Amandeep Singh Kalyan (@amandeepkalyan1) 's Twitter Profile
Amandeep Singh Kalyan

@amandeepkalyan1

ਮੁਸਾਫ਼ਿਰ . #SPECIAL_EDUCATOR #RTI #SOCIAL_ACTIVIST #WRITER #SPEAKER 🗣️

ID: 1258042363173203974

calendar_today06-05-2020 14:34:30

2,2K Tweet

208 Takipçi

360 Takip Edilen

Rapunzel (@_dils3rahul_) 's Twitter Profile Photo

दिल्ली यूनिवर्सिटी की प्रोफेसर को सुनिए बता रही हैं कि कैसे सरकार द्वारा academic studies पर हमला हो रहा है और मुस्लिम फैकल्टी को चुन चुन के universities से निकाल या रहा

Amandeep Singh Kalyan (@amandeepkalyan1) 's Twitter Profile Photo

Punjab's inclusive education lags: only 1% of students are children with special needs, with numbers dropping from 21,795 in Class 1 to 2,420 in Class 12. Just 9% of teachers trained & Only 386 special teachers in the state . #InclusiveEducation #PunjabEducation Bhagwant Mann

Sarabjeet Singh Jhinjer (@sarbjitjhinjer) 's Twitter Profile Photo

.Bhagwant Mann ji, where is justice for this innocent child whose father was killed by your Punjab Police India? Why haven’t the guilty officers been held accountable? Who is giving the orders to turn #Punjab into a #Police state? Do you have even an ounce of shame left?

Amandeep Singh Kalyan (@amandeepkalyan1) 's Twitter Profile Photo

ਬਿਹਾਰ ਦੇ ਲੋਕ ਆਪਦੇ ਸੂਬੇ ਦੀਆਂ ਨੌਕਰੀਆਂ ਤੇ ਡੋਮੀਸਾਈਲ ਦੀ ਮੰਗ ਕਰ ਰਹੇ ਨੇ, ਪਰ ਪੰਜਾਬੀ ਮੰਗਣ ਤੇ ਸੰਪਰਦਾਇਕ, ਖਾਲਿਸਤਾਨੀ ਕਹੇ ਜਾਂਦੇ ਨੇ ਬੀਤੇ ਸਮੇਂ ਚ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਨਿਵਾਸੀਆਂ ਲਈ ਡੋਮੀਸਾਈਲ ਕਾਨੂੰਨ ਬਣਾਉਣ ਦੀ ਮੰਗ ਨੂੰ ਵਾਰ ਵਾਰ ਦੁਹਰਾਇਆ ਗਿਆ, ਜੋ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦਾ ਜਾਇਜ ਕਦਮ ਹੈ

ਬਿਹਾਰ ਦੇ ਲੋਕ ਆਪਦੇ ਸੂਬੇ ਦੀਆਂ ਨੌਕਰੀਆਂ ਤੇ ਡੋਮੀਸਾਈਲ ਦੀ ਮੰਗ ਕਰ ਰਹੇ ਨੇ, ਪਰ ਪੰਜਾਬੀ ਮੰਗਣ ਤੇ ਸੰਪਰਦਾਇਕ, ਖਾਲਿਸਤਾਨੀ ਕਹੇ ਜਾਂਦੇ ਨੇ
ਬੀਤੇ ਸਮੇਂ ਚ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਪੰਜਾਬ ਦੇ ਨਿਵਾਸੀਆਂ ਲਈ ਡੋਮੀਸਾਈਲ ਕਾਨੂੰਨ ਬਣਾਉਣ ਦੀ ਮੰਗ ਨੂੰ ਵਾਰ ਵਾਰ ਦੁਹਰਾਇਆ ਗਿਆ, ਜੋ ਸੂਬੇ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਦਾ ਜਾਇਜ ਕਦਮ ਹੈ
Gulab Chand Kataria (@gulab_kataria) 's Twitter Profile Photo

होशियारपुर में "विंग्स प्रोजेक्ट" के अंतर्गत विशेष बच्चों को रोजगार देने के लिए टोपची सी.एस.डी कैंटीन का उद्घाटन भी किया। समाज में आशा, अवसर और सम्मान की नींव को मजबूत करने की दिशा में एक कदम।

होशियारपुर में "विंग्स प्रोजेक्ट" के अंतर्गत विशेष बच्चों को रोजगार देने के लिए टोपची सी.एस.डी कैंटीन का उद्घाटन भी किया। समाज में आशा, अवसर और सम्मान की नींव को मजबूत करने की दिशा में एक कदम।
Muskan (@muskank68462375) 's Twitter Profile Photo

