Deep Kaur Sandhu(@DeepKaurSandhu6) 's Twitter Profileg
Deep Kaur Sandhu

@DeepKaurSandhu6

punjabi

ID:1175758460484325377

calendar_today22-09-2019 13:07:30

2,1K Tweets

725 Followers

208 Following

Deep Kaur Sandhu(@DeepKaurSandhu6) 's Twitter Profile Photo

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ
ਅੱਜ 2 ਸਾਲ ਦੀਪ ਸਿੱਧੂ ਦੇ ਸ਼ਰੀਰਕ ਵਿਛੋੜੇ ਨੂੰ
ਪਰ ਦੀਪ ਸਿੱਧੂ ਦੀ ਸੋਚ ਅਮਰ ਏ
ਨੌਜਵਾਨਾ ਦੀਆਂ ਰਗਾਂ ਵਿਚ ਦੀਪ ਸਿੱਧੂ ਦੀ ਸੋਚ ਤਕਰੀਰਾਂ ਖੂਨ ਬਣ ਦੌੜਦੀਆਂ ਨੇ
ਦੀਪ ਸਿੱਧੂ ਦੀ ਕਹੀ ਹੋਈ ਹਰ ਗੱਲ ਸੱਚ ਸਾਬਤ ਹੋਈ ਭਾਵੇਂ ਉਹ ਸਰਕਾਰ ਬਾਰੇ ਕਹੀ ਚਾਹੇ ਆਗੂਆਂ ਬਾਰੇ

ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਅੱਜ 2 ਸਾਲ ਦੀਪ ਸਿੱਧੂ ਦੇ ਸ਼ਰੀਰਕ ਵਿਛੋੜੇ ਨੂੰ ਪਰ ਦੀਪ ਸਿੱਧੂ ਦੀ ਸੋਚ ਅਮਰ ਏ ਨੌਜਵਾਨਾ ਦੀਆਂ ਰਗਾਂ ਵਿਚ ਦੀਪ ਸਿੱਧੂ ਦੀ ਸੋਚ ਤਕਰੀਰਾਂ ਖੂਨ ਬਣ ਦੌੜਦੀਆਂ ਨੇ ਦੀਪ ਸਿੱਧੂ ਦੀ ਕਹੀ ਹੋਈ ਹਰ ਗੱਲ ਸੱਚ ਸਾਬਤ ਹੋਈ ਭਾਵੇਂ ਉਹ ਸਰਕਾਰ ਬਾਰੇ ਕਹੀ ਚਾਹੇ ਆਗੂਆਂ ਬਾਰੇ #Deepsidhu #FarmerProtest2024
account_circle
Deep Kaur Sandhu(@DeepKaurSandhu6) 's Twitter Profile Photo

ਬਾਈ ਤੇਰਾ ਜਜ਼ਬਾ ਹੀ ਸੀ ਜਿਹੜਾ ਸਿੱਧਾ ਦਿੱਲੀ ਦੀ ਹਿੱਕ ਵਿੱਚ ਵੱਜਦਾ ਸੀ, ਇਹ ਤੇਰਾ ਜਜ਼ਬਾ ਹੀ ਪੰਜਾਬ ਦੀ ਨੌਜਵਾਨੀ ਨੂੰ ਜਗਾ ਗਿਆ,
ਬਾਈ ਸਿਆਂ ਤੂੰ ਸੱਚਾ ਸੀ ਤਾਂਹੀਂ ਝੂਠਿਆ ਦੇ ਚਿਹਰੇ ਦਿਖਾ ਗਿਆ,
ਬਾਈ ਤੇਰਾ ਜਜ਼ਬਾ ਹੀ ਜਿੰਦਗੀ ਕੌਮ ਦੇ ਲੇਖੇ ਲਾ ਗਿਆ,


ਬਾਈ ਤੇਰਾ ਜਜ਼ਬਾ ਹੀ ਸੀ ਜਿਹੜਾ ਸਿੱਧਾ ਦਿੱਲੀ ਦੀ ਹਿੱਕ ਵਿੱਚ ਵੱਜਦਾ ਸੀ, ਇਹ ਤੇਰਾ ਜਜ਼ਬਾ ਹੀ ਪੰਜਾਬ ਦੀ ਨੌਜਵਾਨੀ ਨੂੰ ਜਗਾ ਗਿਆ, ਬਾਈ ਸਿਆਂ ਤੂੰ ਸੱਚਾ ਸੀ ਤਾਂਹੀਂ ਝੂਠਿਆ ਦੇ ਚਿਹਰੇ ਦਿਖਾ ਗਿਆ, ਬਾਈ ਤੇਰਾ ਜਜ਼ਬਾ ਹੀ ਜਿੰਦਗੀ ਕੌਮ ਦੇ ਲੇਖੇ ਲਾ ਗਿਆ, #Deepsidhu #FarmerProtest2024
account_circle
Deep Kaur Sandhu(@DeepKaurSandhu6) 's Twitter Profile Photo

