Julio (@juliofdez79) 's Twitter Profile Photo

Os dejo los hilos del día mundial del farmacéutico de otros años, por si os resultan interesantes. Felicidades a todos los compañeros sea cual sea su actividad profesional, ya sea en oficina de farmacia, distribución, industria, investigación,.. #WPD2021 👇🏻

Jeetgill (@jeetgil82963181) 's Twitter Profile Photo

ਭਾਈ ਅਮ੍ਰਿਤਪਾਲ ਸਿੰਘ ਦੀ ਧਰਮਪਤਨੀ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਸਮੇ ਅਮ੍ਰਿਤਸਰ ਏਅਰਪੋਰਟ ਉਪਰ ਰੋਕੇ ਜਾਣਾ ਬੇਹੱਦ ਨਿੰਦਣਯੋਗ । ਸਰਕਾਰ ਸਿੱਖਾਂ ਦੀਆ ਧੀਆਂ ਭੈਣਾਂ ਨੂੰ ਜਲੀਲ ਕਰਨਾ ਬੰਦ ਕਰੇ। #amritpalsingh #deepsidhu #warispunjab #WPD2021

Jeetgill (@jeetgil82963181) 's Twitter Profile Photo

#BREAKINGNEWS #AMRITPALSINGH #WPD2021 ਭਾਈ ਅਮ੍ਰਿਤਪਾਲ ਸਿੰਘ ਦੇ ਪੰਜ ਸਾਥੀਆਂ ਉਪਰ NSA ਲਾ ਕੇ ਆਸਾਮ ਵਿਚ ਭੇਜ ਦਿੱਤਾ ਗਿਆ ਹੈ । ਚਾਚਾ ਹਰਜੀਤ ਸਿੰਘ, ਦਲਜੀਤ ਕਲਸੀ, ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ, ਗੁਰਮੀਤ ਸਿੰਘ ਬੁੱਕਣਵਾਲਾ। ਭਾਈ ਅਮ੍ਰਿਤਪਾਲ ਸਿੰਘ (ਹਾਲੇ ਫਰਾਰ) ਉਪਰ ਵੀ NSA ਲਾਇਆ ਜਾਵੇਗਾ । IG ਸੁਖਚੈਨ ਸਿੰਘ ਗਿੱਲ

RMI Official (@rmiofficial) 's Twitter Profile Photo

Babies born alive before the 37th week of pregnancy are known to be premature babies. RMI's Gynecology & Obstetrics and Neonatal Unit provide quality pre and post-natal care to keep preterm babies and their parents healthy and safe. #RMICares #WPD2021 #AllYouNeed

Babies born alive before the 37th week of pregnancy are known to be premature babies. 

RMI's Gynecology & Obstetrics and Neonatal Unit provide quality pre and post-natal care to keep preterm babies and their parents healthy and safe.

#RMICares #WPD2021 #AllYouNeed
anandpursahib-times (@dimpleaps1984) 's Twitter Profile Photo

ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੇ ਪੰਥ ਤੇ ਸਰਕਾਰ ਨੂੰ ਦਿੱਤਾ ਡੇਢ ਮਹੀਨੇ ਦਾ ਸਮਾ , ਜੇ ਸਰਕਾਰ ਗੁਰੂ ਗ੍ਰੰਥ ਸਾਹਿਬ ਦੇ ਬੇ-ਅਦਬੀ ਕਰਨ ਵਾਲੇ ਲਈ ਸਖ਼ਤ ਕਨੂੰਨ ਨਹੀ ਬਣੌਦੀ ਤੇ ਸੱਦਿਆ ਜਾਵੇਗਾ ਸਰਬੱਤ ਖਾਲਸਾ । ਅਕਾਲ ।।ਪਾਤਿਸ਼ਾਹੀ ਦਾਵੇ ਵਾਲੇ ⚔️🚩 #WPD2021 #BhaiAmritpalSingh #khalsaraj #akaltakhatsahib #Worlds2022

anandpursahib-times (@dimpleaps1984) 's Twitter Profile Photo

ਡਾਂਗ ਤੇ ਡੇਰਾ ਬਾਬਾ ਜੀ ਨੂੰ ਇਹ ਕਹਿ ਕਿ ਫੋਟੋ ਲਈ ਕਿ ਕਈ ਵਿਚਾਰੇ ਕਈ ਦਿਨ੍ਹਾਂ ਦੇ ਗੂਗਲ ਤੇ ਡਾਂਗ ਤੇ ਡੇਰਾ ਦਾ ਮਤਲਬ ਲੱਭੀ ਜਾਂਦੇ ਉਹਨਾਂ ਲਈ ਸੌਖਾ ਕਰ ਦੇਈਏ ! #WPD2021

ਡਾਂਗ ਤੇ ਡੇਰਾ 
ਬਾਬਾ ਜੀ ਨੂੰ ਇਹ ਕਹਿ ਕਿ ਫੋਟੋ ਲਈ ਕਿ ਕਈ ਵਿਚਾਰੇ ਕਈ ਦਿਨ੍ਹਾਂ ਦੇ ਗੂਗਲ ਤੇ ਡਾਂਗ ਤੇ ਡੇਰਾ ਦਾ ਮਤਲਬ ਲੱਭੀ ਜਾਂਦੇ ਉਹਨਾਂ ਲਈ ਸੌਖਾ ਕਰ ਦੇਈਏ !

