Harpreet Singh (@harpreetchohan1) 's Twitter Profile
Harpreet Singh

@harpreetchohan1

🙏ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਬੱਸ ਹੌਸਲੇ ਬਣਾ ਕੇ ਤੁਸੀ ਬੰਬ ਰੱਖਿਓ।ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ।🙏

ID: 2569335245

calendar_today28-05-2014 17:23:43

1,1K Tweet

856 Takipçi

1,1K Takip Edilen

🌾🚜 Farmer 🚜🌾 (@bisla_pamma) 's Twitter Profile Photo

ਸਰਕਾਰੇ ਖ਼ਾਲਸਾ ! ਵਿਰਾਸਤ ਏ ਚੌਂਕੀ ਖ਼ਾਲਸਾ ਰਾਜ ਦੀਆਂ ਨਿਸ਼ਾਨੀਆਂ ! ਅੱਜ ਵੀ ਮੌਜ਼ੂਦ ਏ ! 🙏🙏🙏

Harpreet Singh (@harpreetchohan1) 's Twitter Profile Photo

ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ

Sukhbir Singh Badal (@officeofssbadal) 's Twitter Profile Photo

👉ਹੰਕਾਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਲਗਾਈ ਅਣਐਲਾਨੀ ਐਂਮਰਜੈਂਸੀ❗ 👉ਇਹ ਸਾਨੂੰ ਗ੍ਰਿਫਤਾਰ ਕਰਕੇ ਡਰਾ ਨਹੀਂ ਸਕਦੇ❗ 👉ਇੱਕ ਇੱਕ ਅਕਾਲੀ ਵਰਕਰ ਆਪ ਸਰਕਾਰ ਦੇ ਧੱਕੇ ਅੱਗੇ ਡੱਟ ਕੇ ਖੜੇਗਾ ਤੇ ਲੜਾਈ ਲੜੇਗਾ❗ 👉ਭਗਵੰਤ ਮਾਨ ਦੀ ਬੌਖਲਾਹਟ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਬੁਲੰਦ ਹੌਂਸਲੇ ਦੇਖ ਘਬਰਾ ਗਿਆ

Shiromani Akali Dal (@akali_dal_) 's Twitter Profile Photo

ਤਾਨਾਸ਼ਾਹ Bhagwant Mann ਨੇ ਪੰਜਾਬ ਵਿੱਚ ਲਗਾਈ ਅਣਐਲਾਨੀ ਐਂਮਰਜੈਂਸੀ ❗ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਦਰਸਾ ਦਿੱਤਾ ਕਿ ਇਹ ਅਕਾਲੀਆਂ ਦੇ ਹੌਂਸਲੇ ਦੇਖ ਡਰ ਚੁੱਕਾ ਹੈ ❗ ਅਕਾਲੀ ਵੀ ਤੈਨੂੰ ਸਬਕ ਸਿਖਾਉਣਗੇ ਭਗਵੰਤ ਸਿਆ, ਤੂੰ ਪੰਜਾਬ ਨੂੰ ਕੇਜਰੀਵਾਲ ਜੁੰਡਲੀ ਦਾ ਗੁਲਾਮ ਬਣਾ ਕਿ ਰੱਖ ਦਿੱਤਾ ❗

ਤਾਨਾਸ਼ਾਹ <a href="/BhagwantMann/">Bhagwant Mann</a> ਨੇ ਪੰਜਾਬ ਵਿੱਚ ਲਗਾਈ ਅਣਐਲਾਨੀ ਐਂਮਰਜੈਂਸੀ ❗
ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਦਰਸਾ ਦਿੱਤਾ ਕਿ ਇਹ ਅਕਾਲੀਆਂ ਦੇ ਹੌਂਸਲੇ ਦੇਖ ਡਰ ਚੁੱਕਾ ਹੈ ❗
ਅਕਾਲੀ ਵੀ ਤੈਨੂੰ ਸਬਕ ਸਿਖਾਉਣਗੇ ਭਗਵੰਤ ਸਿਆ, ਤੂੰ ਪੰਜਾਬ ਨੂੰ ਕੇਜਰੀਵਾਲ ਜੁੰਡਲੀ ਦਾ ਗੁਲਾਮ ਬਣਾ ਕਿ ਰੱਖ ਦਿੱਤਾ ❗