Pooja Kaur (@poojakaur86863) 's Twitter Profile Photo

ਸ੍ਰੀ ਅਕਾਲ ਤਖਤ ਦੀ ਭਰਤੀ ਪ੍ਰਕਿਰਿਆ ਸਫਲਤਾ ਨਾਲ ਸੰਪੰਨ — ਨਾਨਕਿਆਣਾ ਸਾਹਿਬ ਵਿਖੇ ਜੈਕਾਰਿਆਂ ਦੀ ਗੂੰਜ ਨਾਲ ਖੁਸ਼ੀ ਦਾ ਮਾਹੌਲ! #ਪੰਜਾਬ #ਖ਼ਬਰਾਂ #ਅਜੀਤ

Gurdeep Singh Gosha ( modi ka parivar) (@gosha4india) 's Twitter Profile Photo

Narendra Modi ਹੁਣ ਪੰਜਾਬ ਵਿਚ ਸਿਰਫ ਭਾਜਪਾ ਹੀ ਆਉਣੀ ਚਾਹੀਦੀ। अब पंजाब में सिर्फ भाजपा ही आनी चाहिए। #punjabi #BJP4IND #bjp #BJP #ਅਜੀਤ Narendra Modi PMO (India) PMO India Amit Shah Bharatiya Janata Party (BJP) BJP Delhi BJP INDIA Tarun Chugh BJP Punjab Gajendra Singh Shekhawat

<a href="/narendramodi/">Narendra Modi</a> 
ਹੁਣ ਪੰਜਾਬ ਵਿਚ ਸਿਰਫ ਭਾਜਪਾ ਹੀ ਆਉਣੀ ਚਾਹੀਦੀ।
अब पंजाब में सिर्फ भाजपा ही आनी चाहिए।
#punjabi #BJP4IND #bjp #BJP #ਅਜੀਤ 
Narendra Modi PMO (India) PMO India Amit Shah Bharatiya Janata Party (BJP) BJP Delhi BJP INDIA Tarun Chugh BJP Punjab Gajendra Singh Shekhawat
JAGJIT SINGH GANESHPUR (@iamjagjit_singh) 's Twitter Profile Photo

ਅੱਜ ਅਜੀਤ ਵਿੱਚ... ਕੌਮਾਂਤਰੀ ਕੰਪਿਊਟਰ ਸਾਖਰਤਾ ਦਿਵਸ ਤੇ ਵਿਸ਼ੇਸ਼ #ਅਜੀਤ #ਕੰਪਿਊਟਰਸਾਖਰਤਾਦਿਵਸ #computereducation #ajitjalandhar #ajit #jagjitsinghganeshpur

ਅੱਜ ਅਜੀਤ ਵਿੱਚ... ਕੌਮਾਂਤਰੀ ਕੰਪਿਊਟਰ ਸਾਖਰਤਾ ਦਿਵਸ ਤੇ ਵਿਸ਼ੇਸ਼
#ਅਜੀਤ #ਕੰਪਿਊਟਰਸਾਖਰਤਾਦਿਵਸ #computereducation #ajitjalandhar #ajit #jagjitsinghganeshpur
Baljit Singh Khalsa (@baljitsinghkha6) 's Twitter Profile Photo

ਲਿਖਦੀ ਰਹੀ ਇਤਿਹਾਸ ਕਿਰਪਾਨ ਸਾਡੀ..! #ਅਜੀਤ #ਜੁਝਾਰ #ਚਮਕੌਰ #ਦਸਮੇਸ਼

ਲਿਖਦੀ ਰਹੀ ਇਤਿਹਾਸ ਕਿਰਪਾਨ ਸਾਡੀ..!
#ਅਜੀਤ #ਜੁਝਾਰ #ਚਮਕੌਰ #ਦਸਮੇਸ਼
Aman Banwait (@amanbanwait20) 's Twitter Profile Photo

