ਦਵਿੰਦਰ🖤 (@whymehmi_) 's Twitter Profile
ਦਵਿੰਦਰ🖤

@whymehmi_

turn your worries into prayers - PHILIPPIANS 4:6

ID: 1648771131539611653

calendar_today19-04-2023 19:31:20

3,3K Tweet

204 Takipçi

160 Takip Edilen

ਦਵਿੰਦਰ🖤 (@whymehmi_) 's Twitter Profile Photo

ਮੈਨੂੰ ਬਹੁਤ ਪਸੰਦ ਹੈ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਹਰ ਸ਼ਬਦ ਕਹਿਣ ਦਾ ਮਤਲਬ ਸੀ 🖤

ਦਵਿੰਦਰ🖤 (@whymehmi_) 's Twitter Profile Photo

ਬੋਹਤ ਸੁਕੂਨ ਹੁੰਦਾ ਉਸ ਨੀਂਦ ਚ, ਜੋ ਤੇਰੇ ਨਾਲ ਗੱਲ ਕਰਨ ਤੋਂ ਬਾਅਦ ਆਉਂਦੀ ਏ 🫶🏻🩵

Tanu❣ (@tanvisaini0786) 's Twitter Profile Photo

ਬਿਨਾਂ ਬੋਲਿਆਂ ਤੂ ਸਭ ਕੁਝ ਜਾਣਦਾ ਸੱਚ ਝੂਠ ਦੀਆਂ ਰਮਜ਼ਾਂ ਪਛਾਣ ਦਾ ਮੇਰੀ ਤੇਰੇ ਉੱਤੇ ਟੇਕ ਮੇਰੇ ਮਾਲਕਾ ਇੱਕੋ ਤੱਕਿਆ ਸਹਾਰਾ ਤੇਰੇ ਨਾਮ ਦਾ ♥️😇🧿😇♥️

ਬਿਨਾਂ ਬੋਲਿਆਂ ਤੂ ਸਭ ਕੁਝ ਜਾਣਦਾ 
ਸੱਚ ਝੂਠ ਦੀਆਂ ਰਮਜ਼ਾਂ ਪਛਾਣ ਦਾ 
ਮੇਰੀ ਤੇਰੇ ਉੱਤੇ ਟੇਕ ਮੇਰੇ ਮਾਲਕਾ
ਇੱਕੋ ਤੱਕਿਆ ਸਹਾਰਾ ਤੇਰੇ ਨਾਮ ਦਾ ♥️😇🧿😇♥️
🇺🇸ਭਾਗ ਕੌਰ ਸ਼ੇਰ ਗਿੱਲ 🩵 (@kaurbhag00) 's Twitter Profile Photo

ਮੁਹਬੱਤ ਓਹੀ ਹੁੰਦੀ ਆ ਜਿੱਥੇ ਗ਼ਲਤੀ ਹੋਣ ਤੇ ਛੱਡਿਆ ਨੀ ਜਾਂਦਾ ਸਗੋਂ ਸੁਧਾਰ ਕਰ ਕੇ ਸਾਥ ਦਿੱਤਾ ਜਾਂਦਾ ਆਖਰੀ ਸਾਹ ਤੱਕ🩵🥺

ਦਵਿੰਦਰ🖤 (@whymehmi_) 's Twitter Profile Photo

ਜੈ ਤੂੰ ਰੁਸਣਾ ਹੁੰਦਾ ਤੇ ਮੇਰੀ ਮਾਂ ਵਾਂਗ ਰੁੱਸ ਲਿਆ ਕਰੀ ਉਹ ਸਵੇਰ ਦੀ ਗੱਲ ਸਾਮ ਤੱਕ ਯਾਦ ਨਹੀਂ ਰੱਖਦੀ 🫶🏻🩵

ਪ🍂 (@parrykehndi) 's Twitter Profile Photo

ਮਿੱਠੀ ਧੁੰਨ ਰਬਾਬ ਦੀ! ਪੰਜਾਬ ਯੂਨੀਵਰਸਿਟੀ ਪੰਜਾਬ ਦੀ! #panjabuniversity 🚩

ਮਿੱਠੀ ਧੁੰਨ ਰਬਾਬ ਦੀ!
ਪੰਜਾਬ ਯੂਨੀਵਰਸਿਟੀ ਪੰਜਾਬ ਦੀ! 
#panjabuniversity 🚩
ਦਵਿੰਦਰ🖤 (@whymehmi_) 's Twitter Profile Photo

ਲੋਕ ਝੂਠ ਬੋਲਦੇ ਹਨ, ਇਹ ਜਾਣਦੇ ਹੋਏ ਵੀ ਕਿ ਉਹ ਝੂਠ ਬੋਲ ਰਹੇ ਹਨ, ਇਹ ਜਾਣਦੇ ਹੋਏ ਵੀ ਕਿ ਤੁਸੀਂ ਝੂਠ ਬੋਲ ਰਹੇ ਹੋ.... ਅਤੇ ਫਿਰ ਵੀ ਝੂਠ ਬੋਲਦੇ ਹਨ 🥀

ਦਵਿੰਦਰ🖤 (@whymehmi_) 's Twitter Profile Photo

ਖਾਮੋਸ਼ੀਆਂ ਹੀ ਚੰਗੀਆਂ ਨੇ, ਲਫ਼ਜ਼ਾਂ ਨਾਲ ਅਕਸਰ ਲੋਕ ਰੁੱਸ ਜਾਂਦੇ ਨੇ🖤

ਦਵਿੰਦਰ🖤 (@whymehmi_) 's Twitter Profile Photo

ਗੁਰ ਕਾ ਸਬਦੁ ਰਾਖੁ ਮਨ ਮਾਹਿ ॥ ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥ 🩵🙏🏻

ਗੁਰ ਕਾ ਸਬਦੁ ਰਾਖੁ ਮਨ ਮਾਹਿ ॥
 ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥
        🩵🙏🏻