ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile
ਅਮਨਬੀਰ ਸਿੰਘ ਸੰਧੂ 🇩🇪

@amanbir80774255

❤️ ਦਿਲ ਵਿੱਚ ਦੇਸ਼ ਪੰਜਾਬ ❣️ਸੁਭਾਅ ਵਿੱਚ ਮਾਝਾ ☺️

ID: 1334080962838335493

calendar_today02-12-2020 10:24:37

285 Tweet

82 Takipçi

113 Takip Edilen

ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਸੈੱਲ ਫੋਨ ਬਣਾਇਆ ਤਾਂ ਸੀ ਦੂਰ ਬੈਠਿਆਂ ਨੂੰ ਨੇੜੇ ਲਿਆਉਣ ਲਈ ਪਰ ਅਸੀਂ ਇਸ ਨੂੰ ਇਤਨਾ ਵੱਧ ਵਰਤਣ ਲੱਗ ਪਏ ਹਾਂ ਕਿ ਨੇੜੇ ਬੇਠੈ ਵੀ ਦੂਰ ਹੋ ਗਏ ਹਾਂ ।📲☎️📞

ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਸਿੱਖ ਲੀਡਰਸ਼ਿਪ ਤੇ ਸਿੱਖ ਆਗੂਆਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ-: " ਜਿਹੜੇ ਕਹਿੰਦੇ ਆ ਕਿ ਭਾਰਤ ਵਿਚ ਸਿੱਖਾਂ ਨੂੰ ਕੀ ਸਮੱਸਿਆ ਆ, ਉਹ ਆਹ ਪੜ ਲੈਣ ”ਸਿੱਖ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾ ਨਹੀਂ ਹੋ ਰਹੇ ਅਤੇ ਸਿੱਖਾਂ ਦੇ ਕਾਤਲਾਂ ਦੀਆਂ ਸਜਾਵਾਂ ਘਟਾਈਆਂ ਜਾ ਰਹੀਆਂ "🙏

ਸਿੱਖ ਲੀਡਰਸ਼ਿਪ ਤੇ ਸਿੱਖ ਆਗੂਆਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ-:

" ਜਿਹੜੇ ਕਹਿੰਦੇ ਆ ਕਿ ਭਾਰਤ ਵਿਚ ਸਿੱਖਾਂ ਨੂੰ ਕੀ ਸਮੱਸਿਆ ਆ, ਉਹ ਆਹ ਪੜ ਲੈਣ ”ਸਿੱਖ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾ ਨਹੀਂ ਹੋ ਰਹੇ ਅਤੇ ਸਿੱਖਾਂ ਦੇ ਕਾਤਲਾਂ ਦੀਆਂ ਸਜਾਵਾਂ ਘਟਾਈਆਂ ਜਾ ਰਹੀਆਂ "🙏
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਹੰਕਾਰ ਨਾ ਕਰਿਆ ਕਰੋ ਜਦੋਂ ਕੁਦਰਤ ਆਪਣੀ ਆਈ ਤੇ ਆ ਜਾਵੇ ਤਾਂ ਵਹਿੰਦੇ ਦਰਿਆ ਵੀ ਰੁਕ ਜਾਇਆ ਕਰਦੇ ਨੇ..! . . #canada #niagrafalls #NaturePhotography I

