ਸਿਮਰਤ ਕੌਰ (@simratkaurk) 's Twitter Profile
ਸਿਮਰਤ ਕੌਰ

@simratkaurk

ੴ ☬

ID: 1444506376353370112

calendar_today03-10-2021 03:35:39

3,3K Tweet

2,2K Followers

141 Following

ਹਰਗੁਣਪ੍ਰੀਤ ਕੌਰ ✶ {ਅੜਬ ਸਰਦਾਰਨੀ} 🦅❤️⚔️ (@ohi_aa_pardhaan) 's Twitter Profile Photo

੭ ਜੂਨ ਦਾ ਇਤਹਾਸ ਸਿਪਾਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਜੁੱਤੀਆਂ ਲੈਕੇ ਖੁੱਲ੍ਹੇਆਮ ਘੁੰਮਦੇ ਰਹੇ ਸ਼ਰਾਬ ਪੀਣ ਦੇ ਨਾਲ ਸਿਗਰਟ ਵੀ ਪੀ ਰਹੇ ਸਨ ਸੈਂਟਰਲ ਲਾਇਬ੍ਰੇਰੀ ਕੰਪਲੈਕਸ ਨੂੰ ਰਹੱਸਮਈ ਢੰਗ ਨਾਲ ਸਾੜ ਦਿੱਤਾ ਗਿਆ,ਜਿਸ ਵਿਚ ਲਗਭਗ੨੦,੦੦੦ ਦੁਰਲੱਭ ਅਤੇ ਕੀਮਤੀ ਦਸਤਾਵੇਜ਼ ਸਨ ਤੇ ਗੁਰੂਆਂ ਦੇ ਆਪਣੇ ਹੱਥੀਂ ਲਿਖੇ ੨੫੦੦ਸਰੂਪ ਸਨ #NeverForget1984

੭ ਜੂਨ ਦਾ ਇਤਹਾਸ 
ਸਿਪਾਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਜੁੱਤੀਆਂ ਲੈਕੇ ਖੁੱਲ੍ਹੇਆਮ ਘੁੰਮਦੇ ਰਹੇ ਸ਼ਰਾਬ ਪੀਣ ਦੇ ਨਾਲ ਸਿਗਰਟ ਵੀ ਪੀ ਰਹੇ ਸਨ ਸੈਂਟਰਲ ਲਾਇਬ੍ਰੇਰੀ ਕੰਪਲੈਕਸ ਨੂੰ ਰਹੱਸਮਈ ਢੰਗ ਨਾਲ ਸਾੜ ਦਿੱਤਾ ਗਿਆ,ਜਿਸ ਵਿਚ ਲਗਭਗ੨੦,੦੦੦ ਦੁਰਲੱਭ ਅਤੇ ਕੀਮਤੀ ਦਸਤਾਵੇਜ਼ ਸਨ ਤੇ ਗੁਰੂਆਂ ਦੇ ਆਪਣੇ ਹੱਥੀਂ ਲਿਖੇ ੨੫੦੦ਸਰੂਪ ਸਨ
#NeverForget1984
GKG (@gillysguidance) 's Twitter Profile Photo

8th June 1984 ਘੱਲੂਘਾਰਾ GHALLUGHARA 1984 It’s been five days since the state of Panjab has been cut off from the rest of the world. There is a 24 hour curfew across the state. No foreigners are permitted entry and on Tuesday all Indian journalists were expelled #NeverForget1984

8th June 1984
ਘੱਲੂਘਾਰਾ GHALLUGHARA 1984

It’s been five days since the state of Panjab has been cut off from the rest of the world. There is a 24 hour curfew across the state. No foreigners are permitted entry and on Tuesday all Indian journalists were expelled #NeverForget1984
🌾🚜ਨਵਰੂਪ ਕੌਰ🌾🚜 (@inavrooopkaur) 's Twitter Profile Photo

ਕਰਮ ਕਦੇ ਵੀ ਟਾਲੇ ਨਹੀਂ ਜਾਂਦੇ ਤੁਸੀ ਕਿਸੇ ਦਾ ਜਿਓਣਾ ਮੁਸ਼ਕਿਲ ਕਰੋਗੇ ਖੁਦਾ ਨੇ ਤੁਹਾਡਾ ਮਰਨਾ ਮੁਸ਼ਕਿਲ ਕਰ ਦੇਣਾ

