Punjabi PR (@punjabipr) 's Twitter Profile
Punjabi PR

@punjabipr

PR for Asian film & music. Quality comes at a price. You've tried the rest now try the best. DM me for details. Instagram Punjabj_pr

ID: 2855185953

calendar_today01-11-2014 16:55:56

2,2K Tweet

7,7K Takipçi

1,1K Takip Edilen

Khalsa Aid (@khalsa_aid) 's Twitter Profile Photo

🙏 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅੱਜ ਜੋਤੀ ਜੋਤਿ ਦਿਵਸ ਹੈ 🙏 #SriGuruHargobindSahibJi #JyotiJyotDiwas #waheguruji #RaviSinghKhalsaAid #ka25 #sewa #khalsa #khalsaaidinternational #khalsaaid25years #FocusPanjab #khalsaaid #khalsaaidindia

🙏 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅੱਜ ਜੋਤੀ ਜੋਤਿ ਦਿਵਸ ਹੈ 🙏

#SriGuruHargobindSahibJi #JyotiJyotDiwas #waheguruji #RaviSinghKhalsaAid #ka25 #sewa #khalsa #khalsaaidinternational #khalsaaid25years #FocusPanjab #khalsaaid #khalsaaidindia
Khalsa Aid India (@khalsaaid_india) 's Twitter Profile Photo

ਹੜ੍ਹ ਪੀੜਤਾਂ ਲਈ ਖਾਲਸਾ ਏਡ ਵਲੋਂ ਚਲ ਰਹੀਆਂ ਸੇਵਾਵਾਂ 'ਚ ਸੰਗਤਾਂ ਵੱਲੋਂ ਪਾਇਆ ਜਾ ਰਿਹਾ ਵੱਡਾ ਯੋਗਦਾਨ Donate: khalsaaid.org/donate/in Emergency Helpline no.: +91 88724 24869 #KhalsaAid #FloodRelief #PunjabFloods #HumanityFirst #Sewa #SarbatDaBhala #ਖਾਲਸਾਏਡ #ਸੇਵਾ #ਹੜ੍ਹਪੀੜਤਾਂ #ਸੰਗਤਾਂਦੀਸੇਵਾ

Khalsa Aid (@khalsa_aid) 's Twitter Profile Photo

ਪੰਜਾਬ ਹੜ੍ਹਾਂ ਵਿੱਚ ਖਾਲਸਾ ਏਡ ਦੀਆਂ ਟੀਮਾਂ ਦਿਨ-ਰਾਤ ਸੇਵਾ ਵਿੱਚ ਲੱਗੀਆਂ ਨੇ - ਕਿਸੇ ਵੀ ਐਮਰਜੈਂਸੀ ਲਈ ਹੇਠ ਦਿੱਤੇ ਨੰਬਰ 'ਦੇ ਸੰਪਰਕ ਕੀਤਾ ਜਾ ਸਕਦਾ Donate: khalsaaid.org/donate/in Emergency Helpline number 08069201300 #khalsaaidinternational #seva #panjab #PunjabFloods #floodsinpanjab #punjab

Khalsa Aid India (@khalsaaid_india) 's Twitter Profile Photo

ਕਰਤਾਰਪੁਰ ਕਾਰੀਡੋਰ ਲਾਗੇ BSF ਦੀ ਸਿੱਖ ਰੈਜੀਮੈਂਟ ਲਈ ਖਾਲਸਾ ਏਡ ਦੀ ਸੇਵਾ khalsaaid.org/projects/panja… #khalsaaid #khalsaaidinternational #khalsaaidindia #panjab #flood #relief #sewa #continues #gurdaspur #raviriver #beasriver #khalsaaidpunjabfloods

Khalsa Aid India (@khalsaaid_india) 's Twitter Profile Photo

ਹੱਕਾਂ ਲਈ ਲੜ ਰਹੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਲਈ ਪਾਣੀ ਦੀ ਸੇਵਾ khalsaaid.org/projects/panja… #khalsaaid #khalsaaidinternational #khalsaaidindia #panjab #flood #relief #sewa #continues #gurdaspur #raviriver #beasriver #khalsaaidpunjabfloods

Khalsa Aid India (@khalsaaid_india) 's Twitter Profile Photo

ਵਿਰਾਸਤੀ ਰੁੱਖਾਂ ਸਣੇ ਪੰਛੀਆਂ ਨੂੰ ਬਚਾਉਣ ਦਾ ਵਿਲੱਖਣ ਉਪਰਾਲਾ - ਖਾਲਸਾ ਏਡ ਦਾ ਜੈਵ ਵਿਭਿੰਨਤਾ ਪ੍ਰੋਜੈਕਟ khalsaaid.org/projects/panja… #khalsaaid #khalsaaidinternational #khalsaaidindia #panjab #biodiversity #relief #sewa #savetrees #globalwarming #climatechanges #pollution #saveearth

Khalsa Aid India (@khalsaaid_india) 's Twitter Profile Photo

ਛੇਵਾਂ ਮੁਹੱਲਾ ਨਿਹੰਗ ਸਿੰਘਾਂ ਘੋੜ ਦੌੜਾਂ ਅਤੇ ਗੱਤਕਾ khalsaaid.org/projects/panja… #khalsaaid #khalsaaidinternational #khalsaaidindia #panjab #relief #sewa #SixthMohalla #NihangSinghs #HorseRacing #Gatka #SikhWarriors #SikhMartialArts #SikhHeritage MartialArts #SikhCulture

