Dr. Charanjit Singh (@drcharanjitaap) 's Twitter Profile
Dr. Charanjit Singh

@drcharanjitaap

Official Twitter Account Of Dr. Charanjit Singh - MLA Chamkaur Sahib, Punjab | Eye Surgeon | Social Worker | 45,000+ Free Eye Surgeries | 2000+ Free Eye Camps

ID: 791949619022274561

linkhttps://en.wikipedia.org/wiki/Dr._Charanjit_Singh calendar_today28-10-2016 10:27:57

1,1K Tweet

3,3K Takipçi

123 Takip Edilen

Dr. Charanjit Singh (@drcharanjitaap) 's Twitter Profile Photo

ਹਲਕਾ ਸ੍ਰੀ ਚਮਕੌਰ ਸਾਹਿਬ ਦੇ ਹੜ੍ਹਾਂ ਤੋਂ ਬਚਾਅ ਲਈ ਅਸੀਂ ਮਜ਼ਬੂਤੀ ਨਾਲ਼ ਕੰਮ ਕੀਤਾ। ਮਾਨ ਸਰਕਾਰ ਵੱਲੋਂ ਮੁਆਵਜ਼ੇ ਦੇ ਐਲਾਨ ਨਾਲ਼ ਕਿਸਾਨਾਂ ਤੇ ਆਮ ਲੋਕਾਂ ਦਾ ਹੌਸਲਾ ਵਧਿਆ ਹੈ। ਮੋਦੀ ਸਰਕਾਰ ਵੀ ਪੰਜਾਬ ਵਿਰੁੱਧ ਚੱਲੀ ਤੇ ਕਾਂਗਰਸ ਵੀ ਭਾਜਪਾ ਦੇ ਹੱਕ 'ਚ ਭੁਗਤ ਰਹੀ ਹੈ।

Dr. Charanjit Singh (@drcharanjitaap) 's Twitter Profile Photo

ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਦੀ ਹੜ੍ਹਾਂ ਦਰਮਿਆਨ 1 ਮਹੀਨੇ ਮਗਰੋਂ ਸਾਰ ਲਈ ਪਰ ਅਫ਼ਗ਼ਾਨਿਸਤਾਨ 'ਚ ਭੂਚਾਲ ਆਉਂਦੇ ਹੀ ਫ਼ੌਰਨ ਹਮਦਰਦੀ ਦਿਖਾਈ ਤੇ ਰਾਹਤ ਭੇਜੀ, ਪਰ ਪੰਜਾਬ ਨੂੰ ਜਦੋਂ ਜ਼ਰੂਰਤ ਪਈ ਤਾਂ ਕੇਂਦਰ ਨੇ ਧੋਖਾ ਕੀਤਾ ਅਤੇ ਪਿੱਠ ਵਿੱਚ ਛੁਰਾ ਮਾਰਿਆ।

Dr. Charanjit Singh (@drcharanjitaap) 's Twitter Profile Photo

ਪਹਾੜੀ ਇਲਾਕੇ 'ਚ ਮੀਂਹ ਪੈਣ ਕਾਰਨ ਬਰਸਾਤੀ ਨਾਲਿਆਂ ਰਾਹੀਂ ਡੈਮਾਂ ਵਿੱਚ ਪਾਣੀ ਵਧਣਾ ਹੜ੍ਹਾਂ ਦਾ ਕਾਰਨ ਬਣਿਆ, ਪਰ ਵਿਰੋਧੀਆਂ ਨੇ ਇਸ ਕੁਦਰਤੀ ਆਫ਼ਤ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ...ਵਿਰੋਧੀ ਰਾਜਨੀਤੀ ਕਰਨ ਦੀ ਬਜਾਏ ਪੰਜਾਬ ਦੇ ਪੁਨਰਵਾਸ ਲਈ ਸਰਕਾਰ ਦਾ ਸਾਥ ਦੇਣ...

