ਪੱਕੇ ਕਾਮਰੇਡ (@tusi_amb_lene) 's Twitter Profile
ਪੱਕੇ ਕਾਮਰੇਡ

@tusi_amb_lene

ਮੈਂ ਪੰਜਾਬੀ ਹਾਂ ਤੇ ਮੈਨੂੰ ਮਾਣ ਹੈ ਆਪਣੀ ਪੰਜਾਬੀ ਮਾਂ ਬੋਲੀ ਤੇ

ID: 1336313884752265217

calendar_today08-12-2020 14:17:25

3,3K Tweet

531 Followers

572 Following

ਪੱਕੇ ਕਾਮਰੇਡ (@tusi_amb_lene) 's Twitter Profile Photo

ਜਿੰਦਗੀ ਕਦੋ ਕਰਵਟ ਬਦਲ ਲੈਂਦੀ ਆ ਇਨਸਾਨ ਨੂੰ ਪਤਾ ਵੀ ਨਹੀ ਲਗਦਾ ਇਨਸਾਨ ਸੋਚਦਾ ਕੁੱਝ ਹੋਰ ਆ ਪਰ ਅਚਾਨਕ ਹੋ ਕੁੱਝ ਹੋਰ ਜਾਂਦਾ ਵਾਹਿਗੁਰੂ ਤੇਰਾ ਸ਼ੁਕਰ ਹੈ ਬਲ ਬੱਖਸ਼ਣ ਲਈ 🙏🏻🙏🏻🙏🏻

ਪੱਕੇ ਕਾਮਰੇਡ (@tusi_amb_lene) 's Twitter Profile Photo

ਇਹੋ ਜੇ ਰਿਸ਼ਤੇ ਵੀ ਕੀ ਕਰਨੇ ਜੋ ਪੈਸਾ ਦੇਖ ਕਿ ਰਿਸ਼ਤਾ ਰੱਖਦੇ ਆ ਰਿਸ਼ਤਾ ਉਹ ਹੁੰਦਾ ਜੋ ਬਿਨਾ ਮਤਲਬ ਬਿਨਾ ਲੋਭ ਤੋ ਬਣੇ ( ਉਹ ਇਨਸਾਨ ਜਿਸ ਦੀ ਮੇਰੇ ਨਾਲ ਕੋਈ ਰਿਸ਼ਤੇਦਾਰੀ ਨਹੀ ਸੀ ਇੱਕ ਘੁੱਟ ਪਾਣੀ ਦੇਣ ਕਾਰਨ ਮੇਰੇ ਨਾਲ ਰਿਸ਼ਤਾ ਬਣਾ ਲਿਆ ਹਸਪਤਾਲ ਦੇ ਬਾਹਰ ਮਿਲਿਆ ਇੱਕ ਰਿਕਸ਼ੇ ਵਾਲਾ ਦਿਲਦਾਰ ਇਨਸਾਨ )

ਪੱਕੇ ਕਾਮਰੇਡ (@tusi_amb_lene) 's Twitter Profile Photo

ਹਰ ਵਾਰ ੫-੫ ਲਾਈਨਾਂ ਕੁੜੀ ਮੁੰਡੇ ਜਾਂ ਆਸਕੀ ਤੇ ਲਿੱਖ ਕਿ ਕੋਈ ਲੇਖਕ ਨਹੀ ਬਣ ਜਾਂਦਾ ਲੇਖਕ ਬਣਨ ਲਈ ਦੁਨੀਆਦਾਰੀ ਦੀ ਅੱਗ ਚ’ ਜਲਣਾਂ ਪੈਂਦਾਂ ,ਜਜ਼ਬਾਤਾਂ ਦੀ ਕਲਮ ਬਣਾ ਸੁਪਨਿਆਂ ਨੂੰ ਸਿਆਹੀ ਬਣਾ ਲਿਖਣਾਂ ਪੈਂਦਾ । ✍️✍️🖊️✒️🖋️

