ਉਪਦੇਸ਼ ਕੌਰ Updesh Kaur (@updeshkb) 's Twitter Profile
ਉਪਦੇਸ਼ ਕੌਰ Updesh Kaur

@updeshkb

ਅਸੀਂ ਉੱਡੀਆਂ ਖੰਭ ਖਿਲਾਰ, ਪਰਬਤ ਸਾਡੇ ਆਲ੍ਹਣੇ 🕊️

#FarmersProtest 🌾💚

ID: 1333976669510516742

calendar_today02-12-2020 03:30:13

128,128K Tweet

2,2K Followers

490 Following

Sandeep Singh (@punyaab) 's Twitter Profile Photo

Blasts are being reported from Srinagar. Drones spotted over Jammu. Blackout in several strategically important cities of Punjab.

JasveerSingh Muktsar (@jasveermuktsar) 's Twitter Profile Photo

ਪਿੰਡ ਸ਼ੀਨਾ, ਨਿੱਕੇ ਘੁੰਮਣ ਦੇ ਉੱਤੇ ਵਇੱਕ ਡਰੋਨ ਵੱਲੋਂ ਕੋਈ ਚੀਜ਼ ਸੁੱਟੀ ਗਈ ਬਹੁਤ ਵੱਡਾ ਧਮਾਕਾ ਹੋਇਆ ਨੁਸ਼ਹਿਰਾ ਮੱਝਾ ਸਿੰਘ ਬਟਾਲਾ ਜਾਣਕਾਰੀ - ਜੁਝਾਰ ਸਿੰਘ ਸੱਥ #IndiaPakistanWar #IndiaPakistanConflict

JasveerSingh Muktsar (@jasveermuktsar) 's Twitter Profile Photo

ਅੰਮ੍ਰਿਤਸਰ ਹਵਾਈ ਅੱਡੇ 'ਤੇ ਕੋਈ ਡਰੋਨ ਹਮਲਾ ਨਹੀਂ ਹੋਇਆ, ਇਸ ਲਈ ਇਸ ਖ਼ਬਰ ਨੂੰ ਪ੍ਰਸਾਰਿਤ ਕਰਨ ਵਾਲੇ ਸਾਰੇ ਚੈਨਲਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸਨੂੰ ਤੁਰੰਤ ਆਪਣੇ ਪਲੇਟਫਾਰਮਾਂ ਤੋਂ ਹਟਾ ਦੇਣ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਕਿਹਾ ਕਿ ਇਹ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ। Kamaldeep Singh ਬਰਾੜ #IndiaPakistanWar

ਅੰਮ੍ਰਿਤਸਰ ਹਵਾਈ ਅੱਡੇ 'ਤੇ ਕੋਈ ਡਰੋਨ ਹਮਲਾ ਨਹੀਂ ਹੋਇਆ, ਇਸ ਲਈ ਇਸ ਖ਼ਬਰ ਨੂੰ ਪ੍ਰਸਾਰਿਤ ਕਰਨ ਵਾਲੇ ਸਾਰੇ ਚੈਨਲਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸਨੂੰ ਤੁਰੰਤ ਆਪਣੇ ਪਲੇਟਫਾਰਮਾਂ ਤੋਂ ਹਟਾ ਦੇਣ।
ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਕਿਹਾ ਕਿ ਇਹ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।

Kamaldeep Singh ਬਰਾੜ

#IndiaPakistanWar
JasveerSingh Muktsar (@jasveermuktsar) 's Twitter Profile Photo

ਪਿੰਡ ਖੋਖ਼ਰ ਫੌਜੀਆਂ ਗੁਰਦਾਸਪੁਰ ਡਰੋਨ ਡਿੱਗਾ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ #IndiaPakistanWar2025 #IndoPakBorder

NDTV India (@ndtvindia) 's Twitter Profile Photo

🔴 #BREAKING : 'LoC पर अब फायरिंग नहीं हो रही' - सेना सूत्रों के हवाले से खबर Rajeev Ranjan | #India | #Pakistan

Raman Sekhon (@ramanpsekhon) 's Twitter Profile Photo

ਦਿਨ ਚੜ੍ਹੇ ਤੂੰ ਮੇਰੀ ਸਵੇਰ ਹੋਵੇਂ ਤੇ ਸ਼ਾਮਾਂ ਨੂੰ ਸ਼ਾਮ ਹੋਵੇਂ। ਦਿਨੇਂ ਹੋਵੇਂ ਸਾਰੀ ਸਰਗਰਮੀ ਰਾਤਾਂ ਨੂੰ ਮੇਰਾ ਆਰਾਮ ਹੋਵੇਂ। ਤੁਰਾਂ ਤਾਂ ਮੇਰੇ ਨਾਲ ਹੋਵੇਂ ਮਨ ਦੇ ਵਿਚਲਾ ਖ਼ਿਆਲ ਹੋਵੇਂ, ਪੜ੍ਹਨ ਲਈ ਅੱਖਰ ਸਾਰੇ ਲਿਖਣ ਨੂੰ ਮੇਰਾ ਕਲਾਮ ਹੋਵੇਂ। ਹਉਮੈਂ ਦੀ ਸਿਖਰ ਤੂੰ ਹੋਵੇਂ ਤੇ ਮੁਕਤੀ ਦੀ ਸ਼ੁਰੂਆਤ ਹੋਵੇਂ, ਔਕਾਤ ਦੀ ਤੂੰ ਔਕਾਤ ਹੋਵੇਂ

Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

We’re planning to host a Twitter Space this Sunday to talk about the Land Pool Policy, and we genuinely want to understand its benefits. Is there anyone from AAP Punjab or leaders like Malvinder Singh Kang Kultar Singh Sandhwan Harjot Singh Bains Gurmeet singh Khuddian @MP_SanjeevArora who can join

We’re planning to host a Twitter Space this Sunday to talk about the Land Pool Policy, and we genuinely want to understand its benefits.

Is there anyone from AAP Punjab or leaders like Malvinder Singh Kang Kultar Singh Sandhwan Harjot Singh Bains Gurmeet singh Khuddian @MP_SanjeevArora who can join
Muskan (@muskank68462375) 's Twitter Profile Photo

Even though it's raining, the tractor march in #Sangrur continues, the spirit is on #landpoolingpolicy #rain #farmersprotest #tractormarch #skm

Even though it's raining, the tractor march in #Sangrur continues, the spirit is on

#landpoolingpolicy #rain #farmersprotest #tractormarch #skm