Dr. Charanjit Singh (@drcharanjitaap) 's Twitter Profile Photo

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਹਰ ਵਰਗ ਨੂੰ ਚੰਗੀਆਂ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵੱਲੋਂ 10 ਲੱਖ ਦਾ ਹੈਲਥ ਕਾਰਡ ਦਿੱਤਾ ਜਾ ਰਿਹਾ ਹੈ। ਪੰਜਾਬ ਵਾਸੀ ਇਸ ਇਤਿਹਾਸਿਕ ਕਦਮ ਲਈ CM ਭਗਵੰਤ ਮਾਨ ਦਾ ਧੰਨਵਾਦ ਕਰ ਰਹੇ ਹਨ। #10LakhKaHealthCard

Dr. Charanjit Singh (@drcharanjitaap) 's Twitter Profile Photo

ਆਉਣ ਵਾਲੇ ਦਿਨਾਂ ਵਿੱਚ ਖੇਡਾਂ ਨੂੰ ਲੈ ਕੇ ਪੰਜਾਬੀਆਂ ਨੂੰ ਬਹੁਤ ਵੱਡੀਆਂ-ਵੱਡੀਆਂ ਖੁਸ਼ਖ਼ਬਰੀਆਂ ਮਿਲਣਗੀਆਂ...ਅਸੀਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 3000 ਖੇਡ ਮੈਦਾਨ ਬਣਾ ਕੇ ਦੇਵਾਂਗੇ...ਪੰਜਾਬ ਨੂੰ ਬਹੁਤ ਜਲਦ ਸਪੋਰਟਸ ਹੱਬ ਬਣਾਵਾਂਗੇ...

Dr. Charanjit Singh (@drcharanjitaap) 's Twitter Profile Photo

ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾਂ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਪਹੁੰਚ ਕਿ ਸਿਹਤ ਦਾ ਹਾਲ ਜਾਣਿਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਇਲਾਜ ਕਰ ਰਹੇ ਡਾਕਟਰਾਂ ਨਾਲ਼ ਮੁਲਾਕਾਤ ਕੀਤੀ। ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਅਤੇ ਰਾਜਵੀਰ ਦੀ ਜਲਦ ਸਿਹਤਯਾਬੀ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ।

ਕੌਮਾਂਤਰੀ ਸਰਹੱਦਾਂ ਨਾਲ ਲੱਗਦੇ ਦਰਿਆਵਾਂ ਦੀ 'ਡੀਸਿਲਟਿੰਗ' ਲਈ ਕੇਂਦਰ, BSF ਅਤੇ ਫ਼ੌਜ ਦੀ ਇਜਾਜ਼ਤ ਲੋੜੀਂਦੀ ਹੈ ਜੋ ਨਹੀਂ ਮਿਲਦੀ। 19 ਜੂਨ 2023 ਨੂੰ ਭੇਜੀ ₹176 ਕਰੋੜ ਦੀ ਤਜਵੀਜ਼ 'ਤੇ ਵੀ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ। ਸਮਾਂ ਇਲਜ਼ਾਮਾਂ ਦਾ ਨਹੀਂ, ਕੇਂਦਰ ਤੋਂ ਪੰਜਾਬ ਦੇ ਹੱਕ ਲੈਣ ਦਾ ਹੈ।

Dr. Charanjit Singh (@drcharanjitaap) 's Twitter Profile Photo

ਸ਼੍ਰੀ ਦੁਰਗਾ ਅਸ਼ਟਮੀ ਦੇ ਪਾਵਨ ਤਿਉਹਾਰ ਦੀਆਂ ਆਪ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮਾਂ ਦੁਰਗਾ ਸਭ ਨੂੰ ਨਿੱਘੀਆਂ ਅਸੀਸਾਂ ਪ੍ਰਦਾਨ ਕਰੇ ਤੇ ਸਭ ਘਰ-ਪਰਿਵਾਰਾਂ 'ਚ ਖ਼ੁਸ਼ਹਾਲੀ ਅਤੇ ਤੰਦਰੁਸਤੀ ਦਾ ਪਸਾਰਾ ਹੋਵੇ।

