Ratnesh Jindal AAP (@jindalratnesh) 's Twitter Profile
Ratnesh Jindal AAP

@jindalratnesh

State Joint Secretary Youth Wing @AAPPunjab | Candidate MC Elections 2021 | Former State President (Punjab) @NYCI4India | Social Activist

ID: 1268136335132422144

calendar_today03-06-2020 11:04:10

3,3K Tweet

671 Followers

809 Following

AAP (@aamaadmiparty) 's Twitter Profile Photo

“जैसे मेरा एक बेटा है, वैसे ही केजरीवाल मेरा बेटा है” अरविंद केजरीवाल पर बात करते हुए अम्मा की आंखें हुई नम 🥺♥️

Vijayta Madaan (@vijaytaaap) 's Twitter Profile Photo

महिलाओं का BJP को जवाब BJP सिर्फ़ धोखाधड़ी करती है, आज तक ₹1 नहीं दिया लेकिन केजरीवाल पर विश्वास है वो ₹2,100/महीना महिलाओ को और ऑटोवालों को भी 10 Lakh का इंश्योरेंस देंगे #KejriwalMahilaSammanYojna

Ratnesh Jindal AAP (@jindalratnesh) 's Twitter Profile Photo

ज़माना कर ना सका उसके कद का अंदाजा वो आसमान था मगर सर झुका के चलता था। Deeply saddened by the passing of former Prime Minister Dr. Manmohan Singh ji. My heartfelt condolences to his family. ॐ शांति।। 🙏💐

ज़माना कर ना सका उसके कद का अंदाजा
वो आसमान था मगर सर झुका के चलता था।

Deeply saddened by the passing of former Prime Minister Dr. Manmohan Singh ji.
My heartfelt condolences to his family.

ॐ शांति।। 🙏💐
Neena Mittal (@neenamittalaap) 's Twitter Profile Photo

ਬੀਤੇ ਦਿਨੀਂ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕੀਤੇ ਨਾਲ ਹੀ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਾਤਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਕੇ ਮੇਰਾ ਰਾਜਪੁਰਾ ਹਲਕਾ ਹਮੇਸ਼ਾ ਖੁਸ਼ ਖੁਸ਼ਹਾਲ ਅਤੇ ਹੱਸਦਾ ਵੱਸਦਾ ਰਹੇ। ਜੈ ਮਾਤਾ ਦੀ 🙏

ਬੀਤੇ ਦਿਨੀਂ ਆਪਣੇ ਪਰਿਵਾਰ ਅਤੇ ਸਾਥੀਆਂ ਨਾਲ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕੀਤੇ ਨਾਲ ਹੀ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਾਤਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਕੇ ਮੇਰਾ ਰਾਜਪੁਰਾ ਹਲਕਾ ਹਮੇਸ਼ਾ ਖੁਸ਼ ਖੁਸ਼ਹਾਲ ਅਤੇ ਹੱਸਦਾ ਵੱਸਦਾ ਰਹੇ।

ਜੈ ਮਾਤਾ ਦੀ 🙏
Neena Mittal (@neenamittalaap) 's Twitter Profile Photo

ਪਿਛਲੀ ਸਰਕਾਰ ਦੀਆਂ ਨਕਾਮੀਆਂ ਕਾਰਨ ਕਾਫੀ ਸਮੇਂ ਤੋਂ ਲਟਕ ਰਹੇ ਜੰਨਤਾ ਸਕੂਲ ਵਾਲੇ ਪੁਲ ਦਾ ਕੰਮ ਪੂਰਾ ਕਰਵਾਕੇ ਅੱਜ ਰਾਜਪੁਰਾ ਦੀ ਜੰਨਤਾ ਨੂੰ ਸੌਂਪਿਆ ਗਿਆ ਜਿਸ ਨੂੰ ਦੇਖ ਦੇ ਹੋਏ ਰਾਜਪੁਰਾ ਵਾਸੀਆਂ ਵਿੱਚ ਇੱਕ ਅਲੱਗ ਹੀ ਖੁਸ਼ੀ ਦੇ ਲਹਿਰ ਦੇਖਣ ਨੂੰ ਮਿਲੀ। AAP Punjab Bhagwant Mann Manish Sisodia

