AjitPal Singh Kohli (@ajitpalkohli) 's Twitter Profile
AjitPal Singh Kohli

@ajitpalkohli

MLA Patiala. Aam Aadmi Party

ID: 1483437666549272580

linkhttps://patiala.nic.in/member-of-legistative-assembly-of-patiala/ calendar_today18-01-2022 13:57:35

1,1K Tweet

3,3K Followers

29 Following

AjitPal Singh Kohli (@ajitpalkohli) 's Twitter Profile Photo

ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ‘ਚ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਨੂੰ ਪਵਿੱਤਰ ਸ਼ਹਿਰ ਅਤੇ ਪਵਿੱਤਰ ਗਲਿਆਰੇ ਐਲਾਨਣ ਦਾ ਇਤਿਹਾਸਕ ਮਤਾ ਪੇਸ਼ ਕੀਤਾ ਗਿਆ। #350YearsofMartyrdom

AjitPal Singh Kohli (@ajitpalkohli) 's Twitter Profile Photo

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਾਨਿ ਕੋਟਿ ਪ੍ਰਣਾਮ 🙏🏻 #SriGuruTegBahadurJi #HindDiChadar

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ 
ਕੀਨੋ ਬਡੋ ਕਲੂ ਮਹਿ ਸਾਕਾ ॥

ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਾਨਿ ਕੋਟਿ ਪ੍ਰਣਾਮ 🙏🏻 

#SriGuruTegBahadurJi
#HindDiChadar
AjitPal Singh Kohli (@ajitpalkohli) 's Twitter Profile Photo

ਖ਼ਾਲਸੇ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸ਼ਮੂਲਿਅਤ ਕਰਨ ਦਾ ਸੌਭਾਗ ਮਿਲਿਆ। ਵਿਸ਼ੇਸ਼ ਸਦਨ ਵਿੱਚ ਧਾਰਮਿਕ ਮਹੱਤਤਾ ਵਾਲੇ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਮਤਾ ਪਾਸ ਕੀਤਾ ਗਿਆ—ਸੱਭਿਆਚਾਰ, ਧਰਮ ਅਤੇ ਵਿਰਾਸਤ ਲਈ ਮਹੱਤਵਪੂਰਨ ਕਦਮ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ CM Bhagwant Mann ਨੇ ਵੱਡੇ ਐਲਾਨ ਕੀਤੇ।ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਯੂਨੀਵਰਸਿਟੀ ਤੇ ਸਟੇਡੀਅਮ ਬਣਾਉਣ ਦੇ ਨਾਲ਼ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ,ਤਲਵੰਡੀ ਸਾਬੋ ਅਤੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲ਼ੇ ਸ਼ਰਧਾਲੂਆਂ ਲਈ ਮੁਫ਼ਤ ਈ-ਰਿਕਸ਼ਾ ਅਤੇ ਮਿੰਨੀ ਬੱਸ ਦੀ ਸੁਵਿਧਾ ਦੇਣ ਦੀ ਗੱਲ ਵੀ ਕਹੀ।

AjitPal Singh Kohli (@ajitpalkohli) 's Twitter Profile Photo

ਫਾਜ਼ਿਲਕਾ RSS ਵਰਕਰ ਨਵੀਨ ਹੱਤਿਆਕਾਂਡ ਦੇ ਮੁੱਖ ਸ਼ੂਟਰ ਗੈਂਗਸਟਰ ਬਾਦਲ ਦਾ ਐਨਕਾਊਂਟਰ ਮਾਨ ਸਰਕਾਰ ਦੇ ਸਖ਼ਤ ਸਟੈਂਡ ਦਾ ਸਬੂਤ।ਇਹ ਗੈਂਗਸਟਰਾਂ ਨੂੰ ਟਿਕਟਾਂ ਦੇਣ ਵਾਲੀ ਸਰਕਾਰ ਨਹੀ।ਕਾਨੂੰਨ ਦੇ ਰਾਜ ‘ਚ ਜੋ ਵੀ ਕਾਨੂੰਨ ਆਪਣੇ ਹੱਥ ਚ ਲਏਗਾ,ਉਸਦਾ ਇਹੀ ਹਸ਼ਰ ਹੋਵੇਗਾ। ਗੈਂਗਸਟਰਵਾਦ ਜਾਂ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਪੰਜਾਬ ‘ਚ ਲਈ ਕੋਈ ਥਾਂ ਨਹੀਂ

