Dr Balbir Singh (@aapbalbir) 's Twitter Profile
Dr Balbir Singh

@aapbalbir

Farmer's son, eye surgeon, Health minister, Punjab.

ID: 2289900422

calendar_today13-01-2014 16:12:57

20,20K Tweet

13,13K Takipçi

272 Takip Edilen

Dr Balbir Singh (@aapbalbir) 's Twitter Profile Photo

ਜੋ ਕਿਹਾ, ਉਹ ਕੀਤਾ। ਮਾਨ ਸਰਕਾਰ ਦੇਸ਼ ਦੀ ਇਕਲੌਤੀ ਸਰਕਾਰ ਹੈ, ਜਿਸ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਸਭ ਤੋਂ ਤੇਜ ਮਹਿਜ਼ 30 ਦਿਨਾਂ ‘ਚ ਦੇਸ਼ ‘ਚੋਂ ਸਭ ਤੋਂ ਜ਼ਿਆਦਾ ₹20 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਜਾਰੀ ਕੀਤਾ ਹੈ। ਪੈਸੇ ਵੀ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚ ਚੁੱਕੇ ਹਨ। ਇਮਾਨਦਾਰ ਸਰਕਾਰ ਦਾ ਫ਼ਰਕ ਸਾਫ਼ ਹੈ, ਲੋਕ ਮੁੜ ਤੋਂ ਪੈਰਾਂ ਸਿਰ

Dr Balbir Singh (@aapbalbir) 's Twitter Profile Photo

*ਧੀਆਂ ਲਈ ਪੰਜਾਬ ਦਾ ਸੰਕਲਪ*👧🏻💪 ਅੱਜ, PC-PNDT ਸਟੇਟ ਸੁਪਰਵਾਈਜ਼ਰੀ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ,ਮਾਣ ਮਹਿਸੂਸ ਹੋਇਆ ਕਿ ਸਾਡੀ ਸਖ਼ਤ ਮਿਹਨਤ ਸਦਕਾ ਪੰਜਾਬ ਦੇ ਲਿੰਗ ਅਨੁਪਾਤ ਵਿੱਚ ਸ਼ਾਨਦਾਰ ਸੁਧਾਰ ਆਇਆ ਹੈ— *898 ਤੋਂ ਵੱਧ ਕੇ 906* ਇਹ ਸਫਲਤਾ ਸਾਡੀ ਜ਼ੀਰੋ-ਟੌਲਰੈਂਸ ਨੀਤੀ ਅਤੇ ਅਸਰਦਾਰ ਪ੍ਰਸ਼ਾਸਨ ਸਦਕਾ ਹੈ: * ਪਿਛਲੇ ਵਰ੍ਹੇ

*ਧੀਆਂ ਲਈ ਪੰਜਾਬ ਦਾ ਸੰਕਲਪ*👧🏻💪

ਅੱਜ, PC-PNDT ਸਟੇਟ ਸੁਪਰਵਾਈਜ਼ਰੀ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ,ਮਾਣ ਮਹਿਸੂਸ ਹੋਇਆ ਕਿ ਸਾਡੀ ਸਖ਼ਤ ਮਿਹਨਤ ਸਦਕਾ ਪੰਜਾਬ ਦੇ ਲਿੰਗ ਅਨੁਪਾਤ ਵਿੱਚ ਸ਼ਾਨਦਾਰ ਸੁਧਾਰ ਆਇਆ ਹੈ— *898 ਤੋਂ ਵੱਧ ਕੇ 906*
ਇਹ ਸਫਲਤਾ ਸਾਡੀ ਜ਼ੀਰੋ-ਟੌਲਰੈਂਸ ਨੀਤੀ ਅਤੇ ਅਸਰਦਾਰ ਪ੍ਰਸ਼ਾਸਨ ਸਦਕਾ ਹੈ:
 * ਪਿਛਲੇ ਵਰ੍ਹੇ
Bhagwant Mann (@bhagwantmann) 's Twitter Profile Photo

ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਜਿਸ ਵਿੱਚ ਕਈ ਲੋਕ ਪੱਖੀ ਫ਼ੈਸਲੇ ਲਏ ਗਏ। --- आज चंडीगढ़ में पंजाब कैबिनेट की बैठक हुई, जिसमें कई जन हितैषी फैसले लिए गए।

ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਜਿਸ ਵਿੱਚ ਕਈ ਲੋਕ ਪੱਖੀ ਫ਼ੈਸਲੇ ਲਏ ਗਏ।
---
आज चंडीगढ़ में पंजाब कैबिनेट की बैठक हुई, जिसमें कई जन हितैषी फैसले लिए गए।
Dr Balbir Singh (@aapbalbir) 's Twitter Profile Photo

ਮਾਨ ਸਰਕਾਰ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਪੰਜਾਬ ਸਮੇਤ ਦੇਸ਼ ਦੇ ਇਤਿਹਾਸ ‘ਚ ਹੁਣ ਤੱਕ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ ਮੁਆਵਜ਼ਾ ਰਾਸ਼ੀ ਦਿੱਤੀ ਹੈ। ਪਹਿਲੀ ਵਾਰ ਹੈ ਕਿ ਇਕੱਲੇ ਐਲਾਨ ਹੀ ਨਹੀਂ ਕੀਤੇ ਗਏ, ਸਗੋਂ ਪੈਸੇ ਵੀ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚ ਚੁੱਕੇ ਹਨ।

Dr Balbir Singh (@aapbalbir) 's Twitter Profile Photo

So let me get this straight: A guy forges 10 AAP MLAs' signatures for Rajya Sabha nomination, Punjab Police files an FIR, and when they go to arrest him, Chandigarh Police steps in and whisk him away in a government car?! This isn't just fraud, it's a blatant cover-up directed by

Dr Balbir Singh (@aapbalbir) 's Twitter Profile Photo

*​A New Standard for Patient Care in Punjab*🌟 ​Chairing the Civil Surgeons' Conference For Periodic Review of Health Services, strict directives issued : Focus on Compassion, Empathy, and Excellence at all health facilities. 👉🏼​236 New Aam Aadmi Clinics are set to open,

*​A New Standard for Patient Care in Punjab*🌟

​Chairing the Civil Surgeons' Conference For Periodic Review of Health Services, strict directives issued : Focus on Compassion, Empathy, and Excellence at all health facilities.

👉🏼​236 New Aam Aadmi Clinics are set to open,
Dr Balbir Singh (@aapbalbir) 's Twitter Profile Photo

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਪ੍ਰਣਾਮ..

ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਪ੍ਰਣਾਮ..
AAP Punjab (@aappunjab) 's Twitter Profile Photo

ਮਿਸ਼ਨ ਚੜ੍ਹਦੀਕਲਾ ਤਹਿਤ ਕੈਬਨਿਟ ਮੰਤਰੀ Dr Balbir Singh ਦੀ ਅਗਵਾਈ ਤੇ ਵਿਧਾਇਕ ਗੁਰਲਾਲ ਘਨੌਰ ਦੀ ਮੌਜੂਦਗੀ ‘ਚ ਘਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ 232 ਪਰਿਵਾਰਾਂ ਨੂੰ ₹88 ਲੱਖ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ। ਪੂਰੇ ਦੇਸ਼ 'ਚ ਸਭ ਤੋਂ ਵੱਧ ਮੁਆਵਜ਼ਾ ਦੇ ਰਹੀ ਹੈ ਮਾਨ ਸਰਕਾਰ। #AAPKisanDeNaal

Dr Balbir Singh (@aapbalbir) 's Twitter Profile Photo

ਮਾਨ ਸਰਕਾਰ ਨੇ ਸਿਰਫ਼ 30 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇ ਕੇ ਨਿਭਾਇਆ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜੀ ਹੈ। ✅ ਅੱਜ ਮਿਸ਼ਨ ਚੜ੍ਹਦੀਕਲਾ ਤਹਿਤ ਘਨੌਰ ਹਲਕੇ ਦੇ ਪਿੰਡ ਸੌਂਟਾ, ਸ਼ੇਖਪੁਰ ਦਾਖਲੀ, ਲੋਹਸਿੰਬਲੀ ਅਤੇ ਸਮਸ਼ਪੁਰ ਦੇ 232

