Punjab Spectrum (@punjab_spectrum) 's Twitter Profile Photo

ਕੀ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿਚ ਸੀਟ ਛੱਡਣੀ ਚਾਹੀਦੀ ਹੈ? #AmritpalSingh #ਖਡੂਰ_ਸਾਹਿਬ_ਹਲ਼ਕਾ #LokSabhaElection2024 #Punjab #BhaiAmritpalSingh

Punjab Spectrum (@punjabspectrum) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਵਲੋਂ ਸ. ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਜੌਨੀ ਬਾਬਾ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਥੇਦਾਰ ਮੋਹਣ ਸਿੰਘ ਤੁੜ ਦੇ ਪਰਿਵਾਰ ਅਤੇ ਹੋਰਨਾਂ ਦਾ ਕੀਤਾ ਧੰਨਵਾਦ #AmritpalSingh #ਖਡੂਰ_ਸਾਹਿਬ_ਹਲ਼ਕਾ #LokSabhaElection2024 #Punjab #BhaiAmritpalSingh

Punjab Spectrum (@punjabspectrum) 's Twitter Profile Photo

ਬਾਬਾ ਰਵਿੰਦਰ ਸਿੰਘ ਜੌਨੀ ਨਿੱਤਰੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ #ਖਡੂਰ_ਸਾਹਿਬ_ਹਲ਼ਕਾ #LokSabhaElection2024 #Punjab #BhaiAmritpalSingh