Simran Kaur (@kaursimran36113) 's Twitter Profile Photo

ਸੋਚ ਨੂੰ ਉੱਚਾ ਰੱਖ, ਪਰ ਪੈਰ ਜ਼ਮੀਨ 'ਤੇ, ਸਫਲਤਾ ਆਉਂਦੀ ਏ ਥੋੜੀ ਦੇਰੀ ਨਾਲ। ਸਬਰ ਰੱਖ, ਮਿਹਨਤ ਜਾਰੀ ਰੱਖ, ਵਕਤ ਕਦੇ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ। ਵਾਹਿਗੁਰੂ ਜੀ 🙏 #GoodNightX #GoodNightTwitterWorld

ਸੋਚ ਨੂੰ ਉੱਚਾ ਰੱਖ, ਪਰ ਪੈਰ ਜ਼ਮੀਨ 'ਤੇ,
ਸਫਲਤਾ ਆਉਂਦੀ ਏ ਥੋੜੀ ਦੇਰੀ ਨਾਲ।
ਸਬਰ ਰੱਖ, ਮਿਹਨਤ ਜਾਰੀ ਰੱਖ,
ਵਕਤ ਕਦੇ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ।

ਵਾਹਿਗੁਰੂ ਜੀ 🙏

#GoodNightX 
#GoodNightTwitterWorld
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਤਿਸ ਤੇ ਦੂਰਿ ਕਹਾ ਕੋ ਜਾਇ ॥ ਉਬਰੈ ਰਾਖਨਹਾਰੁ ਧਿਆਇ ॥ ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥ ਵਾਹਿਗੁਰੂ ਜੀ 🙏😇

ਤਿਸ ਤੇ ਦੂਰਿ ਕਹਾ ਕੋ ਜਾਇ ॥
ਉਬਰੈ ਰਾਖਨਹਾਰੁ ਧਿਆਇ ॥
ਨਿਰਭਉ ਜਪੈ ਸਗਲ ਭਉ ਮਿਟੈ ॥
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥

 ਵਾਹਿਗੁਰੂ ਜੀ 🙏😇
🍁 Sehajpreet Kaur 🍁 (@kaur__1313) 's Twitter Profile Photo

ਟੁਟੈ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥ ਵਾਹਿਗੁਰੂ ਜੀ 🙏💐

ਟੁਟੈ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥
ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥

ਵਾਹਿਗੁਰੂ ਜੀ 🙏💐
Sikh Pioneers (@sikhpioneers74) 's Twitter Profile Photo

A Gurudwara in Baramulla , kashmir During Winters . I am looking forward to visit Kashmir as soon as possible . There are many historical gurudwaras in kashmir ❤️❤️❤️

A Gurudwara in Baramulla ,  kashmir During Winters . I am looking forward to visit Kashmir as soon as possible . There are many historical gurudwaras in kashmir ❤️❤️❤️
Gill (@_gill09) 's Twitter Profile Photo

ਤੇਰੇ ਹਰਫ਼ ਹੀਰੇ ਮੋਤੀ ਤੇਰੇ ਸ਼ਬਦ ਨੇ ਸ਼ੁਆਵਾਂ, ਤੇਰੇ ਵਾਕ ਨੇ ਅਸੀਸਾਂ ਤੇਰੇ ਬੋਲ ਨੇ ਦੁਆਵਾਂ। ਤੂੰ ਸਦੀਵਤਾ ਦਾ ਸੋਮਾ ਤੂੰ ਹੈਂ ਪ੍ਰੇਮ ਦਾ ਉਛਾਲਾ, ਹੇ ਮੇਰੀ ਮਾਤ-ਬੋਲੀ ਹੇ ਅਖੰਡ ਦੀਪਮਾਲਾ ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ.. ~ਸੁਖਵਿੰਦਰ ਅੰਮ੍ਰਿਤ