Farmers resist shift to early-maturing #paddy varieties #aap #bku #bkuektaugrahan #kharif #sangrurnews #PR126 #PUSA44 #farmers

Farmers resist shift to early-maturing #paddy varieties
#aap #bku #bkuektaugrahan #kharif #sangrurnews #PR126 #PUSA44 #farmers
Agricultural Students Association Punjab (@asapagri) 's Twitter Profile Photo

ਪੰਜਾਬ ਵਿੱਚ ਖੇਤੀਬਾੜੀ ਸਿੱਖਿਆ ਦੀ ਸਥਿਤੀ ਚਿੰਤਾਜਨਕ ਹੈ। ਤਾਜ਼ਾ ਜਾਣਕਾਰੀ ਅਨੁਸਾਰ, 1,33,000 ਵਿਦਿਆਰਥੀ ਖੇਤੀਬਾੜੀ ਵਿਸ਼ਾ ਪੜ੍ਹ ਰਹੇ ਹਨ, ਜੋ ਕਿ ਕਲਾਸ 6 ਤੋਂ 10 ਤੱਕ ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨ ਫਰੇਮਵਰਕ (NSQF) ਅਧੀਨ ਪੜ੍ਹਦੇ ਹਨ। ਪਰ ਸਿਰਫ 70 ਰੈਗੂਲਰ ਮਾਸਟਰ ਕਾਡਰ ਅਧਿਆਪਕ ਹੀ ਉਪਲਬਧ ਹਨ। #MakeAgriSubjectcompulsary

ਪੰਜਾਬ ਵਿੱਚ ਖੇਤੀਬਾੜੀ ਸਿੱਖਿਆ ਦੀ ਸਥਿਤੀ ਚਿੰਤਾਜਨਕ ਹੈ। ਤਾਜ਼ਾ ਜਾਣਕਾਰੀ ਅਨੁਸਾਰ, 1,33,000 ਵਿਦਿਆਰਥੀ ਖੇਤੀਬਾੜੀ ਵਿਸ਼ਾ ਪੜ੍ਹ ਰਹੇ ਹਨ, ਜੋ ਕਿ ਕਲਾਸ 6 ਤੋਂ 10 ਤੱਕ ਨੈਸ਼ਨਲ ਸਕਿੱਲਜ਼ ਕੁਆਲੀਫਿਕੇਸ਼ਨ ਫਰੇਮਵਰਕ (NSQF) ਅਧੀਨ ਪੜ੍ਹਦੇ ਹਨ। ਪਰ ਸਿਰਫ 70 ਰੈਗੂਲਰ ਮਾਸਟਰ ਕਾਡਰ ਅਧਿਆਪਕ ਹੀ ਉਪਲਬਧ ਹਨ। #MakeAgriSubjectcompulsary
Amandeep Singh Kalyan (@amandeepkalyan1) 's Twitter Profile Photo

🚨ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਪੰਜਾਬ ਚ ਖੇਤੀਬਾੜੀ ਸਿੱਖਿਆ ਗੰਭੀਰ ਸਥਿਤੀ 'ਚ 1.33 ਲੱਖ ਵਿਦਿਆਰਥੀਆਂ ਨੂੰ ਪੜਾਉਣ ਲਈ ਸਿਰਫ 70 ਖੇਤੀਬਾੜੀ ਅਧਿਆਪਕ ਹੀ ਨਿਯੁਕਤ। ਆਪ ਸਰਕਾਰ ਆਪਣੇ ਮੈਨੀਫੈਸਟੋ ਦੇ ਵਾਅਦੇ ਮੁਤਾਬਕ ਖੇਤੀਬਾੜੀ ਅਧਿਆਪਕਾਂ ਦੀ ਭਰਤੀ ਕਰੇ ਤਾਂ ਜੋ ਖ਼ੇਤੀਬਾੜੀ ਮੁੜ ਪ੍ਰਫੁੱਲਿਤ ਹੋ ਸਕੇ #AgricultureEducationCrisis

