Vijay Inder Singla (@vijayindrsingla) 's Twitter Profile
Vijay Inder Singla

@vijayindrsingla

Jt. Treasurer & Spokesperson AICC, Ex. MP Lok Sabha Sangrur, Ex. Cabinet Minister Education, IT & PWD- Pb.

ID: 1601307042

linkhttp://www.vijayindersingla.com calendar_today17-07-2013 16:28:55

7,7K Tweet

38,38K Takipçi

161 Takip Edilen

Vijay Inder Singla (@vijayindrsingla) 's Twitter Profile Photo

ਪੰਜਾਬੀ ਹਾਸਿਆਂ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਵਾਲੇ, ਸਾਡੇ ਸਭ ਦੇ ਚਹੇਤੇ ਜਸਵਿੰਦਰ ਭੱਲਾ ਜੀ ਅੱਜ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅਕਾਲ ਚਲਾਣਾ ਪੰਜਾਬ ਅਤੇ ਪੰਜਾਬੀ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਸਿਰਫ਼ ਫ਼ਿਲਮਾਂ ਵਿੱਚ ਕੰਮ ਨਹੀਂ ਕੀਤਾ, ਸਗੋਂ ਆਪਣੀ ਕਾਮੇਡੀ ਨਾਲ ਹਰ ਘਰ ਵਿੱਚ ਖੁਸ਼ੀਆਂ

ਪੰਜਾਬੀ ਹਾਸਿਆਂ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਵਾਲੇ, ਸਾਡੇ ਸਭ ਦੇ ਚਹੇਤੇ ਜਸਵਿੰਦਰ ਭੱਲਾ ਜੀ ਅੱਜ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦਾ ਅਕਾਲ ਚਲਾਣਾ ਪੰਜਾਬ ਅਤੇ ਪੰਜਾਬੀ ਕਲਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। 

ਉਨ੍ਹਾਂ ਨੇ ਸਿਰਫ਼ ਫ਼ਿਲਮਾਂ ਵਿੱਚ ਕੰਮ ਨਹੀਂ ਕੀਤਾ, ਸਗੋਂ ਆਪਣੀ ਕਾਮੇਡੀ ਨਾਲ ਹਰ ਘਰ ਵਿੱਚ ਖੁਸ਼ੀਆਂ
Congress (@incindia) 's Twitter Profile Photo

वोट चोरों के खिलाफ- बिहार ने मोर्चा खोल दिया है 📍 बिहार

Congress (@incindia) 's Twitter Profile Photo

भारत में चीन की कंपनी 'टिक टॉक' की वेबसाइट चलने लगी है. चीन से झड़प में हमारे 20 जांबाज सैनिक शहीद हुए. पहले तो नरेंद्र मोदी ने चीन को क्लीनचिट दी. लेकिन.. जब कांग्रेस ने दबाव बनाया तो हेड लाइन मैनेज करने को 'टिक टॉक' बैन किया. अब मोदी फिर चीन से लप्पो झप्पो कर रहे हैं, चीन

Vijay Inder Singla (@vijayindrsingla) 's Twitter Profile Photo

Wishing a very happy birthday to the former CM of Chhattisgarh & our PPCC’s Incharge Shri Bhupesh Baghel ji Bhupesh Baghel Under his visionary leadership, Chhattisgarh reached new heights of development. We have learned a great deal from his character. We pray that God grants

Vijay Inder Singla (@vijayindrsingla) 's Twitter Profile Photo

ਹੁਸ਼ਿਆਰਪੁਰ ਨੇੜੇ ਅੱਡਾ ਮੰਡਿਆਲਾਂ ਵਿੱਚ LPG ਟੈਂਕਰ ਨੂੰ ਲੱਗੀ ਅੱਗ ਦੀ ਘਟਨਾ ਬਹੁਤ ਦੁਖਦਾਈ ਹੈ। ਇਸ ਹਾਦਸੇ ਵਿੱਚ ਹੋਏ ਜਾਨੀ-ਮਾਲੀ ਨੁਕਸਾਨ'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ ਅਤੇ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪੰਜਾਬ ਸਰਕਾਰ ਨੂੰ ਤੁਰੰਤ ਇਸ ਘਟਨਾ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰਾਂ ਦੀ

