Hitesh Kumar Mutreja (@hitesh_42200) 's Twitter Profile
Hitesh Kumar Mutreja

@hitesh_42200

I_Support_Farmers 🚜❤️ Waheguru Ji🙏🌸{Simple living High thinking} ਪੰਜਾਬੀ
writer, poet, grocery business owner
Instagram I'd is hitesh_kumar_mutreja

ID: 1369718024400293890

linkhttp://www.hiteshlikhari.com calendar_today10-03-2021 18:33:30

60,60K Tweet

1,1K Takipçi

1,1K Takip Edilen

ਮੰਨੂੰ (MANNU)🙌 (@kaur_manjeett) 's Twitter Profile Photo

ਪੰਜਾਬੀ ਤੇ ਪੰਜਾਬੀਅਤ ਨੂੰ ਵੱਡੇ ਸਟੇਜਾਂ ਤੇ ਲੈ ਕੇ ਜਾਣ ਵਾਲਾ ਸਰਦਾਰ ਸਾਡਾ ਹੀ ਹੈ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਤਿਰੰਗਾ ਲਹਿਰਾਉਣ ਵਾਲਾ ਸਾਡਾ ਹੀ ਭਰਾ ਹੈ DILJIT DOSANJH ਜਿਹੜੇ ਬੰਦੇ ਨੇ ਕਦੇ ਪੰਜਾਬ ਤੇ ਦੇਸ਼ ਦੀ ਗੱਲ ਨਹੀਂ ਕੀਤੀ ਉਹ ਵਿਰੋਧ ਕਰ ਰਹੇ ਨੇ King Mika Singh paji ਕੀ ਹੋਇਆ ਕਿਹੜੀ ਦੇਸ਼ ਭਗਤੀ ਚਾਹੀਦੀ? #DiljitDosanjh

ਪੰਜਾਬਣ (@turja_tu) 's Twitter Profile Photo

ਪੰਜਾਬੀਆ ਨੇ ਇਕ ਬਾਰ ਫਿਰ ਆਪਣੀ unity ਨਾਲ ਭਗਤਾ ਦੀਆ ਭਾਜੜਾ ਪਵਾ ਦਿੱਤੀਆ ਕਈ ਦੋਗਲੀਆ ਕਤੀੜਾ ਨੂੰ social media account ਬੰਦ ਕਰਕੇ ਭਜਣਾ ਪਿਆ ਜੀਓ ਪੰਜਾਬੀਓ ਰੱਬ ਤੁਹਾਡੀ ਏਕਤਾ ਬਣਾਈ ਰੱਖੇ 🙏 #Punjab 💙 #isupportdiljitdosanjh

Kanwaljit Singh (@imkawal1) 's Twitter Profile Photo

ਕੁਝ ਬੰਦੇ,,, ਵਾਕਿਆ ਈ "ਬੰਦੇ" ਈ ਹੁੰਦੇ ਆ ਚਾਹੇ ਫਿਲਡ ਕੋਈ ਵੀ ਹੋਵੇ 🙏🙏

ਕੁਝ ਬੰਦੇ,,, ਵਾਕਿਆ ਈ "ਬੰਦੇ" ਈ ਹੁੰਦੇ ਆ
      ਚਾਹੇ ਫਿਲਡ ਕੋਈ ਵੀ ਹੋਵੇ 🙏🙏
ਜੱਸ 'ਗਰੇਵਾਲ' ✴️ (@jassagrewal13) 's Twitter Profile Photo

ਤੇਰੀ ਚੁੱਭ਼ਦੀ ਐ 'ਪੱਗ਼' ਸਰਦਾਰਾ ਵੇ ਰੋਲਾ ਹੋਰ ਕੋਈ ਨਾ....'!! #ਹਕੀਕਤ 💯

ਤੇਰੀ ਚੁੱਭ਼ਦੀ ਐ 'ਪੱਗ਼' ਸਰਦਾਰਾ
ਵੇ ਰੋਲਾ ਹੋਰ ਕੋਈ ਨਾ....'!!
#ਹਕੀਕਤ 💯
ਹਤਿੰਦਰ ਸਿੰਘ (@hatindersinghr1) 's Twitter Profile Photo

Let's Start The Day With Making This Babaji From Ludhiana Selling Handmade Bags, Famous. He Makes Bags At Home And Sell It On His Own Without Any Support At Phullanwal Chownk, Ludhiana. Instead Of Using Plastic Bags,Buy From Such Hardworking Brothers And Support Them. 🙏❤️