5aab_tv (@5aab_tv) 's Twitter Profile
5aab_tv

@5aab_tv

A Canadian TV channel serving the Punjabi community. Tune in on Rogers Cable (915) & BellFibe TV (2333). Find us on YouTube, and download our Android & iOS apps

ID: 3164491674

linkhttp://www.5aabtv.ca calendar_today19-04-2015 23:08:37

1,1K Tweet

546 Followers

1,1K Following

5aab_tv (@5aab_tv) 's Twitter Profile Photo

ਕਾਂਗਰਸ MP ਰਾਜਾ ਵੜਿੰਗ ਨੇ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਜਤਾਇਆ ਦੁੱਖ..

ਸੁਖਬੀਰ ਬਾਦਲ ਨੇ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਜਸਵਿੰਦਰ ਭੱਲਾ ਦੇ ਅਕਾਲ ਚਲਾਣੇ 'ਤੇ ਭਾਵੁਕ ਹੋਏ ਬਿੰਨੂ ਢਿੱਲੋਂ..

ਪ੍ਰਗਟ ਸਿੰਘ ਨੇ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਕਰਮਜੀਤ ਅਨਮੋਲ ਨੇ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਜਤਾਇਆ ਦੁੱਖ..

ਅਦਾਕਾਰ ਗੁੱਗੂ ਗਿੱਲ ਨੇ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਜਤਾਇਆ ਦੁੱਖ..

ਕਾਂਗਰਸ ਲੀਡਰ ਪ੍ਰਤਾਪ ਬਾਜਵਾ ਨੇ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਜਤਾਇਆ ਦੁੱਖ..

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਜਸਵਿੰਦਰ ਭੱਲਾ ਦੇ ਦਿਹਾਂਤ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਕੈਂਪ ਲਗਾਉਣ ਦਾ ਦਿੱਤਾ ਸੀ ਚੈਲੇਂਜ..

ਹਮਲੇ ਤੋਂ ਬਾਅਦ CM ਰੇਖਾ ਗੁਪਤਾ ਦਾ ਪਹਿਲਾ ਬਿਆਨ ਆਇਆ ਸਾਹਮਣੇ..

ਅਵਾਰਾ ਕੁੱਤਿਆਂ ਦੇ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ, Dog Lover ਦੀ ਸੁਪਰੀਮ ਕੋਰਟ 'ਚ ਵੱਡੀ ਜਿੱਤ ਹੋਈ.. 'ਨਸਬੰਦੀ ਤੋਂ ਬਾਅਦ ਉਸੇ ਖੇਤਰ 'ਚ ਛੱਡੇ ਜਾਣਗੇ ਅਵਾਰਾ ਕੁੱਤੇ'

ਅਵਾਰਾ ਕੁੱਤਿਆਂ ਦੇ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ, 
Dog Lover ਦੀ ਸੁਪਰੀਮ ਕੋਰਟ 'ਚ ਵੱਡੀ ਜਿੱਤ ਹੋਈ.. 

'ਨਸਬੰਦੀ ਤੋਂ ਬਾਅਦ ਉਸੇ ਖੇਤਰ 'ਚ ਛੱਡੇ ਜਾਣਗੇ ਅਵਾਰਾ ਕੁੱਤੇ'
5aab_tv (@5aab_tv) 's Twitter Profile Photo

ਆਵਾਰਾ ਕੁੱਤਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੀਆਂ ਮੁੱਖ ਟਿਪਣੀਆਂ::

"ਚਾਚੇ ਚਤਰੇ" ਦੇ ਓਹ ਡਾਇਲਾਗ ਜੋ ਰਹਿਣਗੇ ਹਮੇਸ਼ਾ ਯਾਦ...

ਪੰਜਾਬੀਆਂ ਨੂੰ ਵੱਡਾ ਝਟਕਾ: ਅਮਰੀਕਾ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵੀਜ਼ਾ ਕੀਤੇ ਬੰਦ, ਕੀ ਹਰਜਿੰਦਰ ਸਿੰਘ ਦਾ ਹਾਦਸਾ ਬਣਿਆ ਕਾਰਨ?

ਸਿੱਪੀ ਸਿੱਧੂ ਕਤਲ ਕੇਸ ਵਿਚ ਆਇਆ ਨਵਾਂ ਮੌੜ, ਇੰਸਪੈਕਟਰ ਪੂਨਮ ਦਿਲਾਵਰੀ ਵਿਰੁੱਧ ਵਿਭਾਗੀ ਜਾਂਚ ਸ਼ੁਰੂ..

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਟਰੱਕ ਡਰਾਈਵਰ ਅਮਰੀਕਾ ਦੀ ਵੀਜ਼ਾ ਪਾਬੰਦੀ ਤੋਂ ਪ੍ਰਭਾਵਿਤ ਨਹੀਂ ਹੋਣਗੇ..

RJD ਨੇਤਾ ਮਨੋਜ ਝਾਅ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਹਾਰ ਦੌਰੇ 'ਤੇ ਕੱਸਿਆ ਤੰਜ਼..

ਬਿਹਾਰ SIR 'ਤੇ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਦਾ ਹੁਕਮ, 11 ਦਸਤਾਵੇਜ਼ਾਂ ਦੇ ਨਾਲ, ਆਧਾਰ ਨੂੰ ਵੀ ਸਵੀਕਾਰ ਕਰਨਾ ਪਵੇਗਾ..

ਨਹੀਂ ਰਹੇ ਰਾੜਾ ਸਾਹਿਬ ਕਰਮਸਰ ਦੇ ਮੁੱਖੀ ਸੰਤ ਬਾਬਾ ਬਲਜਿੰਦਰ ਸਿੰਘ