Manjeet Tiwana (@tiwana_manjeet) 's Twitter Profile
Manjeet Tiwana

@tiwana_manjeet

੧ਓ❤️
📍PB03
📚ਪੰਜਾਬੀ ਯੂਨੀਵਰਸਿਟੀ ਪਟਿਆਲਾ.._/|\_..

ID: 1476533348935749633

calendar_today30-12-2021 12:39:34

1,1K Tweet

98 Takipçi

72 Takip Edilen

Amu Chahal (@chahal_amu) 's Twitter Profile Photo

ਕਦੇ ਕਦੇ ਤੁਹਾਡੇ ਵੱਲੋਂ ਮਜ਼ਾਕ ਚ' ਕਹੀ ਗਈ ਗੱਲ, ਕਿਸੇ ਨੂੰ ਅਤੀਤ ਵਾਲੇ ਜ਼ਖਮ ਯਾਦ ਕਰਵਾ ਸਕਦੀ ਹੈ…🙃🖤

🥀Batth🥀 (@officialbatth5) 's Twitter Profile Photo

ਮਾੜਾ ਕਿਵੇਂ ਕਹਿ ਦਾ ਵਕਤ ਨੂੰ, ਇਹੀ ਤਾਂ ਸਭ ਦੀ ਅਸਲੀਅਤ ਦੱਸਦਾ🫥

❦︎ ਜਜ਼ਬਾਤੀ ਜਹੀ❦︎✍🏻( ÑØØŔ) (@mehragirl2) 's Twitter Profile Photo

ਫਰਕ ਬਸ ਇਹੀ ਹੈ ਕਿ ਕਿਤਾਬਾ ਤੋਂ ਸਿੱਖੀਏ ਤਾਂ ਨੀਂਦ ਆਉਂਦੀ ਹੈ, ਤੇ ਜੇਕਰ ਜ਼ਿੰਦਗੀ ਸਿਖਾਵੇ ਤਾਂ ਨੀਂਦ ਉੱਡ ਜਾਂਦੀ ਹੈ 💯📌

ਅਰਸ਼ਦੀਪ ਕੌਰ (@arshdeep50kaur) 's Twitter Profile Photo

ਨਿਭਾ ਕੇ ਦੇਖ ਲਿਆ ਹਰ ਰਿਸ਼ਤਾ, ਮਤਲਬ ਤੋਂ ਬਿਨਾਂ ਕੁਝ ਨਹੀਂ ਇਥੇ~

❦︎ ਜਜ਼ਬਾਤੀ ਜਹੀ❦︎✍🏻( ÑØØŔ) (@mehragirl2) 's Twitter Profile Photo

ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ।।🙏🏻🌸 🌸ੴ ਵਾਹਿਗੁਰੂ ਜੀ 🌸

Zindagi (@zindagiekduahai) 's Twitter Profile Photo

ਮੁਹੱਬਤ ਦਾ ਬਸ ਇਹ ਹੀ ਮਤਲਬ ਹੈ ਕਿ ਜਿੱਥੇ ਮਤਲਬ ਹੁੰਦਾ ਉੱਥੇ ਮੁਹੱਬਤ ਨਹੀਂ ਹੁੰਦੀI

Amu Chahal (@chahal_amu) 's Twitter Profile Photo

ਇਸ਼ਕ 🌸 ਜਦੋਂ ਕੋਲ ਹੁੰਦਾ ਏ , ਹੱਥ ਨੀ ਛੱਡਦਾ ਤੇ ਜਦੋਂ ਦੂਰ ਹੁੰਦਾ ਏ , ਕੱਖ ਨੀ ਛੱਡ ਦਾ 💫

Harjinder K Judge👨‍⚖️💎🦂 (@harjind66859698) 's Twitter Profile Photo

ਜ਼ਿੰਦਗੀ ਵਿੱਚ ਕੁੱਝ ਸਿੱਖੋ ਜਾ ਨਾ ਸਿੱਖੋ ਪਰ ਲੋਕਾਂ ਨੂੰ ਪਹਿਚਾਨਣਾ ਜ਼ਰੂਰ ਸਿੱਖੋ ਕਿਉਂਕਿ ਜਿਵੇਂ ਦੇ ਲੋਕ ਬਾਹਰੋਂ ਦਿਸਦੇ ਨੇ ਉਵੇਂ ਦੇ ਅੰਦਰੋਂ ਹੁੰਦੇ ਨਹੀਂ।

Sukhman Randhawa (@sukh_randhawa14) 's Twitter Profile Photo

ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ, ਅਸੀਂ ਲੋਕਾਂ ਨੂੰ ਕਹਿ ਦਵਾਂਗੇ ਓਹਨੂੰ ਫੁਰਸਤ ਨਹੀਂ ਮਿਲਦੀ।

ਪੂਜਾ ਰਾਏ (@rai_pataka) 's Twitter Profile Photo

ਦੁਨੀਆਂ ਦਾਰੀ ਦੇ ਮੇਲੇ 'ਚ ਭੱਜ ਭਜਾਕੇ ਗੱਲ ਤੇਰੇ ਤੇ ਮੁੱਕਦੀ ਏ❤

ਕੁਦਰਤ🍂 (@imkudratt) 's Twitter Profile Photo

ਇਸ਼ਕ ਵਿੱਚ ਆ ਕੁਝ ਹੋ ਜਾਂਦਾ ਮੈਂ ਸੁਨਿਆ ਸੀ, ਮੈਂ ਪੜਿਆ ਸੀ ਓਹ ਕੀ ਕਰੀਏ ਹੋ ਗਿਆ ਹੈ? ਮੈਂ ਕਰਿਆ ਨਹੀ, ਮੈਂ ਕਰਿਆ ਨਹੀ ਮੈਂ ਮੰਗੀਆ ਸੀ … ਪਲ੍ਹੇ ਅਢ ਕੇ ਵੇ ਕਿਓ ਤੁਰ ਗਿਆ ਕਲਿਆਂ ਛੜ ਕੇ ॥

𝗦𝗜𝗗𝗛𝗨 (@thesidhu_) 's Twitter Profile Photo

ਛਾਵਾਂ ਨਾਲੋ ਧੁੱਪ ਪਸੰਦ ਐ “ਅੱਜ ਕੱਲ ਮੈਨੂੰ ਚੁੱਪ ਪਸੰਦ ਐ”

❦︎ ਜਜ਼ਬਾਤੀ ਜਹੀ❦︎✍🏻( ÑØØŔ) (@mehragirl2) 's Twitter Profile Photo

ਕਾਫੀ ਕਰੀਬ ਤੋਂ ਦੇਖਿਆ ਐ ਮੈਂ , ਕਰੀਬੀਆਂ ਨੂੰ ਦੂਰ ਹੁੰਦੇ ਹੋਏ।।🙂❤️‍🩹

ਵੀਰਪਾਲ ਕੌਰ (@itsmevkaur) 's Twitter Profile Photo

ਹਰ ਸਾਲ ਜਦੋਂ ਮੈਂ ਰੁੱਤ ਬਦਲਦੀ ਵੇਖਦੀ ਹਾਂ ਤਾਂ ਮੈਨੂੰ ਕੁਝ ਚੇਹਰੇ ਯਾਦ ਆ ਜਾਂਦੇ ਨੇ।