SinghGill(@SinghRande1091) 's Twitter Profile Photo

ਰੱਬ ਵੀ ਸੋਚਦਾ ਹੋਊ ਕਿ ਕੁੱਝ ਤਾਂ ਪਾਪ ਹੋ ਗਿਆ ਏ,
ਤੂੰ ਕਾਹਦਾ ਤੁਰ ਗਿਆਂ ਯਾਰਾ ਜੱਗ ਚੁੱਪ ਚਾਪ ਜਿਹਾ ਹੋ ਗਿਆ ਏ!

account_circle
❤️‍🩹 ਅਰਸ਼ਦੀਪ ਸਿੱਧੂ 🤕(@deep_arsh31862) 's Twitter Profile Photo




ਗੋਲੀ ਵੱਜੀ ਤੇ...ਤੂੰ ਸੋਚੀ ਨਾ ਮੈਂ ਮੁੱਕ jaounge...
ਮੇਰੇ ਯਾਰਾਂ ਦੀ ਬਾਹਾਂ ਤੇ ਮੇਰੇ tatoo ਬਣਨੇ...

account_circle
Randeep Gill(@Randeep44009128) 's Twitter Profile Photo

ਖੁਦ ਨਾਲ ਖੁਦ ਜਿਹਾ ਖਿੱਤਾ ਚੁੱਕਿਆ, ਬੱਸ ਕੱਲਾ ਚੁੱਕਿਆ ਨਹੀਂ ਵਾਜਾ ਬੱਲੀਏ...

account_circle
Randeep Gill(@Randeep44009128) 's Twitter Profile Photo

ਤੈਨੂੰ ਮੈਂ ਤੇ ਮੈਨੂੰ ਤੂੰ ਮਿਲੇੰ ਜਿਵੇਂ ਫੁੱਲਾਂ ਤੋਂ ਖੁਸ਼ਬੂ ਮਿਲੇ,
ਤੇਰਾ ਮਿਲਣਾ ਮੈਨੂੰ ਇੰਝ ਜਾਪੇ ਜਿਵੇਂ ਪਿਆਸੇ ਨੂੰ ਖੂਹ ਮਿਲੇ।

account_circle
moosa jatt(@kaur672447642) 's Twitter Profile Photo

ਤੁਹਾਡੀ ਆਪਣੀ ਜਾਨ ਬਹੁਤ ਕੀਮਤੀ ਹੈ ਤੇ ਦੂਜਿਆਂ ਨੂੰ ਬੇਰਾਂ ਵੱਟੇ ਜਾਣਦੇ ਹੋ ਤੁਸੀਂ!
ਏਦਾਂ ਕਿਉ @CMOPb ?
ਏਨਾਂ ਦੋਗਲਾਪਣ ਕਿਉਂ?

account_circle
Tanpreet Kaur(@Tanpree19146368) 's Twitter Profile Photo





ਅੱਜ ਵੀ ਬਾਈ ਤੇਰੇ ਇਨਸਾਫ ਤੇ ਸਿਆਸਤ ਹੋ ਰਹੀ ਐ...ਹੁਣ ਵੋਟਾਂ ਵੇਲੇ ਸਭ ਨੂੰ ਤੇਰਾ ਮੁੱਦਾ ਯਾਦ ਆ ਰਿਹਾ...2 ਸਾਲ ਕਿੱਥੇ ਸੀ ਏਹ ਸਿਆਸੀ ਬੰਦੇ?..ਕਿਉਂ ਨੀ ਬੇਬੇ ਬਾਪੂ ਜੀ ਨਾਲ ਖੜ੍ਹੇ?
ਇੱਕ ਗੱਲ ਯਾਦ ਰੱਖੋ ਜੇ ਹੁਣ ਵਾਦੇ ਕਰ ਰਹੇ ਓ ਤਾਂ ਨਿਭਾਓ ਜ਼ਰੂਰ 🙏

#SidhuMooseWala 
#JusticeForSidhuMooseWala
#23_Months_Of_Injustice 

ਅੱਜ ਵੀ ਬਾਈ ਤੇਰੇ ਇਨਸਾਫ ਤੇ ਸਿਆਸਤ ਹੋ ਰਹੀ ਐ...ਹੁਣ ਵੋਟਾਂ ਵੇਲੇ ਸਭ ਨੂੰ ਤੇਰਾ ਮੁੱਦਾ ਯਾਦ ਆ ਰਿਹਾ...2 ਸਾਲ ਕਿੱਥੇ ਸੀ ਏਹ ਸਿਆਸੀ ਬੰਦੇ?..ਕਿਉਂ ਨੀ ਬੇਬੇ ਬਾਪੂ ਜੀ ਨਾਲ ਖੜ੍ਹੇ?
ਇੱਕ ਗੱਲ ਯਾਦ ਰੱਖੋ ਜੇ ਹੁਣ ਵਾਦੇ ਕਰ ਰਹੇ ਓ ਤਾਂ ਨਿਭਾਓ ਜ਼ਰੂਰ 🙏
account_circle
SinghGill(@SinghRande1091) 's Twitter Profile Photo

ਸਾਡੇ ਰੱਬ ਵੱਲੋਂ ਇੱਕੋ ਜਿਹੇ ਮਿਜਾਜ ਬਣੇ,
ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ ਬਣੇ।
ਅਸੀਂ ਇੱਕ ਦੂਜੇ ਦੀ ਸ਼ਾਨ ਸ਼ੁਦਾਈ ਇੱਕੋ ਜਿਹੇ,
ਮੈਂ ਤੇ ਮੇਰੀ ਜਾਨ ਸ਼ੁਦਾਈ ਇੱਕੋ ਜਿਹੇ!

account_circle