Bhagwant Mann (@bhagwantmann) 's Twitter Profile
Bhagwant Mann

@bhagwantmann

Chief Minister of Punjab

ID: 170396389

linkhttp://www.aamaadmiparty.org/national-executive calendar_today24-07-2010 18:31:07

8,8K Tweet

1,5M Takipçi

245 Takip Edilen

Bhagwant Mann (@bhagwantmann) 's Twitter Profile Photo

ਅੱਜ ਮੁਹਾਲੀ ਵਿਖੇ ਸ਼ੁਰੂ ਕੀਤੇ 'Easy Registry' ਸਿਸਟਮ ਦੇ ਰਿਐਲਟੀ ਚੈੱਕ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ। ਲੋਕਾਂ ਨਾਲ ਗੱਲਬਾਤ ਕੀਤੀ। ਬੇਹੱਦ ਖੁਸ਼ੀ ਹੋਈ ਕਿ ਹੁਣ ਲੋਕਾਂ ਦੇ ਕੰਮ ਬਿਨਾਂ ਕਿਸੇ ਰੁਕਾਵਟ ਤੋਂ ਸਮੇਂ ਸਿਰ ਹੋ ਰਹੇ ਨੇ। ਲੋਕਾਂ ਨੇ ਆਪ ਦੱਸਿਆ ਕਿ ਸਰਕਾਰੀ ਦਫਤਰਾਂ ਵਿੱਚ ਹੁਣ ਖੱਜਲ ਖ਼ੁਆਰੀ ਘੱਟ ਗਈ ਹੈ।

ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਵੀ ਸ਼ਾਨਦਾਰ ਆਉਣ ਲੱਗੇ। ਅਸੀਂ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰ ਕੇ ਬੱਚਿਆਂ ਨੂੰ ਸੁਰੱਖਿਅਤ ਤੇ ਸੁਖਾਵਾਂ ਮਾਹੌਲ ਦਿੱਤਾ। ---- स्कूल ऑफ एमिनेंस की शुरुआत के बाद सरकारी स्कूलों के नतीजे प्राइवेट स्कूलों से भी शानदार आने

Bhagwant Mann (@bhagwantmann) 's Twitter Profile Photo

ਸਰਕਾਰ 'ਚ ਆਉਂਦਿਆਂ ਹੀ ਜੋ ਅਸੀਂ ਸਿੱਖਿਆ ਖੇਤਰ 'ਚ ਸੁਧਾਰ ਨੂੰ ਲੈ ਕੇ ਗਾਰੰਟੀ ਦਿੱਤੀ ਸੀ, ਉਸਦੇ ਪੂਰੇ ਹੋਣ ਦੇ ਨਤੀਜੇ ਦੇਖ ਕੇ ਬੜੀ ਖੁਸ਼ੀ ਹੋਈ। ਪੰਜਾਬ ਦੇ ਸਕੂਲਾਂ 'ਚ ਹੋਈ ਤਰੱਕੀ ਦੀ ਗਵਾਹੀ ਵਿਦਿਆਰਥੀ ਆਪਣੇ ਮੂੰਹੋਂ ਬਿਆਨ ਕਰ ਰਹੇ ਨੇ। ---- सरकार में आते ही जो हमने शिक्षा क्षेत्र में सुधार को लेकर गारंटी दी थी, उसे

Bhagwant Mann (@bhagwantmann) 's Twitter Profile Photo

ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਈ ਤਰ੍ਹਾਂ ਦੇ ਨਿਵੇਕਲੇ ਉਪਰਾਲੇ ਕੀਤੇ ਜਾ ਰਹੇ ਨੇ। ਅਧਿਆਪਕਾਂ ਵੱਲੋਂ ਨਵੇਂ-ਨਵੇਂ ਤਜਰਬਿਆਂ ਤਹਿਤ ਆਧੁਨਿਕ ਪ੍ਰੋਜੈਕਟ ਚਲਾਏ ਜਾ ਰਹੇ ਨੇ। ---- सरकारी स्कूलों में विद्यार्थियों के सर्वांगीण विकास के लिए कई तरह के अनोखे प्रयास किए जा रहे हैं। अध्यापकों