ਹੜ੍ਹਾਂ ਦੇ ਸਮੇਂ ਜ਼ਿਆਦਾ ਨਾਜ਼ੁਕ ਸਥਿਤੀ ਵਿੱਚ ਜਿਨ੍ਹਾਂ ਸੇਵਾਦਾਰ ਨੌਜਵਾਨਾਂ, ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਅਤੇ ਬਾਹਰੀ ਸੂਬਿਆਂ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਸੇਵਾ ਕੀਤੀ, ਅਸੀ ਉਨ੍ਹਾਂ ਦਾ ਤਹਿਤ ਦਿਲੋਂ ਧੰਨਵਾਦ ਕਰਦੇ ਹਾਂ।ਸਾਡੀ ਏਕਤਾ ਅਤੇ ਹੌਸਲੇ ਦੀ ਮਿਸਾਲ ਪੂਰੀ ਦੁਨੀਆ ਨੇ ਦੇਖੀ ਹੈ।

Dr. Charanjit Singh (@drcharanjitaap) 's Twitter Profile Photo

₹10 ਲੱਖ ਦੇ ਮੁਫ਼ਤ ਇਲਾਜ ਦੀ ਸਹੂਲਤ ਵਾਲ਼ੇ ਮੁੱਖ ਮੰਤਰੀ ਹੈਲਥ ਕਾਰਡ ਨੇ ਆਮ ਲੋਕਾਂ ਨੂੰ ਕਿਵੇਂ ਹੌਸਲਾ ਦਿੱਤਾ ਹੈ, ਇਹ ਵੀਡੀਓ ਉਸ ਦਾ ਪ੍ਰਤੱਖ ਸਬੂਤ ਹੈ। ਲੋੜਵੰਦ ਪਰਿਵਾਰਾਂ ਨੂੰ ਹੁਣ ਭਰੋਸਾ ਹੈ ਕਿ ਪੈਸਿਆਂ ਦੀ ਕਮੀ ਕਾਰਨ ਹੁਣ ਉਹਨਾਂ ਨੂੰ ਕਿਸੇ ਕਿਸਮ ਦੇ ਇਲਾਜ ਲਈ ਸਮਝੌਤਾ ਨਹੀਂ ਕਰਨਾ ਪਵੇਗਾ। #10LakhKaHealthCard

Dr. Charanjit Singh (@drcharanjitaap) 's Twitter Profile Photo

ਪੰਜਾਬ 'ਚ ਫ਼ਿਰੌਤੀ ਮੰਗਣ ਵਾਲ਼ਿਆਂ ਦਾ ਕਾਲ ਬਣੇਗੀ ਮਾਨ ਸਰਕਾਰ‼️

ਪੰਜਾਬ 'ਚ ਫ਼ਿਰੌਤੀ ਮੰਗਣ ਵਾਲ਼ਿਆਂ ਦਾ ਕਾਲ ਬਣੇਗੀ ਮਾਨ ਸਰਕਾਰ‼️
Dr. Charanjit Singh (@drcharanjitaap) 's Twitter Profile Photo

CM Bhagwant Mann ਨੇ ਬੈਠਕ ਕੀਤੀ ਪੰਜਾਬ ਦੇ ਹੱਕ ਅਤੇ ਮਦਦ ਲਈ, NDRF-SDRF ਦੇ ਨਿਯਮਾਂ 'ਚ ਛੋਟ ਲਈ ਪਰ ਕੇਂਦਰ ਦੇ ਪ੍ਰੈੱਸ ਰਿਲੀਜ਼ 'ਚ ਇਹਨਾਂ ਗੱਲਾਂ ਦਾ ਜ਼ਿਕਰ ਹੀ ਨਹੀਂ। ਇੱਥੋਂ ਪਤਾ ਲੱਗਦਾ ਹੈ ਕਿ ਕੇਂਦਰ ਕਿਸੇ ਕੀਮਤ 'ਤੇ ਪੰਜਾਬ ਨੂੰ ਉਸ ਦੇ ਬਣਦੇ ਹੱਕ ਜਾਂ ਤਰਜੀਹ ਦੇਣ ਲਈ ਤਿਆਰ ਨਹੀਂ।