ਪੱਕੇ ਕਾਮਰੇਡ (@tusi_amb_lene) 's Twitter Profile Photo

ਗੱਲ ਜਾਇਜ਼ਾ ਲੈਣ ਤੱਕ ਹੀ ਨਾ ਰੱਖ ਲਿਓ ਬਹੁਤੇ ਏਥੇ ਬੇਘਰ ਹੋ ਗਏ ਆ,ਉਹਨਾਂ ਤੋਂ ਵਾਰ ਵਾਰ ਇੱਕ ਗੱਲ ਪੁੱਛਣਾਂ ਕਿ ਕਿੰਨਾ ਨੁਕਸਾਨ ਹੋਇਆ ਸਹੀ ਨਹੀ,ਸਰਕਾਰਾਂ ਜਦੋ ਨੁਕਸਾਨ ਦੀ ਭਰਭਾਈ ਨਹੀ ਕਰ ਸਕਦੀਆਂ ਫੇਰ ਕਿਉਂ ਢੱਕਵੰਚ ਰਚ੍ਹਾ ਰਹੀਆਂ ਜਿਹਦੇ ਸਿਰ ਤੋਂ ਛੱਤ ਗਈ ਉਹ ਤੁਹਾਨੂੰ ਕਿਵੇਂ ਦੱਸੇ ਕਿੰਨਾ ਨੁਕਸਾਨ ਹੋਇਆਂLucky Singh #FloodReliefAndRescue

ਪੱਕੇ ਕਾਮਰੇਡ (@tusi_amb_lene) 's Twitter Profile Photo

ਜਦੋ ਤੱਥ ਜਾਂ ਤਰਕ ਤੇ ਗੱਲ ਹੁੰਦੀ ਓਦੋਂ ਬਸ ਉਹੀ ਢਾਣੀ ਚ’ਬੈਠ ਦਾ ਜਿਹਦੇ ਕੋਲ ਤਰਕ ਦੇ ਅਧਾਰ ਤੇ ਗੱਲ ਕਰਨ ਨੂੰ ਕੁੱਝ ਹੁੰਦਾ ਬਾਕੀ ਜਿਹਦੇ ਕੋਲ ਕੁੱਝ ਨਹੀ ਹੁੰਦਾ ਉਹ ਬੱਸ ਹੋਰਨਾ ਤੇ ਆਰੋਪ ਲਾ ਜਾਂ ਫੇਰ ਗਾਲਾਂ ਕੱਢ ਜਾਂ ਫਿਰ ਕੋਈ ਹੋਰ ਬਹਾਨਾ ਲਾ ਭੱਜ ਜਾਂਦਾ।ਸੋ ਜਿੰਨ੍ਹਾਂ ਕੋਲ ਗੱਲ ਕਰਨ ਨੂੰ ਕੁੱਝ ਨਹੀ ਉਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨੀ

ਪੱਕੇ ਕਾਮਰੇਡ (@tusi_amb_lene) 's Twitter Profile Photo

ਏਥੇ ਜ਼ਮੀਨੀ ਹਕੀਕਤ ਤੋ ਦੂਰ ਟਵਿਟਰ ਤੇ ਜੁੱਤਮ ਜੁੱਤੀ ਹੋ ਰਹੇ ਆ,ਪੰਜਾਬ ਡੁਬਿਆ ਫਿਰ ਰਿਹਾ ਲੋਕਾ ਦੇ ਘਰ ਤਬਾਹ ਹੋ ਗਏ।ਲੋਕਾ ਦੀਆਂ ਜਿੰਦਗੀਆਂ ਅਸਤ ਵਿਅਸਤ ਹੋਈਆਂ ਪਈਆਂ ਏਥੇ ਟਵਿਟਰ ਤੇ ਕੋਈ ਪੈਸਿਆਂ ਦਾ ਹਿਸਾਬ ਮੰਗ ਰਿਹਾ ਕੋਈ ਹਿਸਾਬ ਦੇ ਰਿਹਾ ।ਪਹਿਲਾ ਟਵੀਟਰ ਚੋ ਨਿਕਲ ਕਿ ਬੇਘਰ ਹੋਏ ਲੋਕਾ ਦੀ ਮੱਦਦ ਕਰ ਲਈ ਏ,ਹਿਸਾਬ ਕਿਤਾਬ ਤਾਂ ਫਿਰ ਵੀ ਲਾ ਗੇ

