ਅਮਨਦੀਪ ਕੌਰ (Amandeep Kaur) (@amandee54323819) 's Twitter Profile
ਅਮਨਦੀਪ ਕੌਰ (Amandeep Kaur)

@amandee54323819

ਲੈਕਚਰਾਰ ✍️✍️,,,,,,

ਬਾਬਾ ਇੱਕੋ☝️ਦੁਨੀਆਂ ਤੇ ਨਾਨਕ ਉਹਦਾ ਨਾਂ🙏🙏🙏🙏

ID: 1334664225621340160

calendar_today04-12-2020 01:03:20

8,8K Tweet

3,3K Takipçi

655 Takip Edilen

ਅਮਨਦੀਪ ਕੌਰ (Amandeep Kaur) (@amandee54323819) 's Twitter Profile Photo

ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏

ਅਮਨਦੀਪ ਕੌਰ (Amandeep Kaur) (@amandee54323819) 's Twitter Profile Photo

ਵਾਹਿਗੁਰੂ ਜੀ 🙏🙏🙏🙏 ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਜਿਚੇ ਪੂਰਬ ਵੇਖਣਾ ਜਿਸਦੀ ਵਸਤ ਤਿਸੇ ਘਰ ਆਵੇ||

ਵਾਹਿਗੁਰੂ ਜੀ 🙏🙏🙏🙏
ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ,
ਜਿਚੇ ਪੂਰਬ ਵੇਖਣਾ ਜਿਸਦੀ ਵਸਤ ਤਿਸੇ ਘਰ ਆਵੇ||
ਮਝੈਲ 𓅓‏ (@majhail_84) 's Twitter Profile Photo

ਸ਼ਹੀਦ ਕਾਕਾ ਇੰਦਰਜੀਤ ਸਿੰਘ ਕਰਨਾਲ 21 ਸਤੰਬਰ 1960 ਨੂੰ ਕਾਕਾ ਇੰਦਰਜੀਤ ਸਿੰਘ ਨੂੰ ਜਿਸਨੂੰ ਤੋਤਲੇ ਬੋਲਾਂ ‘ਚ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ‘ਤੇ ਸਮੇਂ ਦੀ ਹਕੂਮਤ ਦੀ ਪੁਲਿਸ ਨੇ ਤਸ਼ੱਦਦ ਉਪਰੰਤ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ।ਯਾਦ ਰਹੇ ਕਿ ਤਸ਼ੱਦਦ ਦੌਰਾਨ ਕਾਕਾ ਜੀ ਦੀ ਇੱਕ ਬਾਂਹ ਵੀ ਧੜ੍ਹ ਤੋਂ ਵੱਖ ਕਰ ਦਿੱਤੀ ਗਈ ਸੀ।🙏

ਸ਼ਹੀਦ ਕਾਕਾ ਇੰਦਰਜੀਤ ਸਿੰਘ ਕਰਨਾਲ

21 ਸਤੰਬਰ 1960 ਨੂੰ ਕਾਕਾ ਇੰਦਰਜੀਤ ਸਿੰਘ ਨੂੰ ਜਿਸਨੂੰ ਤੋਤਲੇ ਬੋਲਾਂ ‘ਚ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ‘ਤੇ ਸਮੇਂ ਦੀ ਹਕੂਮਤ ਦੀ ਪੁਲਿਸ ਨੇ  ਤਸ਼ੱਦਦ ਉਪਰੰਤ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ।ਯਾਦ ਰਹੇ ਕਿ ਤਸ਼ੱਦਦ ਦੌਰਾਨ ਕਾਕਾ ਜੀ ਦੀ ਇੱਕ ਬਾਂਹ ਵੀ ਧੜ੍ਹ ਤੋਂ ਵੱਖ ਕਰ ਦਿੱਤੀ ਗਈ ਸੀ।🙏
ਅਮਨਦੀਪ ਕੌਰ (Amandeep Kaur) (@amandee54323819) 's Twitter Profile Photo

ਬਾਹਰੀ ਤੇ ਅੰਦਰੂਨੀ ਦੁਨੀਆਂ ਬੜੀ ਅਲਹਿਦਾ ਏ ! ਕੋਰੀ ਅਤੇ ਜਨੂੰਨੀ ਦੁਨੀਆਂ ਬੜੀ ਅਲਹਿਦਾ ਏ ! ਮੇਰੇ ‘ਤੇ ਦੋਹਾਂ ਵਿੱਚ ਪੁਲ਼ ਬਣਵਾਉਣ ਦਾ ਜ਼ਿੰਮਾ ਏ ! ਨਾਲ਼ੇ ਫ਼ਿੱਕੇ ਚਾਵਾਂ ਨੂੰ ਚਮਕਾਉਣ ਦਾ ਜ਼ਿੰਮਾ ਏ Sartaaj

ਅਮਨਦੀਪ ਕੌਰ (Amandeep Kaur) (@amandee54323819) 's Twitter Profile Photo

ਤੁਮ ਹੋ ਸਭ ਰਾਜਨ ਕੇ ਰਾਜਾ ॥ ਆਪੇ ਆਪੁ ਗਰੀਬ ਨਿਵਾਜਾ ॥ ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥ ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥੪੩੮॥ (ਚੌਪਈ ॥)(ਸ੍ਰੀ ਦਸਮ ਗ੍ਰੰਥ ਸਾਹਿਬ ) 🙏🙏🙏🙏

ਤੁਮ ਹੋ ਸਭ ਰਾਜਨ ਕੇ ਰਾਜਾ ॥ ਆਪੇ ਆਪੁ ਗਰੀਬ ਨਿਵਾਜਾ ॥
ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥ ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥੪੩੮॥
(ਚੌਪਈ ॥)(ਸ੍ਰੀ ਦਸਮ ਗ੍ਰੰਥ ਸਾਹਿਬ ) 🙏🙏🙏🙏
ਅਮਨਦੀਪ ਕੌਰ (Amandeep Kaur) (@amandee54323819) 's Twitter Profile Photo

🙏🏻🙏🏻🌹💐ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਅਾ ਸਭ ਸੰਗਤਾ ਨੂੰ ਕੋਟਿ ਕੋਟਿ ਮੁਬਾਰਕਾ ਜੀ 🌹💐🙏🏻🙏🏻

🙏🏻🙏🏻🌹💐ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਕਾਸ਼ ਪੁਰਬ ਦੀਅਾ ਸਭ ਸੰਗਤਾ ਨੂੰ ਕੋਟਿ ਕੋਟਿ ਮੁਬਾਰਕਾ ਜੀ 🌹💐🙏🏻🙏🏻
ਅਮਨਦੀਪ ਕੌਰ (Amandeep Kaur) (@amandee54323819) 's Twitter Profile Photo

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥🙏🙏🙏🙏

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥🙏🙏🙏🙏