ਪਵਿੱਤਰ ਧਰਤੀ ਫ਼ਤਿਹਗੜ੍ਹ ਸਾਹਿਬ ਵਿਖੇ ਈਜ਼ੀ-ਰਜਿਸਟਰੀ ਦੀ ਸ਼ੁਰੂਆਤ ਕੀਤੀ ਹੈ, ਹੁਣ ਇੱਥੇ ਆਮ ਲੋਕਾਂ ਦਾ ਕੰਮ ਬਿਨਾਂ ਕਿਸੇ ਖੱਜਲ ਖੁਆਰੀ ਤੇ ਭ੍ਰਿਸ਼ਟਾਚਾਰ ਤੋਂ ਰਹਿਤ ਹੋਵੇਗਾ। ਪਹਿਲਾਂ ਰਜਿਸਟਰੀ ਲਈ ਲੋਕਾਂ ਦੇ ਪੈਸੇ ਅਲੱਗ ਤੋਂ ਲੱਗਦੇ ਸੀ ਤੇ ਉਲਟਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਹੁਣ ਸਾਰਾ ਸਿਸਟਮ ਬਦਲ ਚੁੱਕਾ ਹੈ

AjitPal Singh Kohli (@ajitpalkohli) 's Twitter Profile Photo

ਮਾਨ ਸਰਕਾਰ ਦਾ ਕ੍ਰਾਂਤੀਕਾਰੀ ਪ੍ਰਸ਼ਾਸਕੀ ਸੁਧਾਰ - ਈਜ਼ੀ ਰਜਿਸਟਰੀ ਨਾ ਲੰਮੀਆਂ ਲਾਈਨਾਂ, ਨਾ ਰਿਸ਼ਵਤ ਤੇ ਖੱਜਲ਼-ਖ਼ੁਆਰੀ, ਤੇ ਮਿੰਟਾਂ 'ਚ ਮੁਕੰਮਲ ਹੋਵੇਗਾ ਕੰਮ, ਪੰਜਾਬ ਦੇ ਲੱਖਾਂ ਲੋਕਾਂ ਨੂੰ ਰੋਜ਼ਾਨਾ ਮਿਲੇਗਾ ਮਾਨ ਸਰਕਾਰ ਦੀ ਇਮਾਨਦਾਰ ਨੀਤੀ ਦਾ ਲਾਭ

AjitPal Singh Kohli (@ajitpalkohli) 's Twitter Profile Photo

ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੜਕ ਨਿਰਮਾਣ! ਮਾਨ ਸਰਕਾਰ 16,209 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਭਰ ਦੀਆਂ 44,920 ਕਿਲੋਮੀਟਰ ਸੜਕਾਂ ਦਾ ਕਰਵਾਏਗੀ ਨਿਰਮਾਣ।

ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੜਕ ਨਿਰਮਾਣ!

ਮਾਨ ਸਰਕਾਰ 16,209 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਭਰ ਦੀਆਂ 44,920 ਕਿਲੋਮੀਟਰ ਸੜਕਾਂ ਦਾ ਕਰਵਾਏਗੀ ਨਿਰਮਾਣ।
AjitPal Singh Kohli (@ajitpalkohli) 's Twitter Profile Photo

ਭ੍ਰਿਸ਼ਟਾਚਾਰ ਤੇ ਇਮਾਨਦਾਰੀ 'ਚ ਫ਼ਰਕ ਸਾਫ਼ ਹੈ! ਮਾਨ ਸਰਕਾਰ ਪੂਰੀ ਇਮਾਨਦਾਰੀ ਨਾਲ਼ ਪੰਜਾਬ ਭਰ 'ਚ ਸ਼ਾਨਦਾਰ ਸੜਕਾਂ ਦਾ ਨਿਰਮਾਣ ਕਰਵਾ ਰਹੀ ਹੈ।