ਪੱਕੇ ਕਾਮਰੇਡ (@tusi_amb_lene) 's Twitter Profile Photo

ਲੱਤ ਨਸ਼ੇ ਦੀ ਭੈੜੀ ਕਈ ਘਰ ਖਾ ਗਈ । ਬਣਕੇ ਘਟਾ ਕਾਲੀ ਚੰਨ ਉਤੇ ਛਾ ਗਈ ॥ ਵਿਕੀਆਂ ਜਮੀਨਾਂ ਕਿਤੇ ਵਿਕੇ ਘਰ ਬਾਰ ਨੇ । ਨਸ਼ੇ ਨੇ ਕਈ ਘਰ ਕੀਤੇ ਕਰਜ ਦਾਰ ਨੇ ॥ ਹਿੰਮਤ ਕਰ ਕੱਟ ਤੂੰ ਇਹ ਨਸ਼ੇ ਦੇ ਜਾਲ਼ । ਪੱਗੜੀ ਸੰਭਾਲ ਜੱਟਾ ਪੱਗੜੀ ਸੰਭਾਲ ॥

ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️ (@ohi_aa_pardhaan) 's Twitter Profile Photo

ਪੰਜਾਬ 'ਚ ਖੁੱਲ੍ਹਾ ਵਗੇ ਤੂਫਾਨ ਚਿੱਟੇ ਦਾ ਹਾਕਮ ਲੋਟੂ ਗੂੜ੍ਹੀ ਨੀਦ਼ ਬੇ-ਗੈਰਤ ਸੁੱਤੇ ਜੱਸਿਆ ਚੋਰਾਂ ਸੰਗ ਜਿਵੇਂ ਰਲਦੀ ਕੁੱਤੀ ਤਸਕਰਾਂ ਸੰਗ ਰਲੇ ਬਦਲਾਅ' ਦੇ ਕੁੱਤੇ ਨਿੱਤ ਕਿੰਨੀਆਂ ਅਰਥੀਆਂ ਉੱਠਦੀਆਂ ਕੋਈ ਗਿਣਤੀ ਨੀ, ਕਿੰਨੇ ਦੀਵੇ ਬੁੱਝਗੇ ਨਿੱਤ ਫੂਕ ਫੂਕ, ਪੁੱਤਾਂ ਦੀਆਂ ਲਾਸ਼ਾਂ ਨੂੰ ਉਏ ਹੁਣ ਤਾਂ ਪਿੰਡਾਂ ਚੋਂ ਬਾਲ੍ਹਣ ਮੁੱਕਗੇ

ਪੰਜਾਬ 'ਚ ਖੁੱਲ੍ਹਾ ਵਗੇ ਤੂਫਾਨ ਚਿੱਟੇ ਦਾ
ਹਾਕਮ ਲੋਟੂ ਗੂੜ੍ਹੀ ਨੀਦ਼ ਬੇ-ਗੈਰਤ ਸੁੱਤੇ
ਜੱਸਿਆ ਚੋਰਾਂ ਸੰਗ ਜਿਵੇਂ ਰਲਦੀ ਕੁੱਤੀ
ਤਸਕਰਾਂ ਸੰਗ ਰਲੇ ਬਦਲਾਅ' ਦੇ ਕੁੱਤੇ
ਨਿੱਤ ਕਿੰਨੀਆਂ ਅਰਥੀਆਂ ਉੱਠਦੀਆਂ
ਕੋਈ ਗਿਣਤੀ ਨੀ, ਕਿੰਨੇ ਦੀਵੇ ਬੁੱਝਗੇ

ਨਿੱਤ ਫੂਕ ਫੂਕ, ਪੁੱਤਾਂ ਦੀਆਂ ਲਾਸ਼ਾਂ ਨੂੰ
ਉਏ ਹੁਣ ਤਾਂ ਪਿੰਡਾਂ ਚੋਂ ਬਾਲ੍ਹਣ ਮੁੱਕਗੇ
ਪੱਕੇ ਕਾਮਰੇਡ (@tusi_amb_lene) 's Twitter Profile Photo

ਜੇ ਕੋਈ ਵੀਰ ਤੂੜੀ ,ਚਾਰਾ,ਅਚਾਰ,ਜਾਂ ਫੀਡ ਦੀ ਮਦਦ ਕਰਨਾ ਚਾਹਵੇ ਤਾਂ ਜ਼ਰੂਰ ਕਰੇ ਡੰਗਰਾਂ ਦੇ ਲਈ ਜਿਆਦਾ ਜ਼ਰੂਰਤ ਆ ਆਓ ਰਲ ਮਿਲ ਸਹਾਇਤਾ ਕਰੀਏ

