Prabh Sidhu🇦🇺 (@prabhsidhu123) 's Twitter Profile
Prabh Sidhu🇦🇺

@prabhsidhu123

ਜੋ ਇਹਨਾਂ ਅੱਖੀਆਂ ਨੇ ਦੇਖੇ , ਅਜੇ ਬਹੁਤੇ ਖੁਆਬ ਅਧੂਰੇ ਨੇ 😊

ID: 1404052289652858883

calendar_today13-06-2021 12:25:54

484 Tweet

1,1K Takipçi

82 Takip Edilen

Prabh Sidhu🇦🇺 (@prabhsidhu123) 's Twitter Profile Photo

ਜੇ ਦੁੱਖ ਉਹ ਮੇਰਾ ਦੇਖ ਲਵੇ ਉਹਨੇ ਰੱਬ ਨਾਲ ਗੁੱਸੇ ਹੋ ਪੈਣਾ ਜੇ ਆਪਣੇ ਮੁੰਹੋਂ ਮੈਂ ਦੱਸਿਆ ਉਹਨੇ ਸੁਣਦੇ ਸਾਰ ਹੀ ਰੋ ਪੈਣਾ ਉਹਨੇ ਹਰ ਸੁੱਖ ਤਕਦੀਰ ਚ ਲਿਖਣਾ ਸੀ ਜੇ ਮੇਰੇ ਲੇਖ ਮਾਂ ਮੇਰੀ ਦੇ ਵੱਸ ਹੁੰਦੇ ਕੁਝ ਦੁੱਖ ਅਜਿਹੇ ਚੰਦਰੇ ਨੇ ਜਿਹੜੇ ਮਾਂ ਨੂੰ ਵੀ ਨਹੀਂ ਦੱਸ ਹੁੰਦੇ ਸਿੱਧੂ…✍🏻