ਹੰਕਾਰ ਨਾ ਕਰਿਆ ਕਰੋ ਜਦੋਂ ਕੁਦਰਤ ਆਪਣੀ ਆਈ ਤੇ ਆ ਜਾਵੇ ਤਾਂ ਵਹਿੰਦੇ ਦਰਿਆ ਵੀ ਰੁਕ ਜਾਇਆ ਕਰਦੇ ਨੇ..!
.
.
#canada #niagrafalls #NaturePhotography I
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਪੁੱਤ ਬਾਹਰ ਜਾ ਰਿਹਾ ,ਗੱਟਾ ਸਭ ਹਲਾਤ ਬਿਆਨ ਕਰਦਾ!ਕਿਵੇਂ ਬਾਪੂ ਆਪਣੇ ਪੁੱਤ ਦੇ ਸੁਨਹਿਰੀ ਭਵਿੱਖ ਲਈ ਹੀਲਾ-ਵਸੀਲਾ ਕਰ ਰਿਹਾ!ਤਸਵੀਰ ਵੇਖਣ ਨੂੰ ਸਧਾਰਨ ਲੱਗਦੀ ਏ ਪਰ ਆਪਣੇ ਅੰਦਰ ਬਹੁਤ ਕੁਝ ਦੱਬੀ ਬੈਠੀ ਆ....ਦੇਸ਼ ਪੰਜਾਬ 🙏ਲਾਣੇਦਾਰ

ਪੁੱਤ ਬਾਹਰ ਜਾ ਰਿਹਾ ,ਗੱਟਾ ਸਭ ਹਲਾਤ ਬਿਆਨ ਕਰਦਾ!ਕਿਵੇਂ ਬਾਪੂ ਆਪਣੇ ਪੁੱਤ ਦੇ ਸੁਨਹਿਰੀ ਭਵਿੱਖ ਲਈ ਹੀਲਾ-ਵਸੀਲਾ ਕਰ ਰਿਹਾ!ਤਸਵੀਰ ਵੇਖਣ ਨੂੰ ਸਧਾਰਨ ਲੱਗਦੀ ਏ ਪਰ ਆਪਣੇ ਅੰਦਰ ਬਹੁਤ ਕੁਝ ਦੱਬੀ ਬੈਠੀ ਆ....ਦੇਸ਼ ਪੰਜਾਬ 🙏<a href="/lanedaar47/">ਲਾਣੇਦਾਰ</a>
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਸੀਰੀਆ ਚ ਭੁਚਾਲ ਦੇ ਬਾਅਦ ਇਮਾਰਤ ਦੇ ਮਲਬੇ ਚ ਦੱਬੀ ਏ ਬੱਚੀ 17 ਘੰਟੇ ਤੱਕ ਆਪਣੇ ਛੋਟੇ ਭਰਾ ਦੇ ਸਿਰ ਨੂੰ ਹੱਸਦੀ ਹੋਈ ਬਚਾਉਂਦੀ ਰਹੀ ਅਤੇ ਆਖ਼ਿਰ ਚ ਇਹਨਾਂ ਦੋਹਾਂ ਨੂੰ ਸੇਫ ਕੱਢ ਲਿਆ ਗਿਆ ‼️ #TurkeyEarthquake 🙏🙏

ਸੀਰੀਆ ਚ ਭੁਚਾਲ ਦੇ ਬਾਅਦ ਇਮਾਰਤ ਦੇ ਮਲਬੇ ਚ ਦੱਬੀ ਏ ਬੱਚੀ 
 17 ਘੰਟੇ ਤੱਕ ਆਪਣੇ ਛੋਟੇ ਭਰਾ ਦੇ ਸਿਰ ਨੂੰ ਹੱਸਦੀ ਹੋਈ ਬਚਾਉਂਦੀ ਰਹੀ ਅਤੇ ਆਖ਼ਿਰ ਚ ਇਹਨਾਂ ਦੋਹਾਂ ਨੂੰ ਸੇਫ ਕੱਢ ਲਿਆ ਗਿਆ ‼️
#TurkeyEarthquake 🙏🙏
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਇਕ ਬਾਟਾ ਆਹ ਸੀ......... ਅਤੇ ਇਕ ਸ਼ਾਹੀ ਗਲਾਸ ਤੋਮਰ ਦੇ ਘਰ ਵਾਲਾ ਸੀ........ ਦੋਹਾਂ ਵਿਚ ਫਰਕ ਦੇਖ ਲਵੋ ...... ਗੁਰੂ ਦੇ ਬਾਟੇ ਵਾਲੇ ਸਦਾ ਲਈ ਕੌਮੀਅਤ ਰੂਪੀ ਅੰਬਰਾਂ ਦੇ ਤਾਰੇ ਹੋ ਗਏ......ਜੋ ਰਹਿੰਦੀ ਦੁਨੀਆ ਤਕ ਚਮਕਣਗੇ...... ਸ਼ਾਹੀ ਗਲਾਸ ਵਾਲੇ ਸਿਆਸੀ ਗੰਦਗੀ ਦੇ ਕੀੜੇ ਅਜ ਜੁਤਮ ਜੁਤੀ ਹੋ ਰਹੇ ਹਨ ।#Deepsidhu 🙏

