District Election Officer Sangrur(@deosangrur) 's Twitter Profile Photo

ਜਿਲ੍ਹਾ ਸੰਗਰੂਰ ਵਿਖੇ ਹਾੜੀ ਦੀ ਫਸਲ ਦੀ ਆਮਦ ਦੌਰਾਨ ਮੰਡੀਆਂ ਵਿੱਚ ਨੁੱਕੜ ਨਾਟਕਾਂ ਰਾਹੀਂ ਵੋਟਰਾਂ ਨੂੰ ਜਾਗਰੁਕ ਕਰਦੀਆਂ ਹੋਈਆਂ SVEEP ਟੀਮਾਂ।

account_circle
District Election Officer Sangrur(@deosangrur) 's Twitter Profile Photo

DIET ਸੰਗਰੂਰ ਅਤੇ ਹਾਰਦਿਕ ਕਾਲਜ ਆਫ ਐਜੁਕੇਸ਼ਨ ਵਿਖੇ ਪੋਸਟਰ ਮੇਕਿੰਗ ਅਤੇ SVEEP ਚੇਨ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਦਾ ਸੁਨੇਹਾ ਦਿੰਦੇ ਹੋਏ।

account_circle
PIB in Punjab(@PIB_Jalandhar) 's Twitter Profile Photo

ਸ਼ੁਭਮਨ ਗਿੱਲ ਅਤੇ ਤਰਸੇਮ ਸਿੰਘ ਜੱਸੜ ਨੇ ਤਾਂ ਵੋਟ ਪਾਉਣ ਦੀ ਤਿਆਰੀ ਖਿੱਚ ਲਈ ਹੈ, ਕੀ ਤੁਸੀਂ ਤਿਆਰ ਹੋ?
ਲੋਕ ਸਭਾ ਚੋਣਾਂ 2024 ਵਿੱਚ ਵੋਟ ਪਾ ਕੇ ਲੋਕਤੰਤਰ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਓ ਅਤੇ ਇਸ ਵਾਰ ਵੋਟ ਜ਼ਰੂਰ ਪਾ ਕੇ ਆਓ।


Election Commission of India

account_circle
कल्याण डोंबिवली महानगरपालिका - KDMC(@KDMCOfficial) 's Twitter Profile Photo

सूर्या एज्युकेशनल सोसायटीच्या सूर्या मराठी स्कूल न्यू मॉडर्न इंग्लिश स्कूल मध्ये आज मतदान जनजागृती कार्यक्रम अंतर्गत पालक सभेचे आयोजन करण्यात आले होते.
sveep

account_circle
कल्याण डोंबिवली महानगरपालिका - KDMC(@KDMCOfficial) 's Twitter Profile Photo

कल्याण पूर्व
तिसगाव येथे आई जरीमरी देवस्थान तर्फ़े आई तिसाई जत्रा मध्ये मतदान जनजागृती चा कार्यक्रम घेण्यात आला.
sveep

account_circle
DEOFZK(@deofzk47651) 's Twitter Profile Photo

ਅਬੋਹਰ ਦੀ ਟੀਮ ਸਵੀਪ ਦੁਆਰਾ ਮੀਰਾ ਨਰਸਿੰਗ ਕਾਲਜ ਅਬੋਹਰ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਤੇ ਵੋਟਰ ਪ੍ਰਣ ਅਭਿਆਨ।






Election Commission of India

ਅਬੋਹਰ ਦੀ ਟੀਮ ਸਵੀਪ ਦੁਆਰਾ ਮੀਰਾ ਨਰਸਿੰਗ ਕਾਲਜ ਅਬੋਹਰ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਤੇ ਵੋਟਰ ਪ੍ਰਣ ਅਭਿਆਨ।
#LokSabhaElections2024
#TheCEOPunjab
#NoVoterToBeLeftBehind
#chunavkaparv
#ivoteforsure
#IssVaar70Par
@ECISVEEP
account_circle