Dr.Inderbir Singh Nijjar(@NijjarDr) 's Twitter Profile Photo

ਬਾਬਾ ਸਾਹਿਬ ਦੇ ਜਨਮ ਦਿਵਸ ਮੌਕੇ ਕੇਕ ਕੱਟ ਕੇ ਜਨਮਦਿਨ ਮਨਾਇਆ ਅਤੇ ਸੰਗਤ ਨੂੰ ਉਹਨਾਂ ਦੇ ਅਦਰਸ਼ਾ ਤੇ ਚੱਲਣ ਲਈ ਪ੍ਰੇਰਿਤ ਕੀਤਾ |

ਬਾਬਾ ਸਾਹਿਬ ਦੇ ਜਨਮ ਦਿਵਸ ਮੌਕੇ ਕੇਕ ਕੱਟ ਕੇ ਜਨਮਦਿਨ ਮਨਾਇਆ ਅਤੇ ਸੰਗਤ ਨੂੰ ਉਹਨਾਂ ਦੇ ਅਦਰਸ਼ਾ ਤੇ ਚੱਲਣ ਲਈ ਪ੍ਰੇਰਿਤ ਕੀਤਾ |

#InderbirSinghNijjar #aamadmipartypunjab #bheemraoambedkar #AamAadmiParty  #PunjabGovernment #GovtOfPunjab
account_circle
TBN(@TBNCanada) 's Twitter Profile Photo

ਮਣੀਪੁਰ ਹਿੰਸਾ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਵਿਰੁਧ ਪੰਜਾਬ ’ਚ ‘ਆਪ’ ਦਾ ਪ੍ਰਦਰਸ਼ਨ
Burning News

ਮਣੀਪੁਰ ਹਿੰਸਾ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਵਿਰੁਧ ਪੰਜਾਬ ’ਚ ‘ਆਪ’ ਦਾ ਪ੍ਰਦਰਸ਼ਨ
#Manipur #ManipurBurning #ManipurNews #protest #AamAdmiParty #aamadmipartypunjab #MLA #ministers #AAPStandsWithManipur #tbncanada #Devinderbenipal
account_circle
TBN(@TBNCanada) 's Twitter Profile Photo

ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ ਸਾਡੀ ਤਰਜੀਹ ਹੈ -CM ਭਗਵੰਤ ਮਾਨ

ਪੰਜਾਬ ਦੇ ਨੌਜਵਾਨਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ ਸਾਡੀ ਤਰਜੀਹ ਹੈ  -CM ਭਗਵੰਤ ਮਾਨ
#CmBhagwantMann #AamAdmiPartypunjab #tbncanada #Devinderbenipal
account_circle
Devinderjeet Singh Laddi Dhos(@Devinderdhos) 's Twitter Profile Photo

ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਲਈ ਵਚਨਬੱਧ – ਮਾਨ ਸਰਕਾਰ!
ਅੱਜ CM ਨੇ ਮੋਗਾ-ਕੋਟਕਪੂਰਾ ਰੋਡ ’ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਮਾਨ ਸਰਕਾਰ ਹੁਣ ਤੱਕ 10 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ।

ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਲਈ ਵਚਨਬੱਧ – ਮਾਨ ਸਰਕਾਰ!
ਅੱਜ CM #BhagwantMann ਨੇ ਮੋਗਾ-ਕੋਟਕਪੂਰਾ ਰੋਡ ’ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਮਾਨ ਸਰਕਾਰ ਹੁਣ ਤੱਕ 10 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ।
#PunjabNews #CMBhagwantMann #AAPPunjab #aamadmipartypunjab #PunjabGovernment
account_circle
Nikki Kohli(@NikkiKohliAAP) 's Twitter Profile Photo

Congratulations for the prestigious post - Chairman of District Planning Board, Ludhiana - S Sharn Pal Singh Makkar ji!
Wishes and Luck!
Make proud of our core Volunteers! May God our staunch Volunteers Shine in every field!
AAP Punjab