ਹੁਸ਼ਿਆਰਪੁਰ ਨੇੜੇ ਅੱਡਾ ਮੰਡਿਆਲਾਂ ਵਿੱਚ LPG ਟੈਂਕਰ ਨੂੰ ਲੱਗੀ ਅੱਗ ਦੀ ਘਟਨਾ ਬਹੁਤ ਦੁਖਦਾਈ ਹੈ। ਇਸ ਹਾਦਸੇ ਵਿੱਚ ਹੋਏ ਜਾਨੀ-ਮਾਲੀ ਨੁਕਸਾਨ'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹਾਂ ਅਤੇ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਪੰਜਾਬ ਸਰਕਾਰ ਨੂੰ ਤੁਰੰਤ ਇਸ ਘਟਨਾ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਪੀੜਤ ਪਰਿਵਾਰਾਂ ਦੀ
Vijay Inder Singla (@vijayindrsingla) 's Twitter Profile Photo

"ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ।" ਇਸ ਕਹਾਵਤ ਨੂੰ ਸਹੀ ਸਾਬਤ ਕਰਦਿਆਂ, ਸਾਡੀ ਪਟਿਆਲਾ ਦੀ ਧੀ ਅਤੇ ਪੰਜਾਬ ਸੂਬੇ ਦੀ ਇਕਲੌਤੀ ਮਹਿਲਾ ਨਿਸ਼ਾਨੇਬਾਜ਼ ਕ੍ਰਿਸ਼ਿਕਾ ਜੋਸ਼ੀ ਜੀ ਨੂੰ ਕੌਮਾਂਤਰੀ ਸ਼ੂਟਿੰਗ ਮੁਕਾਬਲੇ ਲਈ ਚੁਣੇ ਜਾਣ 'ਤੇ ਬਹੁਤ-ਬਹੁਤ ਮੁਬਾਰਕਾਂ! ਤੁਹਾਡੀ ਇਹ ਪ੍ਰਾਪਤੀ ਪੰਜਾਬ ਦੀਆਂ ਲੱਖਾਂ ਧੀਆਂ ਨੂੰ

"ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ।"

ਇਸ ਕਹਾਵਤ ਨੂੰ ਸਹੀ ਸਾਬਤ ਕਰਦਿਆਂ, ਸਾਡੀ ਪਟਿਆਲਾ ਦੀ ਧੀ ਅਤੇ ਪੰਜਾਬ ਸੂਬੇ ਦੀ ਇਕਲੌਤੀ ਮਹਿਲਾ ਨਿਸ਼ਾਨੇਬਾਜ਼ ਕ੍ਰਿਸ਼ਿਕਾ ਜੋਸ਼ੀ ਜੀ ਨੂੰ ਕੌਮਾਂਤਰੀ ਸ਼ੂਟਿੰਗ ਮੁਕਾਬਲੇ ਲਈ ਚੁਣੇ ਜਾਣ 'ਤੇ ਬਹੁਤ-ਬਹੁਤ ਮੁਬਾਰਕਾਂ!

ਤੁਹਾਡੀ ਇਹ ਪ੍ਰਾਪਤੀ ਪੰਜਾਬ ਦੀਆਂ ਲੱਖਾਂ ਧੀਆਂ ਨੂੰ
Vijay Inder Singla (@vijayindrsingla) 's Twitter Profile Photo

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਸੀਂ ਆਪਣਾ ਜੀਵਨ ਗੁਜ਼ਾਰ ਰਹੇ ਹਾਂ। ਅਸੀਂ ਅਕਾਲ ਪੁਰਖ਼ ਵਾਹਿਗੁਰੂ ਦੇ ਚਰਨਾਂ ਚ’ ਅਰਦਾਸ ਕਰਦੇ ਹਾਂ ਕਿ ਸਮੁੱਚੀ ਮਾਨਵਤਾ ਵਿੱਚ ਆਪਸੀ ਭਾਈਚਾਰਾ, ਪ੍ਰੇਮ ਪਿਆਰ ਅਤੇ ਮਿਲਵਰਤਨ ਬਣਿਆ

Vijay Inder Singla (@vijayindrsingla) 's Twitter Profile Photo

ਦੇਸ਼ ਲਈ ਕੁਰਬਾਨੀ ਦੇਣ ਵਾਲੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਜੀ ਦੀ ਜਯੰਤੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।🇮🇳🫡 #shaheedrajguruji

