ਅਮਨਦੀਪ ਸਿੰਘ
@amandee18412730
ਮਨ ਨੀਵਾਂ ।।ਮਤ ਉੱਚੀ।।
ID: 1332354254195998720
27-11-2020 16:03:24
94 Tweet
16 Followers
85 Following
ਸੱਤ ਸ਼੍ਰੀ ਅਕਾਲ 🙏🙏🙏🙏taapsee pannu #FarmersProtestDelhi2020 #FarmerProtest ਬਾਬਾ ਬਖਤੌਰਾ Jodhbir Singh ਭਾਊ Talks @indijaswal1
Chardikala #FamersProtest #FarmersProtestDelhi2020 ਬਾਬਾ ਬਖਤੌਰਾ @indijaswal_ Jodhbir Singh ਭਾਊ Talks
ਖੁੱਲ੍ਹ ਕੇ ਕਰਾਂਗੇ ਤੇਰੇ ਜ਼ੁਲਮ ਦੀ ਮੁਖਾਲਫ਼ਤ, ਤੂੰ ਸਮੇਂ ਦਾ ਤਖਤਨਸ਼ੀ ਹੈ, ਮੇਰੇ ਮੁਲਕ ਦਾ ਖੁਦਾ ਨਹੀਂ..!! #FarmerProtest #8_दिसंबर_भारत_बन्द @bagailsinghusa ਬਾਬਾ ਬਖਤੌਰਾ Jodhbir Singh ਭਾਊ Talks
ਬਹੁਤ ਅਰਸੇ ਬਾਅਦ ਅਜਿਹਾ ਹੋਇਆ ਹੈ ਕਿ ਰੋਸ ਰੋਹ ਬਣ ਕੇ ਸਹੀ ਦਿਸ਼ਾ 'ਚ ਵਹਿ ਤੁਰਿਆ ਹੈ..!! ਲੋਕ ਏਕਤਾ ਦਾ ਠਾਠਾਂ ਮਾਰਦਾ ਦਰਿਆ ਉਸ ਕਿਲ੍ਹੇ ਵਲ ਵਧਿਆ ਹੈ, ਜਿੱਥੇ ਇਸ ਦੇ ਪਾਣੀਆਂ ਨੂੰ ਵੰਡਣ ਤੇ ਧਰਤੀ ਨੂੰ ਰੰਗਣ ਦੀਆਂ ਸਾਜ਼ਿਸ਼ਾਂ ਜਨਮ ਲੈਂਦੀਆਂ ਨੇ..!! #8_दिसम्बर_भारत_बन्द𝙿𝙰𝙻𝚆𝙸𝙽𝙳𝙴𝚁 ( ਛੋਟਾ ਲਿਖਾਰੀ ) Jodhbir Singh ਭਾਊ Talks @iamdeepsidhu
ਪ੍ਰਧਾਨ 2 ਕੱਪ ਤੇ 2 ਮੱਠੀਆਂ 😂#FamersProtest Jodhbir Singh ਭਾਊ Talks Nav Lehal 𝙿𝙰𝙻𝚆𝙸𝙽𝙳𝙴𝚁 ( ਛੋਟਾ ਲਿਖਾਰੀ )
ਮੰਜੀ ਠੋਕ ਕੇ ਛੱਡਾਂਗੇ ਛੜੇ ਦੀ........ ਚੜ੍ਹਦੀਕਲਾ ਭੈਣ Rupinder Handa 🤣🙏 #FarmerProtest
ਕੀ ਹਸਤੀ ਤੇਗ਼ ਵਿਚਾਰੀ ਦੀ, ਕੱਟ ਸਕਦੀ ਤੇਗ਼ ਬਹਾਦਰ ਨੂੰ.., ਸਿਰ ਦਿੱਤਾ ਖੁੰਢਿਆਂ ਕਰਨ ਲਈ, ਉਸ ਜ਼ੁਲਮ ਦੀਆਂ ਤਲਵਾਰਾਂ ਨੂੰ..!! #FarmersProtest 𝙿𝙰𝙻𝚆𝙸𝙽𝙳𝙴𝚁 ( ਛੋਟਾ ਲਿਖਾਰੀ ) @bagailsinghusa
ਸਿਰ ਢਕਿਆ ਤੇ ਪੇਟ ਪਾਲਿਆ, ਸਦਾ ਹੀ ਪੰਜ ਦਰਿਆਵਾਂ ਨੇ..!! ਦਿੱਲੀਏ ਤੇਰੀ ਹੈਂਕੜ ਨੂੰ ਵੀ, ਤੋੜੇਗਾ ਪੰਜਾਬ ਹੀ ਦੇਖ ਲਈਂ...!! #FarmersDoneWithModiJumlas। @bagailsinghusa 𝙿𝙰𝙻𝚆𝙸𝙽𝙳𝙴𝚁 ( ਛੋਟਾ ਲਿਖਾਰੀ ) @indijaswal_