avtar...✍️(@tari27499497) 's Twitter Profile Photo

ਰੰਗ ਚੜ੍ਹਦਾ ਜਾਵੇ ਕਿਸਾਨੀ ਲਹਿਰਾਂ ਦਾ
ਰਸਤਾ ਰੋਕਣਾ ਤੇਰੇ ਸਹਿਰਾਂ ਦਾ।।
ਲੇਖਾ ਦੇਣਾ ਪਊ ਸਰਕਾਰੇ ਨੀ
ਕਿਸਾਨਾਂ ਉੱਤੇ ਢਾਹੇ ਕਹਿਰਾਂ ਦਾ।।

#300DaysOfFarmersProtest 
ਰੰਗ ਚੜ੍ਹਦਾ ਜਾਵੇ ਕਿਸਾਨੀ ਲਹਿਰਾਂ ਦਾ
    ਰਸਤਾ ਰੋਕਣਾ ਤੇਰੇ ਸਹਿਰਾਂ ਦਾ।।
     ਲੇਖਾ ਦੇਣਾ ਪਊ ਸਰਕਾਰੇ ਨੀ 
    ਕਿਸਾਨਾਂ ਉੱਤੇ ਢਾਹੇ ਕਹਿਰਾਂ ਦਾ।।
account_circle
ਹਰਜੀਤ ਸਿੰਘ 💙(@Harjit__51) 's Twitter Profile Photo

सहन करनेवाले को अगर , सब्र करना आ जाये । तो कहने वाले की , औकात दो टके की भी नहीं रहती ।

#FarmersProtest 
#300DaysOfFarmersProtest
account_circle
Nature's friend प्रकृति प्रेमी(@Jagdishbhatti3) 's Twitter Profile Photo

जगातील सर्वात विषारी पदार्थ...
शेतकरी साठी एक शब्द नाही
काय चुकते शेतकरी चे ते तरी सांगा

जगातील सर्वात विषारी पदार्थ...
शेतकरी साठी एक शब्द नाही
काय चुकते शेतकरी चे ते तरी सांगा
#सोयाबीन
#300DaysOfFarmersProtest
account_circle
@Rajendra4sharma(@rajendra4sharma) 's Twitter Profile Photo

आज किसान आंदोलन को दिल्ली की दहलीज पर 300 दिन पूरे हो गए। 600+ से ज्यादा किसान मोर्चे पर शहीद हो चुके है। सरकार को फर्क नही पड़ता। आप और हम अपने जीवन की व्यवस्तता में उलझे पड़े है और देश उनके हवाले है जिनमे न इंसानी जज्बात है और न जमीर
🚜💪

#जीतेगा_किसान 🚜💪
#300daysoffarmersprotest
account_circle
Jagdev Dhindsa ( ਜਗਦੇਵ ਸਿੰਘ ਢੀਂਡਸਾ )(@JagdevDhindsa1) 's Twitter Profile Photo

ਚੱਮਚਿਆ ਦੀ ਟੈਨ਼ਸ਼ਨ ਤਾਂ ਟੈਂਟ ਵਾਲੇ ਵੀ ਨਹੀਂ ਲੈਂਦੇ ਕਹਿੰਦੇ ਚੱਮਚਾ ਹੀ ਸੀ ਛੱਡੋ ਪੱਰੇ ਬਾਕੀ ਭਾਂਡੇ ਪੂਰੇ ਕਰੋ ….ਇਸ ਲਈ ਚੱਮਚਾਗਿਰੀ ਛੱਡੋ ਸੱਚ ਨੂੰ ਕਹਿਣ ਦੀ ਹਿੰਮਤ ਰੱਖੋ
ਸਾਡੇ ਪੱਲੇ ਆ ਅਣਖ , ਤਾਹੀਓਂ ਹਿਕਾਂ ਢਾ ਕੇ ਖੜੇ ਆ ਸਰਕਾਰ ਦੇ ਅੱਗੇ

#Biden_SpeakUp4Farmers #300DaysOfFarmersProtest #UN_SaveIndianFarmers
account_circle
Surjit Kaur(@SurjitK25886890) 's Twitter Profile Photo

Farmers Protest
ਇਹਨਾਂ 300 ਦਿਨਾਂ ਵਿੱਚ ਸਰਕਾਰਾਂ ਨੇ ਹਰ ਕੋਸ਼ਿਸ਼ ਕੀਤੀ ਹੈ। ਇਸ ਅੰਦੋਲਨ ਨੂੰ ਤੋੜਿਆ ਜਾਵੇ ਤੇ ਬਦਨਾਮ ਕੀਤਾ ਜਾਵੇ। ਪਰ ਕਿਸਾਨਾਂ ਨੇ ਇਹਨਾਂ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ।

Farmers Protest 
ਇਹਨਾਂ 300 ਦਿਨਾਂ ਵਿੱਚ ਸਰਕਾਰਾਂ ਨੇ ਹਰ ਕੋਸ਼ਿਸ਼ ਕੀਤੀ ਹੈ। ਇਸ ਅੰਦੋਲਨ ਨੂੰ ਤੋੜਿਆ ਜਾਵੇ ਤੇ ਬਦਨਾਮ ਕੀਤਾ ਜਾਵੇ। ਪਰ ਕਿਸਾਨਾਂ ਨੇ ਇਹਨਾਂ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। 
#300DaysOfFarmersProtest
account_circle
Mākhān Singh(@MkhnSingh1) 's Twitter Profile Photo