ਜੇ ਕਿਤੇ ਸਾਡੇ ਆਲਾ ਵਿਚ ਚਿਖਾਂ ਦੇ ਸੜਿਆ ਨਾਂ ਹੁੰਦਾ
ਤਾਂ ਸ਼ੰਭੂ ਬਾਰਡਰ ਹੁਣ ਤੱਕ ਅੜਿਆ ਨਾ ਹੁੰਦਾ

ਜੇ ਕਿਤੇ ਸਾਡੇ ਆਲਾ ਵਿਚ ਚਿਖਾਂ ਦੇ ਸੜਿਆ ਨਾਂ ਹੁੰਦਾ ਤਾਂ ਸ਼ੰਭੂ ਬਾਰਡਰ ਹੁਣ ਤੱਕ ਅੜਿਆ ਨਾ ਹੁੰਦਾ #Deepsidhu #FarmerProtest2024
account_circle
Deep Kaur Sandhu(@DeepKaurSandhu6) 's Twitter Profile Photo

ਪੰਜ ਦਰਿਆਵਾਂ ਦਾ ਤੂੰ ਪਾਣੀ
ਤੂੰ ਥੱਲੇ ਬੈਠੀ ਸੰਗਤ ਦਾ ਹਾਣੀ
ਨਾ ਰੁਤਬੇ ਨਾ ਅਹੁਦੇ ਚਾਹੇ
ਨਾ ਸਟੇਜਾਂ ਭਾਲ਼ ਦਾ
ਤੂੰ ਤੂੰ ਹੀ ਸੀ ਦੀਪ ਸਿਆਂ
ਕੋਈ ਹੈ ਨਹੀ ਤੇਰੇ ਨਾਲ ਦਾ…

ਬਾਈ ❤
15 ਫਰਵਰੀ 2022 ਮਾੜੀ ਤਰੀਖ਼ ਯੋਧਾ ਖੋਹ ਲਿਆ


ਪੰਜ ਦਰਿਆਵਾਂ ਦਾ ਤੂੰ ਪਾਣੀ ਤੂੰ ਥੱਲੇ ਬੈਠੀ ਸੰਗਤ ਦਾ ਹਾਣੀ ਨਾ ਰੁਤਬੇ ਨਾ ਅਹੁਦੇ ਚਾਹੇ ਨਾ ਸਟੇਜਾਂ ਭਾਲ਼ ਦਾ ਤੂੰ ਤੂੰ ਹੀ ਸੀ ਦੀਪ ਸਿਆਂ ਕੋਈ ਹੈ ਨਹੀ ਤੇਰੇ ਨਾਲ ਦਾ… ਬਾਈ ❤ 15 ਫਰਵਰੀ 2022 ਮਾੜੀ ਤਰੀਖ਼ ਯੋਧਾ ਖੋਹ ਲਿਆ #FarmerProtest2024 #FarmersProtest2 #Deepsidhu
account_circle
Deep Kaur Sandhu(@DeepKaurSandhu6) 's Twitter Profile Photo

ਹੈਗਾ ਕੋਈ ਬਾਈ ਦੀਪ ਸਿੱਧੂ ਵਰਗਾ ਜਿਹੜਾ ਦਿੱਲੀ ਨੂੰ ਆਪ ਅੱਗੇ ਲੱਗ ਕੇ ਚੱਲੇ ਦੱਸੋ..?

024


ਦੀਪ ਸਿੱਧੂ ਜ਼ਮੀਨ ਤੇ ਖੜ ਲੜਣ ਵਾਲਿਆ ਚੋ ਸੀ
ਸਟੇਜਾ ਤੇ ਖੜ ਭਾਸ਼ਣ ਦੇਣ ਤੇ ਫੰਡ ਇੱਕਠਾ ਕਰਨ ਵਾਲਾ ਨਹੀ ਸੀ
ਅੱਗੇ ਲੱਗ ਦਿੱਲੀ ਗਿਆ
ਅੱਜ ਵੀ ਹੁੰਦਾ ਹੁਣ ਨੂੰ ਨੌਜਵਾਨਾ ਦਿੱਲੀ ਪਹੁੰਚ ਜਾਣਾ ਸੀ

