Narinderpal Singh Sawna (@narindersawna) 's Twitter Profile
Narinderpal Singh Sawna

@narindersawna

M.L.A Fazilka(Punjab),
Co-Incharge (Rajasthan),
Vice-President Youth Wing AAP (Punjab)

ID: 731779800990244865

linkhttp://www.facebook.com/narinder.sawna calendar_today15-05-2016 09:34:35

1,1K Tweet

1,1K Takipçi

167 Takip Edilen

Narinderpal Singh Sawna (@narindersawna) 's Twitter Profile Photo

ਭ੍ਰਿਸ਼ਟਾਚਾਰ ਨੂੰ ਲੈਕੇ ਮਾਨ ਸਰਕਾਰ ਦਾ ਮੈਸੇਜ ਕਲੀਅਰ ਹੈ, ਚਾਹੇ ਕੋਈ ਅਫ਼ਸਰ ਹੋਵੇ ਚਾਹੇ ਅਧਿਕਾਰੀ ਹੋਣ ਜੋ ਵੀ ਭ੍ਰਿਸ਼ਟਾਚਾਰ ਕਰੇਗਾ ਕਾਰਵਾਈ ਹੋਵੇਗੀ। ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ CM ਭਗਵੰਤ ਮਾਨ ਨੇ ਵੱਡੀ ਗਿਣਤੀ ‘ਚ ਜੇਲ੍ਹ ਅਧਿਕਾਰੀ ਸਸਪੈਂਡ ਕਰਨ ਦੇ ਆਰਡਰ ਦਿੱਤੇ ਹਨ।

Narinderpal Singh Sawna (@narindersawna) 's Twitter Profile Photo

ਆਉਣ ਵਾਲੇ ਦਿਨਾਂ 'ਚ ਮਾਨ ਸਰਕਾਰ ਦਾ 'ਯੁੱਧ ਨਸ਼ਿਆਂ ਵਿਰੁੱਧ' ਵਧੇਗਾ ਵੱਡੀ ਕਾਮਯਾਬੀ ਵੱਲ! #YudhNasheVirudh

Narinderpal Singh Sawna (@narindersawna) 's Twitter Profile Photo

ਨਹਿਰੀ ਪਾਣੀ ਪਹੁੰਚਣ 'ਤੇ ਬਾਗੋ ਬਾਗ ਹੋਏ ਕਿਸਾਨ ਨੇ CM ਭਗਵੰਤ ਮਾਨ ਦਾ ਕੀਤਾ ਧੰਨਵਾਦ

Narinderpal Singh Sawna (@narindersawna) 's Twitter Profile Photo

ਪੰਜਾਬ ਦੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਿੱਖਿਆ ਖ਼ੇਤਰ ਵਿੱਚ ਹਰ ਦਿਨ ਨਵੀਆਂ ਪੈੜਾਂ ਪਾ ਰਹੀ ਮਾਨ ਸਰਕਾਰ!

Narinderpal Singh Sawna (@narindersawna) 's Twitter Profile Photo

ਬੀਬੀਆਂ ਨੇ ਕੀਤੀ ਮਜੀਠੀਆ ਦੀ ਲਾਹ-ਪਾਹ, ਕਿਹਾ ਇਹਨੇ ਹੀ ਲਿਆਂਦਾ ਪੰਜਾਬ 'ਚ ਚਿੱਟਾ!

ਕਿਸਾਨਾਂ ਦੀਆਂ ਜ਼ਮੀਨਾਂ ਨੂੰ ਦਹਾਕਿਆਂ ਬਾਅਦ ਨਹਿਰੀ ਪਾਣੀ ਨਸੀਬ ਹੋਇਆ ਹੈ। ਸੱਚੀ ਤੇ ਨੇਕ ਨੀਅਤ ਦੇ ਇਹੀ ਨਤੀਜੇ ਨੇ ਕਿਸਾਨ ਵੀ ਖ਼ੁਸ਼ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਧਰਤੀ ਹੇਠਲਾ ਪਾਣੀ ਬੱਚ ਰਿਹਾ ਹੈ।

Narinderpal Singh Sawna (@narindersawna) 's Twitter Profile Photo

"ਜੰਗੀ ਪੱਧਰ 'ਤੇ ਚੱਲ ਰਿਹਾ, ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦਾ ਕੰਮ" -CM ਭਗਵੰਤ ਮਾਨ

Narinderpal Singh Sawna (@narindersawna) 's Twitter Profile Photo

ਪੰਜਾਬ ਦੀ ਸਿੱਖਿਆ ਕ੍ਰਾਂਤੀ ਨੇ ਰਚਿਆ ਇਤਿਹਾਸ – NAS 2024 ਵਿੱਚ ਪੰਜਾਬ ਦੇਸ਼ ਭਰ ਵਿੱਚ ਨੰਬਰ 1 ਬਣਿਆ! ਇਹ ਉਪਲਬਧੀ ਕੇਜਰੀਵਾਲ ਜੀ ਦੇ ਵਿਜ਼ਨ, ਮਾਨ ਸਰਕਾਰ ਦੀ ਲਗਨ ਅਤੇ ਸਾਡੇ ਅਧਿਆਪਕਾਂ ਦੀ ਮਹਿਨਤ ਦਾ ਨਤੀਜਾ ਹੈ। ਇਸ ਮਾਣ ਭਰੇ ਪਲ 'ਤੇ ਸਭ ਨੂੰ ਦਿਲੋਂ ਵਧਾਈਆਂ।

