Sirdar.inderjeetsingh_✪ (@sirdarinderjeet) 's Twitter Profile
Sirdar.inderjeetsingh_✪

@sirdarinderjeet

ਇਮਾਨਦਾਰੀ,ਸੱਚਾਈ ਤੇ ਸਬਰ ਨਾਲ ਚਲੋ
ਕੁੱਲ ਕਾਇਨਾਤ ਤੁਹਾਡਾ ਸਾਥ ਦੇਵੇਗੀ।

ID: 1309316457831034880

linkhttps://psychologicstudy.blogspot.com/ calendar_today25-09-2020 02:19:49

3,3K Tweet

2,2K Takipçi

211 Takip Edilen

Saurabh (@sauravyadav1133) 's Twitter Profile Photo

इस पूरे वीडियो में आपको IIT बाबा पर ध्यान नहीं देना है आपको दूसरे धर्मगुरुओं पर ध्यान देना है उनके बोल वचन पर ध्यान देना है कि वो आखिर बार-बार ऐसा क्या बोल रहे हैं कि चैनल को बीप लगाना पड़ रहा है❓

Sirdar.inderjeetsingh_✪ (@sirdarinderjeet) 's Twitter Profile Photo

ਐਤਕੀਂ ਦਰੋਣਾਚਾਰੀਆ ਦੇ ਆਖੇ ਇਕਲਵਿਆ ਹੁਣੀ ਗੂਠਾ ਨਹੀਂ ਦੇਣਗੇ ਹੁਣ ਤਾਂ ਮੱਛੀ ਦੀ ਅੱਖ ਦਿਸਦੀ ਆ ਬਾਈ

ਐਤਕੀਂ ਦਰੋਣਾਚਾਰੀਆ ਦੇ ਆਖੇ ਇਕਲਵਿਆ ਹੁਣੀ ਗੂਠਾ ਨਹੀਂ ਦੇਣਗੇ ਹੁਣ ਤਾਂ ਮੱਛੀ ਦੀ ਅੱਖ ਦਿਸਦੀ ਆ ਬਾਈ
Love Delanwal (@love_delanwal) 's Twitter Profile Photo

ਸ਼ਹੀਦੀ ਬਾਗ਼ ਅਨੰਦਪੁਰ ਸਾਹਿਬ। ਮਝੈਲਾਂ ਦਾ ਗੜ੍ਹ ਇੱਥੇ ਹੀ ਹੁੰਦਾ। ਪਹਿਲਾਂ ਸੁਣਦੇ ਸੀ,ਪਰ ਜਿਨ੍ਹਾਂ ਕੁ ਮੈਂ ਪਿਛਲੇ 4ਦਿਨਾਂ ਚ ਦੇਖਿਆ, ਸੰਗਤ ਦਾ ਕੇਂਦਰ ਵੀ ਇੱਥੇ ਹੀ ਆ। ਜੋ ਇੱਥੇ ਅਮ੍ਰਿਤ ਵੇਲੇ ਦੀ #vibes ਨੇ ਜਾਂ ਸਰੋਵਰ ਤੇ ਇੱਕ ਆਪਣਾਂ ਹੀ ਅਨੰਦਮਈ ਵਾਤਾਵਰਨ ਆ।

ਸ਼ਹੀਦੀ ਬਾਗ਼ ਅਨੰਦਪੁਰ ਸਾਹਿਬ। ਮਝੈਲਾਂ ਦਾ ਗੜ੍ਹ ਇੱਥੇ ਹੀ ਹੁੰਦਾ। ਪਹਿਲਾਂ ਸੁਣਦੇ ਸੀ,ਪਰ ਜਿਨ੍ਹਾਂ ਕੁ ਮੈਂ ਪਿਛਲੇ 4ਦਿਨਾਂ ਚ ਦੇਖਿਆ, ਸੰਗਤ ਦਾ ਕੇਂਦਰ ਵੀ ਇੱਥੇ ਹੀ ਆ।

