Ravi samrala (@samralaravi) 's Twitter Profile
Ravi samrala

@samralaravi

ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ❤️🙏🏻 ..✍️ 👻SC rsamrala30

ID: 1339945679574061056

calendar_today18-12-2020 14:48:57

4,4K Tweet

450 Takipçi

177 Takip Edilen

Ravi samrala (@samralaravi) 's Twitter Profile Photo

ਸਾਥ ਚੰਗਾ ਹੋਵੇ ਤਾਂ ਜ਼ਿੰਦਗੀ ਚੰਗੀ ਲੰਘ ਜਾਂਦੀ ਏ☔️ #IndiaWon❤️

Ravi samrala (@samralaravi) 's Twitter Profile Photo

ਦਿਖਾਵੇ ਦਾ ਯਾਰ ਤੇ ਅੰਦਰੋਂ ਖਾਰ ਅੱਜ ਕੱਲ ਦੀ ਨਿਸ਼ਾਨੀ ਆ🤪 #IndiaWon

Ravi samrala (@samralaravi) 's Twitter Profile Photo

ਝੂਠ ਤੇ ਚੁਗਲੀ ਬੰਦੇ ਦੇ ਨੁਕਸਾਨ ਦੀ ਪਹਿਲੀ ਪੌੜੀ ਆ☔️ #ਪੰਜਾਬ

Ravi samrala (@samralaravi) 's Twitter Profile Photo

ਹਕੀਕਤ ਇਨਸਾਨ ਦੇ ਸਾਹ ਵੀ ਨਹੀ ਆਪਣੇ ਮਾਣ ਕਾਹਦਾ☔️ #ਪੰਜਾਬ

Ravi samrala (@samralaravi) 's Twitter Profile Photo

ਸਿੱਖਿਆ ਦੀ ਪਹਿਚਾਣ ਥੋਡੀ ਵਿਚਾਰਧਾਰਾ ਤੋਂ ਪਤਾ ਲੱਗ ਜਾਂਦੀ ਏ…

Ravi samrala (@samralaravi) 's Twitter Profile Photo

ਪਹਿਲਾ ਯਾਰ ਫਿਰ ਖਾਰ ਇਹੀ ਅੱਜ ਦਾ ਵਿਚਾਰ🤪 #ネトフリでタイプロ

Ravi samrala (@samralaravi) 's Twitter Profile Photo

ਅਸਫਲਤਾ ਤੋਂ ਬਾਅਦ ਸਫਲਤਾ ਜ਼ਰੂਰ ਮਿਲਦੀ ਆ☔️ #ਪੰਜਾਬ☔️

Ravi samrala (@samralaravi) 's Twitter Profile Photo

ਦਿਖਾਵੇ ਦੀ ਅੱਜ ਕੱਲ ਦੁਨੀਆ ਦਿਲ ਵਿੱਚ ਚੋਰ ਤੇ ਮੂੰਹ ਤੇ ਕੁਝ ਹੋਰ. #ਪੰਜਾਬ☔️

Ravi samrala (@samralaravi) 's Twitter Profile Photo

ਬਦਨਾਮ ਕਰ ਤਮਾਸ਼ਾ ਦੇਖ ਕੁਝ ਦੱਲੇ ਬੰਦਿਆਂ ਦੀ ਨਿਸ਼ਾਨੀ ਆ🦅