ਹੈਗਾ ਕੋਈ ਬਾਈ ਦੀਪ ਸਿੱਧੂ ਵਰਗਾ ਜਿਹੜਾ ਦਿੱਲੀ ਨੂੰ ਆਪ ਅੱਗੇ ਲੱਗ ਕੇ ਚੱਲੇ ਦੱਸੋ..? #deepsidhu #FarmersProtest2024 #FarmersProtest2 ਦੀਪ ਸਿੱਧੂ ਜ਼ਮੀਨ ਤੇ ਖੜ ਲੜਣ ਵਾਲਿਆ ਚੋ ਸੀ ਸਟੇਜਾ ਤੇ ਖੜ ਭਾਸ਼ਣ ਦੇਣ ਤੇ ਫੰਡ ਇੱਕਠਾ ਕਰਨ ਵਾਲਾ ਨਹੀ ਸੀ ਅੱਗੇ ਲੱਗ ਦਿੱਲੀ ਗਿਆ ਅੱਜ ਵੀ ਹੁੰਦਾ ਹੁਣ ਨੂੰ ਨੌਜਵਾਨਾ ਦਿੱਲੀ ਪਹੁੰਚ ਜਾਣਾ ਸੀ
account_circle
Deep Kaur Sandhu(@DeepKaurSandhu6) 's Twitter Profile Photo

ਅਖੇ ਤੁਹਾਡਾ ਸੰਘਰਸ਼ ਚ ਹੋਣਾ ਜਰੂਰੀ ਐ, ਜਸ਼ਨ ਚ ਤੁਸੀਂ ਨਾਲ ਹੋਵੋ ਨਾ ਹੋਵੋ, ਕੋਈ ਫਰਕ ਨੀ ਪੈਂਦਾ..
ਅਸੀ ਕਿਵੇਂ ਮੰਨ ਲਈਏ ਬਾਈ.. ਕਿਵੇ ਕਹਿ ਦਈਏ ਫਰਕ ਨੀ ਪੈਂਦਾ..
ਸੰਘਰਸ਼ ਹੋਣ ਜਾ ਜਸ਼ਨ .. ਤੇਰੇ ਨਾਂ ਹੋਣ ਦਾ ਫਰਕ ਤਾਂ ਬਹੁਤ ਪੈਂਦਾ ਬਾਈ..

ਹਮੇਸ਼ਾਂ ਦਿਲਾਂ ਚ ਆਬਾਦ ਰਹੇਗਾ .. 💔

024

ਅਖੇ ਤੁਹਾਡਾ ਸੰਘਰਸ਼ ਚ ਹੋਣਾ ਜਰੂਰੀ ਐ, ਜਸ਼ਨ ਚ ਤੁਸੀਂ ਨਾਲ ਹੋਵੋ ਨਾ ਹੋਵੋ, ਕੋਈ ਫਰਕ ਨੀ ਪੈਂਦਾ.. ਅਸੀ ਕਿਵੇਂ ਮੰਨ ਲਈਏ ਬਾਈ.. ਕਿਵੇ ਕਹਿ ਦਈਏ ਫਰਕ ਨੀ ਪੈਂਦਾ.. ਸੰਘਰਸ਼ ਹੋਣ ਜਾ ਜਸ਼ਨ .. ਤੇਰੇ ਨਾਂ ਹੋਣ ਦਾ ਫਰਕ ਤਾਂ ਬਹੁਤ ਪੈਂਦਾ ਬਾਈ.. ਹਮੇਸ਼ਾਂ ਦਿਲਾਂ ਚ ਆਬਾਦ ਰਹੇਗਾ .. 💔 #FarmersProtest2 #DeepSidhu #FarmersProtest2024
account_circle
Deep Kaur Sandhu(@DeepKaurSandhu6) 's Twitter Profile Photo

ਜਿੰਨ੍ਹਾ ਨੇ ਜਾ ਸਟੇਜਾਂ ਸਾਂਭਣੀਆਂ
ਉਹਨਾ ਚੋ ਕੋਈ ਬੈਰੀਕੇਡ ਪੱਟ ਰਿਹਾ ਕਿ ਨਹੀ?
ਸੰਭੂ ਬਾਰਡਰ ਤੇ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਤੇ ਦੀਪ ਸਿੱਧੂ ਦੀ ਸੋਚ ਨਾਲ ਬੈਰੀਕੇਟ ਪੁੱਟੀ ਜਾਦੇ ਨੇ
ਚਾਈਨਾ ਮੇਡ ਜਿਹਾ ਉਗਰਾਹਾਂ ਕਿਤੇ ਨਹੀ ਲੱਭਿਆ,ਨਾ ਕੋਈ ਹੋਰ ਛਾਥੀ ਲੱਭੇ ਸਟੇਜਾ ਤੋ ਸਰਟੀਫਿਕੇਟ ਦੇਣ ਵਾਲੇ

