Jagbani (@jagbanionline) 's Twitter Profile Photo

ਨਾਨਕ ਦੁਨੀਆ ਕੈਸੀ ਹੋਈ॥.... #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਨਾਨਕ ਦੁਨੀਆ ਕੈਸੀ ਹੋਈ॥....
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਨਾ ਗਿਣ ਕੇ ਦਿੰਦਾ ਹੈ, ਨਾ ਤੋਲ ਕੇ ਦਿੰਦਾ ਹੈ ਮੇਰਾ ਸਤਿਗੁਰੂ ਜਦ ਵੀ ਦਿੰਦਾ ਹੈ, ਦਿਲ ਖੋਲ੍ਹ ਕੇ ਦਿੰਦਾ ਹੈ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਨਾ ਗਿਣ ਕੇ ਦਿੰਦਾ ਹੈ, ਨਾ ਤੋਲ ਕੇ ਦਿੰਦਾ ਹੈ
ਮੇਰਾ ਸਤਿਗੁਰੂ ਜਦ ਵੀ ਦਿੰਦਾ ਹੈ, ਦਿਲ ਖੋਲ੍ਹ ਕੇ ਦਿੰਦਾ ਹੈ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਸਿਰਫ਼ ਦਿਖਾਵੇ ਲਈ ਚੰਗੇ ਨਾ ਬਣੋ ਰੱਬ ਤੁਹਾਨੂੰ ਅੰਦਰੋਂ ਵੀ ਜਾਣਦਾ ਹੈ ਤੇ ਬਾਹਰੋਂ ਵੀ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਸਿਰਫ਼ ਦਿਖਾਵੇ ਲਈ ਚੰਗੇ ਨਾ ਬਣੋ
ਰੱਬ ਤੁਹਾਨੂੰ ਅੰਦਰੋਂ ਵੀ ਜਾਣਦਾ ਹੈ ਤੇ ਬਾਹਰੋਂ ਵੀ

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਬਾਬਾ ਜੀ ਇਕ ਛੋਟਾ ਜਿਹਾ ਕੰਮ ਕਰ ਦੇਣਾ, ਜਿਹੜਾ ਵੀ ਕਹੇ ਵਾਹਿਗੁਰੂ ਉਸ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦੇਣਾ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਬਾਬਾ ਜੀ ਇਕ ਛੋਟਾ ਜਿਹਾ ਕੰਮ ਕਰ ਦੇਣਾ, ਜਿਹੜਾ ਵੀ ਕਹੇ ਵਾਹਿਗੁਰੂ ਉਸ ਦੀ ਝੋਲੀ ਖ਼ੁਸ਼ੀਆਂ ਨਾਲ ਭਰ ਦੇਣਾ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
#शिवसैनिक अनघा आचार्य Anagha Acharya (@anaghaacharya) 's Twitter Profile Photo

Great initiative!!! The need of the hour! Share max! महिलांना त्यांचे हक्क आणि कायद्यांच्या संदर्भातील माहिती सरळ साध्या शब्दात समजावून सांगणे ही आज काळाची गरज आहे, प्रत्येक महिलेने, युवतींनी नक्की या शिबिराचा लाभ घ्यायलाच हवा. #MustShare #प्रथमती #WomenEmpowement

Jagbani (@jagbanionline) 's Twitter Profile Photo

ਉਹ ਤੈਨੂੰ ਲੜਖੜਾਉਂਦਾ ਹੋਇਆ ਤਾਂ ਵੇਖ ਰਿਹਾ ਹੈ ਪਰ ਯਕੀਨ ਰੱਖ ਤੈਨੂੰ ਕਦੇ ਡਿੱਗਣ ਨਹੀਂ ਦੇਵੇਗਾ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਉਹ ਤੈਨੂੰ ਲੜਖੜਾਉਂਦਾ ਹੋਇਆ ਤਾਂ ਵੇਖ ਰਿਹਾ ਹੈ ਪਰ ਯਕੀਨ ਰੱਖ ਤੈਨੂੰ ਕਦੇ ਡਿੱਗਣ ਨਹੀਂ ਦੇਵੇਗਾ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਕਿਸਮਤ ਕਿਸੇ ਮੋੜ 'ਤੇ ਧੋਖਾ ਦੇ ਜਾਵੇ ਤਾਂ ਕਮਲਿਆ ਦਿਲ ਨੀ ਛੱਡੀ ਦਾ, ਆਪੇ ਸਭ ਸਹੀ ਕਰਦੂ ਭਰੋਸਾ ਬਾਜਾਂ ਵਾਲੇ 'ਤੇ ਰੱਖੀ ਦਾ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਕਿਸਮਤ ਕਿਸੇ ਮੋੜ 'ਤੇ ਧੋਖਾ ਦੇ ਜਾਵੇ ਤਾਂ ਕਮਲਿਆ ਦਿਲ ਨੀ ਛੱਡੀ ਦਾ, ਆਪੇ ਸਭ ਸਹੀ ਕਰਦੂ ਭਰੋਸਾ ਬਾਜਾਂ ਵਾਲੇ 'ਤੇ ਰੱਖੀ ਦਾ