ਮਾਨ ਸਰਕਾਰ ਨੇ ਸਿਰਫ਼ 30 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇ ਕੇ ਨਿਭਾਇਆ ਵਾਅਦਾ

ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜੀ ਹੈ।

✅ ਅੱਜ ਮਿਸ਼ਨ ਚੜ੍ਹਦੀਕਲਾ ਤਹਿਤ ਘਨੌਰ ਹਲਕੇ ਦੇ ਪਿੰਡ ਸੌਂਟਾ, ਸ਼ੇਖਪੁਰ ਦਾਖਲੀ, ਲੋਹਸਿੰਬਲੀ ਅਤੇ ਸਮਸ਼ਪੁਰ ਦੇ 232
AAP Punjab (@aappunjab) 's Twitter Profile Photo

ਕੈਬਨਿਟ ਮੰਤਰੀ Dr Balbir Singh ਤੇ ਵਿਧਾਇਕ ਗੁਰਲਾਲ ਘਨੌਰ ਨੇ ਘਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ 232 ਪਰਿਵਾਰਾਂ ਨੂੰ ਮਿਸ਼ਨ ਚੜ੍ਹਦੀਕਲਾ ਤਹਿਤ ₹88 ਲੱਖ ਦੀ ਮੁਆਵਜ਼ਾ ਰਾਸ਼ੀ ਦੇ ਚੈਕ ਸੌਂਪੇ। ਮਹਿਜ਼ ਇੱਕ ਮਹੀਨੇ ਦੇ ਅੰਦਰ-ਅੰਦਰ ਮਾਨ ਸਰਕਾਰ ਨੇ ਕਿਸਾਨ ਪਰਿਵਾਰਾਂ ਨੂੰ ਦੇਸ਼ ‘ਚੋਂ ਸਭ ਤੋਂ ਵੱਧ ਮੁਆਵਜ਼ਾ ਰਾਸ਼ੀ ਵੰਡੀ ਹੈ। #AAPKisanDeNaal

ਕੈਬਨਿਟ ਮੰਤਰੀ <a href="/AAPbalbir/">Dr Balbir Singh</a> ਤੇ ਵਿਧਾਇਕ ਗੁਰਲਾਲ ਘਨੌਰ ਨੇ ਘਨੌਰ ਹਲਕੇ ਦੇ ਹੜ੍ਹ ਪ੍ਰਭਾਵਿਤ 232 ਪਰਿਵਾਰਾਂ ਨੂੰ ਮਿਸ਼ਨ ਚੜ੍ਹਦੀਕਲਾ ਤਹਿਤ ₹88 ਲੱਖ ਦੀ ਮੁਆਵਜ਼ਾ ਰਾਸ਼ੀ ਦੇ ਚੈਕ ਸੌਂਪੇ। ਮਹਿਜ਼ ਇੱਕ ਮਹੀਨੇ ਦੇ ਅੰਦਰ-ਅੰਦਰ ਮਾਨ ਸਰਕਾਰ ਨੇ ਕਿਸਾਨ ਪਰਿਵਾਰਾਂ ਨੂੰ ਦੇਸ਼ ‘ਚੋਂ ਸਭ ਤੋਂ ਵੱਧ ਮੁਆਵਜ਼ਾ ਰਾਸ਼ੀ ਵੰਡੀ ਹੈ।

#AAPKisanDeNaal
Dr Balbir Singh (@aapbalbir) 's Twitter Profile Photo

ਬਾਲਾ ਪ੍ਰੀਤਮ ਧੰਨ-ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ..