Bhagwant Mann (@bhagwantmann) 's Twitter Profile Photo

ਪੰਜਾਬ ਵਿੱਚ ਸਾਡੀ ਸਰਕਾਰ ਵੱਲੋਂ ਲਿਆਂਦੀ ਸਿੱਖਿਆ ਕ੍ਰਾਂਤੀ ਦੇ ਸਦਕਾ ਛੋਟੇ-ਛੋਟੇ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀ ਟਾਪਰ ਲਿਸਟ 'ਚ ਆ ਕੇ ਸੂਬੇ ਦਾ ਮਾਣ ਵਧਾ ਰਹੇ ਨੇ। ਦੇਖ ਕੇ ਬੜੀ ਖੁਸ਼ੀ ਹੋਈ ਕਿ ਸਾਡੇ ਵੱਲੋਂ ਦੇਖੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਬੂਰ ਪੈ ਰਿਹਾ ਹੈ। ---- पंजाब में हमारी सरकार द्वारा लाई गई

Bhagwant Mann (@bhagwantmann) 's Twitter Profile Photo

ਅਸੀਂ BBMB ਦੇ ਪੁਨਰਗਠਨ ਦੀ ਮੰਗ ਲਗਾਤਾਰ ਕਰ ਰਹੇ ਹਾਂ। ਕਿਉਂਕਿ ਪੰਜਾਬ ਦੇ ਪਾਣੀਆਂ ਨੂੰ ਲੈਕੇ BBMB ਨੇ ਪੰਜਾਬ ਵਿਰੁੱਧ ਫ਼ੈਸਲੇ ਲੈ ਕੇ ਬਹੁਤ ਗੈਰ-ਸੰਵਿਧਾਨਿਕ ਰੋਲ ਨਿਭਾਇਆ। ਪਰ ਪੰਜਾਬ ਦੇ ਪਾਣੀਆਂ ਦੀ ਰਾਖੀ ਅਸੀਂ ਚੰਗੀ ਤਰ੍ਹਾਂ ਕਰਨ ਜਾਣਦੇ ਹਾਂ। ---- हम BBMB के पुनर्गठन की मांग लगातार कर रहे हैं क्योंकि पंजाब के पानी को

Bhagwant Mann (@bhagwantmann) 's Twitter Profile Photo

ਆਪ ਸਰਕਾਰ, ਤੁਹਾਡੇ ਦੁਆਰ, ਵਿਸ਼ੇਸ਼ ਪ੍ਰੋਗਰਾਮ ਤਹਿਤ ਪਟਿਆਲਾ ਤੋਂ LIVE ..... आप सरकार, तुहाडे द्वार, विशेष समागम के दौरान पटियाला से LIVE youtube.com/live/IuRfzMlbc…

Bhagwant Mann (@bhagwantmann) 's Twitter Profile Photo

ਸਾਡੀ ਸਰਕਾਰ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਲਈ 'ਸਰਕਾਰ ਤੁਹਾਡੇ ਦੁਆਰ' ਨਾਮ ਦਾ ਪ੍ਰੋਗਰਾਮ ਚਲਾਇਆ ਜਾਂਦਾ ਹੈ, ਜਿਸ ਦੇ ਤਹਿਤ ਅਸੀਂ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ। ਸਾਡੀ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਕਰਨ 'ਤੇ ਲੱਗੀ ਹੋਈ ਹੈ। ਸਾਡੇ ਪਿੰਡ ਸਾਡੀ ਸ਼ਾਨ ਨੇ ਤੇ ਅਸੀਂ ਇਨ੍ਹਾਂ ਨੂੰ ਸ਼ਾਨਦਾਰ ਬਣਾ ਰਹੇ ਹਾਂ। ---

