Deep Kaur Sandhu
@DeepKaurSandhu6
punjabi
ID:1175758460484325377
22-09-2019 13:07:30
2,1K Tweets
725 Followers
208 Following
ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ
ਅੱਜ 2 ਸਾਲ ਦੀਪ ਸਿੱਧੂ ਦੇ ਸ਼ਰੀਰਕ ਵਿਛੋੜੇ ਨੂੰ
ਪਰ ਦੀਪ ਸਿੱਧੂ ਦੀ ਸੋਚ ਅਮਰ ਏ
ਨੌਜਵਾਨਾ ਦੀਆਂ ਰਗਾਂ ਵਿਚ ਦੀਪ ਸਿੱਧੂ ਦੀ ਸੋਚ ਤਕਰੀਰਾਂ ਖੂਨ ਬਣ ਦੌੜਦੀਆਂ ਨੇ
ਦੀਪ ਸਿੱਧੂ ਦੀ ਕਹੀ ਹੋਈ ਹਰ ਗੱਲ ਸੱਚ ਸਾਬਤ ਹੋਈ ਭਾਵੇਂ ਉਹ ਸਰਕਾਰ ਬਾਰੇ ਕਹੀ ਚਾਹੇ ਆਗੂਆਂ ਬਾਰੇ
#Deepsidhu
#FarmerProtest2024
ਬਾਈ ਤੇਰਾ ਜਜ਼ਬਾ ਹੀ ਸੀ ਜਿਹੜਾ ਸਿੱਧਾ ਦਿੱਲੀ ਦੀ ਹਿੱਕ ਵਿੱਚ ਵੱਜਦਾ ਸੀ, ਇਹ ਤੇਰਾ ਜਜ਼ਬਾ ਹੀ ਪੰਜਾਬ ਦੀ ਨੌਜਵਾਨੀ ਨੂੰ ਜਗਾ ਗਿਆ,
ਬਾਈ ਸਿਆਂ ਤੂੰ ਸੱਚਾ ਸੀ ਤਾਂਹੀਂ ਝੂਠਿਆ ਦੇ ਚਿਹਰੇ ਦਿਖਾ ਗਿਆ,
ਬਾਈ ਤੇਰਾ ਜਜ਼ਬਾ ਹੀ ਜਿੰਦਗੀ ਕੌਮ ਦੇ ਲੇਖੇ ਲਾ ਗਿਆ,
#Deepsidhu
#FarmerProtest2024
ਜੇ ਕਿਤੇ ਸਾਡੇ ਆਲਾ ਵਿਚ ਚਿਖਾਂ ਦੇ ਸੜਿਆ ਨਾਂ ਹੁੰਦਾ
ਤਾਂ ਸ਼ੰਭੂ ਬਾਰਡਰ ਹੁਣ ਤੱਕ ਅੜਿਆ ਨਾ ਹੁੰਦਾ
#Deepsidhu
#FarmerProtest2024
ਪੰਜ ਦਰਿਆਵਾਂ ਦਾ ਤੂੰ ਪਾਣੀ
ਤੂੰ ਥੱਲੇ ਬੈਠੀ ਸੰਗਤ ਦਾ ਹਾਣੀ
ਨਾ ਰੁਤਬੇ ਨਾ ਅਹੁਦੇ ਚਾਹੇ
ਨਾ ਸਟੇਜਾਂ ਭਾਲ਼ ਦਾ
ਤੂੰ ਤੂੰ ਹੀ ਸੀ ਦੀਪ ਸਿਆਂ
ਕੋਈ ਹੈ ਨਹੀ ਤੇਰੇ ਨਾਲ ਦਾ…
ਬਾਈ ❤
15 ਫਰਵਰੀ 2022 ਮਾੜੀ ਤਰੀਖ਼ ਯੋਧਾ ਖੋਹ ਲਿਆ
#FarmerProtest2024
#FarmersProtest2
#Deepsidhu
ਹੈਗਾ ਕੋਈ ਬਾਈ ਦੀਪ ਸਿੱਧੂ ਵਰਗਾ ਜਿਹੜਾ ਦਿੱਲੀ ਨੂੰ ਆਪ ਅੱਗੇ ਲੱਗ ਕੇ ਚੱਲੇ ਦੱਸੋ..?