ਕਹਾਣੀ ~ ੧੨ ਪੋਹ ਲੇਖਿਕਾ ~ ਅਮਨਪ੍ਰੀਤ ਕੌਰ 🫣🫣 #ਅਜੀਤ #DomesticAbuse #maritalrape

ਕਹਾਣੀ ~ ੧੨ ਪੋਹ
ਲੇਖਿਕਾ ~ ਅਮਨਪ੍ਰੀਤ ਕੌਰ 🫣🫣
#ਅਜੀਤ
#DomesticAbuse 
#maritalrape
Js Bhangu (@drjsbhangu) 's Twitter Profile Photo

ਕੀ ਬਣੇਗਾ ਪੰਜਾਬੀ ਬੋਲੀ ਦਾ ਜਦੋਂ ਰੋਜ਼ ਲਿਖਣ ਵਾਲੇ ਵੀ ਗਲਤੀਆਂ ਕਰਨ ਲੱਗ ਪੈਣ। #ਪੰਜਾਬ #ਪੰਜਾਬੀ #ਮਾਂਬੋਲੀ #ਅਜੀਤ

Jasvir Singh Garhi (@jasvirsgarhi) 's Twitter Profile Photo

ਅਦਾਰਾ ਅਜੀਤ ਦੇ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਜੀ ਨਾਲ ਜਲੰਧਰ ਵਿਖੇ ਮੁਲਾਕਾਤ ਕਰਕੇ ਜਨਮ ਦਿਨ ਦੀ ਵਧਾਈ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਦਿੱਤੀ. ਵਲੋਂ ਅਸੀ ਕੁਦਰਤ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਹਮੇਸ਼ਾ ਸਿਹਤਮੰਦ ਰਹਿਣ ਅਤੇ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ। #ਅਜੀਤ #ajitnews #Hamdard #jasvirsinghgarhi

ਅਦਾਰਾ ਅਜੀਤ ਦੇ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਜੀ ਨਾਲ ਜਲੰਧਰ ਵਿਖੇ ਮੁਲਾਕਾਤ ਕਰਕੇ ਜਨਮ ਦਿਨ ਦੀ ਵਧਾਈ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਦਿੱਤੀ. ਵਲੋਂ ਅਸੀ ਕੁਦਰਤ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਹਮੇਸ਼ਾ ਸਿਹਤਮੰਦ ਰਹਿਣ ਅਤੇ ਪੰਜਾਬ ਤੇ ਪੰਜਾਬੀਅਤ ਦੀ ਸੇਵਾ ਕਰਦੇ ਰਹਿਣ।
#ਅਜੀਤ #ajitnews #Hamdard #jasvirsinghgarhi
Prabhdeep S Nathowal (@psnathowal) 's Twitter Profile Photo

ਬੇਹੱਦ ਸਤਿਕਾਰਯੋਗ ਡਾਕਟਰ #ਬਰਜਿੰਦਰ ਸਿੰਘ #ਹਮਦਰਦ ਜੀ (ਭਾਅ ਜੀ), ਮੁੱਖ ਸੰਪਾਦਕ #ਰੋਜ਼ਾਨਾ #ਅਜੀਤ ਅੱਜ ਸਬ ਆਫਿਸ #ਮੋਗਾ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਨਾਲ ਕੁਝ ਪਲ ਬਿਤਾਉਣ ਦਾ ਮੌਕਾ ਮਿਲਿਆ। ਕਈ ਗੱਲਾਂ ਸਾਂਝੀਆਂ ਕੀਤੀਆਂ। (1/2)

ਬੇਹੱਦ ਸਤਿਕਾਰਯੋਗ ਡਾਕਟਰ #ਬਰਜਿੰਦਰ ਸਿੰਘ #ਹਮਦਰਦ ਜੀ (ਭਾਅ ਜੀ), ਮੁੱਖ ਸੰਪਾਦਕ #ਰੋਜ਼ਾਨਾ #ਅਜੀਤ ਅੱਜ ਸਬ ਆਫਿਸ #ਮੋਗਾ ਵਿਖੇ ਪਹੁੰਚੇ। ਇਸ ਮੌਕੇ ਉਹਨਾਂ ਨਾਲ ਕੁਝ ਪਲ ਬਿਤਾਉਣ ਦਾ ਮੌਕਾ ਮਿਲਿਆ। ਕਈ ਗੱਲਾਂ ਸਾਂਝੀਆਂ ਕੀਤੀਆਂ। (1/2)
Gursharan Kaur Randhawa (@randhawa_inc) 's Twitter Profile Photo

