Still they want mukh dhara and want vote under India state. So boycott India State Election, no vote to India savidhan. Fight for free Punjab khalistan country.
#NeverForget1984
#1984SikhsGenocide
#LoksabhaElecetions2024
ਕਲਮਾਂ ਵੀ ਰੁੱਕ ਜਾਂਦੀਆਂ...
ਸਾਕਾ ਲਿਖਣ ਜਦੋਂ 84 ਦਾ!
ਨਾ ਭੁੱਲਣਯੋਗ ਨਾ ਬਖ਼ਸ਼ਣਯੋਗ
#NeverForget1984
ਅਕਾਲ ਤਖ਼ਤ ਨੂੰ ਢਾਹੁੰਦੇ ਮੁੱਕ ਗਏ ਤਖ਼ਤ ਕਈਂ
ਅਕਾਲ ਤਖ਼ਤ ਤਾਂ ਬੀਤੇ ਉੱਤੇ ਹਸਦਾ ਏ...
#NeverForget1984
#JusticeForSidhuMooseWala
ਅੱਜ ਚੜਿਆ ਮਹੀਨਾ ਜੂਨ ਦਾ, ਸਾਡੇ ਸੀਨੇ ਪਾਉਂਦਾ ਸੇਕ ਤੂੰ ਲਾਂਬੂ ਲਾਏ ਤਖਤਾਂ ਨੂੰ ,ਸਾਨੂੰ ਅੱਜ ਵੀ ਦਿੰਦੇ ਸੇਕ #NeverForget1984
BJP and RSS are equally responsible for supporting the Indian Army's assault on the holiest Sikh shrines in June 1984. 40 years 1984 - 2024
#NeverForget1984
#1984SikhsGenocide
FACT: The BJP and RSS are equally responsible for supporting the Indian Army's assault on the holiest Sikh shrines in June 1984. 40 years 1984 - 2024
#NeverForget1984
#1984SikhsGenocide
ਬੰਬ ਗੋਲੀਆਂ ਮੁੱਕ ਜਾਊ ਬਾਰੂਦ ਵੈਰੀਆ ਓਏ,
ਕਲਗੀਧਰ ਦਾ ਪੁੱਤ ਖਾਲਸਾ ਕਦੇ ਵੀ ਮੁੱਕਣਾਂ ਨਾਂ!
ਅਕਾਲ ਤਖਤ ਤੇ ਸਦਾ ਨਿਸ਼ਾਨ ਕੇਸਰੀ ਝੂਲੂਗਾ,
ਦਿੱਲੀ ਦਿਆ ਤਰੰਗਿਆ ਤੇਰੇ ਅੱਗੇ ਝੁੱਕਣਾਂ ਨਾਂ!
#NeverForget1984