Khalsa Aid India (@khalsaaid_india) 's Twitter Profile Photo

ਪਾਠੀ ਸਿੰਘਾਂ ਲਈ ਗਰਮ ਕੱਪੜਿਆਂ ਦੀ ਸੇਵਾ #khalsaaidindia #punjabsewa #PunjabFloods #tarntaransahib #SultanpurLodhi #PunjabRehab

Khalsa Aid India (@khalsaaid_india) 's Twitter Profile Photo

ਸਾਲ 2014 ਤੋਂ ਮੰਜੇ 'ਤੇ ਪਏ ਵੀਰ ਦੇ ਬੇਟੇ ਲਈ ਖ਼ਾਲਸਾ ਏਡ ਨੇ ਰੁਜ਼ਗਾਰ ਸ਼ੁਰੂ ਕਰਾਇਆ #khalsaaid #focuspanjab #punjabsewa #selfhelpproject #india #khalsaaidindia

News18 (@cnnnews18) 's Twitter Profile Photo

Diljit Dosanjh teams up with J Balvin for Senorita, unveiling the teaser on his 42nd birthday. The Punjabi Latin fusion promises a global anthem #DiljitDosanjh #JBalvin #Music news18.com/movies/bollywo…

Focus Panjab by Khalsa Aid International (@focus_panjab) 's Twitter Profile Photo

ਪੰਜਾਬ ਵਿੱਚ ਚੱਲ ਰਹੇ ਫੋਕਸ ਪੰਜਾਬ ਪ੍ਰੋਜੈਕਟ ਅਧੀਨ ਸਵੈ ਰੁਜ਼ਗਾਰ ਪ੍ਰੋਜੈਕਟ ਦਾ ਲਾਭ ਲੈ ਰਿਹਾ ਨੌਜਵਾਨ ਅੱਜ ਖ਼ੁਦ ਦਾ ਕਿੱਤਾ ਕਰ ਰਿਹਾ ਹੈ A young beneficiary of the Focus Punjab Project is now successfully running his own self-employment venture. #khalsaaid #focuspanjab #punjab #sewa #employment

Khalsa Aid India (@khalsaaid_india) 's Twitter Profile Photo

ਬੈਂਕਿੰਗ ਆਫਿਸਰ ਲੈਵਲ ਦੇ ਪੇਪਰ ਦੇ ਰਹੇ ਨੌਜਵਾਨ ਇਕ ਪਿੰਡ ਦੀ ਲਾਇਬ੍ਰੇਰੀ ਵਿਚ ਪੜ੍ਹਾਈ ਕਰ ਕੇ ਪੂਰੀ ਵੀਡੀਓ ਦੇਖਣ ਲਈ ਖ਼ਾਲਸਾ ਏਡ ਦੇ ਯੂਟਿਊਬ ਚੈਨਲ 'ਤੇ ਵਿਜ਼ਿਟ ਕਰੋ youtu.be/hge0y75wMrM #khalsaaid #fazilka #library #khuiasarvar #education #punjab #focuspanjab #khalsaaidindia

Khalsa Aid India (@khalsaaid_india) 's Twitter Profile Photo

ਖਾਲਸਾ ਏਡ ਦੇ ਮੁੜ ਵਸੇਬਾ ਪ੍ਰੋਜੈਕਟ ਲਈ ਪਿੰਡ ਦੇਸੂ ਮਲਕਾਣਾ ਦੀ ਸੰਗਤ ਵੱਲੋਂ ਪੰਜ ਲੱਖ ਤੀਹ ਹਜ਼ਾਰ ਰੁਪਏ ਦਾ ਚੈਕ ਦਿੱਤਾ ਗਿਆ Donate now: khalsaaid.org/donate/in #khalsaaid #focuspanjab #punjabsewa #sewa #khalsa #chakshikargah #firozpur #punjabfloods #punjabrehab

Khalsa Aid India (@khalsaaid_india) 's Twitter Profile Photo

ਹੜ੍ਹਾਂ ਵਿੱਚ ਭਾਰੀ ਨੁਕਸਾਨ ਤੋਂ ਬਾਅਦ ਪਰਿਵਾਰ ਨੂੰ ਮੁਸ਼ਕਿਲ ਹਾਲਾਤ ਵਿੱਚ ਖਾਲਸਾ ਏਡ ਵੱਲੋਂ ਦੁਧਾਰੂ ਪਸ਼ੂਆਂ ਦੀ ਮਦਦ Donate now: khalsaaid.org/donate/in #khalsaid #khalsaaidindia #RaviSinghKhalsaAid #khalsaaidinternational #khalsaaid26years #FocusPanjab #selfhelpemployment

Khalsa Aid India (@khalsaaid_india) 's Twitter Profile Photo

ਸ ਸ਼ਾਮ ਸਿੰਘ ਅਟਾਰੀਵਾਲਾ ਜੀ ਦੇ ਸਲਾਨਾ ਸ਼ਹੀਦੀ ਸਮਾਗਮ ਵਿੱਚ ਸੇਵਾ Donate: khalsaaid.org/donate/in #khalsaaid #khalsaaidindia #punjab #focupanjab #fatehgarhsobraon

Khalsa Aid (@khalsa_aid) 's Twitter Profile Photo

🚨 Somerset Flooding 2026 Reconnecting with a resident first met during the 2014 floods. Water remains in parts of Burrowbridge as local communities once again navigate difficult conditions together. #SomersetFloods #UKFloods #KhalsaAidInternational #Burrowbridge ravinder singh