ਪਿਛਲੀ ਸਰਕਾਰ ਦੀਆਂ ਨਕਾਮੀਆਂ ਕਾਰਨ ਕਾਫੀ ਸਮੇਂ ਤੋਂ ਲਟਕ ਰਹੇ ਜੰਨਤਾ ਸਕੂਲ ਵਾਲੇ ਪੁਲ ਦਾ ਕੰਮ ਪੂਰਾ ਕਰਵਾਕੇ ਅੱਜ ਰਾਜਪੁਰਾ ਦੀ ਜੰਨਤਾ ਨੂੰ ਸੌਂਪਿਆ ਗਿਆ ਜਿਸ ਨੂੰ ਦੇਖ ਦੇ ਹੋਏ ਰਾਜਪੁਰਾ ਵਾਸੀਆਂ ਵਿੱਚ ਇੱਕ ਅਲੱਗ ਹੀ ਖੁਸ਼ੀ ਦੇ ਲਹਿਰ ਦੇਖਣ ਨੂੰ ਮਿਲੀ।

AAP Punjab Bhagwant Mann Manish Sisodia
Neena Mittal (@neenamittalaap) 's Twitter Profile Photo

ਰਾਜਪੁਰਾ ਦੇ ਵਿਕਾਸ ਦੇ ਕੰਮਾਂ ਚ ਸਾਰਿਆਂ ਦਾ ਸਵਾਗਤ ਹੈ ਚਾਹੇ ਉਹੋ ਕਿਸੇ ਵੀ ਪਾਰਟੀ ਦਾ ਹੋਵੇ। AAP Punjab Bhagwant Mann Arvind Kejriwal Manish Sisodia Aman Arora Sherry Kalsi Raghav Chadha Dr. Sandeep Pathak

Neena Mittal (@neenamittalaap) 's Twitter Profile Photo

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਣੀਆਂ ਦੀ ਰਾਖੀ ਲਈ ਨੰਗਲ ਡੈਮ ਵਿਖੇ ਚਲ ਰਹੇ ਧਰਨੇ ਵਿੱਚ ਆਪਣੀ ਰਾਜਪੁਰਾ ਹਲਕਾ ਦੀ ਟੀਮ ਨਾਲ ਸ਼ਮੂਲੀਅਤ ਕੀਤੀ ਇਸ ਮੌਕੇ ਪਾਰਟੀ ਵੱਲੋਂ BBMB ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। AAP Punjab Bhagwant Mann Arvind Kejriwal Manish Sisodia

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਣੀਆਂ ਦੀ ਰਾਖੀ ਲਈ ਨੰਗਲ ਡੈਮ ਵਿਖੇ ਚਲ ਰਹੇ ਧਰਨੇ ਵਿੱਚ ਆਪਣੀ ਰਾਜਪੁਰਾ ਹਲਕਾ ਦੀ ਟੀਮ ਨਾਲ ਸ਼ਮੂਲੀਅਤ ਕੀਤੀ ਇਸ ਮੌਕੇ ਪਾਰਟੀ ਵੱਲੋਂ BBMB ਵਿਰੁੱਧ ਰੋਸ ਪ੍ਰਗਟ ਕੀਤਾ ਗਿਆ।

AAP Punjab Bhagwant Mann Arvind Kejriwal Manish Sisodia
Neena Mittal (@neenamittalaap) 's Twitter Profile Photo

ਹਲਕਾ ਰਾਜਪੁਰਾ ਦੇ ਪਿੰਡ ਵਾਸੀਆ ਦੀ ਮੰਗ ਨੂੰ ਪੂਰਾ ਕਰਦੇ ਹੋਏ ਹਲਕੇ ਦੇ 8 ਪਿੰਡ ਜ਼ਿਲ੍ਹਾ ਪਟਿਆਲਾ ਤੋਂ ਜਿਲਾ ਮੋਹਾਲੀ ਵਿਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਹੋਇਆ ਜਾਰੀ। AAP Punjab Bhagwant Mann Arvind Kejriwal Aman Arora Manish Sisodia Sherry Kalsi

ਹਲਕਾ ਰਾਜਪੁਰਾ ਦੇ ਪਿੰਡ ਵਾਸੀਆ ਦੀ ਮੰਗ ਨੂੰ ਪੂਰਾ ਕਰਦੇ ਹੋਏ ਹਲਕੇ ਦੇ 8 ਪਿੰਡ ਜ਼ਿਲ੍ਹਾ ਪਟਿਆਲਾ ਤੋਂ ਜਿਲਾ ਮੋਹਾਲੀ ਵਿਚ ਸ਼ਾਮਿਲ ਕਰਨ ਦਾ ਨੋਟੀਫਿਕੇਸ਼ਨ ਹੋਇਆ ਜਾਰੀ।
AAP Punjab Bhagwant Mann Arvind Kejriwal Aman Arora Manish Sisodia Sherry Kalsi
Neena Mittal (@neenamittalaap) 's Twitter Profile Photo