#deepsidhu
#FarmersProtest2 024
#FarmersProtest2
ਦੀਪ ਸਿੱਧੂ ਜ਼ਮੀਨ ਤੇ ਖੜ ਲੜਣ ਵਾਲਿਆ ਚੋ ਸੀ
ਸਟੇਜਾ ਤੇ ਖੜ ਭਾਸ਼ਣ ਦੇਣ ਤੇ ਫੰਡ ਇੱਕਠਾ ਕਰਨ ਵਾਲਾ ਨਹੀ ਸੀ
ਅੱਗੇ ਲੱਗ ਦਿੱਲੀ ਗਿਆ
ਅੱਜ ਵੀ ਹੁੰਦਾ ਹੁਣ ਨੂੰ ਨੌਜਵਾਨਾ ਦਿੱਲੀ ਪਹੁੰਚ ਜਾਣਾ ਸੀ
ਅਖੇ ਤੁਹਾਡਾ ਸੰਘਰਸ਼ ਚ ਹੋਣਾ ਜਰੂਰੀ ਐ, ਜਸ਼ਨ ਚ ਤੁਸੀਂ ਨਾਲ ਹੋਵੋ ਨਾ ਹੋਵੋ, ਕੋਈ ਫਰਕ ਨੀ ਪੈਂਦਾ..
ਅਸੀ ਕਿਵੇਂ ਮੰਨ ਲਈਏ ਬਾਈ.. ਕਿਵੇ ਕਹਿ ਦਈਏ ਫਰਕ ਨੀ ਪੈਂਦਾ..
ਸੰਘਰਸ਼ ਹੋਣ ਜਾ ਜਸ਼ਨ .. ਤੇਰੇ ਨਾਂ ਹੋਣ ਦਾ ਫਰਕ ਤਾਂ ਬਹੁਤ ਪੈਂਦਾ ਬਾਈ..
ਹਮੇਸ਼ਾਂ ਦਿਲਾਂ ਚ ਆਬਾਦ ਰਹੇਗਾ .. 💔 #FarmersProtest2
#DeepSidhu
#FarmersProtest2 024
ਜਿੰਨ੍ਹਾ ਨੇ ਜਾ ਸਟੇਜਾਂ ਸਾਂਭਣੀਆਂ
ਉਹਨਾ ਚੋ ਕੋਈ ਬੈਰੀਕੇਡ ਪੱਟ ਰਿਹਾ ਕਿ ਨਹੀ?
ਸੰਭੂ ਬਾਰਡਰ ਤੇ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਤੇ ਦੀਪ ਸਿੱਧੂ ਦੀ ਸੋਚ ਨਾਲ ਬੈਰੀਕੇਟ ਪੁੱਟੀ ਜਾਦੇ ਨੇ
ਚਾਈਨਾ ਮੇਡ ਜਿਹਾ ਉਗਰਾਹਾਂ ਕਿਤੇ ਨਹੀ ਲੱਭਿਆ,ਨਾ ਕੋਈ ਹੋਰ ਛਾਥੀ ਲੱਭੇ ਸਟੇਜਾ ਤੋ ਸਰਟੀਫਿਕੇਟ ਦੇਣ ਵਾਲੇ
#FarmerProtest2024
#Deepsidhu
ਬਾਈ ਦੀਪ ਸਿੰਘ ਸਿੱਧੂ ਦੀ ਸ਼ਹਾਦਤ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਦਸਮੇਸ਼ ਕਲਚਰ ਕੈਲਿਗਰੀ
(ਸਹਿਜ ਪਾਠ )ਅਰੰਭ ਕੀਤਾ ਗਿਆ ਜਿਸਦਾ ਭੋਗ ਐਤਵਾਰ ੧੮ ਫਰਵਰੀ ਨੂੰ ਮੇਨ ਹਾਲ ਵਿੱਚ ਪਵੇਗਾ ।
ਸਾਰੀ ਕੈਲਗਿਰੀ ਦੀ ਸੰਗਤ ਨੂੰ ਬੇਨਤੀ ਹੈ ਜਰੂਰ ਹਾਜਰੀ ਭਰਿਉ
#neverforgetdeepsidhu
#DeepSidhu #ਕੈਲਿਗਰੀ
#FarmersProtest2024
#ਬਾਡਰ ਤੇ ਪਹੁੰਚੇ ਪਹਿਲੇ ਟਰੈਕਟਰ ਵਾਲੇ ਭਾਊ ਸੁਖਚੈਨ ਸਿੰਘ ਨੂੰ ਪੁਛਿਆ ਗਿਆਂ ਕਿਹੜੀ ਯੂਨੀਅਨ ਨਾਲ ਆਏ ਹੋ ਤੁਸੀਂ
ਭਾਊ ਕਹਿਦਾਂ ਅਸੀਂ 22 ਦੀਪ ਸਿੱਧੂ ਦੀ ਸੋਚ ਨਾਲ ਆਏ ਹਾਂ ਤੇ 22 ਦੀਪ ਸਿੱਧੂ ਹਮੇਸ਼ਾ ਸਾਡੇ ਨਾਲ ਹੈ !!