ਬਾਲਾ ਪ੍ਰੀਤਮ ਧੰਨ-ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ..
Dr Balbir Singh (@aapbalbir) 's Twitter Profile Photo

ਭਾਰਤ ਦੇ ਸਾਬਕਾ ਰਾਸ਼ਟਰਪਤੀ, ਮਿਜ਼ਾਈਲ ਮੈਨ ਅਤੇ ਭਾਰਤ ਰਤਨ ਡਾ.ਏ.ਪੀ.ਜੇ ਅਬਦੁਲ ਕਲਾਮ ਜੀ ਨੂੰ ਜਨਮ ਦਿਵਸ ਮੌਕੇ ਆਦਰ ਸਹਿਤ ਪ੍ਰਣਾਮ

ਭਾਰਤ ਦੇ ਸਾਬਕਾ ਰਾਸ਼ਟਰਪਤੀ, ਮਿਜ਼ਾਈਲ ਮੈਨ ਅਤੇ ਭਾਰਤ ਰਤਨ ਡਾ.ਏ.ਪੀ.ਜੇ ਅਬਦੁਲ ਕਲਾਮ ਜੀ ਨੂੰ ਜਨਮ ਦਿਵਸ ਮੌਕੇ ਆਦਰ ਸਹਿਤ ਪ੍ਰਣਾਮ
Dr Balbir Singh (@aapbalbir) 's Twitter Profile Photo

'ਮਿਸ਼ਨ ਚੜ੍ਹਦੀਕਲਾ' ਤਹਿਤ ਮਾਨ ਸਰਕਾਰ ਪੰਜਾਬ ਦੇ ਹੜ੍ਹ ਪੀੜਿਤਾਂ ਨੂੰ ਦੇਸ਼ 'ਚ ਸਭ ਤੋਂ ਵੱਧ ਮੁਆਵਜ਼ਾ ਦੇ ਰਹੀ ਹੈ। ਅੱਜ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਸੌਂਪੇ, ਤਾਂ ਜੋ ਹੜ੍ਹਾਂ 'ਚ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ ਤੇ ਉਹ ਮੁੜ ਤੋਂ ਆਪਣੇ ਪੈਰਾਂ ਤੇ ਖੜ੍ਹ ਸਕਣ #AAPkisanDeNaal AAP AAP Punjab Arvind Kejriwal

Dr Balbir Singh (@aapbalbir) 's Twitter Profile Photo

ਅੱਜ ਘਨੌਰ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ। ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ। ਪੰਜਾਬ ਦੇ ਲੋਕ ਆਮ ਆਦਮੀ ਕਲੀਨਿਕਾਂ ਤੋਂ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ। ਤੁਹਾਡੀ ਸਿਹਤ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ — ਹਰ ਘਰ ਤੱਕ ਚੰਗੀ ਸਿਹਤ ਪਹੁੰਚਾਉਣਾ ਸਾਡਾ ਵਚਨ ਹੈ। AAP AAP Punjab

ਅੱਜ ਘਨੌਰ ਦੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕੀਤਾ। ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ। ਪੰਜਾਬ ਦੇ ਲੋਕ ਆਮ ਆਦਮੀ ਕਲੀਨਿਕਾਂ ਤੋਂ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ। ਤੁਹਾਡੀ ਸਿਹਤ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ — ਹਰ ਘਰ ਤੱਕ ਚੰਗੀ ਸਿਹਤ ਪਹੁੰਚਾਉਣਾ ਸਾਡਾ ਵਚਨ ਹੈ।

<a href="/AamAadmiParty/">AAP</a> <a href="/AAPPunjab/">AAP Punjab</a>
Bhagwant Mann (@bhagwantmann) 's Twitter Profile Photo

ਅੱਜ ਮਿਤੀ 15 ਅਕਤੂਬਰ 2025 ਨੂੰ ਬੈਂਗਲੁਰੂ ਵਿਖੇ ਉੱਘੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਸੂਬੇ 'ਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਸਰਕਾਰ ਵੱਲੋਂ ਸੂਬੇ 'ਚ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੀਆਂ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਉਹਨਾਂ ਨੂੰ ਦੱਸਿਆ ਕਿ ਪੰਜਾਬ