ਅੱਜ ਹਲਕਾ ਰਾਜਪੁਰਾ ਦੇ ਵਾਰਡ ਨੰ 8 ਦਸ਼ਮੇਸ਼ ਕਲੋਨੀ ਨੇੜੇ ਪਚਰੰਗਾ ਚੌਂਕ #115 ਤੋਂ #104 ਮਕਾਨ ਤੱਕ 20 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਵਾਲੀ ਟਾਇਲਾਂ ਨਾਲ ਬਣਨ ਵਾਲੀ ਗਲੀ ਦਾ ਨੀਂਹ ਪੱਥਰ ਰੱਖਿਆ। AAP Punjab Bhagwant Mann Arvind Kejriwal Manish Sisodia

ਅੱਜ ਹਲਕਾ ਰਾਜਪੁਰਾ ਦੇ ਵਾਰਡ ਨੰ 8 ਦਸ਼ਮੇਸ਼ ਕਲੋਨੀ ਨੇੜੇ ਪਚਰੰਗਾ ਚੌਂਕ #115 ਤੋਂ #104 ਮਕਾਨ ਤੱਕ 20 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਵਾਲੀ ਟਾਇਲਾਂ ਨਾਲ ਬਣਨ ਵਾਲੀ ਗਲੀ ਦਾ ਨੀਂਹ ਪੱਥਰ ਰੱਖਿਆ।

AAP Punjab Bhagwant Mann Arvind Kejriwal Manish Sisodia
AAP Punjab (@aappunjab) 's Twitter Profile Photo

"ਦੇਸ਼ ਦੇ ਕਿਸੇ ਵੀ ਸੂਬੇ ਕੋਲ ਅਜਿਹਾ 'ਈਜ਼ੀ ਰਜਿਸਟਰੀ' ਸਿਸਟਮ ਨਹੀਂ ਹੈ। ਪਹਿਲੀ ਵਾਰ ਪੰਜਾਬ ਵਿੱਚ ਅਜਿਹਾ ਰਜਿਸਟਰੀ ਸਿਸਟਮ ਪਾਇਲਟ ਬੇਸ 'ਤੇ ਮੋਹਾਲੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਹੁਣ ਤੱਕ ਲੋਕ ਰਜਿਸਟਰੀਆਂ ਕਰਵਾਉਣ ਲਈ ਤਹਿਸੀਲਾਂ ਦੇ ਦਫਤਰਾਂ 'ਚ ਖੱਜਲ ਖੁਆਰੀਆਂ ਅਤੇ ਭ੍ਰਿਸ਼ਟ ਅਫਸਰਾਂ ਦੀਆਂ ਮਨਮਾਨੀਆਂ ਦਾ ਸ਼ਿਕਾਰ ਹੁੰਦੇ ਸਨ। ਪਰ ਇਸ

Manish Sisodia (@msisodia) 's Twitter Profile Photo

गुजरात में ज़बरदस्त जीत! गुजरात का शेर Gopal Italia अब विधानसभा में दहाड़ेगा। यह जीत हर उस कार्यकर्ता की है जिसने दिन-रात एक किया।आम आदमी पार्टी के हर सिपाही का आभार और दिल से बधाई! बधाई Team Gujarat! Arvind Kejriwal

गुजरात में ज़बरदस्त जीत!
गुजरात का शेर Gopal Italia अब विधानसभा में दहाड़ेगा।

यह जीत हर उस कार्यकर्ता की है जिसने दिन-रात एक किया।आम आदमी पार्टी के हर सिपाही का आभार और दिल से बधाई!

बधाई Team Gujarat!
Arvind Kejriwal
Neena Mittal (@neenamittalaap) 's Twitter Profile Photo

ਅੱਜ ਹਲਕਾ ਰਾਜਪੁਰਾ ਦੇ ਫੋਕਲ ਪੁਆਇੰਟ ਵਿੱਚ ਮੌਜੂਦ ਬਿਜ਼ਲੀ ਬੋਰਡ ਵਿੱਚ ਬਿਜ਼ਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਵਾਧੇ ਅਤੇ ਨਵੀਨੀਕਰਨ ਲਈ 5.50 ਕਰੋੜ ਰੁਪਏ ਦੇ ਕੰਮਾਂ ਦਾ ਸ਼ੁਭ ਆਰੰਭ ਕੀਤਾ ਗਿਆ ਇਸ ਨਾਲ ਫੋਕਲ ਪੁਆਇੰਟ ਬਿਜ਼ਲੀ ਬੋਰਡ ਨਾਲ ਜੁੜੇ ਹੋਏ ਇਲਾਕਿਆਂ ਵਿੱਚ ਬਿਜ਼ਲੀ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ। AAP Punjab