Dr. Charanjit Singh (@drcharanjitaap) 's Twitter Profile Photo

ਕੇਂਦਰ ਦੀ ਭਾਜਪਾ ਸਰਕਾਰ ਦਾ ਚਿਹਰਾ ਇੱਕ ਵਾਰ ਫ਼ਿਰ ਹੋਇਆ ਬੇਨਕਾਬ‼️

Dr. Charanjit Singh (@drcharanjitaap) 's Twitter Profile Photo

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਅਸਰ - NDPS ਤਹਿਤ ਹੁਣ ਤੱਕ ਸਭ ਤੋਂ ਵੱਧ ਕੇਸ ਹੋਏ ਦਰਜ! #YudhNasheVirudh

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਅਸਰ - NDPS ਤਹਿਤ ਹੁਣ ਤੱਕ ਸਭ ਤੋਂ ਵੱਧ ਕੇਸ ਹੋਏ ਦਰਜ!                                                                                                                                                    

#YudhNasheVirudh
Dr. Charanjit Singh (@drcharanjitaap) 's Twitter Profile Photo

ਯੁੱਧ ਨਸ਼ਿਆਂ ਵਿਰੁੱਧ! ਮਾਨ ਸਰਕਾਰ ਦੀਆਂ ਸਖ਼ਤ ਕਾਰਵਾਈਆਂ ਦੇ ਇਹ ਅੰਕੜੇ ਗਵਾਹੀ ਭਰਦੇ ਹਨ ਕਿ ਪੰਜਾਬ ਨਸ਼ਿਆਂ ਖ਼ਿਲਾਫ਼ ਨਿਰਣਾਇਕ ਜੰਗ ਲੜ ਰਿਹਾ ਹੈ ਜਿਸ 'ਚ ਨਾ ਨਸ਼ੇ ਬਚਣਗੇ, ਨਾ ਨਸ਼ਾ ਤਸਕਰ ਤੇ ਨਾ ਉਹਨਾਂ ਦੇ ਸਰਪ੍ਰਸਤ!

Dr. Charanjit Singh (@drcharanjitaap) 's Twitter Profile Photo

CM ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਹੜ੍ਹ ਪੀੜਤਾਂ ਦੇ ਮੁਆਵਜ਼ੇ ਲਈ ਬਿਨਾਂ ਹੇਰਾਫੇਰੀ ਤੋਂ ਗਿਰਦਾਵਰੀ ਕਰਨ ਦੇ ਦਿੱਤੇ ਨਿਰਦੇਸ਼!

CM ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਹੜ੍ਹ ਪੀੜਤਾਂ ਦੇ ਮੁਆਵਜ਼ੇ ਲਈ ਬਿਨਾਂ ਹੇਰਾਫੇਰੀ ਤੋਂ ਗਿਰਦਾਵਰੀ ਕਰਨ ਦੇ ਦਿੱਤੇ ਨਿਰਦੇਸ਼!
Dr. Charanjit Singh (@drcharanjitaap) 's Twitter Profile Photo