Bhagwant Mann (@bhagwantmann) 's Twitter Profile Photo

ਜੋ ਸੜਕਾਂ ਸ਼ਹਿਰਾਂ ਨੂੰ ਪਿੰਡਾਂ ਨਾਲ ਜੋੜਦੀਆਂ ਹਨ, ਉਨ੍ਹਾਂ 19,000 ਲਿੰਕ ਸੜਕਾਂ ਲਈ ਪੈਸੇ ਜਾਰੀ ਕਰ ਦਿੱਤੇ ਹਨ। ਬੜੀ ਜਲਦ ਮਜ਼ਬੂਤ ਸੜਕਾਂ ਬਣਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਜਾਵੇਗਾ। ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਨੇ ਕਿ ਸੜਕ ਦੀ ਕੁਆਲਿਟੀ ਚੈੱਕ ਕਰਕੇ ਹੀ ਠੇਕੇਦਾਰ ਨੂੰ ਪੈਸੇ ਦਿੱਤੇ ਜਾਣਗੇ। ---- जो

Bhagwant Mann (@bhagwantmann) 's Twitter Profile Photo

ਪਿੰਡਾਂ ਦੇ ਟੋਭਿਆ ਦੀ ਸਫ਼ਾਈ ਨੂੰ ਧਿਆਨ 'ਚ ਰੱਖਦੇ ਹੋਏ ਬਜਟ ਜਾਰੀ ਕੀਤਾ ਹੈ। ਅਸੀਂ ਸੀਚੇਵਾਲ ਮਾਡਲ ਅਤੇ ਥਾਪਰ ਮਾਡਲ ਤਹਿਤ ਪਿੰਡਾਂ ਦੇ ਟੋਭਿਆਂ ਨੂੰ ਸਾਫ਼ ਕਰਾਂਗੇ। ਲਗਭਗ 15,000 ਟੋਭਿਆਂ ਦਾ ਪਾਣੀ ਟ੍ਰੀਟ ਕਰਕੇ ਖੇਤਾਂ ਦੀ ਵਰਤੋਂ ਵਿੱਚ ਲਿਆਂਦਾ ਜਾਵੇਗਾ। --- गांवों के तालाबों की सफाई को ध्यान में रखते हुए बजट जारी किया गया

Bhagwant Mann (@bhagwantmann) 's Twitter Profile Photo

ਬੜਾ ਅਫ਼ਸੋਸ ਹੈ ਕਿ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਧਿਆਨ ਨਹੀਂ ਦਿੱਤਾ। ਪਰ ਅਸੀਂ ਸੂਏ, ਖਾਲ਼ਾਂ ਅਤੇ ਰਜਵਾਹਿਆਂ ਨੂੰ ਮੁੜ ਤੋਂ ਚਾਲੂ ਕਰਕੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾਇਆ। ਅਸੀਂ ਇਸ ਸਮੇਂ 65 ਫੀਸਦ ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਾਂ। ---- यह बहुत अफसोस की बात है कि पिछली सरकारों ने नहरी पानी की

Bhagwant Mann (@bhagwantmann) 's Twitter Profile Photo

LAND POOLING ਪਾਲਿਸੀ ਨੂੰ ਲੈ ਕੇ ਲੋਕਾਂ ਵਿੱਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਦੱਬੇਗੀ। ਇਸ ਪਾਲਿਸੀ ਤਹਿਤ ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨ ਲਈ ਜਾਵੇਗੀ। ਕਿਸਾਨ ਨੂੰ ਜ਼ਮੀਨ ਦਾ ਭਾਅ ਮਾਰਕਿਟ ਦੇ ਬਰਾਬਰ ਮਿਲੇਗਾ। ਸਰਕਾਰ ਵੱਲੋਂ ਉਸ ਜ਼ਮੀਨ ਨੂੰ ਵਿਕਸਿਤ ਕਰਕੇ ਸੜਕਾਂ, ਸੀਵਰੇਜ, ਹੋਰਨਾਂ ਬੁਨਿਆਦੀ