ਜਿੰਨ੍ਹਾ ਨੇ ਜਾ ਸਟੇਜਾਂ ਸਾਂਭਣੀਆਂ ਉਹਨਾ ਚੋ ਕੋਈ ਬੈਰੀਕੇਡ ਪੱਟ ਰਿਹਾ ਕਿ ਨਹੀ? ਸੰਭੂ ਬਾਰਡਰ ਤੇ ਨੌਜਵਾਨ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਤੇ ਦੀਪ ਸਿੱਧੂ ਦੀ ਸੋਚ ਨਾਲ ਬੈਰੀਕੇਟ ਪੁੱਟੀ ਜਾਦੇ ਨੇ ਚਾਈਨਾ ਮੇਡ ਜਿਹਾ ਉਗਰਾਹਾਂ ਕਿਤੇ ਨਹੀ ਲੱਭਿਆ,ਨਾ ਕੋਈ ਹੋਰ ਛਾਥੀ ਲੱਭੇ ਸਟੇਜਾ ਤੋ ਸਰਟੀਫਿਕੇਟ ਦੇਣ ਵਾਲੇ #FarmerProtest2024 #Deepsidhu
account_circle
ammardeep singh gill(@amardeepgill66) 's Twitter Profile Photo

ਸ਼ਹੀਦਾਂ ਦਾ ਪਹਿਰੇਦਾਰ !
ਕੌਮੀ ਯੋਧੇ ਦੀਪ ਸਿੱਧੂ ਨੂੰ ਸਮਰਪਿਤ !
ਕਵਿਤਾ : ਅਮਰਦੀਪ ਸਿੰਘ ਗਿੱਲ
ਆਵਾਜ਼ : ਕੁੱਲ ਸਿੱਧੂ

account_circle
Deep Kaur Sandhu(@DeepKaurSandhu6) 's Twitter Profile Photo

ਬਾਈ ਦੀਪ ਸਿੰਘ ਸਿੱਧੂ ਦੀ ਸ਼ਹਾਦਤ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਦਸਮੇਸ਼ ਕਲਚਰ ਕੈਲਿਗਰੀ
(ਸਹਿਜ ਪਾਠ )ਅਰੰਭ ਕੀਤਾ ਗਿਆ ਜਿਸਦਾ ਭੋਗ ਐਤਵਾਰ ੧੮ ਫਰਵਰੀ ਨੂੰ ਮੇਨ ਹਾਲ ਵਿੱਚ ਪਵੇਗਾ ।
ਸਾਰੀ ਕੈਲਗਿਰੀ ਦੀ ਸੰਗਤ ਨੂੰ ਬੇਨਤੀ ਹੈ ਜਰੂਰ ਹਾਜਰੀ ਭਰਿਉ


ਬਾਈ ਦੀਪ ਸਿੰਘ ਸਿੱਧੂ ਦੀ ਸ਼ਹਾਦਤ ਦੀ ਯਾਦ ਵਿੱਚ ਗੁਰੂਦੁਆਰਾ ਸਾਹਿਬ ਦਸਮੇਸ਼ ਕਲਚਰ ਕੈਲਿਗਰੀ (ਸਹਿਜ ਪਾਠ )ਅਰੰਭ ਕੀਤਾ ਗਿਆ ਜਿਸਦਾ ਭੋਗ ਐਤਵਾਰ ੧੮ ਫਰਵਰੀ ਨੂੰ ਮੇਨ ਹਾਲ ਵਿੱਚ ਪਵੇਗਾ । ਸਾਰੀ ਕੈਲਗਿਰੀ ਦੀ ਸੰਗਤ ਨੂੰ ਬੇਨਤੀ ਹੈ ਜਰੂਰ ਹਾਜਰੀ ਭਰਿਉ #neverforgetdeepsidhu #DeepSidhu #ਕੈਲਿਗਰੀ #FarmersProtest2024
account_circle
Deep Kaur Sandhu(@DeepKaurSandhu6) 's Twitter Profile Photo

ਤੇ ਪਹੁੰਚੇ ਪਹਿਲੇ ਟਰੈਕਟਰ ਵਾਲੇ ਭਾਊ ਸੁਖਚੈਨ ਸਿੰਘ ਨੂੰ ਪੁਛਿਆ ਗਿਆਂ ਕਿਹੜੀ ਯੂਨੀਅਨ ਨਾਲ ਆਏ ਹੋ ਤੁਸੀਂ
ਭਾਊ ਕਹਿਦਾਂ ਅਸੀਂ 22 ਦੀਪ ਸਿੱਧੂ ਦੀ ਸੋਚ ਨਾਲ ਆਏ ਹਾਂ ਤੇ 22 ਦੀਪ ਸਿੱਧੂ ਹਮੇਸ਼ਾ ਸਾਡੇ ਨਾਲ ਹੈ !!