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਮੈਨੂੰ ਜ਼ਰੂਰਤ ਨਹੀਂ ਉਸ ਇਨਸਾਨ ਦੀ, ਜੋ ਮਤਲਬ ਲਈ ਮੇਰੇ ਨਾਲ ਹੈ, ਮੈਂ ਖ਼ੁਸ਼ ਹਾਂ ਆਪਣੇ ਵਾਹਿਗੁਰੂ ਨਾਲ, ਜੋ ਬਿਨਾਂ ਮਤਲਬ ਮੇਰੇ ਨਾਲ ਹੈ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਮੈਨੂੰ ਜ਼ਰੂਰਤ ਨਹੀਂ ਉਸ ਇਨਸਾਨ ਦੀ, ਜੋ ਮਤਲਬ ਲਈ ਮੇਰੇ ਨਾਲ ਹੈ,
ਮੈਂ ਖ਼ੁਸ਼ ਹਾਂ ਆਪਣੇ ਵਾਹਿਗੁਰੂ ਨਾਲ, ਜੋ ਬਿਨਾਂ ਮਤਲਬ ਮੇਰੇ ਨਾਲ ਹੈ

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ 
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਤੇਰੀਆਂ ਤੂੰ ਹੀ ਜਾਣੇ ਮਾਲਕਾ ਮੈਨੂੰ ਭੇਦ ਨਾ ਕੋਈ ਸਭ ਕੁਝ ਛੱਡਿਆ ਤੇਰੀ ਆਸ 'ਤੇ ਹੁਣ ਰਹੀ ਫ਼ਿਕਰ ਨਾ ਕੋਈ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਤੇਰੀਆਂ ਤੂੰ ਹੀ ਜਾਣੇ ਮਾਲਕਾ ਮੈਨੂੰ ਭੇਦ ਨਾ ਕੋਈ
ਸਭ ਕੁਝ ਛੱਡਿਆ ਤੇਰੀ ਆਸ 'ਤੇ ਹੁਣ ਰਹੀ ਫ਼ਿਕਰ ਨਾ ਕੋਈ

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾ ਪਰ ਜਦੋਂ ਕਬੂਲ ਹੁੰਦੀ ਹੈ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ ਹੈ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਅਰਦਾਸ ਦਾ ਕੋਈ ਰੰਗ ਨਹੀਂ ਹੁੰਦਾ ਪਰ ਜਦੋਂ ਕਬੂਲ ਹੁੰਦੀ ਹੈ ਤਾਂ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ ਹੈ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਦੁਨੀਆ ਦੇ ਸਾਰੇ ਰਿਸ਼ਤੇ ਮੂੰਹ ਮੋੜ ਲੈਂਦੇ ਨੇ ਪਰ ਰੱਬ ਨਾਲ ਬਣਿਆ ਰਿਸ਼ਤਾ ਕਦੇ ਨਹੀਂ ਟੁੱਟਦਾ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਦੁਨੀਆ ਦੇ ਸਾਰੇ ਰਿਸ਼ਤੇ ਮੂੰਹ ਮੋੜ ਲੈਂਦੇ ਨੇ 
ਪਰ ਰੱਬ ਨਾਲ ਬਣਿਆ ਰਿਸ਼ਤਾ ਕਦੇ ਨਹੀਂ ਟੁੱਟਦਾ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਇਕ ਉਹ ਹੈ, ਜੋ ਬੇਹਿਸਾਬ ਦਿੰਦਾ ਹੈ ਤੇ ਇਕ ਅਸੀਂ ਹਾਂ ਜੋ ਉਹਦਾ ਨਾਮ ਵੀ ਗਿਣ-ਗਿਣ ਜੱਪਦੇ ਹਾਂ। #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਇਕ ਉਹ ਹੈ, ਜੋ ਬੇਹਿਸਾਬ ਦਿੰਦਾ ਹੈ ਤੇ ਇਕ ਅਸੀਂ ਹਾਂ ਜੋ ਉਹਦਾ ਨਾਮ ਵੀ ਗਿਣ-ਗਿਣ ਜੱਪਦੇ ਹਾਂ।
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਕੋਈ ਵੀ ਚੀਜ਼ ਦਿਲ ਨੂੰ ਉਸ ਤਰ੍ਹਾਂ ਸਕੂਨ ਨਹੀਂ ਦਿੰਦੀ, ਜਿਵੇਂ ਗੁਰਬਾਣੀ ਦਿੰਦੀ ਹੈ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਕੋਈ ਵੀ ਚੀਜ਼ ਦਿਲ ਨੂੰ ਉਸ ਤਰ੍ਹਾਂ ਸਕੂਨ ਨਹੀਂ ਦਿੰਦੀ, ਜਿਵੇਂ ਗੁਰਬਾਣੀ ਦਿੰਦੀ ਹੈ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਚੰਗੇ ਕਰਮ ਕਰੋ, ਰੱਬ ਦੀ ਕਚਹਿਰੀ ਵਿਚ ਪੈਸਾ ਕੰਮ ਨਹੀਂ ਆਉਂਦਾ ਗਿਆਨੀ ਸੰਤ ਸਿੰਘ ਜੀ ਮਸਕੀਨ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਚੰਗੇ ਕਰਮ ਕਰੋ, ਰੱਬ ਦੀ ਕਚਹਿਰੀ ਵਿਚ ਪੈਸਾ ਕੰਮ ਨਹੀਂ ਆਉਂਦਾ

