profile-img
Bhagwant Mann

@BhagwantMann

Chief Minister of Punjab

calendar_today24-07-2010 18:31:07

6,4K Tweets

1,5M Followers

246 Following

Bhagwant Mann(@BhagwantMann) 's Twitter Profile Photo

ਅੱਜ ਹਰਿਆਣਾ ਦੇ ਲੋਕ ਸਭਾ ਹਲਕੇ ਕੁਰੁਕਸ਼ੇਤਰ 'ਚ ਪਾਰਟੀ ਉਮੀਦਵਾਰ ਸੁਸ਼ੀਲ ਗੁਪਤਾ ਦੇ ਹੱਕ ‘ਚ ਰੋਡ ਸ਼ੋਅ ਕੱਢਿਆ…

ਰੋਡ ਸ਼ੋਅ ‘ਚ ਆਏ ਲੋਕਾਂ ਦਾ ਜੋਸ਼ ਅਤੇ ਜਨੂੰਨ ਵੇਖ ਕੇ ਬਹੁਤ ਖੁਸ਼ੀ ਹੋਈ... ਪੂਰਾ ਦੇਸ਼ ਇਮਾਨਦਾਰ ਪਾਰਟੀ ਤੇ ਲੀਡਰਸ਼ਿਪ ਦੀ ਰਾਹ ਵੇਖ ਰਿਹਾ ਹੈ… ਉਮੀਦ ਤੋਂ ਵੱਧ ਕੇ ਲੋਕ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਪਿਆਰ ਦੇਣਗੇ...

ਅੱਜ ਹਰਿਆਣਾ ਦੇ ਲੋਕ ਸਭਾ ਹਲਕੇ ਕੁਰੁਕਸ਼ੇਤਰ 'ਚ ਪਾਰਟੀ ਉਮੀਦਵਾਰ ਸੁਸ਼ੀਲ ਗੁਪਤਾ ਦੇ ਹੱਕ ‘ਚ ਰੋਡ ਸ਼ੋਅ ਕੱਢਿਆ… ਰੋਡ ਸ਼ੋਅ ‘ਚ ਆਏ ਲੋਕਾਂ ਦਾ ਜੋਸ਼ ਅਤੇ ਜਨੂੰਨ ਵੇਖ ਕੇ ਬਹੁਤ ਖੁਸ਼ੀ ਹੋਈ... ਪੂਰਾ ਦੇਸ਼ ਇਮਾਨਦਾਰ ਪਾਰਟੀ ਤੇ ਲੀਡਰਸ਼ਿਪ ਦੀ ਰਾਹ ਵੇਖ ਰਿਹਾ ਹੈ… ਉਮੀਦ ਤੋਂ ਵੱਧ ਕੇ ਲੋਕ ਪਾਰਟੀ ਨੂੰ ਲੋਕ ਸਭਾ ਚੋਣਾਂ 'ਚ ਪਿਆਰ ਦੇਣਗੇ...
account_circle