ਅੱਜ ਹਲਕਾ ਰਾਜਪੁਰਾ ਦੇ ਫੋਕਲ ਪੁਆਇੰਟ ਵਿੱਚ ਮੌਜੂਦ ਬਿਜ਼ਲੀ ਬੋਰਡ ਵਿੱਚ ਬਿਜ਼ਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਵਾਧੇ ਅਤੇ ਨਵੀਨੀਕਰਨ ਲਈ 5.50 ਕਰੋੜ ਰੁਪਏ ਦੇ ਕੰਮਾਂ ਦਾ ਸ਼ੁਭ ਆਰੰਭ ਕੀਤਾ ਗਿਆ
ਇਸ ਨਾਲ ਫੋਕਲ ਪੁਆਇੰਟ ਬਿਜ਼ਲੀ ਬੋਰਡ ਨਾਲ ਜੁੜੇ ਹੋਏ ਇਲਾਕਿਆਂ ਵਿੱਚ ਬਿਜ਼ਲੀ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਵੇਗੀ।

AAP Punjab
Neena Mittal (@neenamittalaap) 's Twitter Profile Photo

ਰਾਜਪੁਰਾ ਸ਼ਹਿਰ ਨੂੰ ਕੀਤਾ ਹੋਇਆ ਵਾਅਦਾ ਪੂਰਾ ਕੀਤਾ, ਸ਼ਹਿਰ ਵਿੱਚ 2 ਨਵੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਹਨ। ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ Bhagwant Mann ਜੀ ਅਤੇ ਮੰਤਰੀ ਡਾ. ਰਵਜੋਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। AAP Punjab Arvind Kejriwal Aman Arora Manish Sisodia

ਰਾਜਪੁਰਾ ਸ਼ਹਿਰ ਨੂੰ ਕੀਤਾ ਹੋਇਆ ਵਾਅਦਾ ਪੂਰਾ ਕੀਤਾ, ਸ਼ਹਿਰ ਵਿੱਚ 2 ਨਵੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ ਹਨ।
ਮੈਂ ਮਾਣਯੋਗ ਮੁੱਖ ਮੰਤਰੀ ਸਰਦਾਰ Bhagwant Mann ਜੀ ਅਤੇ ਮੰਤਰੀ ਡਾ. ਰਵਜੋਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ।
AAP Punjab Arvind Kejriwal Aman Arora Manish Sisodia
Neena Mittal (@neenamittalaap) 's Twitter Profile Photo

ਹਲਕਾ ਰਾਜਪੁਰਾ ਵਾਸੀਆਂ ਲਈ ਨਵੀਂ ਸੌਗਾਤ। 2022 ਵਿੱਚ ਵਿਧਾਨ ਸਭਾ ਵਿੱਚ ਸਹੁੰ ਚੁੱਕਣ ਤੋਂ ਬਾਅਦ ਹੀ ਰਾਜਪੁਰਾ ਵਾਸੀਆਂ ਨੂੰ ਕੀਤਾ ਹੋਇਆ ਵਾਧਾ ਪੂਰਾ ਕਰਨ ਵੱਲ ਪਹਿਲਾ ਕਦਮ ਚੁੱਕਿਆ ਜਿਸ ਵਿੱਚ ਧੰਮੋਲੀ ਰੇਲਵੇ ਅੰਡਰ ਪਾਸ LC 3 ਦੀ 25/04/2022 ਨੂੰ ਮਾਣਯੋਗ ਕੇਂਦਰੀ ਰੇਲ ਮੰਤਰੀ Ashwini Vaishnaw ਜੀ ਨੂੰ ਮੰਗ ਕੀਤੀ 1/3

ਹਲਕਾ ਰਾਜਪੁਰਾ ਵਾਸੀਆਂ ਲਈ ਨਵੀਂ ਸੌਗਾਤ।
2022 ਵਿੱਚ ਵਿਧਾਨ ਸਭਾ ਵਿੱਚ ਸਹੁੰ ਚੁੱਕਣ ਤੋਂ ਬਾਅਦ ਹੀ ਰਾਜਪੁਰਾ ਵਾਸੀਆਂ ਨੂੰ ਕੀਤਾ ਹੋਇਆ ਵਾਧਾ ਪੂਰਾ ਕਰਨ ਵੱਲ ਪਹਿਲਾ ਕਦਮ ਚੁੱਕਿਆ ਜਿਸ ਵਿੱਚ ਧੰਮੋਲੀ ਰੇਲਵੇ ਅੰਡਰ ਪਾਸ LC 3 ਦੀ 25/04/2022 ਨੂੰ ਮਾਣਯੋਗ ਕੇਂਦਰੀ ਰੇਲ ਮੰਤਰੀ Ashwini Vaishnaw ਜੀ ਨੂੰ ਮੰਗ ਕੀਤੀ 1/3