#ਬਾਡਰ ਤੇ ਪਹੁੰਚੇ ਪਹਿਲੇ ਟਰੈਕਟਰ ਵਾਲੇ ਭਾਊ ਸੁਖਚੈਨ ਸਿੰਘ ਨੂੰ ਪੁਛਿਆ ਗਿਆਂ ਕਿਹੜੀ ਯੂਨੀਅਨ ਨਾਲ ਆਏ ਹੋ ਤੁਸੀਂ ਭਾਊ ਕਹਿਦਾਂ ਅਸੀਂ 22 ਦੀਪ ਸਿੱਧੂ ਦੀ ਸੋਚ ਨਾਲ ਆਏ ਹਾਂ ਤੇ 22 ਦੀਪ ਸਿੱਧੂ ਹਮੇਸ਼ਾ ਸਾਡੇ ਨਾਲ ਹੈ !! #FarmersProtest2024 #DeepSidhu
account_circle
Deep Kaur Sandhu(@DeepKaurSandhu6) 's Twitter Profile Photo

ਕਿਸਾਨੀ ਧਰਨਾ ਫਿਰ ਆ ਗਿਆ ਨਹੀਂ ਮੁੜਿਆ ਤੇ ਆਪਣੀ ਦੀਪ ਬਾਈ ਨਹੀਂ ਮੁੜਿਆ 💔

'ਬੋਲਾਂ ਦੀ ਆਵਾਜ਼, ਦਿਲਾਂ 'ਚ ਗੂੰਝ਼ਦੀ ਰਹੂੰਗੀ
ਤੈਨੂੰ ਕਰ-ਕਰ ਯਾਦ, ਕੌਮ ਅੱਖ਼ਾਂ ਪੂੰਝ਼ਦੀ ਰਹੂੰਗੀ'

ਕਿਸਾਨੀ ਧਰਨਾ ਫਿਰ ਆ ਗਿਆ ਨਹੀਂ ਮੁੜਿਆ ਤੇ ਆਪਣੀ ਦੀਪ ਬਾਈ ਨਹੀਂ ਮੁੜਿਆ 💔 'ਬੋਲਾਂ ਦੀ ਆਵਾਜ਼, ਦਿਲਾਂ 'ਚ ਗੂੰਝ਼ਦੀ ਰਹੂੰਗੀ ਤੈਨੂੰ ਕਰ-ਕਰ ਯਾਦ, ਕੌਮ ਅੱਖ਼ਾਂ ਪੂੰਝ਼ਦੀ ਰਹੂੰਗੀ' #DeepSidhu #FarmersProtest2024
account_circle
Deep Kaur Sandhu(@DeepKaurSandhu6) 's Twitter Profile Photo

ਦੀਪ ਸਿੱਧੂ ਤੇਰੀ ਘਾਟ ਹਰ ਸਮੇ ਰੜਕਦੀ ਰਹਿਣੀ ਆ
ਅੱਜ ਉਹੀ ਸ਼ੰਭੂ ਬਾਰਡਰ ਆ ਜਿੱਥੇ ਤੂੰ ਨਾਲ ਸਭ ਤੋ ਅੱਗੇ ਸੀ ਕਿਸਾਨ ਅੰਦੋਲਨ ਚ
ਅੱਜ ਬਾਰਡਰ ਤਾ ਉਹੀ ਆ ਪਰ ਤੂੰ ਸ਼ਰੀਰਕ ਤੌਰ ਤੇ ਨਹੀ ਸੀ ਪਰ ਤੇਰੀ
ਸੋਚ ਤੇ ਨੌਜਵਾਨ ਚੱਲੇ ਆ ਤੇਰੀ ਘਾਟ ਮਹਿਸੂਸ ਕਰਦੇ ਭਾਵੁਕ ਹੋ ਰਹੇ ਤੇਰੀ ਸੋਚ ਤੇ ਚੱਲ ਰਹੇ ਨੇ

account_circle
Deep Kaur Sandhu(@DeepKaurSandhu6) 's Twitter Profile Photo

ਸਿੱਖ ਕੌਮ ਵਿੱਚ ਵੱਸਦੀ ਉਹਦੀ ਜਾਨ ਸੀ
ਪੰਜਾਬ ਉਹਦੀ ਸ਼ਾਨ ਸੀ
ਬਾਈ ਦੀਪ ਉਹਦਾ ਨਾਮ ਸੀ
ਸੱਚ ਦਾ ਹੋਕਾ ਦੇਣਾ
ਜ਼ਮੀਰਾਂ ਨੂੰ ਜਗਾਉਣਾ ਉਹਦਾ ਕੰਮ ਸੀ


ਸਿੱਖ ਕੌਮ ਵਿੱਚ ਵੱਸਦੀ ਉਹਦੀ ਜਾਨ ਸੀ ਪੰਜਾਬ ਉਹਦੀ ਸ਼ਾਨ ਸੀ ਬਾਈ ਦੀਪ ਉਹਦਾ ਨਾਮ ਸੀ ਸੱਚ ਦਾ ਹੋਕਾ ਦੇਣਾ ਜ਼ਮੀਰਾਂ ਨੂੰ ਜਗਾਉਣਾ ਉਹਦਾ ਕੰਮ ਸੀ #DeepSidhu #neverforgetdeepsidhu #Punjab #Sikhs
account_circle
Deep Kaur Sandhu(@DeepKaurSandhu6) 's Twitter Profile Photo