ਜੋ ਇੱਥੇ ਅਮ੍ਰਿਤ ਵੇਲੇ ਦੀ #vibes ਨੇ ਜਾਂ ਸਰੋਵਰ ਤੇ ਇੱਕ ਆਪਣਾਂ ਹੀ ਅਨੰਦਮਈ ਵਾਤਾਵਰਨ ਆ।
Sirdar.inderjeetsingh_✪ (@sirdarinderjeet) 's Twitter Profile Photo

ਮੈ ਆਪਣੇ ਮਾਂ ਬਾਪ ਨੂੰ ਬਹੁਤ ਪਿਆਰ ਕਰਦਾ।..#shorts #ytshorts #trending youtube.com/shorts/owSTDMe… via YouTube

Love Delanwal (@love_delanwal) 's Twitter Profile Photo

ਨਵੇਂ ਵਰ੍ਹੇ ਦੀ ਪਹਿਲੀ ਪੁੰਨਿਆ। ਇਸ ਵਰ੍ਹੇ ਚ ਇੱਕ ਉਮੀਦ ਜ਼ਰੂਰ ਰੱਖਦੇ ਕਿ ਪੰਥ ਚ ਕੂੜ ਦੇ ਛਾਏ ਬੱਦਲਾਂ ਨੂੰ ਪਰਾਂ ਕਰਕੇ ਸੱਚ ਦਾ ਸੂਰਜ ਮੁੜ ਸੁਰਜੀਤ ਹੋਉਗਾ। ਬੀਤੇ ਵਰ੍ਹੇ ਵਾਂਗ ਇਹਨਾਂ ਪਾਪੀਆਂ ਵੀ ਬੀਤ ਜਾਣਾ। ਸਿੱਖ Modernization ਨੂੰ ਇੱਕ ਹੱਦ ਚ ਰੱਖ, ਪੁਰਾਣੀ ਮਰਿਯਾਦਾ ਨੂੰ ਹੀ ਮੰਨਿਆ ਜਾਉਗਾ।

ਨਵੇਂ ਵਰ੍ਹੇ ਦੀ ਪਹਿਲੀ ਪੁੰਨਿਆ। ਇਸ ਵਰ੍ਹੇ ਚ ਇੱਕ ਉਮੀਦ ਜ਼ਰੂਰ ਰੱਖਦੇ ਕਿ ਪੰਥ ਚ ਕੂੜ ਦੇ ਛਾਏ ਬੱਦਲਾਂ ਨੂੰ ਪਰਾਂ ਕਰਕੇ ਸੱਚ ਦਾ ਸੂਰਜ ਮੁੜ ਸੁਰਜੀਤ ਹੋਉਗਾ।
ਬੀਤੇ ਵਰ੍ਹੇ ਵਾਂਗ ਇਹਨਾਂ ਪਾਪੀਆਂ ਵੀ ਬੀਤ ਜਾਣਾ।
ਸਿੱਖ Modernization ਨੂੰ ਇੱਕ ਹੱਦ ਚ ਰੱਖ, ਪੁਰਾਣੀ ਮਰਿਯਾਦਾ ਨੂੰ ਹੀ ਮੰਨਿਆ ਜਾਉਗਾ।
ashokdanoda (@ashokdanoda) 's Twitter Profile Photo

"हम बिलकुल भी नहीं डरते" हमारे सैनिक अडिग हैं, हमें क्यों डरना चाहिए ? भारत-पाकिस्तान तनाव के बीच एक बुजुर्ग मां की हिम्मत देखिए।

Sirdar.inderjeetsingh_✪ (@sirdarinderjeet) 's Twitter Profile Photo

ਹਿੰਦੂ ਅੱਤਵਾਦੀਆਂ ਨੂੰ ਪਾਕਿਸਤਾਨ ਹਮੇਸ਼ਾ ਦਹਿਸ਼ਤਗਰਦ ਲੱਗਾ ਹੈ। ਪਰ ਸਿੱਖਾਂ ਲਈ ਹਮੇਸ਼ਾ ਗੁਰੂ ਨਾਨਕ ਸਾਹਿਬ ਦਾ ਘਰ ਆ #pakistan