Dainik Savera Update (@dsassignment99) 's Twitter Profile
Dainik Savera Update

@dsassignment99

ID: 1486615370492375040

calendar_today27-01-2022 08:21:53

137 Tweet

14 Takipçi

166 Takip Edilen

Dainik Savera Update (@dsassignment99) 's Twitter Profile Photo

ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਮੁਸੀਬਤ, ਅੱਜ ਹੋਣਗੀਆਂ ਬੱਸਾਂ ਬੰਦ #BusServices #TransportUpdate #BreakingNews #CommuterAlert #BusesCancelled

Dainik Savera Update (@dsassignment99) 's Twitter Profile Photo

4 ਸੂਬਿਆਂ ਦੇ CM ਦੀ ਅੱਜ ਜ਼ੋਨਲ ਕੌਂਸਲ ਦੀ ਮੀਟਿੰਗ, ਸੁਣੋ ਕਿਸ-ਕਿਸ ਮੁੱਦਿਆਂ 'ਤੇ ਹੋ ਸਕਦੀ ਬਹਿਸ #DainikSavera #ZonalCouncilMeeting #CMMeet #StatePolitics #BreakingNews #PoliticalUpdate

Dainik Savera Update (@dsassignment99) 's Twitter Profile Photo

Big Breaking : ਦਿੱਲੀ Blast ਦਾ ਨਿੱਕਲਿਆ ਲੁਧਿਆਣਾ ਕੁਨੈਕਸ਼ਨ! ਵਿਆਹ 'ਚ ਗਏ ਡਾਕਟਰ ਨੂੰ ਹੀ NIA ਨੇ ਕਰਲਿਆ ਕਾਬੂ #bigbreaking #delhi #punjabnews #ludhiana #nia #docter #live #dainiksavera

Dainik Savera Update (@dsassignment99) 's Twitter Profile Photo

Gold And Silver Price Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ, ਜਾਣੋ ਕਾਰਨ dainiksavera.com/gold-and-silve… #DainikSavera #GoldPrice #SilverPrice #MarketUpdate #BreakingNews #CommodityNews

Dainik Savera Update (@dsassignment99) 's Twitter Profile Photo

Diljit Dosanjh ਨੇ Rajvir Jawanda ਦੀ ਫ਼ਿਲਮ "Yamla" ਦੇ Trailer ਵਾਸਤੇ ਦਿੱਤਾ Voiceover ਵਿਸ਼ੇਸ਼ ਰੂਪ 'ਚ ਦਿੱਤਾ ਗਿਆ Tribute "YAMLA" #DainikSavera #DiljitDosanjh #YamlaTrailer #RajvirJawanda #PunjabiFilm #VoiceoverTribute

Diljit Dosanjh ਨੇ Rajvir Jawanda ਦੀ ਫ਼ਿਲਮ "Yamla" ਦੇ Trailer ਵਾਸਤੇ ਦਿੱਤਾ Voiceover ਵਿਸ਼ੇਸ਼ ਰੂਪ 'ਚ ਦਿੱਤਾ ਗਿਆ Tribute
"YAMLA"

#DainikSavera #DiljitDosanjh #YamlaTrailer #RajvirJawanda #PunjabiFilm #VoiceoverTribute
Dainik Savera Update (@dsassignment99) 's Twitter Profile Photo

ਪਾਕਿ ਲਾਪਤਾ ਸਰਬਜੀਤ ਕੌਰ ਦੀ New Video ਆਈ ਸਾਹਮਣੇ, ਜਾਣੋ ਪੂਰੀ ਕਹਾਣੀ dainiksavera.com/sarbjeet-kaur-… #DainikSavera #SarbjitKaur #MissingPerson #BreakingNews #LatestUpdate #CaseUpdate