ਇੱਕ ਦੀਪ ਹਿੰਮਤ ਰੱਖਦਾ ਸੀ
ਯੋਧਾ ਜਿਹੜਾ ਸਿੱਖਾ ਤੇ
ਪੰਜਾਬ ਨੂੰ ਸਿੱਖਰਾ ਤੇ
ਪਹੁੰਚਾਉਣ ਦੀ ਆਪਣੇ
ਲੋਕਾ ਨੂੰ ਹੱਕਾ ਲਈ ਜਗਾਉਣ ਦੀ
ਤੇ ਦੁਨਿਆ ਨੂੰ ਸਮਝਾਉਣ ਦੀ
ਉਹ ਸੋਚ ਮਾਰਤੀ💔
ਚੜਦੇ ਪੰਜਾਬ ਦੇ ਉਠੇ ਸੀ ਸ਼ੇਰ ਗੰਦੀ
ਰਾਜਨੀਤੀ ਸਾਡੀ ਕਿਸਮਤ ਸਾੜ ਤੀ💔


ਇੱਕ ਦੀਪ ਹਿੰਮਤ ਰੱਖਦਾ ਸੀ ਯੋਧਾ ਜਿਹੜਾ ਸਿੱਖਾ ਤੇ ਪੰਜਾਬ ਨੂੰ ਸਿੱਖਰਾ ਤੇ ਪਹੁੰਚਾਉਣ ਦੀ ਆਪਣੇ ਲੋਕਾ ਨੂੰ ਹੱਕਾ ਲਈ ਜਗਾਉਣ ਦੀ ਤੇ ਦੁਨਿਆ ਨੂੰ ਸਮਝਾਉਣ ਦੀ ਉਹ ਸੋਚ ਮਾਰਤੀ💔 ਚੜਦੇ ਪੰਜਾਬ ਦੇ ਉਠੇ ਸੀ ਸ਼ੇਰ ਗੰਦੀ ਰਾਜਨੀਤੀ ਸਾਡੀ ਕਿਸਮਤ ਸਾੜ ਤੀ💔 #deepsidhu #neverforgetdeepsidhu #DeepSidhu
account_circle
Deep Kaur Sandhu(@DeepKaurSandhu6) 's Twitter Profile Photo

ਦੀਪ ਮੁੱਕਿਆ ਏ
ਦੀਪ ਸਿੱਧੂ ਦਾ ਨਾਮ ਕਦੇ ਨਹੀਂ ਮੁੱਕਣਾ
ਹਮੇਸ਼ਾ ਗੂੰਜਦਾ ਰਹਿਣਾ ਦੀਪ ਨੇ 💥
ਦੀਪ ਦਾ ਸਰੀਰ ਖਤਮ ਕੀਤਾ ਧੋਖੇ ਨਾਲ
ਦੀਪ ਦੀ ਸੋਚ ਤੇ ਰੌਸ਼ਨੀ ਨਹੀਂ ਖਤਮ ਨਹੀਂ ਕਿਸੇ ਤੋਂ🦅🦅
ਨਾ ਹੀ ਦੀਪ ਨੂੰ ਪਿਆਰ ਕਰਨ ਵਾਲੇ ਖਤਮ ਹੋਣੇ,,,,, ਲਾਹਨਤੀਓ

account_circle
Deep Kaur Sandhu(@DeepKaurSandhu6) 's Twitter Profile Photo

ਨੂੰ ਪਰਿਭਾਸ਼ਿਤ ਕਰਦੀ ਹੋਈ ਦੁਨੀਆਂ ਦੀ ਸਭ ਤੋਂ ਖੂਬਸੂਰਤ ਤਸਵੀਰ..

ਜਿਹੜੇ ਭੰਡ ਦੇ ਸੀ ਤੈਂਨੂੰ
ਅੱਜ ਉਹ ਵੀ ਨੇਂ ਸਲਾਹੁੰਦੇ

ਨਸਲਾਂ ਦੀ ਗੱਲ ਉਹੀ
ਆਪ ਨੇਂ ਸੁਣਾਉਦੇ

ਆਏ ਮੁੜ ਉਥੀ
ਜਿੱਥੇ ਆਖਦਾ ਸੀ ਸ਼ੇਰਾ

ਪਰ ਪੂਰਾ ਨਹੀਓ ਹੁੰਦਾ
ਘਾਟਾ ਪਿਆ ਜਿਹੜਾ ਤੇਰਾ…!!