ਜੇ ਕੋਈ ਵੀਰ ਤੂੜੀ ,ਚਾਰਾ,ਅਚਾਰ,ਜਾਂ ਫੀਡ ਦੀ ਮਦਦ ਕਰਨਾ ਚਾਹਵੇ ਤਾਂ ਜ਼ਰੂਰ ਕਰੇ 
ਡੰਗਰਾਂ ਦੇ ਲਈ ਜਿਆਦਾ ਜ਼ਰੂਰਤ ਆ ਆਓ ਰਲ ਮਿਲ ਸਹਾਇਤਾ ਕਰੀਏ
ਪੱਕੇ ਕਾਮਰੇਡ (@tusi_amb_lene) 's Twitter Profile Photo

ਜੋ ਏਥੇ ਨਿੱਕੀ ਨਿੱਕੀ ਗੱਲ ਤੇ ਧੀਆਂ ਭੈਣਾਂ ਨੂੰ ਗਾਲਾਂ ਕੱਢਣ ਵਾਲੇ ਖੁੱਦ ਨੂੰ ਧਰਮੀ ਦੱਸਦੇ ਆ ਉਹਨਾਂ ਨੂੰ ਇੱਕੋ ਨਸ਼ੀਹਤ ਆ ਵੀ ਜਾਓ ਪਹਿਲਾ ਧਰਮ ਦਾ ਸਹੀ ਸਹੀ ਮਤਲਬ ਕੀ ਹੁੰਦਾ ਉਹ ਸਮਝ ਕੇ ਆਓ ਧਰਮਾਂ ਦੀ ਠੇਕੇਦਾਰੀ ਬੰਦ ਕਰੋ ਜਾਂ ਫਿਰ ਪਹਿਲਾ ਖੁੱਦ ਧਰਮੀ ਬਣੋ #ਚਵਲ਼ਾਂ_ਕਿਸੇ_ਥਾਂ_ਦੀਆਂ #ਆ_ਥੂੰ_ਤੁਹਾਡੀ_ਗੰਦੀ_ਸੋਚ_ਤੇ

🦅🇲​🇪​🇪​🇰​🦅 (@meek__official) 's Twitter Profile Photo

ਬਘੇਲੇ ਦੇ ਕਈ ਸਿਆਣੇ ਜਵਾਕ ਆਵਦੇ ਬਾਪੂ ਨੂੰ ਬਹੂਤ ਚੰਗੀ ਤਰ੍ਹਾਂ Defend ਕਰ ਰਹੇ ਆ ਬੜੀ ਬੇਸ਼ਰਮੀ ਨਾਲ, ਕੁੜੀਆ ਨੂੰ ਨਵੇਂ ਦੁੱਧ ਕਰਨ ਆਲੀ ਸੋਚ ਵੀ ਬਘੇਲੇ ਨੂੰ defend ਕਰ ਰਹੀ ਆ👏 ਤੇ ਕਰਨ ਵੀ ਕਿਉੰ ਨਾ ਆਖਿਰ ਆਵਦੇ ਬਾਪੂ ਦਾ ਮਸਲਾ 😂 ਕੋਈ ਸ਼ੱਕ ਹੋਵੇ ਤਾਂ ਆਵਦੀ ਭੈਣ ਦੀਆਂ ਫੋਟੋ ਬਘੇਲੇ ਦੀ ਟੀਮ ਨੂੰ send ਕਰ ਸਕਦੇ ਨੇ। #ਚਵਲ_ਮਹਿਕਮਾ

🌾🚜ਨਵਰੂਪ ਕੌਰ🌾🚜 (@navrooopkaur) 's Twitter Profile Photo

ਸਾਡਾ ਪਿਓ ਸਿਰਫ਼ ਅਕਾਲ ਪੁਰਖ ਵਾਹਿਗੁਰੂ ਆ, ਓਹੀ ਰਹੇਗਾ ਅਸੀਂ ਆਹ ਧਰਮ ਚ ਰਾਜਨੀਤੀ ਖੇਡਣ ਵਾਲਿਆਂ ਨੂੰ ਕੱਲ ਵੀ #ਖੱਚ ਕਹਿੰਦੇ ਸੀ ਤੇ ਅੱਜ ਵੀ ਕਹਿੰਦੇ ਆਂ, ਅੱਗੇ ਵੀ ਕਹਿੰਦੇ ਰਹਾਂਗੇ! ਜਿਹਨਾਂ ਨੇ ਵੀ ਧਰਮ ਦੀ ਆੜ ਚ ਸਿਆਸਤਾਂ ਖੇਡੀਆਂ ਵਾਹਿਗੁਰੂ ਨੇ ਟਿਕਾਣੇ ਤੇ ਰੱਖੇ ਹੋਏ ਨੇ! ਸਭ ਇੱਥੇ ਹੀ ਭੁਗਤਣਾ ਪੈਣਾ 💯 #ਨਕਲੀ_ਠੇਕੇਦਾਰ

