Dilgheer Singh (@dilsandhu45) 's Twitter Profile
Dilgheer Singh

@dilsandhu45

⚔️ ਸਿੰਘ #ਮਝੈਲਨ ਲਈਂ ਬੁਲਾਇ। ਉਨ ਕੋ #ਮੁਹਰੇ ਲੀਜੋ ਲਾਇ। ⚔️

ID: 1651821932738912257

calendar_today28-04-2023 05:33:55

900 Tweet

177 Takipçi

59 Takip Edilen

Dilgheer Singh (@dilsandhu45) 's Twitter Profile Photo

ਜਦੋਂ ਤੁਸੀ ਹੋਵੋ ਏਜੰਸੀਆਂ ਦੇ ਬੰਦੇ ਫਿਰ ਤੁਹਾਡੇ ਤੇ ਲੱਗਦੀ ਆ NSA+UAPA ਇਹ ਪੰਛੀ ਇਕੱਲਾ ਹੈ ਇਹਦੇ ਮਗਰ ਸ਼ਿਕਾਰੀ ਬਹੁਤੇ।🦅🦅

Dilgheer Singh (@dilsandhu45) 's Twitter Profile Photo

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ। ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ਼ ਛਤਰ ਫਿਰਾਵੈ ਸੀਸ ਪਰ ਬੜੀ ਕਰੇਂਗੇ ਮੌਜ਼

ਠੇਠ ਪੰਜਾਬੀ Theth Panjabi (@thethpanjabi) 's Twitter Profile Photo

The samadh of Maharaja Ranjit Singh's father, Sardar Mahan Singh, in Gujranwala, Pakistan, is breathing its last. The Urdu poster literally says: "This building has been damaged due to recent rains and may collapse, so stay away from it to avoid loss of life and property."

Absolutely incredible to see photographs of some of the long lost exterior frescoes of Sri Baoli Sahib, Goindwal. This confirms that one of the frescoes depicted Sri Guru Amar Das Ji supervising the excavation to build the baoli (step-well). Wow!

Akashdeep Thind (@thind_akashdeep) 's Twitter Profile Photo

For the first time since MP Amritpal Singh’s detention under the NSA, his picture has surfaced during a virtual hearing in the High Court.

For the first time since MP Amritpal Singh’s detention under the NSA, his picture has surfaced during a virtual hearing in the High Court.
Dilgheer Singh (@dilsandhu45) 's Twitter Profile Photo

ਪਿੱਪਲ ਦੇ ਪੱਤੇ ਗਾਉਣ ਵੇ ਤੇਰਾ ਆਉਣ ਵੇ, ਤੇਰਾ ਆਉਣ ਵੇ ਮਹਾਰਾਜ ਹਮੇਸ਼ਾ ਅੰਗ-ਸੰਗ ਸਹਾਈ ਹੋਣ ਭਾਊ ❤️❤️🦅

Sukh (@kaur_sukh84) 's Twitter Profile Photo

3 ਸਾਲ ਬਾਅਦ ਬਾਈ ਨੂੰ ਦੇਖਿਆ ਅੱਜ❤️❤️ ਮਹਾਰਾਜ ਅੰਗ ਸੰਗ ਸਹਾਈ ਹੋਣ ਤੇ ਜਲਦੀ ਸਿੰਘ ਬਾਹਰ ਆਵੇ🙏🙏 ਹਾਈ ਕੋਰਟ ਚ ਵੀਡੀਓ ਕਾਨਫਰੰਸ ਪੇਸ਼ੀ ਦੌਰਾਨ ਫੋਟੋ

3 ਸਾਲ ਬਾਅਦ ਬਾਈ ਨੂੰ ਦੇਖਿਆ ਅੱਜ❤️❤️
ਮਹਾਰਾਜ ਅੰਗ ਸੰਗ ਸਹਾਈ ਹੋਣ ਤੇ ਜਲਦੀ ਸਿੰਘ ਬਾਹਰ ਆਵੇ🙏🙏
ਹਾਈ ਕੋਰਟ ਚ ਵੀਡੀਓ ਕਾਨਫਰੰਸ ਪੇਸ਼ੀ ਦੌਰਾਨ ਫੋਟੋ
Dilgheer Singh (@dilsandhu45) 's Twitter Profile Photo

ਜਦੋਂ ਆਇਆ ਸੀ ਚੀਕਾਂ ਉਦੋਂ ਵੀ ਵਿਰੋਧੀਆਂ ਦੀਆ ਵੱਜਦੀਆ ਸੀ ਤੇ ਜੇ ਅੱਜ ਜ਼ੇਲ ਵਿੱਚ ਬੰਦ ਆ ਤਾ ਓਹਦੀ ਫੋਟੋ ਈ ਚੀਕਾ ਕਡਾਈ ਜਾਂਦੀ ਏ ਭਾਊ 🦅⛳️