#Revolution ਨੂੰ ਪਰਿਭਾਸ਼ਿਤ ਕਰਦੀ ਹੋਈ ਦੁਨੀਆਂ ਦੀ ਸਭ ਤੋਂ ਖੂਬਸੂਰਤ ਤਸਵੀਰ.. ਜਿਹੜੇ ਭੰਡ ਦੇ ਸੀ ਤੈਂਨੂੰ ਅੱਜ ਉਹ ਵੀ ਨੇਂ ਸਲਾਹੁੰਦੇ ਨਸਲਾਂ ਦੀ ਗੱਲ ਉਹੀ ਆਪ ਨੇਂ ਸੁਣਾਉਦੇ ਆਏ ਮੁੜ ਉਥੀ ਜਿੱਥੇ ਆਖਦਾ ਸੀ ਸ਼ੇਰਾ ਪਰ ਪੂਰਾ ਨਹੀਓ ਹੁੰਦਾ ਘਾਟਾ ਪਿਆ ਜਿਹੜਾ ਤੇਰਾ…!! #DeepSidhu #neverforgetdeepsidhu #Punjab
account_circle
Deep Kaur Sandhu(@DeepKaurSandhu6) 's Twitter Profile Photo

ਦੀਪ ਸਿੱਧੂ ਦੀ ਸੋਚ ਸਮਝ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ
ਜਿੱਥੋ ਵੱਡੇ ਪੰਜਾਬ ਦੇ ਰਾਖਿਆਂ ਦੀ ਸੋਚ ਖਤਮ ਹੁੰਦੀ ਦੀਪ ਦੀ ਸੋਚ ਉਥੋਂ ਸ਼ੁਰੂ ਹੁੰਦੀ ਦੀਪ ਅੱਗੇ ਸਭ ਜ਼ੀਰੋ ਨੇ
ਹੁਣ ਦੀਪ ਦਾ ਨਾਮ ਵਰਤ ਰਹੇ ਜਦ ਪਤਾ ਅਸੀਂ ਮਿੱਟੀ ਹੋ ਗਏ ਆ ਕਤੀੜਾ
ਦੱਲਿਉ ਹੁਣ ਦੱਸੋ ਗਦਾਰ ਕੌਣ


ਦੀਪ ਸਿੱਧੂ ਦੀ ਸੋਚ ਸਮਝ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਜਿੱਥੋ ਵੱਡੇ ਪੰਜਾਬ ਦੇ ਰਾਖਿਆਂ ਦੀ ਸੋਚ ਖਤਮ ਹੁੰਦੀ ਦੀਪ ਦੀ ਸੋਚ ਉਥੋਂ ਸ਼ੁਰੂ ਹੁੰਦੀ ਦੀਪ ਅੱਗੇ ਸਭ ਜ਼ੀਰੋ ਨੇ ਹੁਣ ਦੀਪ ਦਾ ਨਾਮ ਵਰਤ ਰਹੇ ਜਦ ਪਤਾ ਅਸੀਂ ਮਿੱਟੀ ਹੋ ਗਏ ਆ ਕਤੀੜਾ ਦੱਲਿਉ ਹੁਣ ਦੱਸੋ ਗਦਾਰ ਕੌਣ #neverforgetdeepsidhu #Deepsidhu #RealHeroDeepSidhu
account_circle
ਸਿੰਘ ਹਰਮਨਦੀਪ (New Account)(@HarmanMalla_) 's Twitter Profile Photo

26 ਜਨਵਰੀ ਤੋ ਬਾਅਦ ੳਸ ਦਾ ਡਟ ਕੇ ਸਾਥ ਦੇਣ ਵਾਲੇ ਤਾ ਹਰ ਸਾਹ ਨਾਲ ੳਸਨੂੰ ਯਾਦ ਕਰਦੇ ਨੇ ਪਰ ਕੁੱਤੇ ਦੇ ਹੱਡ ਕਾਮਰੇਡ ਖਾਸਕਰ ਲਾਜੇਵਾਲ ਖੱਚ ਨੂੰ ਕੋਈ ਹੱਕ ਨੀ ਦੀਪ ਸਿੱਧੂ ਨੂੰ ਪੁੱਤ ਕਹਿਣ ਦਾ ਤੇ ੳਹਦੇ ਨਾਮ ਤੇ ਸਿਆਸਤ ਕਰਨ ਦਾ ਕਿੳਕਿ ਦੀਪ ਦਾ ਕੱਦ ਬਹੁਤ ਉੱਚਾ ਆ ਤੇ ੳਹ ਇੱਕ ਨੇਕ ਤੇ ਸੁੱਚੀ ਰੂਹ ਆ.ਦੀਪ ਸਿੱਧੂ ਵਰਗਾ ਨਾ ਕੋਈ ਹੋਇਆ ਨਾ ਹੋਣਾ 🙏