Bhagwant Mann (@bhagwantmann) 's Twitter Profile Photo

ਸਾਡੇ ਕੋਲ ਝੋਨੇ ਦੀ ਫ਼ਸਲ ਲਈ ਬਿਜਲੀ ਤੇ ਪਾਣੀ ਦੀ ਕੋਈ ਘਾਟ ਨਹੀਂ ਹੈ। ਪਰ ਕਿਸਾਨਾਂ ਨੂੰ ਅਪੀਲ ਹੈ ਕਿ ਨਹਿਰੀ ਪਾਣੀ ਦੀ ਜ਼ਿਆਦਾ ਵਰਤੋਂ ਕਰੋ। ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਸਾਂਝਾ ਫ਼ਰਜ਼ ਹੈ। ---- हमारे पास धान की फसल के लिए बिजली और पानी की कोई कमी नहीं है। लेकिन किसानों से अपील है कि वे नहरी

Bhagwant Mann (@bhagwantmann) 's Twitter Profile Photo

LAND POOLING ਪਾਲਿਸੀ ਨੂੰ ਲੈ ਕੇ ਲੋਕਾਂ ਨੇ ਸਲਾਹ ਦਿੰਦੇ ਹੋਏ ਪਾਲਿਸੀ ਦੀ ਸ਼ਲਾਘਾ ਕੀਤੀ ਤੇ ਭਰਮਾ ਹੁੰਗਾਰਾ ਦਿੱਤਾ। ਇਸ ਪਾਲਿਸੀ ਤਹਿਤ ਗੈਰਕਨੂੰਨੀ ਕਲੋਨੀਆਂ ਦੀ ਉਸਾਰੀ ਰੁਕੇਗੀ ਤੇ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਇਸ ਪਾਲਿਸੀ ਤਹਿਤ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਹੋਵੇਗਾ। ---- LAND POOLING पॉलिसी को लेकर लोगों ने सलाह

Bhagwant Mann (@bhagwantmann) 's Twitter Profile Photo

ਪਿੰਡਾਂ ਦੇ ਟੋਭਿਆਂ ਦੀ ਸਫ਼ਾਈ ਨੂੰ ਲੈ ਕੇ ਤਿਆਰ ਕੀਤੇ ਥਾਪਰ ਮਾਡਲ ਤੇ ਸੀਚੇਵਾਲ ਮਾਡਲ ਦੀ ਲੋਕਾਂ ਨੇ ਤਾਰੀਫ਼ ਕੀਤੀ। ਇਸ ਮਾਡਲ ਤਹਿਤ ਟੋਭਿਆਂ ਤੇ ਛੱਪੜਾਂ ਦੇ ਪਾਣੀ ਨੂੰ ਸਾਫ਼ ਕਰਕੇ ਖੇਤਾਂ ਲਈ ਵਰਤਿਆ ਜਾਵੇਗਾ। ---- गांवों के तालाबों की सफाई को लेकर तैयार किए थापर मॉडल और सीचेवाल मॉडल की लोगों ने सराहना की। इस मॉडल के

Bhagwant Mann (@bhagwantmann) 's Twitter Profile Photo

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਮਿਲੀ... ਬੇਸ਼ੱਕ ਸਾਡੇ ਰਾਜਨੀਤਕ ਮੱਤਭੇਦ ਰਹੇ ਹੋਣ ਪਰ ਇਨਸਾਨੀਅਤ ਦੇ ਨਾਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ... ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼

Bhagwant Mann (@bhagwantmann) 's Twitter Profile Photo

ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ। ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਅਤੇ ਬਾਣੀ ਸਮੁੱਚੀ ਲੋਕਾਈ ਨੂੰ ਹੱਕ-ਸੱਚ ਦਾ ਮਾਰਗ ਦਿਖਾਉਂਦੀ ਰਹੇਗੀ।

ਵਿਧਾਨ ਸਭਾ ਹਲਕਾ ਪੱਛਮੀ ਤੋਂ 'ਆਪ' ਉਮੀਦਵਾਰ ਸੰਜੀਵ ਅਰੋੜਾ ਜੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਅਰਵਿੰਦ ਕੇਜਰੀਵਾਲ ਜੀ ਨਾਲ ਲੁਧਿਆਣਾ ਤੋਂ LIVE .... विधानसभा हलका पश्चिमी से 'आप' उम्मीदवार संजीव अरोड़ा जी के नामांकन पत्र दाखिल करने के मौके अरविंद केजरीवाल जी के साथ लुधियाना से LIVEl