Rana Inder Partap Singh(@RanaInderParta1) 's Twitter Profile Photo

ਵਫ਼ਾਦਾਰੀ ਸਦਾ ਪੰਜਾਬ ਦੇ ਨਾਲ ਹੈ, ਅਗਰ ਦਿੱਲੀ ਵੀ ਜਾਵਾਂਗੇ ਤਾਂ ਪੰਜਾਬ ਦੇ ਹਿੱਤ ਲਈ ਜਾਵਾਂਗੇ ।

account_circle
ਤੁਫਾਨ ਸਿੰਘ(@Farmerj74154940) 's Twitter Profile Photo

ਪਿਆਰ ਦਾ ਖੌਫ਼ਨਾਕ ਅੰਤ !
- ਘਰ ਬੁਲਾ ਕੇ ਕੁੜੀ ਦੇ ਘਰਵਾਲਿਆਂ ਨੇ ਗਲਾ ਘੁੱਟ ਕੇ ਕੀਤਾ ਮੁੰਡੇ ਦਾ ਕ.ਤਲ !

ਪਿਆਰ ਦਾ ਖੌਫ਼ਨਾਕ ਅੰਤ ! 
- ਘਰ ਬੁਲਾ ਕੇ ਕੁੜੀ ਦੇ ਘਰਵਾਲਿਆਂ ਨੇ ਗਲਾ ਘੁੱਟ ਕੇ ਕੀਤਾ ਮੁੰਡੇ ਦਾ ਕ.ਤਲ !

#Moga #Punjab #Boy #Murder #Dailypostpunjabi
account_circle
ꜱɪᴋᴀɴᴅᴇʀ_ꜱɪɴɢʜ(@sikanders805) 's Twitter Profile Photo

ਆ ਧੇਲੀ ਪੋਸਟ ਵਾਲਿਆਂ ਦਾ ਵੀ ਸਰਿਆ ਹੀ ਪਿਆ
Copy paste ਵੀ ਧਿਆਨ ਨਾਲ ਕਰਿਆ ਕਰੋ
ਤਸਵੀਰਾਂ ਤੇ ਕੈਪਸ਼ਨ ਦੇਖੋ🙄🥴🥴

ਆ ਧੇਲੀ ਪੋਸਟ ਵਾਲਿਆਂ ਦਾ ਵੀ ਸਰਿਆ ਹੀ ਪਿਆ 
Copy paste  ਵੀ ਧਿਆਨ ਨਾਲ ਕਰਿਆ ਕਰੋ 
ਤਸਵੀਰਾਂ ਤੇ ਕੈਪਸ਼ਨ ਦੇਖੋ🙄🥴🥴 
#dailypostPunjabi
account_circle
Rana Inder Partap Singh(@RanaInderParta1) 's Twitter Profile Photo

ਸਰਕਾਰ ਨੂੰ ਮੱਕੀ ਦੀ ਖੇਤੀ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਇੱਕ ਬੁਨਿਆਦੀ ਢਾਂਚਾ ਬਣਾਕੇ ਦੇਣਾ ਚਾਹੀਦਾ ਹੈ।

account_circle
Daily Post Haryana Himachal(@PostHaryana) 's Twitter Profile Photo

राजवीर सिंह फरटिया की सुपुत्री की शादी में आशीर्वाद देने के लिये लोहारू पहुँचे चौधरी अभय सिंह चौटाला
punjabi haryana

राजवीर सिंह फरटिया की सुपुत्री की शादी में आशीर्वाद देने के लिये लोहारू पहुँचे चौधरी अभय सिंह चौटाला
#dailypost #dailypostpunjabi #dailypostharyana #dailynews #Abhaysinghchautala
account_circle
Akhilesh Agrawal(@akhilesh_maihar) 's Twitter Profile Photo

खालिस्तान समर्थक अमृतपाल गिरफ्तार, पुलिस की 100 गाड़ियों ने पीछा कर पकड़ा, पंजाब के कई इलाकों में इंटरनेट बन्द
@CMOPb