ਦੇਸ਼ ਲਈ ਕੁਰਬਾਨੀ ਦੇਣ ਵਾਲੇ ਮਹਾਨ ਆਜ਼ਾਦੀ ਘੁਲਾਟੀਏ ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਜੀ ਦੀ ਜਯੰਤੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ।🇮🇳🫡

#shaheedrajguruji
Vijay Inder Singla (@vijayindrsingla) 's Twitter Profile Photo

ਅੱਜ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ Partap Singh Bajwa ਦਾ ਮੇਰੀ ਸੰਗਰੂਰ ਰਿਹਾਇਸ਼ ਵਿਖੇ ਆਉਣਾ ਹੋਇਆ। ਉਹਨਾਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਪੰਜਾਬ ਦੀ ਰਾਜਨੀਤੀ ਬਾਰੇ ਵੀ ਗੰਭੀਰ ਵਿਚਾਰ ਵਟਾਂਦਰਾ ਹੋਇਆ। ਸ. ਬਾਜਵਾ ਜੀ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦਾ ਅਟੁੱਟ ਅੰਗ ਹਨ ਅਤੇ ਉਹਨਾਂ ਦੇ ਤਜਰਬੇ ਤੋਂ ਸਮੂਹ

ਅੱਜ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਜੀ <a href="/Partap_Sbajwa/">Partap Singh Bajwa</a> ਦਾ ਮੇਰੀ ਸੰਗਰੂਰ ਰਿਹਾਇਸ਼ ਵਿਖੇ ਆਉਣਾ ਹੋਇਆ। ਉਹਨਾਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਪੰਜਾਬ ਦੀ ਰਾਜਨੀਤੀ ਬਾਰੇ ਵੀ ਗੰਭੀਰ ਵਿਚਾਰ ਵਟਾਂਦਰਾ ਹੋਇਆ। 

ਸ. ਬਾਜਵਾ ਜੀ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦਾ ਅਟੁੱਟ ਅੰਗ ਹਨ ਅਤੇ ਉਹਨਾਂ ਦੇ ਤਜਰਬੇ ਤੋਂ ਸਮੂਹ
Vijay Inder Singla (@vijayindrsingla) 's Twitter Profile Photo

ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। #SriGuruArjanDevJi

ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ।

#SriGuruArjanDevJi
Vijay Inder Singla (@vijayindrsingla) 's Twitter Profile Photo

ਸੰਤ ਗਿਆਨੀ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਜੀ ਦੇ ਸੱਚਖੰਡ ਜਾ ਬਿਰਾਜਣ ਦੀ ਖ਼ਬਰ ਸੁਣ ਮਨ ਭਰ ਆਇਆ। ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਰੂ ਸਾਹਿਬ ਦੀ ਬਾਣੀ ਦੇ ਪ੍ਰਚਾਰ, ਪੰਥ ਦੀ ਨਿਸ਼ਕਾਮ ਸੇਵਾ ਅਤੇ ਆਤਮਿਕ ਉਤਸ਼ਾਹ ਵਧਾਉਣ ਲਈ ਸਮਰਪਿਤ ਕਰ ਦਿੱਤੀ। ਉਹਨਾਂ ਦੀ ਉੱਚੀ ਬਰਕਤਮਈ ਸਖ਼ਸ਼ੀਅਤ ਸਦਾ ਸਾਡੇ ਮਨਾਂ ਵਿੱਚ ਜੀਵਿਤ ਰਹੇਗੀ। ਮੈਂ ਸੰਤ

ਸੰਤ ਗਿਆਨੀ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਜੀ ਦੇ ਸੱਚਖੰਡ ਜਾ ਬਿਰਾਜਣ ਦੀ ਖ਼ਬਰ ਸੁਣ ਮਨ ਭਰ ਆਇਆ।

ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਗੁਰੂ ਸਾਹਿਬ ਦੀ ਬਾਣੀ ਦੇ ਪ੍ਰਚਾਰ, ਪੰਥ ਦੀ ਨਿਸ਼ਕਾਮ ਸੇਵਾ ਅਤੇ ਆਤਮਿਕ ਉਤਸ਼ਾਹ ਵਧਾਉਣ ਲਈ ਸਮਰਪਿਤ ਕਰ ਦਿੱਤੀ। ਉਹਨਾਂ ਦੀ ਉੱਚੀ ਬਰਕਤਮਈ ਸਖ਼ਸ਼ੀਅਤ ਸਦਾ ਸਾਡੇ ਮਨਾਂ ਵਿੱਚ ਜੀਵਿਤ ਰਹੇਗੀ।