Congratulations for the prestigious post - Chairman of District Planning Board, Ludhiana - S Sharn Pal Singh Makkar ji!
Wishes and Luck!
Make #aamadmipartypunjab proud of our core Volunteers! May God our staunch Volunteers Shine in every field!
@AAPPunjab
account_circle
MLA Rajinder pal kaur(@Rajinderpalkau3) 's Twitter Profile Photo

ਪੰਜਾਬ ਲੋਕ ਸਭਾ ਚੋਣਾਂ ਨੂੰ ਮੁਖ ਰੱਖਦੇ ਹੋਏ ਵਾਰਡ ਨੂੰ 35, ਵਿਖੇ ਜਨ ਸੰਪਾਦ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ ਤੇ ਹੱਲ ਕੀਤੀਆਂ ਤੇ ਆਉਣ ਵਾਲੀ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ |
.
punjab

ਪੰਜਾਬ ਲੋਕ ਸਭਾ ਚੋਣਾਂ ਨੂੰ ਮੁਖ ਰੱਖਦੇ ਹੋਏ ਵਾਰਡ ਨੂੰ 35, ਵਿਖੇ ਜਨ ਸੰਪਾਦ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ ਤੇ ਹੱਲ ਕੀਤੀਆਂ ਤੇ ਆਉਣ ਵਾਲੀ ਚੋਣਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ |
.
#rajinderpalkaurchhina #bhagwantmaan #aamadmiparty #ludhianasouth #publicservant #aamadmipartypunjab
account_circle
Harchand Singh Barsat(@HarchandSBarsat) 's Twitter Profile Photo

ਨਵੀਂਆਂ ਜ਼ਿੰਮੇਵਾਰੀਆਂ ਮਿਲਣ ਤੇ ਦੋਵੇਂ ਸਾਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ

ਨਵੀਂਆਂ ਜ਼ਿੰਮੇਵਾਰੀਆਂ ਮਿਲਣ ਤੇ ਦੋਵੇਂ ਸਾਥੀਆਂ ਨੂੰ ਵਧਾਈਆਂ ਅਤੇ  ਸ਼ੁਭਕਾਮਨਾਵਾਂ 
#harchandsinghbarsat #aamadmipartypunjab
account_circle
Dinesh Chadha(@dineshchadha3) 's Twitter Profile Photo

ਰੋਪੜ ਚ ਸੈਣੀ ਭਵਨ ਚ ਸਲਾਨਾ ਸਮਾਗਮ ਦੌਰਾਨ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਨੇ ਸ਼ਮੂਲੀਅਤ ਕੀਤੀ।

ਰੋਪੜ ਚ ਸੈਣੀ ਭਵਨ ਚ ਸਲਾਨਾ ਸਮਾਗਮ ਦੌਰਾਨ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਜੀ ਨੇ ਸ਼ਮੂਲੀਅਤ ਕੀਤੀ। 
 #aappartypunjab #AAPGovt #aamadmipartypunjab #AamAdmiParty #aamadmipartyzindabad #AAPPunjab #rupnagar #ropar
account_circle
Dinesh Chadha(@dineshchadha3) 's Twitter Profile Photo

ਪਿੰਡ ਬੜਵਾ ਵਿਖੇ ਵਾਲੀਬਾਲ ਟੂਰਨਾਮੈਂਟ, ਕਬੱਡੀ ਟੂਰਨਾਮੈਂਟ, ਰੱਸਾਕਸ਼ੀ ਆਦਿ ਖੇਡ ਮੁਕਾਬਲੇ ਦੌਰਾਨ |

ਪਿੰਡ ਬੜਵਾ ਵਿਖੇ ਵਾਲੀਬਾਲ ਟੂਰਨਾਮੈਂਟ, ਕਬੱਡੀ ਟੂਰਨਾਮੈਂਟ, ਰੱਸਾਕਸ਼ੀ ਆਦਿ ਖੇਡ ਮੁਕਾਬਲੇ ਦੌਰਾਨ |

#aappartypunjab #AAPGovt #aamadmipartypunjab #AamAdmiParty #aamadmipartyzindabad #AAPPunjab
account_circle