ਮੈਂ ਅਪਣਾ ਹੱਕ ਲੈਣ ਲਈ ਸੰਘਰਸ਼ ਕਰ ਰਹੀ ਹਾਂ ਤਾਂ ਕਿ ਖੁੱਲ੍ਹੇ ਦਿਲ ਨਾਲ #ਹਲਕਾ_ਸਮਾਣਾ ਵਿੱਚ ਲੋਕ ਭਲਾਈ ਦੇ ਕੰਮ ਕਰ ਸਕਾਂ।ਪੱਤਰਕਾਰ ਸਾਹਿਬ ਸਿੰਘ sahib singh ਤੇ ਪ੍ਰੀਤਮ ਸਿੰਘ ਨਾਗੀ ਜੀ ਨੇ #ਅਜੀਤ ਸਮੂਹ ਵੱਲੋਂ ਹਮੇਸ਼ਾ ਮੇਰਾ ਡੱਟਕੇ ਸਾਥ ਦਿੱਤਾ ਹੈ। Congress #GursharanKaurRandhawa

ਮੈਂ ਅਪਣਾ ਹੱਕ ਲੈਣ ਲਈ ਸੰਘਰਸ਼ ਕਰ ਰਹੀ ਹਾਂ ਤਾਂ ਕਿ ਖੁੱਲ੍ਹੇ ਦਿਲ ਨਾਲ #ਹਲਕਾ_ਸਮਾਣਾ ਵਿੱਚ ਲੋਕ ਭਲਾਈ ਦੇ ਕੰਮ ਕਰ ਸਕਾਂ।ਪੱਤਰਕਾਰ ਸਾਹਿਬ ਸਿੰਘ <a href="/SahibsinghAdvo1/">sahib singh</a> ਤੇ ਪ੍ਰੀਤਮ ਸਿੰਘ ਨਾਗੀ ਜੀ ਨੇ #ਅਜੀਤ ਸਮੂਹ ਵੱਲੋਂ ਹਮੇਸ਼ਾ ਮੇਰਾ ਡੱਟਕੇ ਸਾਥ ਦਿੱਤਾ ਹੈ। <a href="/INCIndia/">Congress</a> #GursharanKaurRandhawa
Shiromani Gurdwara Parbandhak Committee (@sgpcamritsar) 's Twitter Profile Photo

੩. ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਵਿਖੇ ਮਰੀਜ਼ਾਂ ਨੂੰ ਮੁਹਈਆ ਹੋਵੇਗੀ ਆਕਸੀਜਨ - #ਰੋਜ਼ਾਨਾਸਪੋਕਸਮੈਨ ੪. ਸਿੱਖ ਭਾਈਚਾਰੇ ਵਲੋਂ ਲਗਾਏ ਜਾ ਰਹੇ 'ਆਕਸੀਜਨ ਲੰਗਰ' ਦੇ ਚਰਚੇ ਦੁਨੀਆ 'ਚ - #ਅਜੀਤ #SikhCommunity #OxygenConcentrators #Oxygen

੩. ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਵਿਖੇ ਮਰੀਜ਼ਾਂ ਨੂੰ ਮੁਹਈਆ ਹੋਵੇਗੀ ਆਕਸੀਜਨ - #ਰੋਜ਼ਾਨਾਸਪੋਕਸਮੈਨ 
੪. ਸਿੱਖ ਭਾਈਚਾਰੇ ਵਲੋਂ ਲਗਾਏ ਜਾ ਰਹੇ 'ਆਕਸੀਜਨ ਲੰਗਰ' ਦੇ ਚਰਚੇ ਦੁਨੀਆ 'ਚ - #ਅਜੀਤ 
#SikhCommunity #OxygenConcentrators #Oxygen
Shiromani Gurdwara Parbandhak Committee (@sgpcamritsar) 's Twitter Profile Photo

