Global Girl Power Foundation
@globalgirlpower
A platform to empower, educate & support women & girls across the globe and stand against the gross violation of #HumanRights. FB @GlobalGirlPower @lucky_gill
ID: 871055617
http://www.globalgirlpower.org 10-10-2012 03:32:02
5,5K Tweet
3,3K Takipçi
757 Takip Edilen
Official statement Khalsa Aid we don’t usually respond to nonsense but at this time when our kin are sleeping on the streets in the cold we owe it to them to make a response #KisanEktaZindaabaad #Tractor2Twitter @Kisanektamorcha ravinder singh @amarpreet_ka
ਸਿਰਫ ਪਾਰਾ ਡਿੱਗ ਰਿਹਾ ਹੈ ਹੌਸਲਾ ਨਹੀ #ModiStopIgnoringFarmers @TimesTrolley StandWithFarmers 🚜🌾 ਹਰਮਨਦੀਪ ਸਿੰਘ Simran sandhu UN Human Rights ਬਾਬਾ ਬਖਤੌਰਾ
ਨਾ ਕੋਈ ਜੁਮਲਾ, ਨਾ ਕੋਈ ਲਾਰਾ ਕਨੂੰਨ ਰੱਦ ਕਰਾਉਣ ਲਈ ਕੱਠਾ ਹੋਇਆ ਮੁਲਕ ਸਾਰਾ। #ModiStopIgnoringFarmers @TimesTrolley StandWithFarmers 🚜🌾 ਹਰਮਨਦੀਪ ਸਿੰਘ Simran sandhu UN Human Rights ਬਾਬਾ ਬਖਤੌਰਾ #FarmersProtests
ਜਦੋਂ ਫਾਹੇ ਲੈ ਕੇ ਮਰਦੇ ਸੀ, ਜਾਂ ਪਾਲ਼ਿਆਂ ਦੇ ਵਿੱਚ ਠਰਦੇ ਸੀ, ਚੁੱਪ ਰਹਿੰਦੇ ਸੀ, ਸੱਭ ਜਰਦੇ ਸੀ। ਬੱਸ ਉਦੋਂ ਤੱਕ ਹੀ ਅਸੀਂ ਪਸੰਦ ਸੀ ਸਾਨੂੰ ਨੀ ਸੀ ਪਤਾ ਕਿ ਦਿੱਲੀ ਹੀ ਅਸਲੀ ਮਸੰਦ ਸੀ। #ModiStopIgnoringFarmers @TimesTrolley StandWithFarmers 🚜🌾 ਹਰਮਨਦੀਪ ਸਿੰਘ UN Human Rights ਬਾਬਾ ਬਖਤੌਰਾ #FarmersProtests
ਹਕ਼ ਦੀ ਖਾਂਦੇ ਹਾਂ ਲੋਕਾਂ ਦੀ ਵੱਲ ਤੱਕਦੇ ਨਹੀਂ ਗੈਰਾਂ ਦਾ ਖੋਂਦੇ ਨਹੀਂ ਤੇ ਆਪਣਾ ਛੱਡਦੇ ਨਹੀਂ #ModiStopIgnoringFarmers @TimesTrolley StandWithFarmers 🚜🌾 ਹਰਮਨਦੀਪ ਸਿੰਘ UN Human Rights ਬਾਬਾ ਬਖਤੌਰਾ #FarmersProtests ਅਮਨ Ranjit Bawa Gurpreet S. Sahota
ਜਿੰਨੀ ਵਾਰ ਤੂੰ ਚਾਹੇਂਗੀ, ਤੈਨੂੰ ਓਨੀ ਵਾਰ ਹਿਲਾਵਾਂਗੇ ! ਭੱਜ ਦਿੱਲੀਏ ਤੂੰ ਅੱਗੇ ਅੱਗੇ, ਅਸੀਂ ਕਾਫ਼ਲੇ ਬਣ ਬਣ ਆਵਾਂਗੇ !! #ModiStopIgnoringFarmers @TimesTrolley StandWithFarmers 🚜🌾 ਹਰਮਨਦੀਪ ਸਿੰਘ UN Human Rights ਬਾਬਾ ਬਖਤੌਰਾ #FarmersProtests ਅਮਨ Ranjit Bawa Gurpreet S. Sahota
Congratulations Khalsa Aid well deserved nomination
“A Hindu man exposes Ravi Singh of Khalsa Aid ...” 😱😱 The expose is by Asham Kamboj .....
Thank you Ilhan Omar #farmersrightsarehumanrights #farmersrprotest Bal K Sandhu RD DSD SP (MBDA) 🌺