26 ਜਨਵਰੀ ਤੋ ਬਾਅਦ ੳਸ ਦਾ ਡਟ ਕੇ ਸਾਥ ਦੇਣ ਵਾਲੇ ਤਾ ਹਰ ਸਾਹ ਨਾਲ ੳਸਨੂੰ ਯਾਦ ਕਰਦੇ ਨੇ ਪਰ ਕੁੱਤੇ ਦੇ ਹੱਡ ਕਾਮਰੇਡ ਖਾਸਕਰ ਲਾਜੇਵਾਲ ਖੱਚ ਨੂੰ ਕੋਈ ਹੱਕ ਨੀ ਦੀਪ ਸਿੱਧੂ ਨੂੰ ਪੁੱਤ ਕਹਿਣ ਦਾ ਤੇ ੳਹਦੇ ਨਾਮ ਤੇ ਸਿਆਸਤ ਕਰਨ ਦਾ ਕਿੳਕਿ ਦੀਪ ਦਾ ਕੱਦ ਬਹੁਤ ਉੱਚਾ ਆ ਤੇ ੳਹ ਇੱਕ ਨੇਕ ਤੇ ਸੁੱਚੀ ਰੂਹ ਆ.ਦੀਪ ਸਿੱਧੂ ਵਰਗਾ ਨਾ ਕੋਈ ਹੋਇਆ ਨਾ ਹੋਣਾ 🙏
account_circle
Deep Kaur Sandhu(@DeepKaurSandhu6) 's Twitter Profile Photo

ਬਗਾਵਤ ਕਰਨ ਲਈ ਜਿਗਰਾ ਚਾਹੀਦਾ ਏ
ਜਿਗਰੇ ਬਣਾਉਣੇ ਪੈਂਦੇ ਨੇ ਮੁੱਲ ਨਹੀਂ ਮਿਲਦੇ
ਮੁੱਲ ਤਾਰਨਾ ਪੈਂਦਾ ਆ ਦੇ ਕੇ ਆਪਣੀ ਕੁਰਬਾਨੀ


account_circle
ਭਗਵੰਤ ਸਿੰਘ ਸਿੱਧੂ(@BhagwantSidhu13) 's Twitter Profile Photo

ਦੇ ਪੰਨੇ ਸੰਸਾਰ ਵਿੱਚ ਧਰਮੀ ਸੂਰਮੇ ਕਦੇ ਕਦੇ ਆਉਂਦੇ ਹਨ । ਇਕ ਵੱਖਰੀ ਸੋਚ ਇੱਕ ਵੱਖਰੀ ਚਿਣਗ ਲਾ ਗਿਆ ਕੌਮ ਵਿੱਚ ਦੀਪ ਸਿੱਧੂ । ਉਹ ਮਸ਼ਾਲ ਜਗਾ ਗਿਆ । ਜੋ ਬਹੁਤ ਜਰੂਰੀ ਸੀ ।
ਦੀਪ ਬਾਈ ਦੀਆਂ ਸਪੀਚਾ ਰਹਿੰਦੀ ਦੁਨੀਆ ਤੱਕ ਪੰਥ ਨੂੰ ਸੇਧ ਦੇਣਗੀਆਂ ਦੀਪ ਦਾ ਇੱਕ ਇੱਕ ਬੋਲ ਨੌਜਵਾਨਾਂ ਨੂੰ ਵੰਗਾਰੂ ਅਤੇ ਸੁਤੀਆਂ ਹੋਈਆਂ ਜ਼ਮੀਰਾਂ ਨੂੰ

#ਇਤਿਹਾਸ ਦੇ ਪੰਨੇ ਸੰਸਾਰ ਵਿੱਚ ਧਰਮੀ ਸੂਰਮੇ ਕਦੇ ਕਦੇ ਆਉਂਦੇ ਹਨ । ਇਕ ਵੱਖਰੀ ਸੋਚ ਇੱਕ ਵੱਖਰੀ ਚਿਣਗ ਲਾ ਗਿਆ ਕੌਮ ਵਿੱਚ ਦੀਪ ਸਿੱਧੂ । ਉਹ ਮਸ਼ਾਲ ਜਗਾ ਗਿਆ । ਜੋ ਬਹੁਤ ਜਰੂਰੀ ਸੀ । ਦੀਪ ਬਾਈ ਦੀਆਂ ਸਪੀਚਾ ਰਹਿੰਦੀ ਦੁਨੀਆ ਤੱਕ ਪੰਥ ਨੂੰ ਸੇਧ ਦੇਣਗੀਆਂ ਦੀਪ ਦਾ ਇੱਕ ਇੱਕ ਬੋਲ ਨੌਜਵਾਨਾਂ ਨੂੰ ਵੰਗਾਰੂ ਅਤੇ ਸੁਤੀਆਂ ਹੋਈਆਂ ਜ਼ਮੀਰਾਂ ਨੂੰ
account_circle