
Anmol Gagan Maan Sohi
@anmolgaganmann
Politician
ID: 3243258222
12-06-2015 13:51:48
1,1K Tweet
45,45K Followers
196 Following






'ਪੜ੍ਹਦਾ ਪੰਜਾਬ, ਬਦਲਦਾ ਪੰਜਾਬ' ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਆਈ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਬਾਰੇ ਬਣੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਅਜਿਹੀ ਕ੍ਰਾਂਤੀ ਸਿਰਫ ਇਮਾਨਦਾਰ 'ਆਪ' ਸਰਕਾਰ ਹੀ ਦੇ ਸਕਦੀ ਹੈ। #PunjabSikhyaKranti


ਪੜ੍ਹਦਾ ਪੰਜਾਬ, ਬਦਲਦਾ ਪੰਜਾਬ ਮੁੱਖ ਮੰਤਰੀ Bhagwant Mann ਜੀ ਦੀ ਅਗਵਾਈ ਹੇਠ ਜਾਰੀ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਅੱਜ ਆਪਣੇ ਹਲਕੇ ਦੇ ਕੁਰਾਲੀ, ਝਿੰਗੜਾ ਅਤੇ ਸੋਹਾਲੀ ਦੇ ਸਰਕਾਰੀ ਸਕੂਲਾਂ ਦੇ ਆਧੁਨਿਕੀਕਰਨ ਕਾਰਜਾਂ ਦਾ ਉਦਘਾਟਨ ਕੀਤਾ। ਦਿੱਤੇ ਮਾਣ-ਸਤਿਕਾਰ ਲਈ ਸਮੂਹ ਇਲਾਕਾ ਵਾਸੀਆਂ ਦਾ ਦਿਲੋਂ ਧੰਨਵਾਦ। #PunjabSikhyaKranti