ਤੇਰੇ ਹਰਫ਼ ਹੀਰੇ ਮੋਤੀ ਤੇਰੇ ਸ਼ਬਦ ਨੇ ਸ਼ੁਆਵਾਂ,
ਤੇਰੇ ਵਾਕ ਨੇ ਅਸੀਸਾਂ ਤੇਰੇ ਬੋਲ ਨੇ ਦੁਆਵਾਂ।
ਤੂੰ ਸਦੀਵਤਾ ਦਾ ਸੋਮਾ ਤੂੰ ਹੈਂ ਪ੍ਰੇਮ ਦਾ ਉਛਾਲਾ,
ਹੇ ਮੇਰੀ ਮਾਤ-ਬੋਲੀ ਹੇ ਅਖੰਡ ਦੀਪਮਾਲਾ
ਖਿੰਡਿਆ ਹੈ ਦੂਰ ਤੀਕਰ ਤੇਰੀ ਹੋਂਦ ਦਾ ਉਜਾਲਾ..
                   ~ਸੁਖਵਿੰਦਰ ਅੰਮ੍ਰਿਤ
Sandeepkaur👰‍♀️ (@sandeep84445553) 's Twitter Profile Photo

ਅੱਜ ਬਖ਼ਸ਼ਿਓ ਗੁਰੂ ਸਾਹਿਬ ਚਾਹੇ ਕੱਲ੍ਹ ਬਖ਼ਸ਼ਿਓ, ਨਿਰਭਉ ਤੇ ਨਿਰਵੈਰ ਰਹਿਣ ਦਾ ਬੱਲ ਬਖਸ਼ਿਓ। ਚੜ੍ਹਦੀ ਕਲਾ 'ਚ ਰਹਿਣ ਨਾਲ਼ ਹੀ ਜ਼ਿੰਦਗੀ ਚੱਲੇ, ਸਬਰ ਸਬੂਰੀ, ਹੌਂਸਲੇ ਹਰ ਇੱਕ ਪਲ ਬਖਸ਼ਿਓ। ਨਿਰਭਉ ਤੇ ਨਿਰਵੈਰ ਰਹਿਣ ਦਾ ਬੱਲ ਬਖਸ਼ਿਓ..

ਅੱਜ ਬਖ਼ਸ਼ਿਓ ਗੁਰੂ ਸਾਹਿਬ ਚਾਹੇ ਕੱਲ੍ਹ ਬਖ਼ਸ਼ਿਓ,
ਨਿਰਭਉ ਤੇ ਨਿਰਵੈਰ ਰਹਿਣ ਦਾ ਬੱਲ ਬਖਸ਼ਿਓ।
ਚੜ੍ਹਦੀ ਕਲਾ 'ਚ ਰਹਿਣ ਨਾਲ਼ ਹੀ ਜ਼ਿੰਦਗੀ ਚੱਲੇ,
ਸਬਰ ਸਬੂਰੀ, ਹੌਂਸਲੇ ਹਰ ਇੱਕ ਪਲ ਬਖਸ਼ਿਓ।
ਨਿਰਭਉ ਤੇ ਨਿਰਵੈਰ ਰਹਿਣ ਦਾ ਬੱਲ ਬਖਸ਼ਿਓ..
🅰️Ⓜ️🅰️N 🦋 (@akaur_12) 's Twitter Profile Photo

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ।। ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨ।। ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ।। ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ।।🙏 #ਵਾਹਿਗੁਰੂ_ਜੀ

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ।।
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨ।। 
ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ।।
ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ।।🙏
#ਵਾਹਿਗੁਰੂ_ਜੀ
🌸 (@shukranaaa_) 's Twitter Profile Photo

ਦਿਲ ਚ ਉੱਠਦੇ ਵਲਵਲਿਆਂ ਨੂੰ ਹਰ ਵਾਰ ਹਰਫ਼ ਦੇ ਦੇਣੇ ਜ਼ਰੂਰੀ ਨਹੀਂ ਹੁੰਦੇ ਸਗੋਂ ਕਈ ਵਾਰ ਉਹਨਾਂ ਵਲਵਿਲਿਆਂ ਨੂੰ ਸਿਰਫ਼ ਤੇ ਸਿਰਫ਼ ਮਹਿਸੂਸ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ ਏ !!