#FarmersProtest2024
#DeepSidhu
ਕਿਸਾਨੀ ਧਰਨਾ ਫਿਰ ਆ ਗਿਆ ਨਹੀਂ ਮੁੜਿਆ ਤੇ ਆਪਣੀ ਦੀਪ ਬਾਈ ਨਹੀਂ ਮੁੜਿਆ 💔
'ਬੋਲਾਂ ਦੀ ਆਵਾਜ਼, ਦਿਲਾਂ 'ਚ ਗੂੰਝ਼ਦੀ ਰਹੂੰਗੀ
ਤੈਨੂੰ ਕਰ-ਕਰ ਯਾਦ, ਕੌਮ ਅੱਖ਼ਾਂ ਪੂੰਝ਼ਦੀ ਰਹੂੰਗੀ'
#DeepSidhu #FarmersProtest2024
ਦੀਪ ਸਿੱਧੂ ਤੇਰੀ ਘਾਟ ਹਰ ਸਮੇ ਰੜਕਦੀ ਰਹਿਣੀ ਆ
ਅੱਜ ਉਹੀ ਸ਼ੰਭੂ ਬਾਰਡਰ ਆ ਜਿੱਥੇ ਤੂੰ ਨਾਲ ਸਭ ਤੋ ਅੱਗੇ ਸੀ ਕਿਸਾਨ ਅੰਦੋਲਨ ਚ
ਅੱਜ ਬਾਰਡਰ ਤਾ ਉਹੀ ਆ ਪਰ ਤੂੰ ਸ਼ਰੀਰਕ ਤੌਰ ਤੇ ਨਹੀ ਸੀ ਪਰ ਤੇਰੀ
ਸੋਚ ਤੇ ਨੌਜਵਾਨ ਚੱਲੇ ਆ ਤੇਰੀ ਘਾਟ ਮਹਿਸੂਸ ਕਰਦੇ ਭਾਵੁਕ ਹੋ ਰਹੇ ਤੇਰੀ ਸੋਚ ਤੇ ਚੱਲ ਰਹੇ ਨੇ
#neverforgetdeepsidhu
#FarmersProtest2024
ਸਿੱਖ ਕੌਮ ਵਿੱਚ ਵੱਸਦੀ ਉਹਦੀ ਜਾਨ ਸੀ
ਪੰਜਾਬ ਉਹਦੀ ਸ਼ਾਨ ਸੀ
ਬਾਈ ਦੀਪ ਉਹਦਾ ਨਾਮ ਸੀ
ਸੱਚ ਦਾ ਹੋਕਾ ਦੇਣਾ
ਜ਼ਮੀਰਾਂ ਨੂੰ ਜਗਾਉਣਾ ਉਹਦਾ ਕੰਮ ਸੀ
#DeepSidhu
#neverforgetdeepsidhu
#Punjab #Sikhs
ਇੱਕ ਦੀਪ ਹਿੰਮਤ ਰੱਖਦਾ ਸੀ
ਯੋਧਾ ਜਿਹੜਾ ਸਿੱਖਾ ਤੇ
ਪੰਜਾਬ ਨੂੰ ਸਿੱਖਰਾ ਤੇ
ਪਹੁੰਚਾਉਣ ਦੀ ਆਪਣੇ
ਲੋਕਾ ਨੂੰ ਹੱਕਾ ਲਈ ਜਗਾਉਣ ਦੀ
ਤੇ ਦੁਨਿਆ ਨੂੰ ਸਮਝਾਉਣ ਦੀ
ਉਹ ਸੋਚ ਮਾਰਤੀ💔
ਚੜਦੇ ਪੰਜਾਬ ਦੇ ਉਠੇ ਸੀ ਸ਼ੇਰ ਗੰਦੀ
ਰਾਜਨੀਤੀ ਸਾਡੀ ਕਿਸਮਤ ਸਾੜ ਤੀ💔
#deepsidhu
#neverforgetdeepsidhu
#DeepSidhu
ਦੀਪ ਮੁੱਕਿਆ ਏ