ਮੈਂ ਸੰਤ
Vijay Inder Singla (@vijayindrsingla) 's Twitter Profile Photo

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਸਪੁੱਤਰੀ ਬੀਬੀ ਗੁਰਮਨ ਕੌਰ ਜੀ ਦੇ ਬੇਵਕਤੀ ਅਕਾਲ ਚਲਾਣੇ ਦੀ ਖਬਰ ਸੁਣ ਕੇ ਮਨ ਨੂੰ ਬਹੁਤ ਪੀੜਾ ਹੋਈ। ਮੈਂ ਇਸ ਦੁੱਖ ਦੀ ਘੜੀ ਵਿੱਚ ਸ. ਲੌਂਗੋਵਾਲ ਜੀ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਸਪੁੱਤਰੀ ਬੀਬੀ ਗੁਰਮਨ ਕੌਰ ਜੀ ਦੇ ਬੇਵਕਤੀ ਅਕਾਲ ਚਲਾਣੇ ਦੀ ਖਬਰ ਸੁਣ ਕੇ ਮਨ ਨੂੰ ਬਹੁਤ ਪੀੜਾ ਹੋਈ। 

ਮੈਂ ਇਸ ਦੁੱਖ ਦੀ ਘੜੀ ਵਿੱਚ ਸ. ਲੌਂਗੋਵਾਲ ਜੀ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ
Congress (@incindia) 's Twitter Profile Photo

Congress General Secretary (Org.) Shri K C Venugopal today convened the Punjab Political Affairs Committee meeting at 24, Akbar Road. 📍 New Delhi

Congress General Secretary (Org.) Shri <a href="/kcvenugopalmp/">K C Venugopal</a> today convened the Punjab Political Affairs Committee meeting at 24, Akbar Road.

📍 New Delhi
Vijay Inder Singla (@vijayindrsingla) 's Twitter Profile Photo

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ।🙏🏻 #GuruRamdasJi #srigururamdasji

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ।🙏🏻

#GuruRamdasJi #srigururamdasji
Vijay Inder Singla (@vijayindrsingla) 's Twitter Profile Photo

ਗਣੇਸ਼ ਚਤੁਰਥੀ ਦੇ ਪਵਿੱਤਰ ਤਿਓਹਾਰ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। #ganeshchaturthi #ganesha #ganpati #sangrur

ਗਣੇਸ਼ ਚਤੁਰਥੀ ਦੇ ਪਵਿੱਤਰ ਤਿਓਹਾਰ ਦੀਆਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ। 

#ganeshchaturthi #ganesha #ganpati #sangrur
Vijay Inder Singla (@vijayindrsingla) 's Twitter Profile Photo

ਸੰਗਰੂਰ ਹਲਕੇ ਦੇ ਪਿੰਡ ਬਾਲੀਆਂ ਵਿਖੇ ਹੋਏ ਕਾਂਗਰਸੀ ਵਰਕਰ ਮਿਲਣੀ ਪ੍ਰੋਗਰਾਮ ਚ’ ਵਰਕਰ ਸਾਹਿਬਾਨਾਂ ਦਾ ਉਤਸ਼ਾਹ ਅਤੇ ਜੋਸ਼ ਦੇਖ ਕੇ ਬਹੁਤ ਖੁਸ਼ੀ ਹੋਈ। ਇਸ ਭਰਵੇਂ ਹੁੰਗਾਰੇ ਨੇ ਸਾਡੀ ਹਿੰਮਤ ਹੋਰ ਵਧਾ ਦਿੱਤੀ। ਇਹ ਪ੍ਰੋਗਰਾਮ ਇਸ ਗੱਲ ਦਾ ਸਬੂਤ ਹੈ ਕਿ ਨੇਤਾ ਵਿਰੋਧੀ ਧਿਰ ਸ਼੍ਰੀ ਰਾਹੁਲ ਗਾਂਧੀ ਜੀ ਦੀਆਂ ਲੋਕ ਪੱਖੀ ਨੀਤੀਆਂ ਹਰ ਘਰ ਤੱਕ ਪਹੁੰਚ