Sandeepkaur👰‍♀️ (@sandeep84445553) 's Twitter Profile Photo

ਅਕਾਲ ਤਖ਼ਤ ਸਾਹਿਬ,ਸੱਚੇ ਪਾਤਸ਼ਾਹ ਲਾਜ ਰੱਖਿਓ ਗਰੀਬ ਦੀ #akaltakhatsahib 🙏🏼

ਅਕਾਲ ਤਖ਼ਤ ਸਾਹਿਬ,ਸੱਚੇ ਪਾਤਸ਼ਾਹ ਲਾਜ ਰੱਖਿਓ ਗਰੀਬ ਦੀ #akaltakhatsahib 🙏🏼
Gill (@_gill09) 's Twitter Profile Photo

ਫ਼ਰਕ ਤਾਂ ਹੁੰਦਾ ਏ ਅਣਖ਼ ਤੇ ਹੰਕਾਰ ਵਿੱਚ , ਹੰਕਾਰ ਮਾਇਆ ਦੇ ਲਈ ਕੀਤਾ ਜਾਂਦਾ ਤੇ ਅਣਖ਼ ਹਮੇਸ਼ਾ ਅਸੂਲਾਂ ਦੀ ਹੁੰਦੀ ਏ ..

฿₳฿฿Ʉ ₴₳ł₦ł 🖤 (@babbusaini01) 's Twitter Profile Photo

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ 🙏

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥ 🙏
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥ ਜਾ ਕੈ ਮਨਿ ਲਾਗਾ ਹਰਿ ਰੰਗੁ ॥ ਜੈ ਜੈ ਸਬਦੁ ਅਨਾਹਦੁ ਵਾਜੈ ॥ ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥ ਵਾਹਿਗੁਰੂ ਜੀ 🙏😇

ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
ਜਾ ਕੈ ਮਨਿ ਲਾਗਾ ਹਰਿ ਰੰਗੁ ॥
ਜੈ ਜੈ ਸਬਦੁ ਅਨਾਹਦੁ ਵਾਜੈ ॥
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥


 ਵਾਹਿਗੁਰੂ ਜੀ 🙏😇
💫Harjit kaur💫 (@harjitk32610245) 's Twitter Profile Photo

ਜੇ ਹੋਵਾਂ ਮੈਂ ਉਦਾਸ ਇੱਕੋ ਹੀ ਦਿਸੇ ਆਸ 🙏🌺ਮੋਹਿ ਨ ਬਿਸਾਰਯੌ ਗੁਰੂ ਰਾਮਦਾਸ🌺🙏

ਜੇ ਹੋਵਾਂ ਮੈਂ ਉਦਾਸ ਇੱਕੋ ਹੀ ਦਿਸੇ ਆਸ 
🙏🌺ਮੋਹਿ ਨ ਬਿਸਾਰਯੌ ਗੁਰੂ ਰਾਮਦਾਸ🌺🙏
🌸 (@shukranaaa_) 's Twitter Profile Photo

ਇਬਾਦਤ ਕਰਨੀ ਵੀ ਲਾਜਮੀ ਹੈ ਮੁਫ਼ਤ ਚ ਸੁਕੂਨ ਨਹੀਂ ਮਿਲਦਾ ਹੁੰਦਾ !!

Sandeepkaur👰‍♀️ (@sandeep84445553) 's Twitter Profile Photo

ਵਾਹਿਗੁਰੂ ‘ਤੇ ਭਰੋਸਾ ਰੱਖੋ, ਉਸਦੇ ਹੁਕਮ ਵਿੱਚ ਚੱਲੋ, ਫਿਰ ਸਾਰੇ ਕਾਰਜ ਆਪੇ ਰਾਸ ਹੋ ਜਾਣਗੇ। 🙏✨

🅰️Ⓜ️🅰️N 🦋 (@akaur_12) 's Twitter Profile Photo

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ ਵਾਹਿਗੁਰੂ ਜੀ 🙏💮

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥
ਵਾਹਿਗੁਰੂ ਜੀ 🙏💮