Dainik Savera Update (@dsassignment99) 's Twitter Profile Photo

Big Breaking : ਹੱਜ ਕਰਨ ਗਏ 42 ਭਾਰਤੀਆਂ ਦੀ ਮੌਤ #DainikSavera #HajjTragedy #IndianPilgrims #BreakingNews #SaudiAccident #InternationalNews

Dainik Savera Update (@dsassignment99) 's Twitter Profile Photo

ਪਠਾਨਕੋਟ ਵਿਖੇ 350ਵੇਂ ਸ਼ਹੀਦੀ ਦਿਹਾੜੇ ਲਈ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ, ਕੈਬਨਿਟ ਮੰਤਰੀ Lal Chand Kataruchak ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਕੀਤੀ ਅਹਿਮ ਮੀਟਿੰਗ। #DainikSavera #PathankotNagarKirtan #ShaheediDiwas #LalChandKataruchak #SikhEvent

ਪਠਾਨਕੋਟ ਵਿਖੇ 350ਵੇਂ ਸ਼ਹੀਦੀ ਦਿਹਾੜੇ ਲਈ ਵਿਸ਼ਾਲ ਨਗਰ ਕੀਰਤਨ ਦੀਆਂ ਤਿਆਰੀਆਂ, ਕੈਬਨਿਟ ਮੰਤਰੀ Lal Chand Kataruchak ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਕੀਤੀ ਅਹਿਮ ਮੀਟਿੰਗ।

#DainikSavera #PathankotNagarKirtan #ShaheediDiwas #LalChandKataruchak #SikhEvent
Dainik Savera Update (@dsassignment99) 's Twitter Profile Photo

ਆਹ ਦੇਖੋ ! ਨਕਾਬਪੋਸ਼ ਬੰਦਿਆਂ ਨੇ ਕਿੰਝ ਲੁੱਟੀ ਲਾਟਰੀ ਦੀ ਦੁਕਾਨ, ਵੀਡੀਓ Viral #DainikSavera #LotteryShopLoot #CCTVFootage #MaskedRobbers #BreakingNews #ViralVideo

Dainik Savera Update (@dsassignment99) 's Twitter Profile Photo

ਚੋਰਾਂ ਦੇ ਹੋਂਸਲੇ, ਜੇਕਰ CCTV ਨਾ ਹੁੰਦਾ ਤਾਂ ਯਕੀਨ ਨਾ ਹੁੰਦਾ। #DainikSavera #CCTV #ViralVideo #BreakingNews #CrimeUpdate #PunjabNews #RobberyCaught

Dainik Savera Update (@dsassignment99) 's Twitter Profile Photo

Big News : ਪੰਜਾਬ ਦੇ ਇਸ ਸ਼ਹਿਰ ਵਿੱਚ 100 ਮੀਟਰ ਦੇ ਘੇਰੇ ਵਿੱਚ ਦੁਕਾਨਾਂ ਰਹਿਣਗੀਆਂ ਬੰਦ dainiksavera.com/shops-remain-c… #DainikSavera #PunjabNews #ShopClosure #BreakingNews #LocalAlert #PunjabCity

Dainik Savera Update (@dsassignment99) 's Twitter Profile Photo

Firozpur Breaking | ਪੰਜਾਬ ਪੁਲਿਸ ਦੀ ਵੱਡੀ ਸਫ਼ਲਤਾ,ਨ\ਸ਼ੇ ਦੀ ਵੱਡੀ ਖੇਪ ਸਮੇਤ 3 ਜਣੇ ਕੀਤੇ ਕਾਬੂ #DainikSavera #FirozpurPolice #DrugBust #BreakingNews #PunjabCrime #NarcoticsSeized

Dainik Savera Update (@dsassignment99) 's Twitter Profile Photo

ਅੱਤਵਾਦੀ ਆਮਿਰ ਰਾਸ਼ਿਦ ਅਲੀ ਦਾ NIA ਨੂੰ ਮਿਲਿਆ 10 ਦਿਨ ਦਾ ਰਿਮਾਂਡ #DainikSavera #AamirRashidAli #NIA #Remand #BreakingNews #TerrorCase