ਦੀਪ ਸਿੱਧੂ ਦਾ ਨਾਮ ਕਦੇ ਨਹੀਂ ਮੁੱਕਣਾ
ਹਮੇਸ਼ਾ ਗੂੰਜਦਾ ਰਹਿਣਾ ਦੀਪ ਨੇ 💥
ਦੀਪ ਦਾ ਸਰੀਰ ਖਤਮ ਕੀਤਾ ਧੋਖੇ ਨਾਲ
ਦੀਪ ਦੀ ਸੋਚ ਤੇ ਰੌਸ਼ਨੀ ਨਹੀਂ ਖਤਮ ਨਹੀਂ ਕਿਸੇ ਤੋਂ🦅🦅
ਨਾ ਹੀ ਦੀਪ ਨੂੰ ਪਿਆਰ ਕਰਨ ਵਾਲੇ ਖਤਮ ਹੋਣੇ,,,,, ਲਾਹਨਤੀਓ
#DeepSidhu #RealRebel
#neverforgetdeepsidhu
#Revolution ਨੂੰ ਪਰਿਭਾਸ਼ਿਤ ਕਰਦੀ ਹੋਈ ਦੁਨੀਆਂ ਦੀ ਸਭ ਤੋਂ ਖੂਬਸੂਰਤ ਤਸਵੀਰ..
ਜਿਹੜੇ ਭੰਡ ਦੇ ਸੀ ਤੈਂਨੂੰ
ਅੱਜ ਉਹ ਵੀ ਨੇਂ ਸਲਾਹੁੰਦੇ
ਨਸਲਾਂ ਦੀ ਗੱਲ ਉਹੀ
ਆਪ ਨੇਂ ਸੁਣਾਉਦੇ
ਆਏ ਮੁੜ ਉਥੀ
ਜਿੱਥੇ ਆਖਦਾ ਸੀ ਸ਼ੇਰਾ
ਪਰ ਪੂਰਾ ਨਹੀਓ ਹੁੰਦਾ
ਘਾਟਾ ਪਿਆ ਜਿਹੜਾ ਤੇਰਾ…!!
#DeepSidhu
#neverforgetdeepsidhu
#Punjab
ਦੀਪ ਸਿੱਧੂ ਦੀ ਸੋਚ ਸਮਝ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ
ਜਿੱਥੋ ਵੱਡੇ ਪੰਜਾਬ ਦੇ ਰਾਖਿਆਂ ਦੀ ਸੋਚ ਖਤਮ ਹੁੰਦੀ ਦੀਪ ਦੀ ਸੋਚ ਉਥੋਂ ਸ਼ੁਰੂ ਹੁੰਦੀ ਦੀਪ ਅੱਗੇ ਸਭ ਜ਼ੀਰੋ ਨੇ
ਹੁਣ ਦੀਪ ਦਾ ਨਾਮ ਵਰਤ ਰਹੇ ਜਦ ਪਤਾ ਅਸੀਂ ਮਿੱਟੀ ਹੋ ਗਏ ਆ ਕਤੀੜਾ
ਦੱਲਿਉ ਹੁਣ ਦੱਸੋ ਗਦਾਰ ਕੌਣ
#neverforgetdeepsidhu
#Deepsidhu
#RealHeroDeepSidhu
ਬਗਾਵਤ ਕਰਨ ਲਈ ਜਿਗਰਾ ਚਾਹੀਦਾ ਏ
ਜਿਗਰੇ ਬਣਾਉਣੇ ਪੈਂਦੇ ਨੇ ਮੁੱਲ ਨਹੀਂ ਮਿਲਦੇ
ਮੁੱਲ ਤਾਰਨਾ ਪੈਂਦਾ ਆ ਦੇ ਕੇ ਆਪਣੀ ਕੁਰਬਾਨੀ
#deepsidhu
#neverforgetdeepsidhu
#26January2021