ਇਕ ਬਾਟਾ ਆਹ ਸੀ.........
ਅਤੇ ਇਕ ਸ਼ਾਹੀ ਗਲਾਸ ਤੋਮਰ ਦੇ ਘਰ ਵਾਲਾ  ਸੀ........
ਦੋਹਾਂ ਵਿਚ ਫਰਕ ਦੇਖ ਲਵੋ ......
ਗੁਰੂ ਦੇ ਬਾਟੇ ਵਾਲੇ ਸਦਾ ਲਈ ਕੌਮੀਅਤ ਰੂਪੀ ਅੰਬਰਾਂ ਦੇ ਤਾਰੇ ਹੋ ਗਏ......ਜੋ ਰਹਿੰਦੀ ਦੁਨੀਆ ਤਕ ਚਮਕਣਗੇ......
ਸ਼ਾਹੀ ਗਲਾਸ ਵਾਲੇ ਸਿਆਸੀ ਗੰਦਗੀ ਦੇ ਕੀੜੇ ਅਜ ਜੁਤਮ ਜੁਤੀ ਹੋ ਰਹੇ ਹਨ ।#Deepsidhu 🙏
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਵੱਡੇ ਵੱਡੇ ਟੀਵੀ ਅਦਾਰਿਆਂ ਨੂੰ ਇਸ ਦੱਲੇ ਰਾਹੀਂ ਭੰਡ ਪਾਰਟੀ ਨੇ ਆਪਣੇ ਪੱਖ ਵਿਚ ਕਰ ਲਿਆ ਹੈ ਛੋਟੇ ਮੋਟੇ ਵੈੱਬ ਚੈਨਲ ਖੋਲ ਕੇ ਆਪਣਾ ਰੁਜ਼ਗਾਰ ਚਲਾ ਰਹੇ ਛੋਟੇ ਮੋਟੇ ਪੱਤਰਕਾਰਾਂ ਦੇ ਘਰ ਛਾਪੇਮਾਰੀ ਚੱਲ ਰਹੀ ਹੈ ਤਾਂ ਜੋਂ ਇਹ ਵੀ ਸਰਕਾਰ ਦੀ ਬੋਲੀ ਬੋਲਣ ਇਹ ਤਾਂ ਮੋਦੀ ਤੋਂ ਵੀ ਅੱਗੇ ਨਿਕਲ ਗਏ #SidhuMooseWala