ਗਿਆਨੀ ਸੰਤ ਸਿੰਘ ਜੀ ਮਸਕੀਨ
#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਸੱਚੀ ਅਰਦਾਸ ਨੂੰ ਕਿਸੇ ਫਲ ਦੀ ਲੋੜ ਨਹੀਂ ਇਹ ਤਾਂ ਆਪ ਹੀ ਇਕ ਬਹੁਤ ਵੱਡਾ ਫਲ ਹੈ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਸੱਚੀ ਅਰਦਾਸ ਨੂੰ ਕਿਸੇ ਫਲ ਦੀ ਲੋੜ ਨਹੀਂ
ਇਹ ਤਾਂ ਆਪ ਹੀ ਇਕ ਬਹੁਤ ਵੱਡਾ ਫਲ ਹੈ

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਮਾੜੀ ਸੰਗਤ 'ਚ ਰਹਿਣ ਨਾਲੋਂ ਇਕੱਲੇ ਰਹਿਣਾ ਸਭ ਤੋਂ ਬਿਹਤਰ ਹੈ। #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਮਾੜੀ ਸੰਗਤ 'ਚ ਰਹਿਣ ਨਾਲੋਂ ਇਕੱਲੇ ਰਹਿਣਾ ਸਭ ਤੋਂ ਬਿਹਤਰ ਹੈ।

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
Jagbani (@jagbanionline) 's Twitter Profile Photo

ਮਨ ਟਿਕੇ ਜਾਂ ਨਾ ਪਰ ਗੁਰਬਾਣੀ ਪੜ੍ਹਣੀ ਕਦੇ ਨਾ ਛੱਡੋ ਅੱਜ ਨਹੀਂ ਤਾਂ ਭਲਕੇ #SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani

ਮਨ ਟਿਕੇ ਜਾਂ ਨਾ
ਪਰ ਗੁਰਬਾਣੀ ਪੜ੍ਹਣੀ ਕਦੇ ਨਾ ਛੱਡੋ
ਅੱਜ ਨਹੀਂ ਤਾਂ ਭਲਕੇ

#SatnamSriWaheguruJi #SatnamJi #WaheguruJi #Waheguru #WMK #Satnamwaheguru #ReligiousThought #MustShare #Jagbani
AL - Yousuf Enterprises (@alyousufjobs) 's Twitter Profile Photo

#HR20#Jobs #Hiring for Oil & Gas in Saudi Arabia Email – [email protected] Contact Details- 8104962790 #Civil Supervisor # Civil Foreman #URGENT HIRING #alyousufgulfjobs #gulfjobs#applynow #mustshare #overseasjobs

#HR20#Jobs #Hiring for Oil & Gas in Saudi Arabia 
Email – jobs@alyousufent.com

Contact Details- 8104962790

#Civil Supervisor 

# Civil Foreman 

#URGENT HIRING

#alyousufgulfjobs #gulfjobs#applynow #mustshare #overseasjobs