AjitPal Singh Kohli (@ajitpalkohli) 's Twitter Profile Photo

ਪਹਿਲਾਂ 19,373 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦੇ ਨਿਰਮਾਣ ਦਾ ਕੰਮ ₹4092 ਕਰੋੜ ਦੀ ਲਾਗਤ ਨਾਲ ਸ਼ੁਰੂ ਕੀਤਾ ਸੀ, ਹੁਣ ਅਸੀਂ ਇਸ ਨੂੰ ਅਪਡੇਟ ਕਰਕੇ ਕੁੱਲ 44,920 ਕਿਲੋਮੀਟਰ ਸੜਕਾਂ ₹16,209 ਕਰੋੜ ਦੀ ਲਾਗਤ ਨਾਲ ਬਣਾਵਾਂਗੇ। ਇਹ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਸੜਕ ਨਿਰਮਾਣ ਹੋਵੇਗਾ।

AjitPal Singh Kohli (@ajitpalkohli) 's Twitter Profile Photo

ਲੋਕਾਂ ਨੇ ਵੀਡੀਓ ਬਣਾ ਕੇ CM ਭਗਵੰਤ ਮਾਨ ਨੂੰ ਸ਼ਿਕਾਇਤ ਕੀਤੀ ਕਿ ਕੱਸੀ ਦਾ ਖਾਲ ਵਧੀਆ ਕੁਆਲਿਟੀ ਦਾ ਨਹੀਂ ਬਣ ਰਿਹਾ, CM ਨੇ ਤੁਰੰਤ ਐਕਸ਼ਨ ਲੈਂਦਿਆ ਠੇਕੇਦਾਰ ਦਾ ਟੈਂਡਰ ਕੈਂਸਲ ਕੀਤਾ ਤੇ ਖਾਲ ਮੁੜ ਬਣਾਉਣ ਲਈ ਕਿਹਾ।

AjitPal Singh Kohli (@ajitpalkohli) 's Twitter Profile Photo

CM ਭਗਵੰਤ ਮਾਨ ਦੀ ਅਗਵਾਈ ਹੇਠ ਯਾਤਰਾ ਅਧੀਨ ਜੱਥੇ ਨੂੰ ਸਾਲਾਸਰ ਅਤੇ ਖਾਟੂ ਸ਼ਿਆਮ ਦੀ ਯਾਤਰਾ ਕਰਵਾਈ ਗਈ, ਯਾਤਰਾ ਕਰ ਕੇ ਵਾਪਸ ਆਈਆਂ ਬੀਬੀਆਂ ਤੋਂ ਜਾਣੋ ਕਿਵੇਂ ਸੀ ਯਾਤਰਾ ਦੇ ਪ੍ਰਬੰਧ

Arvind Kejriwal (@arvindkejriwal) 's Twitter Profile Photo

गुजरात में AAP की बढ़ती लोकप्रियता ने BJP और Congress दोनों को हिला दिया है। हम BJP की नाकामियों पर सवाल उठाते हैं, लेकिन दर्द कांग्रेस को हो रहा है… क्यों? जामनगर में हमारे लोकप्रिय नेता और विधायक गोपाल इटालिया जी पर कांग्रेस के कार्यकर्ता ने हमला कर दिया। ये हमला साफ़ बताता

AjitPal Singh Kohli (@ajitpalkohli) 's Twitter Profile Photo

ਗੁਜਰਾਤ ‘ਚ ਅਸੀਂ ਸਵਾਲ ਭਾਜਪਾ ਦੀ ਨਾਕਾਮੀਆਂ ‘ਤੇ ਕਰਦੇ ਹਾਂ,ਪਰ ਦਰਦ ਕਾਂਗਰਸ ਨੂੰ ਹੋ ਰਿਹਾ ਹੈ।ਜਾਮਨਗਰ‘ਚ ਗੋਪਾਲ ਇਟਾਲੀਆ ਜੀ‘ਤੇ ਕਾਂਗਰਸੀ ਕਾਰਕੁੰਨ ਦਾ ਹਮਲਾ ਸਾਬਤ ਕਰਦਾ ਹੈ ਕਿ ਭਾਜਪਾ ਕਾਂਗਰਸ ਹੁਣ ਖੁੱਲ੍ਹੇ ਗਠਜੋੜ ਵਿੱਚ ‘ਆਪ’ ਦੇ ਖ਼ਿਲਾਫ਼ ਹਨ। ਪਰ ਦੋਵੇਂ ਇਕ ਗੱਲ ਸੁਣ ਲਵੋ ‘ਆਪ’ ਦੇ ਨੇਤਾ ਨਾ ਡਰਦੇ ਹਨ,ਨਾ ਕਿਸੇ ਅਹੰਕਾਰ ਅੱਗੇ ਝੁਕਦੇ ਹਨ