ਵੱਡੇ ਵੱਡੇ ਟੀਵੀ ਅਦਾਰਿਆਂ ਨੂੰ ਇਸ ਦੱਲੇ ਰਾਹੀਂ ਭੰਡ ਪਾਰਟੀ ਨੇ ਆਪਣੇ ਪੱਖ ਵਿਚ ਕਰ ਲਿਆ ਹੈ 
ਛੋਟੇ ਮੋਟੇ ਵੈੱਬ ਚੈਨਲ ਖੋਲ ਕੇ ਆਪਣਾ ਰੁਜ਼ਗਾਰ ਚਲਾ ਰਹੇ ਛੋਟੇ ਮੋਟੇ ਪੱਤਰਕਾਰਾਂ ਦੇ ਘਰ ਛਾਪੇਮਾਰੀ ਚੱਲ ਰਹੀ ਹੈ 
ਤਾਂ ਜੋਂ ਇਹ ਵੀ ਸਰਕਾਰ ਦੀ ਬੋਲੀ ਬੋਲਣ 
ਇਹ ਤਾਂ ਮੋਦੀ ਤੋਂ ਵੀ ਅੱਗੇ ਨਿਕਲ ਗਏ #SidhuMooseWala
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਸਾਡੇ ਬੋਲਣ ਤੇ ਪਾਬਂਦੀਆ, ਸਾਡੇ ਸਿਰ ਲਟਕੇ ਤਲਵਾਰ.... ਅਸਾਂ ਉਤੋਂ ਸ਼ਾਂਤ ਜਾਪਦੇ, ਸਾਡੇ ਅੰਦਰ ਲੱਗੀ ਜੰਗ...#PunjabNews

ਸਾਡੇ ਬੋਲਣ ਤੇ ਪਾਬਂਦੀਆ, ਸਾਡੇ ਸਿਰ ਲਟਕੇ ਤਲਵਾਰ....
ਅਸਾਂ ਉਤੋਂ ਸ਼ਾਂਤ ਜਾਪਦੇ, ਸਾਡੇ ਅੰਦਰ ਲੱਗੀ ਜੰਗ...#PunjabNews
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਫੁਕਰੇ ਜੱਟ ਕੁਦਰਤ ਨਾਲ ਖਿਲਵਾੜ ਕਰਨ ਵਾਲੇ ਵੱਡੇ ਵੱਡੇ ਟਰੈਕਟਰ ਲੈ ਕੇ ਪਹੁੰਚ ਗਏ ਹੜਾ ਵਿੱਚ ਫਸੇ ਲੋਕਾਂ ਲ‌ਈ ਦੁੱਧ ਸਬਜੀਆਂ ਲੰਗਰ ਲੈ ਕੇ ਨਾਲੇ ਫੁਕਰਿਆਂ ਦੀਆਂ ਫਸਲਾਂ ਡੁੱਬ ਗ‌ਈਆਂ, ਫੇਰ ਵੀ ਟਰਾਲੀਆਂ ਭਰੀ ਫਿਰਦੇ ਆ,ਫੁਕਰੇ ਕਹਿ ਕੇ ਭੰਡਣ ਵਾਲੇ ਕੱਟੇ ਕਿਤੇ ਨਜ਼ਰ ਨੀ ਆਏ ।#PunjabFloods2023 🙏🙏

ਬੱਕਰੀ ਦੀ ਸੇਵਾ ਵੀ ਕੀਤੀ ਸੀ ਦੇਵ ਮਾਨ ਨੇ ਹੁਣ ਤਾਂ ਅੱਤ ਕਰਾਈ ਜਾਂਦਾ ਸੇਵਾ ਕਰਨ ਦੀ ਦੇਖੋ ਤਸਵੀਰਾਂ #PunjabFloods2023 🙏

ਬੱਕਰੀ ਦੀ ਸੇਵਾ ਵੀ ਕੀਤੀ ਸੀ ਦੇਵ ਮਾਨ ਨੇ ਹੁਣ ਤਾਂ  ਅੱਤ ਕਰਾਈ ਜਾਂਦਾ ਸੇਵਾ ਕਰਨ ਦੀ ਦੇਖੋ ਤਸਵੀਰਾਂ #PunjabFloods2023 🙏
ਮੂਸੇਵਾਲਾ (@gil97055588gill) 's Twitter Profile Photo

ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੇ। #AAP_Govt_AssureJustice #JusticeForSidhuMoosewala

ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

Media ਨੇਬਿਆਨ ਲਾਇਆ ਕੇ ਲਾਸ਼ ਝੋਨੇ ਦੇ ਖੇਤ ਚੋ ਮਿਲ਼ੀ ਪਰ ਕਿਉ ਤੇ ਕਿੱਦਾਂ ਮਰਿਆ ਨਹੀਂ ਦੱਸੀਆਂ ਕਿਉਂਕਿ ਇਹਨਾਂ ਨੂੰ ਬੁਰਕੀ ਜੋ ਪੈਂਦੀ ਸਰਕਾਰ ਵੱਲੋਂ ਸਰਕਾਰਾਂ ਖਿਲਾਫ ਕਿੱਥੋਂ ਲਿਖਣ ਨਬਾਲਗ ਮੁੰਡਾ ਸ਼ੀ ਕੋਣ ਜ਼ਿੰਮੇਵਾਰ ਆ ਸਰਕਾਰਾਂ ਵਿਕਾ ਰਹੀਆ ਨਸ਼ਾ ਅਟਾਰੀ ਹਲਕਾ ਪਿੰਡ ਮੁਹਾਵਾ #PunjabNews

ਕਦੇ ਗੋਰੇ ਪੰਜਾਬੀ ਦੀ ਆਈਲਟ ਕਰਦੇ ਸੀ: ਇਹ ਪੰਜਾਬੀ ਦੇ ਸ਼ਬਦਾਂ ਨੂੰ ਅੰਗਰੇਜ਼ੀ ਵਿੱਚ ਉਲੱਥਾ ਕਰਕੇ 1838 ਈਸਵੀ ਵਿੱਚ ਰੌਬਰਟ ਲੀਚ (Robert Leech) ਦੁਆਰਾ ਪ੍ਰਕਾਸ਼ਤ ਕੀਤਾ ਗਿਆ ਦੱਸਿਆ ਜਾਂਦਾ ਹੈ। ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਪਹਿਲਾਂ ਦੇ ਵੇਲੇ ਦਾ ਵਾਕਿਆ ਹੈ ਜੀ।#ਪੰਜਾਬ

ਕਦੇ ਗੋਰੇ ਪੰਜਾਬੀ ਦੀ ਆਈਲਟ ਕਰਦੇ ਸੀ:

ਇਹ ਪੰਜਾਬੀ ਦੇ ਸ਼ਬਦਾਂ ਨੂੰ ਅੰਗਰੇਜ਼ੀ ਵਿੱਚ ਉਲੱਥਾ ਕਰਕੇ 1838 ਈਸਵੀ ਵਿੱਚ ਰੌਬਰਟ ਲੀਚ (Robert Leech) ਦੁਆਰਾ ਪ੍ਰਕਾਸ਼ਤ ਕੀਤਾ ਗਿਆ ਦੱਸਿਆ ਜਾਂਦਾ ਹੈ। ਇਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਪਹਿਲਾਂ ਦੇ ਵੇਲੇ ਦਾ ਵਾਕਿਆ ਹੈ ਜੀ।#ਪੰਜਾਬ
Karan Gilhotra (@karangilhotrapb) 's Twitter Profile Photo

Saw this inspiring video of Jasprit from Tilak Nagar. The #youth of our India has immense potential but lack of funds or family circumstances should never become a barrier for such passionate teenagers. I along with my brother sonu sood are eager to support him and help fulfill

ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਸ. ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ ਇੱਕ ਫੇਸਬੁੱਕ ਪੋਸਟ ਕਰਕੇ IT ਐਕਟ ਦਾ ਪਰਚਾ ਪਾਇਆ ਹੈ॥ ਇਹ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਘੋਰ ਉਲ਼ੰਘਣਾ ਹੈ। ਸ. ਮਾਲੀ ਨੂੰ ਫ਼ੌਰੀ ਰਿਹਾ ਕੀਤਾ ਜਾਵੇ....ਪੁਲਿਸ ਦੀ ਇਸ ਦੁਰਵਤੋ ਨੂੰ "ਬਦਲਾਅ" ਨਹੀਂ ਕਹਿੰਦੇ ਭਗਵੰਤ ਮਾਨ ਸਾਹਿਬ।