खालिस्तान समर्थक अमृतपाल गिरफ्तार, पुलिस की 100 गाड़ियों ने पीछा कर पकड़ा, पंजाब के कई इलाकों में इंटरनेट बन्द
 #AmritpalSingh #PunjabPolice #Dailypostpunjabi #SearchOperation #InternetService #Punjabnews #WarisPunjabDe #amritpalvideo #InternetinPunjab  #PunjabGovernment @CMOPb
account_circle
Neverforgetpunjab1984(@mrs_bhangu) 's Twitter Profile Photo

ਬ੍ਰੇਕਿੰਗ ਨਿਊਜ਼
ਸਰਕਾਰ ਦੇ ਤਲਵੇ ਚੱਟਣ ਚ ਪੰਜਾਬੀ ਮੀਡੀਆ ਨੇ ਗੋਦੀ ਮੀਡੀਆ ਨੂੰ ਵੀ ਛੱਡਿਆ ਪਿੱਛੇ On Air Pro Punjab Tv PtcNews @livingindianews @dailypostpunjabi

ਬ੍ਰੇਕਿੰਗ ਨਿਊਜ਼
ਸਰਕਾਰ ਦੇ ਤਲਵੇ ਚੱਟਣ ਚ ਪੰਜਾਬੀ ਮੀਡੀਆ ਨੇ ਗੋਦੀ ਮੀਡੀਆ ਨੂੰ ਵੀ ਛੱਡਿਆ  ਪਿੱਛੇ #godimedia @onair13media @propunjabtv @ptc_news @livingindianews @dailypostpunjabi
account_circle
Dr Kulbeer Singh Badal ✍️(@DrKS_Badal) 's Twitter Profile Photo

Although & had their own propaganda & narratives: sometimes in favour of Panjab & sometimes in favour of Delhi. Banning media houses is symbolic of censorship; it's unfortunate. Govt should Revoke Ban from Media houses whom they have banned.

Although #OnAir & #Dailypostpunjabi had their own propaganda & narratives: sometimes in favour of Panjab & sometimes in favour of Delhi. Banning media houses is symbolic of censorship; it's unfortunate. Govt should Revoke Ban from Media houses whom they have banned.
#Panjab
account_circle
Advocate Surinder Sukhija(@ASurinder88) 's Twitter Profile Photo

ਕੋਈ ਚੈਨਲ ਸਾਨੂੰ ਪਸੰਦ ਹੈ ਜਾਂ ਨਹੀਂ ਪਰ ਇਸ ਤਰਾਂ ਕਿਸੇ ਦੀ ਆਵਾਜ਼ ਬੰਦ ਕਰਨਾ ਲੋਕਤੰਤਰ ਤੇ ਸਿੱਧਾ ਹਮਲਾ ਹੈ । ਥੋਡੀ ਬਣੇ ਜਾਂ ਨਾ , ਇਹੋ ਜਿਹੇ ਸਮੇਂ ਨਾਲ ਖੜਿਆ ਕਰੋ ਕਿਉਂਕਿ ਅਗਲੀ ਵਾਰੀ ਤੁਹਾਡੀ ਵੀ ਹੋ ਸਕਦੀ ਹੈ ।

ਕੋਈ ਚੈਨਲ ਸਾਨੂੰ ਪਸੰਦ ਹੈ ਜਾਂ ਨਹੀਂ ਪਰ ਇਸ ਤਰਾਂ ਕਿਸੇ ਦੀ ਆਵਾਜ਼ ਬੰਦ ਕਰਨਾ ਲੋਕਤੰਤਰ ਤੇ ਸਿੱਧਾ ਹਮਲਾ ਹੈ । ਥੋਡੀ ਬਣੇ ਜਾਂ ਨਾ , ਇਹੋ ਜਿਹੇ ਸਮੇਂ ਨਾਲ ਖੜਿਆ ਕਰੋ ਕਿਉਂਕਿ ਅਗਲੀ ਵਾਰੀ ਤੁਹਾਡੀ ਵੀ ਹੋ ਸਕਦੀ ਹੈ । 
#OnAir 
#dailypostpunjabi
account_circle