੭. ਪਾਕਿਸਤਾਨ ਤੋਂ ਵਿਸਾਖੀ ਮਨਾ ਕੇ ਪਰਤੇ ਸਿੱਖ ਜਥੇ ਦੇ ੨੦੦ ਸ਼ਰਧਾਲੂ ਪਾਜ਼ੇਟਿਵ - #ਪੰਜਾਬੀਟ੍ਰਿਬਿਊਨ ੮. ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਪੁੱਜਾ - #ਅਜੀਤ ੯. ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਅਸਥਾਨ ਗੁ: ਗੁਰੂ ਕੇ ਮਹਿਲ ਵਿਖੇ ੪੦੦ ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ 'ਤੇ -#ਅਜੀਤ

੭. ਪਾਕਿਸਤਾਨ ਤੋਂ ਵਿਸਾਖੀ ਮਨਾ ਕੇ ਪਰਤੇ ਸਿੱਖ ਜਥੇ ਦੇ ੨੦੦ ਸ਼ਰਧਾਲੂ ਪਾਜ਼ੇਟਿਵ - #ਪੰਜਾਬੀਟ੍ਰਿਬਿਊਨ
੮. ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮਨਾ ਕੇ ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਪੁੱਜਾ - #ਅਜੀਤ
੯. ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਅਸਥਾਨ ਗੁ: ਗੁਰੂ ਕੇ ਮਹਿਲ ਵਿਖੇ ੪੦੦ ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰਾਂ 'ਤੇ -#ਅਜੀਤ
Shiromani Gurdwara Parbandhak Committee (@sgpcamritsar) 's Twitter Profile Photo

੫. ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਅਕੈਡਮੀ ਸਥਾਪਿਤ - ਬੀਬੀ ਜਗੀਰ ਕੌਰ - #ਜਗਬਾਣੀ ੬. ਐਥਲੈਟਿਕਸ 'ਚ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਸਿੱਖ ਨੌਜਵਾਨ ਦਾ ੨ ਲੱਖ ਰੁਪਏ ਨਾਲ ਸਨਮਾਨ - #ਅਜੀਤ

੫. ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਅਕੈਡਮੀ ਸਥਾਪਿਤ - ਬੀਬੀ ਜਗੀਰ ਕੌਰ - #ਜਗਬਾਣੀ
੬. ਐਥਲੈਟਿਕਸ 'ਚ ਨੈਸ਼ਨਲ ਰਿਕਾਰਡ ਬਣਾਉਣ ਵਾਲੇ ਸਿੱਖ ਨੌਜਵਾਨ ਦਾ ੨ ਲੱਖ ਰੁਪਏ ਨਾਲ ਸਨਮਾਨ - #ਅਜੀਤ
Shiromani Gurdwara Parbandhak Committee (@sgpcamritsar) 's Twitter Profile Photo

੩. ਸ਼੍ਰੋਮਣੀ ਕਮੇਟੀ ਗੁਰਸਿੱਖ ਨੌਜਵਾਨਾਂ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਕਰੇਗੀ ਅਕੈਡਮੀ ਸਥਾਪਿਤ - #ਅਜੀਤ ੪. ਸ਼੍ਰੋਮਣੀ ਕਮੇਟੀ ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਅਕੈਡਮੀ ਸਥਾਪਿਤ ਕਰੇਗੀ - ਬੀਬੀ ਜਗੀਰ ਕੌਰ - #ਪੰਜਾਬੀਟਾਇਮਜ਼