KP Singh (@modeisdevil) 's Twitter Profile Photo

ਹਰਿ ਰੰਗਿ ਰਾਤਾ ਸੋ ਮਨੁ ਸਾਚਾ॥ - ਅਰਥਾਤ - ਜਿਸ ਵਡਭਾਗੀ ਉੱਤੇ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ, ਉਹ ਸੱਚਾ ਹੋ ਜਾਂਦਾ ਹੈ, ਸੱਤ – ਸਰੂਪ ਹੋ ਜਾਂਦਾ ਹੈ। The one who is imbued with the Colour of the God's Love is True.

ਹਰਿ ਰੰਗਿ ਰਾਤਾ ਸੋ ਮਨੁ ਸਾਚਾ॥

- ਅਰਥਾਤ - 

ਜਿਸ ਵਡਭਾਗੀ ਉੱਤੇ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ, ਉਹ ਸੱਚਾ ਹੋ ਜਾਂਦਾ ਹੈ, ਸੱਤ – ਸਰੂਪ ਹੋ ਜਾਂਦਾ ਹੈ।

The one who is imbued with the Colour of the God's Love is True.
ਮਨਦੀਪ ਸਿੰਘ ਧਾਲੀਵਾਲ - Mandeep Singh Dhaliwal (@teamdhaliwal) 's Twitter Profile Photo

ਜਿਹੋ ਜੇ ਫੋਟੋ ਚੰਦਰਜਾਨ 650 ਕਰੋੜ ਖਰਚਣ ਤੋਂ ਬਾਹਦ ਚੰਦ ਤੋਂ ਭੇਜ ਰਿਹਾ, ਮੈਨੂੰ ਸ਼ੱਕ ਪੈ ਰਿਹਾ ਕਿਤੇ ਆਦਮਪੁਰ ਤੋਂ ਹੁਸ਼ਿਆਰਪੁਰ ਵਾਲੀ ਸ਼ੜਕ ਤੇ ਨਾਂ ਉੱਤਰ ਗਿਆ ਹੋਵੇ

ਜਿਹੋ ਜੇ ਫੋਟੋ ਚੰਦਰਜਾਨ 650 ਕਰੋੜ ਖਰਚਣ ਤੋਂ ਬਾਹਦ ਚੰਦ ਤੋਂ ਭੇਜ ਰਿਹਾ, ਮੈਨੂੰ ਸ਼ੱਕ ਪੈ ਰਿਹਾ ਕਿਤੇ ਆਦਮਪੁਰ ਤੋਂ ਹੁਸ਼ਿਆਰਪੁਰ ਵਾਲੀ ਸ਼ੜਕ ਤੇ ਨਾਂ ਉੱਤਰ ਗਿਆ ਹੋਵੇ
🌾🚜ਨਵਰੂਪ ਕੌਰ🌾🚜 (@navrooopkaur) 's Twitter Profile Photo

ਹਿੰਡ ਸਾਡੀ ਦਾਦੇ ਵਾਲੀ ਆ ਨਾਨੇ ਵਾਂਗੂ ਅਖੀਰ ਤੱਕ ਪੁਗਾਵਾਂਗੇ ਆਵਦਾ ਮੁਗਲੈਲ ਚੈੱਕ ਰੱਖਿਓ ਧੂੰਆਂ ਕਈ ਥਾਵਾਂ ਤੋਂ ਕਢਾਵਾਂਗੇ 💯

ਪੱਕੇ ਕਾਮਰੇਡ (@tusi_amb_lene) 's Twitter Profile Photo

ਪਹਿਲਾਂ ਮੈਨੂੰ ਚੰਦ ਤੇ ਪਲਾਟ ਤਾਂ ਲੈ ਦੋ ਸੂਰਜ ਵਾਰੇ ਬਾਅਦ ਚ, ਸੋਚਾਂਗੇ