#WPD2021
anandpursahib-times (@dimpleaps1984) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖ ਅੰਮ੍ਰਿਤ ਛਕ ਕੇ ਗੁਰਸਿੱਖ ਬਣਿਆ ਮੁਸਲਿਮ ਨੌਜਵਾਨ ਵੀਰ ਆਪ ਗੁਰਬਾਣੀ ਪੜਦਾ ਹੈ ਅਤੇ ਪਤਨੀ ਕਰਦੀ ਨਮਾਜ਼ ਅਦਾ 🙏🏻 #WPD2021 #ਖ਼ਾਲਸਾ_ਰਾਜ

ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖ ਅੰਮ੍ਰਿਤ ਛਕ ਕੇ ਗੁਰਸਿੱਖ ਬਣਿਆ ਮੁਸਲਿਮ ਨੌਜਵਾਨ ਵੀਰ
ਆਪ ਗੁਰਬਾਣੀ ਪੜਦਾ ਹੈ ਅਤੇ ਪਤਨੀ ਕਰਦੀ ਨਮਾਜ਼ ਅਦਾ 🙏🏻

#WPD2021 #ਖ਼ਾਲਸਾ_ਰਾਜ
anandpursahib-times (@dimpleaps1984) 's Twitter Profile Photo

ਚਾਈਨਾ ਮੈਡ ਕਾਮਰੇਡ ਜੋਗਿੰਦਰ ਉਗਰਾਹਾਂ ਨੂੰ ਬਾਈ ਵਰਿੰਦਰ ਸਿੰਘ ਸੇਖੋਂ ਦਾ ਜਵਾਬ #wpd2021

anandpursahib-times (@dimpleaps1984) 's Twitter Profile Photo

ਅੱਜ ਓੁਨ੍ਹਾਂ ਦੀ ਜੜ੍ਹ ਨਹੀਂ ਲੱਭਦੀ, ਜਿਹੜੇ ਪੁੱਟਦੇ ਸੀ ਸਾਡੀ ਜੜ੍ਹ ਮਿੱਤਰਾ ਮੇਰੀ ਕੌਮ ਦੇ ਹੀਰੇ ਜ਼ਾਲਿਮ ਦਾ, ਝੱਟ ਦਿੰਦੇ ਸੋਹਿਲਾ ਪੜ੍ਹ ਮਿੱਤਰਾ* @sandhuamrit10 Daljeet Singh Kalsi #ਗੁਰਭਾਈ_ਮੁਹਿੰਮ #WPD2021

ਅੱਜ ਓੁਨ੍ਹਾਂ ਦੀ ਜੜ੍ਹ ਨਹੀਂ ਲੱਭਦੀ, ਜਿਹੜੇ ਪੁੱਟਦੇ ਸੀ ਸਾਡੀ ਜੜ੍ਹ ਮਿੱਤਰਾ
 ਮੇਰੀ ਕੌਮ ਦੇ ਹੀਰੇ ਜ਼ਾਲਿਮ ਦਾ, ਝੱਟ ਦਿੰਦੇ ਸੋਹਿਲਾ ਪੜ੍ਹ ਮਿੱਤਰਾ*
@sandhuamrit10 <a href="/jeetkalsi/">Daljeet Singh Kalsi</a>
#ਗੁਰਭਾਈ_ਮੁਹਿੰਮ #WPD2021
anandpursahib-times (@dimpleaps1984) 's Twitter Profile Photo

ਆ ਜਿਹੜੇ ਕਹਿੰਦੇ ਆ ਕਿ ਇੱਕੋਦਮ ਇਹ ਛੋਕਰਾ ਕਿੱਥੋਂ ਆ ਗਿਆ ਓਹ ਪਹਿਲਾਂ ਕੰਨਾਂ ਚ ਤੇਲ ਪਾਕੇ ਤੇ ਕੰਨ ਚੰਗੀ ਤਰ੍ਹਾਂ ਸਾਫ਼ ਕਰਕੇ ਕੰਨ ਖੋਲ੍ਹ ਕੇ ਸੁਣ ਲੈਣ ! #ਗੁਰਭਾਈ_ਮੁਹਿੰਮ #WPD2021