੩. ਸ਼੍ਰੋਮਣੀ ਕਮੇਟੀ ਗੁਰਸਿੱਖ ਨੌਜਵਾਨਾਂ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਕਰੇਗੀ ਅਕੈਡਮੀ ਸਥਾਪਿਤ - #ਅਜੀਤ
੪. ਸ਼੍ਰੋਮਣੀ ਕਮੇਟੀ ਗੁਰਸਿੱਖ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਅਕੈਡਮੀ ਸਥਾਪਿਤ ਕਰੇਗੀ - ਬੀਬੀ ਜਗੀਰ ਕੌਰ - #ਪੰਜਾਬੀਟਾਇਮਜ਼
Shiromani Gurdwara Parbandhak Committee (@sgpcamritsar) 's Twitter Profile Photo

੮. ਦਮਦਮੀ ਟਕਸਾਲ ਵਲੋਂ ਗੁਰਦੁਆਰਾ ਸ੍ਰੀ ਗੁਰੂ ਕੇ ਮਹਿਲ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਸ਼ੁਰੂ - #ਅਜੀਤ

੮. ਦਮਦਮੀ ਟਕਸਾਲ ਵਲੋਂ ਗੁਰਦੁਆਰਾ ਸ੍ਰੀ ਗੁਰੂ ਕੇ ਮਹਿਲ ਸਾਹਿਬ ਵਿਖੇ ਗੁਰੂ ਕੇ ਲੰਗਰਾਂ ਦੀ ਸੇਵਾ ਸ਼ੁਰੂ - #ਅਜੀਤ
Shiromani Gurdwara Parbandhak Committee (@sgpcamritsar) 's Twitter Profile Photo

ਪੰਜਾਬੀ ਖ਼ਬਰਾਂ, ੧੦ ਵੈਸਾਖ ਨਾ: ਸੰਮਤ: ੫੫੩ (੨੨ ਅਪ੍ਰੈਲ, ੨੦੨੧)। ੧. ਕਰੋਨਾ: ਸ਼੍ਰੋਮਣੀ ਕਮੇਟੀ ਨੇ ੪੦੦ ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੰਖੇਪ ਕੀਤੇ - #ਪੰਜਾਬੀਟ੍ਰਿਬਿਊਨ ੨. ਕੋਰੋਨਾ ਨੂੰ ਧਿਆਨ 'ਚ ਰੱਖਦਿਆਂ ਸ਼੍ਰੋਮਣੀ ਕਮੇਟੀ ਨੇ ੪੦੦ ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੰਕੋਚ ਕੇ ਕਰਨ ਦਾ ਲਿਆ ਫੈਸਲਾ - #ਅਜੀਤ #SGPCUpdates

ਪੰਜਾਬੀ ਖ਼ਬਰਾਂ, ੧੦ ਵੈਸਾਖ ਨਾ: ਸੰਮਤ: ੫੫੩ (੨੨ ਅਪ੍ਰੈਲ, ੨੦੨੧)।
੧. ਕਰੋਨਾ: ਸ਼੍ਰੋਮਣੀ ਕਮੇਟੀ ਨੇ ੪੦੦ ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੰਖੇਪ ਕੀਤੇ - #ਪੰਜਾਬੀਟ੍ਰਿਬਿਊਨ
੨. ਕੋਰੋਨਾ ਨੂੰ ਧਿਆਨ 'ਚ ਰੱਖਦਿਆਂ ਸ਼੍ਰੋਮਣੀ ਕਮੇਟੀ ਨੇ ੪੦੦ ਸਾਲਾ ਪ੍ਰਕਾਸ਼ ਪੁਰਬ ਸਮਾਗਮ ਸੰਕੋਚ ਕੇ ਕਰਨ ਦਾ ਲਿਆ ਫੈਸਲਾ - #ਅਜੀਤ
#SGPCUpdates
Shiromani Gurdwara Parbandhak Committee (@sgpcamritsar) 's Twitter Profile Photo