AjitPal Singh Kohli (@ajitpalkohli) 's Twitter Profile Photo

ਫ਼ਰਕ ਤੁਹਾਡੇ ਸਾਹਮਣੇ ਹੈ! ਇੱਕ ਪਾਸੇ ਭ੍ਰਿਸ਼ਟਾਚਾਰ👇 ਇੱਕ ਪਾਸੇ ਵਿਕਾਸ ਦੀ ਰਫ਼ਤਾਰ👇

ਫ਼ਰਕ ਤੁਹਾਡੇ ਸਾਹਮਣੇ ਹੈ!

ਇੱਕ ਪਾਸੇ ਭ੍ਰਿਸ਼ਟਾਚਾਰ👇                ਇੱਕ ਪਾਸੇ ਵਿਕਾਸ ਦੀ ਰਫ਼ਤਾਰ👇
AjitPal Singh Kohli (@ajitpalkohli) 's Twitter Profile Photo

ਵਿਕਾਸ ਦਾ ਨਵਾਂ ਅਧਿਆਏ ਲਿਖ ਰਹੀ ਮਾਨ ਸਰਕਾਰ, ਮਾਡਰਨ ਪੰਚਾਇਤ ਘਰਾਂ ਨਾਲ ਪਿੰਡਾਂ ਦਾ ਵਿਕਾਸ ਫੜ੍ਹੇਗਾ ਰਫ਼ਤਾਰ

AjitPal Singh Kohli (@ajitpalkohli) 's Twitter Profile Photo

ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਮਾਨ ਸਰਕਾਰ ਵਚਨਬੱਧ !! ਹਰ ਪਿੰਡ ਬਣਾਏ ਜਾ ਰਹੇ ਗਰਾਊਂਡ, ਦੇਖੋ ਲੋਕ ਇੰਝ ਕਰ ਰਹੇ ਮਾਨ ਸਾਹਿਬ ਦਾ ਧੰਨਵਾਦ

AjitPal Singh Kohli (@ajitpalkohli) 's Twitter Profile Photo

ਪੰਜਾਬ ਲਗਾਤਾਰ ਵੱਡੇ ਕਦਮ ਚੁੱਕ ਰਿਹਾ ਹੈ! ਨਿਰਾਸ਼ਤਾ ਤੋਂ ਆਸ ਉਮੀਦਾਂ ਵੱਲ, ਰਿਸ਼ਵਤਾਂ ਸਿਫ਼ਾਰਸ਼ਾਂ ਤੋਂ ਕਾਬਲੀਅਤ ਵੱਲ, ਬੇਰੁਜ਼ਗਾਰੀ ਤੋਂ ਉੱਨਤ ਰੁਜ਼ਗਾਰ ਵੱਲ

AjitPal Singh Kohli (@ajitpalkohli) 's Twitter Profile Photo

CM ਭਗਵੰਤ ਮਾਨ ਜੀ ਨੇ ਅੱਜ ਪਟਿਆਲਾ–ਸਰਹਿੰਦ ਰੋਡ ਦਾ ਨਿਰੀਖਣ ਕੀਤਾ। ਸਾਲਾਂ ਤੱਕ ਅਣਡਿੱਠਾ ਰਹਿਣ ਵਾਲਾ ਇਹ ਰੋਡ ਹੁਣ ਤੇਜ਼ੀ ਨਾਲ ਮੁਕੰਮਲ ਹੋ ਰਿਹਾ ਹੈ। ਮਾਨ ਸਰਕਾਰ ਦੀ ਪਾਰਦਰਸ਼ੀ ਕਾਰਗੁਜ਼ਾਰੀ ਨਾਲ ਪ੍ਰੋਜੈਕਟ ਦੇ ਬਜਟ ਵਿੱਚੋਂ 19 ਕਰੋੜ ਤੋਂ ਵੱਧ ਦੀ ਬਚਤ ਕੀਤੀ ਗਈ ਹੈ। ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ।