Shiromani Akali Dal (Amritsar) (@sad_amritsar) 's Twitter Profile
Shiromani Akali Dal (Amritsar)

@sad_amritsar

Official Party Account- Shiromani Akali Dal (Amritsar) | Sikhs' Panthic Party | President @SimranjitSADA| Striving for Khalistan- A Sovereign State For Sikhs|

ID: 1552636714291793921

linkhttp://akalidalamritsar.in/ calendar_today28-07-2022 12:47:07

2,2K Tweet

10,10K Followers

7 Following

Shiromani Akali Dal (Amritsar) (@sad_amritsar) 's Twitter Profile Photo

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਕੋਟਾਨ ਕੋਟਿ ਪ੍ਰਣਾਮ।

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨੂੰ ਅੱਜ ਉਹਨਾਂ ਦੇ ਜਨਮ ਦਿਨ ਤੇ ਕੋਟਾਨ ਕੋਟਿ ਪ੍ਰਣਾਮ।
Simranjit Singh Mann (@simranjitsada) 's Twitter Profile Photo

The Shiromani Akali Dal (Amritsar) formally expresses it’s full support for the nomination of President Donald J. Trump Donald J. Trump for the Nobel Peace Prize, recognising his key role in preventing a potential nuclear war between India and Pakistan. Full statement below:

The <a href="/SAD_Amritsar/">Shiromani Akali Dal (Amritsar)</a> formally expresses it’s full support for the nomination of <a href="/POTUS/">President Donald J. Trump</a> <a href="/realDonaldTrump/">Donald J. Trump</a> for the Nobel Peace Prize, recognising his key role in preventing a potential nuclear war between India and Pakistan.

Full statement below:
Shiromani Akali Dal (Amritsar) (@sad_amritsar) 's Twitter Profile Photo

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੇ ਦੁੱਖ ਸਾਂਝਾ ਕੀਤਾ।

ਅੱਜ ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਦੇ 80ਵੇਂ ਜਨਮ ਦਿਨ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸਾਡੇ ਜਰਨੈਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਖਾਲਿਸਤਾਨ ਲਈ ਜੱਦੋ ਜਹਿਦ ਕਰਨ ਦਾ ਬਲ ਬਖ਼ਸ਼ਦੇ ਕਹਿਣ।

ਅੱਜ ਸਿੱਖ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਜੀ ਦੇ 80ਵੇਂ ਜਨਮ ਦਿਨ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਬਹੁਤ ਬਹੁਤ ਮੁਬਾਰਕਾਂ। 
ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸਾਡੇ ਜਰਨੈਲ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਖਾਲਿਸਤਾਨ ਲਈ ਜੱਦੋ ਜਹਿਦ ਕਰਨ ਦਾ ਬਲ ਬਖ਼ਸ਼ਦੇ ਕਹਿਣ।
Simranjit Singh Mann (@simranjitsada) 's Twitter Profile Photo

As the Indo-Pak conflict subsides and relations between two nations move towards normalcy there remains no reason to keep the historic Kartarpur Sahib Corridor shut. In addition to holding great religious significance for the Sikh nation, the Kartarpur Sahib Corridor is also a

As the Indo-Pak conflict subsides and relations between two nations move towards normalcy there remains no reason to keep the historic Kartarpur Sahib Corridor shut. 

In addition to holding great religious significance for the Sikh nation, the Kartarpur Sahib Corridor is also a
Simranjit Singh Mann (@simranjitsada) 's Twitter Profile Photo