Dainik Savera Update (@dsassignment99) 's Twitter Profile Photo

ਬੱਸ ਸਟੈਂਡ ਨੇੜੇ ਸਕੇ ਭਰਾਵਾਂ ਨਾਲ ਵਾਪਰਿਆ ਵੱਡਾ ਹਾਦਸਾ ! ਇਕ ਦੀ ਮੌਤ ਦੂਜਾ ਜ਼ਖ਼ਮੀ dainiksavera.com/road-accident-… #DainikSavera #BusStandAccident #BreakingNews #PunjabAccident #TragicNews #RoadAccident

Dainik Savera Update (@dsassignment99) 's Twitter Profile Photo

Rupnagar 'ਚ ਵਾਪਰਿਆ ਦਰਦਨਾਕ ਹਾਦਸਾ,ਟਰੱਕ ਨੇ ਦ.ਰੜਿਆ ਵਿਅਕਤੀ,ਹੋਈ ਮੌਤ #DainikSavera #RupnagarAccident #TruckAccident #BreakingNews #TragicNews #PunjabNews

Dainik Savera Update (@dsassignment99) 's Twitter Profile Photo

ਇਕ ਵਾਰ ਫਿਰ ਸਰਕਾਰੀ ਬੱਸਾਂ ਦਾ ਚੱਕਾ ਜਾਮ, ਕਿਲੋਮੀਟਰ ਸਕੀਮ ਟੈਂਡਰ 28 ਤਰੀਕ ਤੱਕ ਰੱਦ ਨਾ ਹੋਣ 'ਤੇ ਦਿੱਤੀ ਵੱਡੀ ਚੇਤਾਵਨੀ dainiksavera.com/government-bus… #DainikSavera #PunjabBusStrike #BreakingNews #KilometerScheme #TransportUpdate #PunjabNews

Dainik Savera Update (@dsassignment99) 's Twitter Profile Photo

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ Sheikh Hasina ਨੂੰ ਸੁਣਾਈ ਫ਼ਾਂਸੀ ਦੀ ਸਜ਼ਾ #DainikSavera #BangladeshNews #SheikhHasina #DeathSentence #BreakingNews #InternationalNews

Dainik Savera Update (@dsassignment99) 's Twitter Profile Photo

ਕਿਸੇ ਦੀ ਗੁਲਾਮੀ ਨਹੀਂ ਕਰਨੀ ਕੰਮ ਆਪਣਾ ਹੀ ਕਰਨਾ ਚਾਹੇ ਵੱਡਾ ਹੋਵੇ ਚਾਹੇ ਛੋਟਾ #DainikSavera #Motivation #PunjabiQuotes #HardWork #Inspiration

Dainik Savera Update (@dsassignment99) 's Twitter Profile Photo

ਵਿਦੇਸ਼ ਤੋਂ ਆ ਕੇ ਪੰਜਾਬ ਦੀ ਧੀ ਨੇ ਖੋਲ੍ਹਿਆ ਚਾਹ ਦਾ ਖੋਖਾ #DainikSavera #Motivation #PunjabiQuotes #HardWork #Inspiration

Dainik Savera Update (@dsassignment99) 's Twitter Profile Photo

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ Sheikh Hasina ਨੂੰ ਸੁਣਾਈ ਫ਼ਾਂਸੀ ਦੀ ਸਜ਼ਾ #DainikSavera #BangladeshNews #SheikhHasina #DeathSentence #BreakingNews #InternationalNews

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ Sheikh Hasina ਨੂੰ ਸੁਣਾਈ ਫ਼ਾਂਸੀ ਦੀ ਸਜ਼ਾ

#DainikSavera #BangladeshNews #SheikhHasina #DeathSentence #BreakingNews #InternationalNews