ਨਰੇਸ਼ ਕਟਾਰੀਆ (@nareshkataria56) 's Twitter Profile
ਨਰੇਸ਼ ਕਟਾਰੀਆ

@nareshkataria56

MLA Zira, Ex-Member SSS Board Punjab, Ex-Distt President AAM AADMI Party, Ferozepur

ID: 1372550515104624648

calendar_today18-03-2021 14:08:50

925 Tweet

1,1K Takipçi

47 Takip Edilen

ਨਰੇਸ਼ ਕਟਾਰੀਆ (@nareshkataria56) 's Twitter Profile Photo

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ Arvind Kejriwal ਨੇ ਸਮੂਹ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਦਿੱਤੀਆਂ ਮੁਬਾਰਕਾਂ ਅਤੇ ਪ੍ਰਮਾਤਮਾ ਅੱਗੇ ਸਭ ਦੇ ਜੀਵਨ ‘ਚ ਖ਼ੁਸ਼ੀਆਂ ਲਿਆਉਣ ਦੀ ਕੀਤੀ ਪ੍ਰਾਰਥਨਾ।

ਨਰੇਸ਼ ਕਟਾਰੀਆ (@nareshkataria56) 's Twitter Profile Photo

ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ! ਮੁਫ਼ਤ ਬਿਜਲੀ, ਮੁਫ਼ਤ ਇਲਾਜ, ਮੁਫ਼ਤ ਸਿਹਤ ਬੀਮਾ, ਨਿਰੋਲ ਮੈਰਿਟ 'ਤੇ ਰੁਜ਼ਗਾਰ ਪੰਜਾਬ ਦੇ ਲੋਕਾਂ ਲਈ ਹਰ ਖੇਤਰ 'ਚ ਸਹੂਲਤਾਂ ਲਿਆਈ ਮਾਨ ਸਰਕਾਰ Bhagwant Mann Arvind Kejriwal Manish Sisodia #Shandar4SaalMaanDeNaal

ਨਰੇਸ਼ ਕਟਾਰੀਆ (@nareshkataria56) 's Twitter Profile Photo

ਧੂਰੀ ਵਿਖੇ ਅਤਿ-ਆਧੁਨਿਕ ਹਸਪਤਾਲ ਦੇ ਉਦਘਾਟਨ ਮੌਕੇ CM ਮਾਨ ਨੇ ਵਿਰੋਧੀਆਂ ਦੇ ਕੱਢੇ ਚਿੱਬ !! ਕਿਹਾ, 'ਅਸੀਂ ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਠੀਕ ਕਰ ਰਹੇ ਹਾਂ। ਪਹਿਲਾਂ ਸਾਰੇ ਵਿਰੋਧੀ ਮੇਰਾ ਨਾਮ ਵੀ ਨਹੀਂ ਸੀ ਲੈਂਦੇ ਤੇ ਅੱਜ ਮੈਨੂੰ ਗਾਲ੍ਹਾਂ ਕੱਢਦੇ ਨੇ ਕਿਉਂਕਿ ਮੈਂ ਉਨ੍ਹਾਂ ਦਾ ਸਾਂਝਾ ਦੁਸ਼ਮਣ ਹਾਂ ਤੇ 3 ਕਰੋੜ ਪੰਜਾਬੀਆਂ ਦਾ ਦੋਸਤ ਹਾਂ'

ਨਰੇਸ਼ ਕਟਾਰੀਆ (@nareshkataria56) 's Twitter Profile Photo

ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਜਾਰੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਅਤੇ ਭਾਰੀ ਮਾਤਰਾ ਵਿੱਚ ਨਸ਼ਾ ਬਰਾਮਦ ਕਰਕੇ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਨੀਅਤ ਸਾਫ ਹੋਵੇ ਤਾਂ ਨਤੀਜੇ ਜ਼ਰੂਰ ਮਿਲਦੇ ਨੇ। Bhagwant Mann Arvind Kejriwal Manish Sisodia #YudhNasheanVirudh