☬ Aman 🇦🇪 (@aman__hsp) 's Twitter Profile
☬ Aman 🇦🇪

@aman__hsp

23♂️
Accountant✒
🙏''ਨਾਨਕ ਨੀਵਾਂ ਜੋ ਚਲੇ ਲਗੈ ਨਾ ਤੱਤੀ ਵਾਓ''🙏

ID: 3846029113

linkhttps://linkr.bio/Aman__hsp calendar_today10-10-2015 09:27:47

776 Tweet

381 Followers

344 Following

☬ Aman 🇦🇪 (@aman__hsp) 's Twitter Profile Photo

ਬੁੱਲ੍ਹੇ ਸ਼ਾਹ ਰੱਬ ਨਾਲ ਗੱਲ ਕਰਵਾਦੇ ਮਸਲੇ ਬਹੁਤ ਨੇ, ਕੁੱਝ ਹੱਲ ਕਰਵਾਦੇ॥

☬ Aman 🇦🇪 (@aman__hsp) 's Twitter Profile Photo

ਦੁੱਧ ਚੰਗੀ ਚੀਜ਼ ਹੈ, ਪਰ ਦਰ-ਦਰ ਜਾ ਕੇ ਵੇਚਣਾ ਪੈਂਦਾ ਹੈ। ਸ਼ਰਾਬ ਮਾੜੀ ਚੀਜ਼ ਹੈ, ਪਰ ਲੋਕ ਠੋਕੇ ਤੋ ਆਪ ਲੈ ਕੇ ਹੁੰਦੇ ਹਨ।😅

☬ Aman 🇦🇪 (@aman__hsp) 's Twitter Profile Photo

ਇੱਕ ਗੱਲ ਸਮਝ ਨਹੀਂ ਆਉਂਦੀ ਜਦੋਂ ਇਨਸਾਨ ਮਰ ਜਾਂਦਾ ਤਾਂ ਉਸਦੇ ਕੱਪੜੇ ਤਾ ਬਾਕੀ ਸਮਾਨ ਸਾਰਾ ਸੁੱਟ ਦਿੱਤਾ ਜਾਂਦਾ ਪਰ ਫਿਰ ਸੋਨੇ ਨੂੰ ਉਤਾਰ ਕੇ ਘਰ ਕਿਉਂ ਰੱਖ ਲਿਆ ਜਾਂਦਾ??

☬ Aman 🇦🇪 (@aman__hsp) 's Twitter Profile Photo

ਇਨਸਾਨ ਦੀ ਸਮਝ ਸਿਰਫ਼ ਇੰਨੀ ਹੈ, ਇਸਨੂੰ ਜੇ ਜਾਨਵਰ ਕਹੇ ਤਾਂ ਗੁੱਸਾ ਹੁੰਦਾ ਹੈ, ਤੇ ਜੇ ਸ਼ੇਰ ਕਹੇ ਤਾਂ ਖੁਸ਼ ਹੁੰਦਾ ਹੈ।😅