ਕੀ ਭਗਵੰਤ ਸਿੰਘ ਮਾਨ ਸ੍ਰੀ ਮੋਦੀ ਅੱਗੇ ਅੱਧਾ ਝੁੱਕ ਕੇ ਅਤੇ ਕੇਜਰੀਵਾਲ ਦੇ ਪੈਰਾਂ ਵਿਚ ਪੈ ਕੇ ਪੰਜਾਬ ਅਤੇ ਸਿੱਖ ਕੌਮ ਦੀ ਅਣਖ ਨੂੰ ਕਾਇਮ ਰੱਖ ਸਕੇਗਾ? ਦੁਨਿਆਵੀ ਅਹੁਦੇ ਰੁਤਬੇ ਸਦਾ ਨਹੀ ਰਹਿੰਦੇ ਹੁੰਦੇ, ਫਿਰ ਦਸਤਾਰ ਅਤੇ ਸਿੱਖ ਦੀ ਸ਼ਾਨ ਕੌਮਾਂਤਰੀ ਪੱਧਰ ਤੇ ਕਾਇਮ ਰਹੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਜਾਂ ਸਿਆਸਤਦਾਨਾਂ ਨੂੰ ਅਜਿਹੇ ਸ਼ਰਮਨਾਕ

ਕੀ ਭਗਵੰਤ ਸਿੰਘ ਮਾਨ ਸ੍ਰੀ ਮੋਦੀ ਅੱਗੇ ਅੱਧਾ ਝੁੱਕ ਕੇ ਅਤੇ ਕੇਜਰੀਵਾਲ ਦੇ ਪੈਰਾਂ ਵਿਚ ਪੈ ਕੇ ਪੰਜਾਬ ਅਤੇ ਸਿੱਖ ਕੌਮ ਦੀ ਅਣਖ ਨੂੰ ਕਾਇਮ ਰੱਖ ਸਕੇਗਾ?

ਦੁਨਿਆਵੀ ਅਹੁਦੇ ਰੁਤਬੇ ਸਦਾ ਨਹੀ ਰਹਿੰਦੇ ਹੁੰਦੇ, ਫਿਰ ਦਸਤਾਰ ਅਤੇ ਸਿੱਖ ਦੀ ਸ਼ਾਨ ਕੌਮਾਂਤਰੀ ਪੱਧਰ ਤੇ ਕਾਇਮ ਰਹੇ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਜਾਂ ਸਿਆਸਤਦਾਨਾਂ ਨੂੰ ਅਜਿਹੇ ਸ਼ਰਮਨਾਕ
Simranjit Singh Mann (@simranjitsada) 's Twitter Profile Photo

ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਕੋਟਿ- ਕੋਟਿ ਪ੍ਰਣਾਮ।

ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਕੋਟਿ- ਕੋਟਿ ਪ੍ਰਣਾਮ।
Simranjit Singh Mann (@simranjitsada) 's Twitter Profile Photo

Sri Akal Takht Sahib is the supreme temporal and spiritual seat of Sikhs and to commemorate 6th June, Sikhs should perform an Ardas at our supreme authority in unison. Any attempts to undermine and thwart Jathedar Kuldeep Singh Gargaj’s voice is unlawful and divisive and we

Sri Akal Takht Sahib is the supreme temporal and spiritual seat of Sikhs and to commemorate 6th June, Sikhs should perform an Ardas at our supreme authority in unison. 

Any attempts to undermine and thwart Jathedar Kuldeep Singh Gargaj’s voice is unlawful and divisive and we
Simranjit Singh Mann (@simranjitsada) 's Twitter Profile Photo

3 ਜੂਨ- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੂਰੇ ਪੰਜਾਬ ਵਿੱਚ 36 ਘੰਟੇ ਕਰਫਿਊ ਅਚਾਨਕ ਮੁੜ ਲਾਗੂ ਹੋਣ ਕਾਰਨ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਅੰਦਰ ਫਸੇ ਰਹੇ ਸਨ।

3 ਜੂਨ- ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੂਰੇ ਪੰਜਾਬ ਵਿੱਚ 36 ਘੰਟੇ ਕਰਫਿਊ ਅਚਾਨਕ ਮੁੜ ਲਾਗੂ ਹੋਣ ਕਾਰਨ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਅੰਦਰ ਫਸੇ ਰਹੇ ਸਨ।
Shiromani Akali Dal (Amritsar) (@sad_amritsar) 's Twitter Profile Photo

