profile-img
Anmol Gagan Maan

@AnmolGaganMann

Minister of Tourism and Culture Affairs l Investment Promotion l Hospitality l Labour l MLA, Kharar

calendar_today12-06-2015 13:51:48

1,4K Tweets

44,3K Followers

197 Following

Anmol Gagan Maan(@AnmolGaganMann) 's Twitter Profile Photo

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਪ੍ਰਣਾਮ। ਭਗਤ ਸਿੰਘ ਸਾਡੇ ਲਈ ਸਿਰਫ਼ ਇੱਕ ਵਿਅਕਤੀ ਦਾ ਨਾਂ ਨਹੀਂ, ਸਗੋਂ ਪੰਜਾਬੀਆਂ ਦੀ ਅਣਖੀ ਸੋਚ ਦਾ ਨਾਂ ਹੈ।

ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਜੀ ਦੀ ਸੋਚ ਤੋਂ ਸੇਧ ਲੈ ਕੇ ਇੱਕ ਅਗਾਂਹਵਧੂ ਸਮਾਜ ਸਿਰਜਣ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ 'ਤੇ ਉਹਨਾਂ ਨੂੰ ਪ੍ਰਣਾਮ। ਭਗਤ ਸਿੰਘ ਸਾਡੇ ਲਈ ਸਿਰਫ਼ ਇੱਕ ਵਿਅਕਤੀ ਦਾ ਨਾਂ ਨਹੀਂ, ਸਗੋਂ ਪੰਜਾਬੀਆਂ ਦੀ ਅਣਖੀ ਸੋਚ ਦਾ ਨਾਂ ਹੈ। ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਜੀ ਦੀ ਸੋਚ ਤੋਂ ਸੇਧ ਲੈ ਕੇ ਇੱਕ ਅਗਾਂਹਵਧੂ ਸਮਾਜ ਸਿਰਜਣ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
account_circle