੪. ਕੋਰੋਨਾ ਕਾਰਨ ਗੁਰੂ ਘਰਾਂ 'ਚ ਸੰਗਤ ਦੀ ਆਮਦ ਘਟੀ - #ਪੰਜਾਬੀਜਾਗਰਣ ੫. ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ - #ਪੰਜਾਬੀਟ੍ਰਿਬਿਊਨ ੬. ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਦਾ ਜਨਮ ਦਿਹਾੜਾ - #ਅਜੀਤ ੭. ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਛੀਨੀਵਾਲ ਦੇ ਚਲਾਣੇ 'ਤੇ ਬੀਬੀ ਜਗੀਰ ਕੌਰ ਵਲੋਂ ਦੁੱਖ ਪ੍ਰਗਟ - #ਅਜੀਤ

੪. ਕੋਰੋਨਾ ਕਾਰਨ ਗੁਰੂ ਘਰਾਂ 'ਚ ਸੰਗਤ ਦੀ ਆਮਦ ਘਟੀ - #ਪੰਜਾਬੀਜਾਗਰਣ
੫. ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ - #ਪੰਜਾਬੀਟ੍ਰਿਬਿਊਨ
੬. ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਦਾ ਜਨਮ ਦਿਹਾੜਾ - #ਅਜੀਤ 
੭. ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਛੀਨੀਵਾਲ ਦੇ ਚਲਾਣੇ 'ਤੇ ਬੀਬੀ ਜਗੀਰ ਕੌਰ ਵਲੋਂ ਦੁੱਖ ਪ੍ਰਗਟ - #ਅਜੀਤ
Shiromani Gurdwara Parbandhak Committee (@sgpcamritsar) 's Twitter Profile Photo

ਪੰਜਾਬੀ ਖ਼ਬਰਾਂ, ੯ ਵੈਸਾਖ ਨਾ: ਸੰਮਤ: ੫੫੩ (੨੧ ਅਪ੍ਰੈਲ, ੨੦੨੧)। ੧. ਪਾਕਿ ਵਲੋਂ ਭਾਰਤੀਆਂ ਦੇ ਦਾਖ਼ਲੇ 'ਤੇ ਦੋ ਹਫ਼ਤਿਆਂ ਦੀ ਰੋਕ - #ਅਜੀਤ ੨. ਭਾਰਤ ਤੋਂ ਗਈ ਸਿੱਖ ਸੰਗਤ ਨੇ ਗੁਰਦੁਆਰਾ ਸ੍ਰੂੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ - #ਜਗਬਾਣੀ ੩. ਗੁਰੂ ਘਰ ਪਹਿਲਾਂ ਵੀ ਬੰਦ ਨਹੀਂ ਹੋਏ ਤੇ ਹੁਣ ਵੀ ਨਹੀਂ ਹੋਣਗੇ - ਬੀਬੀ ਜਗੀਰ ਕੌਰ - #ਅਜੀਤ

ਪੰਜਾਬੀ ਖ਼ਬਰਾਂ, ੯ ਵੈਸਾਖ ਨਾ: ਸੰਮਤ: ੫੫੩ (੨੧ ਅਪ੍ਰੈਲ, ੨੦੨੧)।
੧. ਪਾਕਿ ਵਲੋਂ ਭਾਰਤੀਆਂ ਦੇ ਦਾਖ਼ਲੇ 'ਤੇ ਦੋ ਹਫ਼ਤਿਆਂ ਦੀ ਰੋਕ - #ਅਜੀਤ
੨. ਭਾਰਤ ਤੋਂ ਗਈ ਸਿੱਖ ਸੰਗਤ ਨੇ ਗੁਰਦੁਆਰਾ ਸ੍ਰੂੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ - #ਜਗਬਾਣੀ
੩. ਗੁਰੂ ਘਰ ਪਹਿਲਾਂ ਵੀ ਬੰਦ ਨਹੀਂ ਹੋਏ ਤੇ ਹੁਣ ਵੀ ਨਹੀਂ ਹੋਣਗੇ - ਬੀਬੀ ਜਗੀਰ ਕੌਰ - #ਅਜੀਤ