ਸੰਗਰੂਰ/ਮਸਤੂਆਣਾ ਸਾਹਿਬ, 21 ਜੂਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖ਼ਾਲਸੇ ਦੇ ਜੋਸ਼, ਹੌਸਲੇ ਅਤੇ ਸਵੈ ਰੱਖਿਆ ਦੇ ਪ੍ਰਤੀਕ ‘ਗੱਤਕਾ’ ਦੇ ਸਤਿਕਾਰ ਵਿੱਚ ਗੱਤਕਾ ਦਿਵਸ ਮਸਤੂਆਣਾ ਸਾਹਿਬ ਵਿਖੇ ਮਨਾਇਆ ਗਿਆ।

Shiromani Akali Dal (Amritsar) (@sad_amritsar) 's Twitter Profile Photo

ਦੁਆਬੇ ਦੇ ਸ਼ੇਰ ਪੁੱਤ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਦੂਸਰਾ ਸ਼ਹੀਦੀ ਸਮਾਗਮ ਦੁਆਬੇ ਦੀ ਸਰਜ਼ਮੀਨ ਤੇ ਮਨਾਇਆ ਜਾ ਰਿਹਾ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਵਹੀਰਾਂ ਘੱਤ ਕੇ ਹਾਜ਼ਰੀਆਂ ਭਰਨ ਅਤੇ ਭਾਈ ਨਿੱਝਰ ਦੀ ਸ਼ਹਾਦਤ ਨੂੰ ਯਾਦ ਕਰਨ।

ਦੁਆਬੇ ਦੇ ਸ਼ੇਰ ਪੁੱਤ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦਾ ਦੂਸਰਾ ਸ਼ਹੀਦੀ ਸਮਾਗਮ ਦੁਆਬੇ ਦੀ ਸਰਜ਼ਮੀਨ ਤੇ ਮਨਾਇਆ ਜਾ ਰਿਹਾ ਹੈ।
ਸੰਗਤਾਂ ਨੂੰ ਬੇਨਤੀ ਹੈ ਕਿ ਵਹੀਰਾਂ ਘੱਤ ਕੇ ਹਾਜ਼ਰੀਆਂ ਭਰਨ ਅਤੇ ਭਾਈ ਨਿੱਝਰ ਦੀ ਸ਼ਹਾਦਤ ਨੂੰ ਯਾਦ ਕਰਨ।
Shiromani Akali Dal (Amritsar) (@sad_amritsar) 's Twitter Profile Photo

ਅੱਜ ਦੇ ਦਿਨ 27 ਜੂਨ 1839 ਨੂੰ ਪੰਜ ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਪੰਜਾਬ ਦਾ ਚਮਕਦਾ ਸੂਰਜ ਸਦਾ ਲਈ ਡੁੱਬ ਗਿਆ ਸੀ।

ਅੱਜ ਦੇ ਦਿਨ 27 ਜੂਨ 1839 ਨੂੰ ਪੰਜ ਦਰਿਆਵਾਂ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਪੰਜਾਬ ਦਾ ਚਮਕਦਾ ਸੂਰਜ ਸਦਾ ਲਈ ਡੁੱਬ ਗਿਆ ਸੀ।
Simranjit Singh Mann (@simranjitsada) 's Twitter Profile Photo

Sardar Diljit Singh Dosanjh has always carried his Sikh identity with pride and is one such artist who has portrayed Sikhi, Panjabi and Gurmukhi with grace on international stages. Sardar Dosanjh, through his movies ‘Punjab 1984’ and ‘Panjab 95’ has profoundly depicted Panjab’s

Sardar Diljit Singh Dosanjh has always carried his Sikh identity with pride and is one such artist who has portrayed Sikhi, Panjabi and Gurmukhi with grace on international stages. 

Sardar Dosanjh, through his movies ‘Punjab 1984’ and ‘Panjab 95’ has profoundly depicted Panjab’s