ਮੁੱਖ ਮੰਤਰੀ ਰਿਲੀਫ਼ ਫ਼ੰਡ ਦੇ ਨਿਯਮਾਂ ਅਨੁਸਾਰ ਕੁਝ ਰੁਕਾਵਟਾਂ ਨੂੰ ਦੇਖਦੇ ਹੋਏ ਅਸੀਂ ਹੜ੍ਹ ਪੀੜਤਾਂ ਦੇ ਪੁਨਰਵਾਸ ਲਈ ਮਿਸ਼ਨ ਚੜ੍ਹਦੀਕਲਾ ਸ਼ੁਰੂ ਕੀਤਾ ਹੈ ਇਸ ਦੇ ਤਹਿਤ ਇਕੱਠਾ ਕੀਤਾ ਫ਼ੰਡ ਪੂਰੀ ਇਮਾਨਦਾਰੀ ਨਾਲ ਲੋਕ ਸੇਵਾ ਲਈ ਵਰਤਿਆ ਜਾਵੇਗਾ ਤੇ ਇੱਕ-ਇੱਕ ਪੈਸੇ ਦਾ ਹਿਸਾਬ ਦੇਵਾਂਗੇ ਤੁਸੀਂ ਵੀ ਆਪਣਾ ਯੋਗਦਾਨ ਪਾਓ। rangla.punjab.gov.in

Dr. Charanjit Singh (@drcharanjitaap) 's Twitter Profile Photo

ਸਾਡੇ ਕੋਲ ਬਹੁਤ ਸ਼ਾਨਾਮੱਤਾ ਇਤਿਹਾਸ ਹੈ ਜੋ ਅਜੇ ਤੱਕ ਪੜ੍ਹਾਇਆ ਨਹੀਂ ਗਿਆ। ਇਤਿਹਾਸ ਸਿਰਫ਼ ਸਾਮਰਾਜਾਂ ਤੱਕ ਨਹੀਂ, ਸਗੋਂ ਦੇਸ਼ਭਗਤਾਂ ਤੇ ਸ਼ਹੀਦਾਂ ਦਾ ਵੀ ਹੈ ਜਿਸ ਨੂੰ ਪੜ੍ਹਾਉਣ ਦੀ ਲੋੜ ਹੈ। ਇਸੇ ਸੋਚ ਨਾਲ 'ਸਕੂਲ ਆਫ਼ ਐਮੀਨੈਂਸ' ਵਿੱਚ ਅਸੀਂ ਉਹੀ ਪੜ੍ਹਾਈ ਕਰਵਾ ਰਹੇ ਹਾਂ ਜੋ ਬੱਚੇ ਦੇ ਜੀਵਨ ਵਿੱਚ ਸੱਚਮੁੱਚ ਕੰਮ ਆਵੇ।

Dr. Charanjit Singh (@drcharanjitaap) 's Twitter Profile Photo

ਪਿਛਲੀਆਂ ਸਰਕਾਰਾਂ ਨੇ ਮਾਰਚ, 1970 ਤੋੰ ਵਿਰਾਸਤੀ ਮਾਰਗ ਦਾ ਸਿਰਫ਼ ਨੀਂਹ ਪੱਥਰ ਰੱਖ ਕੇ ਗੁਰੂਆਂ ਦੀ ਧਰਤੀ ਨੂੰ ਅਣਗੌਲਿਆ ਕੀਤਾ... ਅਸੀਂ 55 ਸਾਲਾਂ ਬਾਅਦ ਸ਼ਾਨਦਾਰ ਵਿਰਾਸਤੀ ਮਾਰਗ ਬਣਾ ਕੇ ਸੰਗਤ ਨੂੰ ਸਮਰਪਿਤ ਕਰਾਂਗੇ...

Dr. Charanjit Singh (@drcharanjitaap) 's Twitter Profile Photo

ਮਾਨ ਸਰਕਾਰ ਦੁਆਰਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਪੰਜਾਬੀ ਪਰਿਵਾਰ ਨੂੰ ਪੰਜਾਬ ਭਰ ਦੇ ਸਰਕਾਰੀ ਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ‘ਚ 10 ਲੱਖ ਤੱਕ ਦਾ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਇਹ ਸਹੂਲਤ ਨਾਲ ਲੋੜਵੰਦ ਪਰਿਵਾਰਾਂ ਦੀ ਇਲਾਜ ਨੂੰ ਲੈਕੇ ਵੱਡੀ ਚਿੰਤਾ ਖ਼ਤਮ ਹੋਵੇਗੀ।