ਸ. ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ ਇੱਕ ਫੇਸਬੁੱਕ ਪੋਸਟ ਕਰਕੇ IT ਐਕਟ ਦਾ ਪਰਚਾ ਪਾਇਆ ਹੈ॥

ਇਹ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਘੋਰ ਉਲ਼ੰਘਣਾ ਹੈ। ਸ. ਮਾਲੀ ਨੂੰ ਫ਼ੌਰੀ ਰਿਹਾ ਕੀਤਾ ਜਾਵੇ....ਪੁਲਿਸ ਦੀ ਇਸ ਦੁਰਵਤੋ ਨੂੰ "ਬਦਲਾਅ" ਨਹੀਂ ਕਹਿੰਦੇ ਭਗਵੰਤ ਮਾਨ ਸਾਹਿਬ।
ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਬਹੁਤ ਅਹਿਮ ਮਸਲ਼ੇ ਤੇ ਬਹੁਤ ਸੁਲ਼ਝੀ ਸਪੀਚ ਸੁਖਪਾਲ ਸਿੰਘ ਖਹਿਰਾ ਹੁਣਾਂ ਦੀ। Sukhpal Singh Khaira ਵਾਹਿਗੁਰੂ ਕਰੇ ਸਾਡੀ ਸਿਆਸੀ ਜਮਾਤ ਆਪਸੀ ਤਕਰਾਰਾਂ ਤੇ ਟੋਟਕੇਬਾਜ਼ੀ ਛੱਡ ਇਸ ਤਰਾਂ ਪੰਜਾਬ ਲਈ ਵਚਨਬੱਧਤਾ ਤੇ ਏਕਤਾ ਦਿਖਾਵੇ🙏🏼

Awaaz-E-Qaum (@awaazeqaum) 's Twitter Profile Photo

Khalsa never begs for justice from the oppressor Khalsa was created to deliver justice. If we cannot protect ourselves, then what definition of Khalsa are we truly living by? #Khalsa #Sikh #History #Justice

ਅਮਨਬੀਰ ਸਿੰਘ ਸੰਧੂ 🇩🇪 (@amanbir80774255) 's Twitter Profile Photo

ਸਿਆਣੇ ਕਿਸਾਨ ਦੀ ਪੰਡ ਚਰੀ ਵੱਢੀ ਜਾਵੇ ਤਾਂ ਖੁਰਾ ਕੱਢਦਾ ਘਰ ਤੱਕ ਪਹੁੰਚ ਜਾਂਦੈ , ਇਹ ਤਾਂ ਫੇਰ ਵੀ ਲੋਹੇ ਦਾ ਸਮਾਨ ਸੀ। ਨਾਭੇ ਦੇ ਕਾਰਜ ਸਾਧਕ ਅਫ਼ਸਰ ਦੀ ਰਹਾਇਸ਼ ਥੱਲ੍ਹਿਓਂ ਦਫ਼ਨ ਕੀਤੀਆਂ ਟਰਾਲੀਆਂ ਆਦਿ ਦਾ ਸਮਾਨ ਕਿਸਾਨਾਂ ਨੇ ਪ੍ਰਸ਼ਾਸ਼ਨ ਦੀ ਹਾਜਰੀ ਵਿੱਚ ਕਢਵਾ ਲਿਆ। ਨਾਭਾ ਬਦਨਾਮ ਕਰ ਦਿੱਤਾ ਇਨ੍ਹਾਂ ਟਰਾਲੀ ਚੋਰਾਂ ਨੇ। ਮਿਟੂ ਗੁਰੂਸਰੀਆ

TRT World (@trtworld) 's Twitter Profile Photo

Hindu nationalist groups vandalised Christmas decorations while chanting nationalist slogans, at a shopping mall in Chhattisgarh, India on December 24