Taranpreet Kamboj ❣️❣️ (@tarankamboj10) 's Twitter Profile
Taranpreet Kamboj ❣️❣️

@tarankamboj10

dhan dhan baba gurdita ji...... jo var mangya so var dita ji....... satnam waheguru ji ❣️❣️😘😘

ID: 1565473340189548551

calendar_today01-09-2022 22:56:27

632 Tweet

137 Takipçi

13 Takip Edilen

ਪੱਕੇ ਕਾਮਰੇਡ (@tusi_amb_lene) 's Twitter Profile Photo

ਬਹੁਤ ਕੁੱਝ ਗਵਾਚਿਆ ਨਿੱਕੀ ਉਮਰੇ ਜਿਹਨੂੰ ਮੈ ਚਾਹ ਕਿ ਵੀ ਵਾਪਸ ਪਾ ਨਹੀਂ ਸਕਦਾ (ਕੁੱਝ ਇੱਛਾਵਾਂ , ਕੁੱਝ ਸੁਪਨੇ ਤੇ ਕੁੱਝ ਮੇਰੇ ਆਪਣੇ )

ਪੱਕੇ ਕਾਮਰੇਡ (@tusi_amb_lene) 's Twitter Profile Photo

ਕਈ ਦਿਨਾਂ ਤੋ ਮੈਂ ਟਵੀਟ ਪੜ੍ਹ ਪੜ੍ਹ ਹੈਰਾਨ ਆ ਕਿ ਮਾਨਸਿਕਤਾ ਕਿੰਨ੍ਹੀ ਡਿੱਗ ਚੁੱਕੀ ਆ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕਿੱਥੋ ਤੱਕ ਜਾ ਰਹੇ ਆ।ਜੇ ਤੁਹਾਡੇ ਵਿਚਾਰ ਨਹੀ ਮਿਲਦੇ ਤਾਂ ਇੱਕ ਦੂਜੇ ਨੂੰ ਬਲੋਕ ਮਾਰੋ ਤੇ ਇੱਕ ਪਾਸਾ ਕਰੋ ਕਿਉਂ ਏਵੇਂ ਗੱਲ ਨੂੰ ਲੱਸੀ ਵਾਂਗ ਵਧਾਈ ਜਾਂਦੇ ਹੋ ।🙏🏻ਨਿਮਰਤਾ ਸਹਿਤ ਬੇਨਤੀ 🙏🏻

Taranpreet Kamboj ❣️❣️ (@tarankamboj10) 's Twitter Profile Photo

ਕੱਟੜ ਆ ਅਸੂਲਾਂ ਦੀ 🤟 ਰੋਹਬ ਕਿਸੇ ਦਾ ਸਹਿਣਾ ਨਹੀਂ ਆਉਂਦਾ ਹਦਾ ਦਾ ਵੀ ਪਤਾ💪 ਜਿੰਮੇਵਾਰੀਆ ਦਾ ਵੀ ਬੱਸ ਇੱਕੋ ਆਦਤ ਮਾੜੀ ਆ ਦਬ ਕੇ ਰਹਿਣਾ ਨੀ ਆਉਂਦਾ 🤘🤘❣️❣️

ℜ𝔞𝔪𝔞𝔫︻╦╤─ (@dfa_howo_sare) 's Twitter Profile Photo

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..😎

🦅🇲​🇪​🇪​🇰​🦅 (@meek__official) 's Twitter Profile Photo

ਜਦੋਂ ਬੋਲਣ ਨੂੰ ਬਹੁਤ ਕੁੱਛ ਹੋਵੇ ਤਾਂ ਕਈ ਵਾਰ ਓਦੋਂ ਸੁਣਨ ਆਲਾ ਕੋਈ ਨੀ ਹੁੰਦਾ‼️ #ਹਕੀਕਤ 😐😐 ...✍️

ਪੱਕੇ ਕਾਮਰੇਡ (@tusi_amb_lene) 's Twitter Profile Photo

ਬਸ ਜਜ਼ਬਾਤੀ ਹੋਣ ਤੇ ਕਾਬੂ ਪਾ ਲਾ ਫੇਰ ਨੀ ਖਾਂਦਾ ਧੋਖਾ ਮਨ੍ਹਾ ਮੇਰੀਆਂ ( ਅਸੀ ਜਜ਼ਬਾਤੀ ਸੀ ਤਾਂਹੀ ਲੋਕ ਸਾਨੂੰ ਵਰਤਦੇ ਰਹੇ) #ਸੱਚ #ਬੇ_ਕਦਰੇ_ਲੋਕ