ਸੰਗਰੂਰ ਹਲਕੇ ਦੇ ਪਿੰਡ ਬਾਲੀਆਂ ਵਿਖੇ ਹੋਏ ਕਾਂਗਰਸੀ ਵਰਕਰ ਮਿਲਣੀ ਪ੍ਰੋਗਰਾਮ ਚ’ ਵਰਕਰ ਸਾਹਿਬਾਨਾਂ ਦਾ ਉਤਸ਼ਾਹ ਅਤੇ ਜੋਸ਼ ਦੇਖ ਕੇ ਬਹੁਤ ਖੁਸ਼ੀ ਹੋਈ। ਇਸ ਭਰਵੇਂ ਹੁੰਗਾਰੇ ਨੇ ਸਾਡੀ ਹਿੰਮਤ ਹੋਰ ਵਧਾ ਦਿੱਤੀ।

ਇਹ ਪ੍ਰੋਗਰਾਮ ਇਸ ਗੱਲ ਦਾ ਸਬੂਤ ਹੈ ਕਿ ਨੇਤਾ ਵਿਰੋਧੀ ਧਿਰ ਸ਼੍ਰੀ ਰਾਹੁਲ ਗਾਂਧੀ ਜੀ ਦੀਆਂ ਲੋਕ ਪੱਖੀ ਨੀਤੀਆਂ ਹਰ ਘਰ ਤੱਕ ਪਹੁੰਚ
Vijay Inder Singla (@vijayindrsingla) 's Twitter Profile Photo

ਪੰਜਾਬ ਦੀ ਧੀ ਸਿਫ਼ਤ ਕੌਰ ਸਮਰਾ ਨੂੰ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਚ’ ਓਲੰਪੀਅਨ ਨਿਸ਼ਾਨੇਬਾਜੀ ਗੋਲਡ ਮੈਡਲ ਜਿੱਤਣ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਸਾਨੂੰ ਤੁਹਾਡੀ ਪ੍ਰਾਪਤੀ ਤੇ ਮਾਣ ਹੈ। ਤੁਹਾਡੀ ਅਣਥੱਕ ਮਿਹਨਤ ਅਤੇ ਜਜ਼ਬੇ ਨੇ ਅੱਜ ਪੰਜਾਬ ਅਤੇ ਭਾਰਤ ਵਰਸ਼ ਦਾ ਨਾਮ ਪੂਰੀ ਦੁਨੀਆ ਚ’ ਚਮਕਾਇਆ ਹੈ। ਤੁਹਾਡੀ ਇਹ ਸ਼ਾਨਦਾਰ ਪ੍ਰਾਪਤੀ ਸਾਰਿਆਂ

ਪੰਜਾਬ ਦੀ ਧੀ ਸਿਫ਼ਤ ਕੌਰ ਸਮਰਾ ਨੂੰ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਚ’ ਓਲੰਪੀਅਨ ਨਿਸ਼ਾਨੇਬਾਜੀ ਗੋਲਡ ਮੈਡਲ ਜਿੱਤਣ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਸਾਨੂੰ ਤੁਹਾਡੀ ਪ੍ਰਾਪਤੀ ਤੇ ਮਾਣ ਹੈ। 

ਤੁਹਾਡੀ ਅਣਥੱਕ ਮਿਹਨਤ ਅਤੇ ਜਜ਼ਬੇ ਨੇ ਅੱਜ ਪੰਜਾਬ ਅਤੇ ਭਾਰਤ ਵਰਸ਼ ਦਾ ਨਾਮ ਪੂਰੀ ਦੁਨੀਆ ਚ’ ਚਮਕਾਇਆ ਹੈ। ਤੁਹਾਡੀ ਇਹ ਸ਼ਾਨਦਾਰ ਪ੍ਰਾਪਤੀ ਸਾਰਿਆਂ
Congress (@incindia) 's Twitter Profile Photo

कर्नाटक में हमने सबूत के साथ दिखाया है कि BJP ने 'वोट चोरी' की है। BJP के लोग ध्यान से सुन लें- हमने अभी सिर्फ एक विधानसभा का सबूत दिया है। आने वाले समय में हम लोकसभा, हरियाणा और बाकी प्रदेशों में भी 'वोट चोरी' का सबूत देंगे। हम ये साबित कर देंगे कि BJP-RSS 'वोट चोरी' कर ही