Narinderpal Singh Sawna (@narindersawna) 's Twitter Profile Photo

ਬਖ਼ਸ਼ਿਆ ਕੋਈ ਨਹੀਂ ਜਾਵੇਗਾ, ਜੋ ਕੋਈ ਵੀ ਨਸ਼ਾ ਤਸਕਰੀ ਕਰੇਗਾ ਚਾਹੇ ਉਹ ਕੋਈ ਮੰਤਰੀ ਹੈ ਜਾਂ ਸੰਤਰੀ ਕਾਰਵਾਈ ਸਭ 'ਤੇ ਹੋਵੇਗੀ! -CM ਭਗਵੰਤ ਮਾਨ

Narinderpal Singh Sawna (@narindersawna) 's Twitter Profile Photo

ਬੇਰੁਜ਼ਗਾਰੀ ਦਾ ਕ੍ਰਾਂਤੀਕਾਰੀ ਹੱਲ ਹੈ Business Blaster ਪ੍ਰੋਗਰਾਮ, ਜਿਸ ਰਾਹੀਂ ਹੁਣ ਬੱਚੇ 11ਵੀਂ ਜਮਾਤ ਵਿੱਚ ਹੀ Entrepreneurship ਦਾ ਹੁਨਰ ਹਾਸਲ ਕਰ ਰਹੇ ਹਨ

Narinderpal Singh Sawna (@narindersawna) 's Twitter Profile Photo

ਮਾਨ ਸਰਕਾਰ ਦੇ ਉੱਦਮਾਂ ਸਦਕਾ National Achievement Survey 2024 (NAS 2024) ਦੇ ਸਰਵੇਅ ‘ਚ ਦੇਸ਼ ਭਰ ਦੇ ਸੂਬਿਆਂ ‘ਚੋਂ ਪਹਿਲੇ ਸਥਾਨ 'ਤੇ ਪੰਜਾਬ।

Narinderpal Singh Sawna (@narindersawna) 's Twitter Profile Photo

ਅੱਜ ਮੋਹਾਲੀ ਵਿਖੇ 'ਸੀਵਰੇਜ ਟਰੀਟਮੈਂਟ ਪਲਾਂਟ' ਦੇ ਉਦਘਾਟਨ ਮੌਕੇ CM Bhagwant Mann ਨੇ ਪਲਾਂਟ ਦੇ ਪ੍ਰੋਜੈਕਟ ਨਾਲ ਜੁੜੇ ਕੈਬਨਿਟ ਮੰਤਰੀ, ਅਧਿਕਾਰੀਆਂ ਅਤੇ ਇੰਜੀਨੀਅਰਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ, "ਅਤਿ-ਆਧੁਨਿਕ ਮਸ਼ੀਨਰੀ ਨਾਲ ਲੈਸ ਇਹ STP ਇੱਕ ਸ਼ਾਨਦਾਰ ਪਹਿਲ ਹੈ।

Narinderpal Singh Sawna (@narindersawna) 's Twitter Profile Photo

ਮਾਨ ਸਰਕਾਰ ਦੇਣ ਜਾ ਰਹੀ ਹੈ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਸਹੂਲਤ 'ਮੁੱਖ ਮੰਤਰੀ ਸਿਹਤ ਯੋਜਨਾ'

ਮਾਨ ਸਰਕਾਰ ਦੇਣ ਜਾ ਰਹੀ ਹੈ  
ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਸਹੂਲਤ 'ਮੁੱਖ ਮੰਤਰੀ ਸਿਹਤ ਯੋਜਨਾ'
Narinderpal Singh Sawna (@narindersawna) 's Twitter Profile Photo

'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹਰ ਵਰਗ ਦੇ ਪਰਿਵਾਰਾਂ ਨੂੰ ਮਿਲੇਗਾ ₹10 ਲੱਖ ਦਾ ਮੁਫ਼ਤ ਇਲਾਜ! ਪੰਜਾਬ ਵਾਸੀਆਂ ਲਈ ਚੰਗੀਆਂ ਅਤੇ ਮੁਫ਼ਤ ਸਿਹਤ ਸਹੂਲਤਾਂ ਲਈ ਵਚਨਬੱਧ ਮਾਨ ਸਰਕਾਰ!

"ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਸ਼ਾ ਦਿੱਤੇ ਤੇ ਸਾਡੀਆਂ ਕਿੰਨੀਆਂ ਹੀ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ, ਉਹ ਰੰਗਲੀਆਂ ਜ਼ਿੰਦਗੀਆਂ ਨਹੀਂ ਜਿਉਂ ਸਕਦੇ, ਸਜ਼ਾ ਇੱਥੇ ਹੀ ਮਿਲੂ" -CM ਭਗਵੰਤ ਮਾਨ

Narinderpal Singh Sawna (@narindersawna) 's Twitter Profile Photo

'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹਰ ਵਰਗ ਦੇ ਪਰਿਵਾਰਾਂ ਨੂੰ ਮਿਲੇਗਾ ₹10 ਲੱਖ ਦਾ ਮੁਫ਼ਤ ਇਲਾਜ! ਪੰਜਾਬ ਵਾਸੀਆਂ ਲਈ ਚੰਗੀਆਂ ਅਤੇ ਮੁਫ਼ਤ ਸਿਹਤ ਸਹੂਲਤਾਂ ਲਈ ਵਚਨਬੱਧ ਮਾਨ ਸਰਕਾਰ!

Narinderpal Singh Sawna (@narindersawna) 's Twitter Profile Photo

ਪੰਜਾਬ ਦੇ ਡੈਮਾਂ 'ਤੇ CISF ਦੀ ਤੈਨਾਤੀ ਦਾ ਸਮਝੌਤਾ ਰੱਦ ਕਰਨ ਲਈ ਮਤਾ ਵਿਧਾਨ ਸਭਾ 'ਚ ਪੇਸ਼