ਅੱਜ ਮਿਤੀ 15 ਅਕਤੂਬਰ 2025 ਨੂੰ ਬੈਂਗਲੁਰੂ ਵਿਖੇ ਉੱਘੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਸੂਬੇ 'ਚ ਵੱਧ ਤੋਂ ਵੱਧ ਨਿਵੇਸ਼ ਕਰਨ ਦਾ ਸੱਦਾ ਦਿੱਤਾ। 

ਸਰਕਾਰ ਵੱਲੋਂ ਸੂਬੇ 'ਚ ਉਦਯੋਗਿਕ ਵਾਤਾਵਰਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੀਆਂ ਸ਼ੁਰੂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਉਹਨਾਂ ਨੂੰ ਦੱਸਿਆ ਕਿ ਪੰਜਾਬ
Dr Balbir Singh (@aapbalbir) 's Twitter Profile Photo

ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਤੇ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਚੁੱਕਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ...

ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਤੇ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਚੁੱਕਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ...
AAP Punjab (@aappunjab) 's Twitter Profile Photo

Mann Govt Delivers on Promise: Farmers Receive Relief & Support In Ghanaur (Patiala), Health Minister Dr Balbir Singh distributed ₹88 Lakh relief to 232 flood-affected farmers in Saunta, Sheikhpur Dakheli, Lohsimbli & Samaspur. Farmers are receiving ₹20,000/acre for crops, ₹1.2 L

Mann Govt Delivers on Promise: Farmers Receive Relief &amp; Support

In Ghanaur (Patiala), Health Minister <a href="/AAPbalbir/">Dr Balbir Singh</a> distributed ₹88 Lakh relief to 232 flood-affected farmers in Saunta, Sheikhpur Dakheli, Lohsimbli &amp; Samaspur.

Farmers are receiving ₹20,000/acre for crops, ₹1.2 L
Dr Balbir Singh (@aapbalbir) 's Twitter Profile Photo

"ਮਿਸ਼ਨ ਚੜ੍ਹਦੀਕਲਾ" ਤਹਿਤ ਮਾਨ ਸਰਕਾਰ ਹੜ੍ਹ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੇ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੇ ਮੁਆਵਜ਼ੇ ਦੇ ਚੈੱਕ ਅਦਾ ਕਰ ਰਹੀ ਹੈ। ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਮੁਆਵਜ਼ਾ ਹੈ। ਮਾਨ ਸਰਕਾਰ ਲਈ ਪੰਜਾਬੀਆਂ ਦੀ ਸੁਰੱਖਿਆ ਹੈ ਸਭ ਨਾਲੋਂ ਜ਼ਿਆਦਾ ਜ਼ਰੂਰੀ! #AAPkisanDeNaal AAP AAP Punjab

Dr Balbir Singh (@aapbalbir) 's Twitter Profile Photo

ਮਾਨ ਸਰਕਾਰ ਨੇ ਹੜ੍ਹ ਪੀੜਤਾਂ ਨਾਲ਼ ਕੀਤੇ ਵਾਅਦੇ ਨੂੰ ਨਿਭਾਅ ਕੇ ਉਨ੍ਹਾਂ ਨੂੰ 30 ਦਿਨਾਂ ਅੰਦਰ ਮੁਆਵਜ਼ੇ ਦੀ ਰਾਸ਼ੀ ਸੌਂਪੀ! ਸਾਡੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਹੜ੍ਹਾਂ ਵਰਗੀ ਮਾੜੀ ਸਥਿਤੀ ਨੂੰ ਝੱਲਣ ਵਾਲ਼ੇ ਪਰਿਵਾਰਾਂ ਨਾਲ ਅਸੀਂ ਖੜ੍ਹੇ ਸੀ, ਖੜ੍ਹੇ ਹਾਂ ਤੇ ਅੱਗੇ ਵੀ ਖੜ੍ਹੇ ਰਹਾਂਗੇ!