@bathsimerjit1
ID: 318760386
calendar_today17-06-2011 00:45:18
5,5K Tweet
891 Takipçi
4,4K Takip Edilen
4 years ago
#FarmersProtest ਬਾਬਾ ਨਾਨਕ ਮੇਹਰ ਕਰੇ ਤਿੰਨ ਕਾਲੇ ਕਾਨੂੰਨ ਭਾਰਤ ਸਰਕਾਰ ਨੇ ਵਾਪਸ ਲਏ,,ਘਰ ਛੱਡ ਕੇ ਇੱਕ ਸਾਲ ਤੋ ਬੇ-ਘਰ ਹੋਏ ਕਿਸਾਨਾਂ ਦੀ ਜਿੱਤ ਹੋਈ ਐ,,ਵਾਹਿਗੁਰੂ ਹਰ ਇੱਕ ਤੇ ਮੇਹਰ ਰੱਖੇ ,,ਜੋ ਕਿਸਾਨ ਏਸ ਸੰਘਰਸ਼ ਚ” ਜਾਨ ਗਵਾ ਗਏ ਉਹਨਾਂ ਨੂੰ ਸਿਰ ਝੁਕ ਕੇ ਸਲਾਮ ਬਾਬਾ ਮੇਹਰ ਰੱਖੇ