🚨ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਪੰਜਾਬ ਚ ਖੇਤੀਬਾੜੀ ਸਿੱਖਿਆ ਗੰਭੀਰ ਸਥਿਤੀ 'ਚ
1.33 ਲੱਖ ਵਿਦਿਆਰਥੀਆਂ ਨੂੰ ਪੜਾਉਣ ਲਈ ਸਿਰਫ 70 ਖੇਤੀਬਾੜੀ ਅਧਿਆਪਕ ਹੀ ਨਿਯੁਕਤ। ਆਪ ਸਰਕਾਰ ਆਪਣੇ ਮੈਨੀਫੈਸਟੋ ਦੇ ਵਾਅਦੇ ਮੁਤਾਬਕ ਖੇਤੀਬਾੜੀ ਅਧਿਆਪਕਾਂ ਦੀ ਭਰਤੀ ਕਰੇ ਤਾਂ ਜੋ ਖ਼ੇਤੀਬਾੜੀ ਮੁੜ ਪ੍ਰਫੁੱਲਿਤ ਹੋ ਸਕੇ
#AgricultureEducationCrisis
Amandeep Singh Kalyan (@amandeepkalyan1) 's Twitter Profile Photo

ਆਪ ਸਰਕਾਰ ਦਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦਾ ਦਾਅਵਾ ਸਿਰਫ ਜ਼ੁਬਾਨੀ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਐਕਟ 1996 ਦਾ ਪੰਜਾਬੀ ਅਨੁਵਾਦ 3 ਸਾਲਾਂ ਤੋ ਅਟਕਿਆ ਸੂਚਨਾ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ, ਪੰਜਾਬੀ ਯੂਨੀਵਰਸਿਟੀ ਨੇ ਅਨੁਵਾਦ ਲਈ ਸਾਢੇ 24 ਹਜ਼ਾਰ ਮੰਗੇ, ਜੋ ਸਰਕਾਰ ਦੀ ਨੀਅਤ ਅਤੇ ਜਵਾਬਦੇਹੀ ਤੇ ਸਵਾਲ ਖੜ੍ਹੇ ਕਰਦਾ ਹੈ 1/2

ਆਪ ਸਰਕਾਰ ਦਾ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦਾ ਦਾਅਵਾ ਸਿਰਫ ਜ਼ੁਬਾਨੀ
ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਐਕਟ 1996 ਦਾ ਪੰਜਾਬੀ ਅਨੁਵਾਦ 3 ਸਾਲਾਂ ਤੋ ਅਟਕਿਆ
ਸੂਚਨਾ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ, ਪੰਜਾਬੀ ਯੂਨੀਵਰਸਿਟੀ ਨੇ ਅਨੁਵਾਦ ਲਈ ਸਾਢੇ 24 ਹਜ਼ਾਰ ਮੰਗੇ, ਜੋ ਸਰਕਾਰ ਦੀ ਨੀਅਤ ਅਤੇ ਜਵਾਬਦੇਹੀ ਤੇ ਸਵਾਲ ਖੜ੍ਹੇ ਕਰਦਾ ਹੈ 1/2
Amandeep Singh Kalyan (@amandeepkalyan1) 's Twitter Profile Photo

ਮੰਡੀ ਬੋਰਡ ਵਿੱਚ 90% ਤੋਂ ਵੱਧ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 74.49% ਅਸਾਮੀਆਂ ਖਾਲੀ ਹੋਣ ਦੀ ਸਥਿਤੀ, ਸੂਬੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਚ ਵੱਡਾ ਅੜਿੱਕਾ Bhagwant Mann Gurmeet singh Khuddian Aman Arora Agricultural Students Association Punjab Sukhpal Singh Khaira Pargat Singh JASS GILL

ਮੰਡੀ ਬੋਰਡ ਵਿੱਚ 90% ਤੋਂ ਵੱਧ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ 74.49% ਅਸਾਮੀਆਂ ਖਾਲੀ ਹੋਣ ਦੀ ਸਥਿਤੀ, ਸੂਬੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਚ ਵੱਡਾ ਅੜਿੱਕਾ

Bhagwant Mann Gurmeet singh Khuddian Aman Arora Agricultural Students Association Punjab Sukhpal Singh Khaira Pargat Singh JASS GILL
Divya Goyal (@divya5521) 's Twitter Profile Photo

This is also Punjab, not another planet. It has been a week that schools reopened but the children of this village near India Pak border are yet to reach classrooms. Reason: The Sutlej is choked with hyacinth and the boat is failing to budge. Read 👇 indianexpress.com/article/cities…

Sattu (@sattu94967722) 's Twitter Profile Photo

Where are the @x accounts which were so united and vociferous during the #FarmersProtest ???? Nobody speaking against #Landpooling policy of AAP Punjab ??? #Saiyaara or #Cricket can wait…. Requesting all Sikh handles to please come forward and fight these Delhi Dalals