Simranjit Singh Mann (@simranjitsada) 's Twitter Profile
Simranjit Singh Mann

@simranjitsada

Ex. Member Of Parliament (Lok Sabha) Sangrur | President Shiromani Akali Dal (Amritsar) | Striving for Khàlístan (A Sovereign State For Sikhs) |

ID: 2272433215

linkhttp://loksabhaph.nic.in/Members/MemberBioprofile.aspx?mpsno=241 calendar_today02-01-2014 03:38:22

2,2K Tweet

43,43K Followers

10 Following

Simranjit Singh Mann (@simranjitsada) 's Twitter Profile Photo

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਲਵਾਈ। ਸ਼ਹੀਦ ਸਿੰਘਾਂ ਦੀ ਗੱਲ ਕਰਦੇ ਆਪ ਵੀ ਸ਼ਹੀਦ ਹੋ ਨਿਬੜੇ ਕੌਮੀ ਯੋਧਿਆਂ ਨੂੰ ਸਿੱਖਾਂ ਦੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਤੋੰ “ਸ਼ਹੀਦ” ਦਾ

ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥ 
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥੧॥

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਸਮਾਗਮ ਵਿੱਚ ਹਾਜ਼ਰੀ ਲਵਾਈ।

ਸ਼ਹੀਦ ਸਿੰਘਾਂ ਦੀ ਗੱਲ ਕਰਦੇ ਆਪ ਵੀ ਸ਼ਹੀਦ ਹੋ ਨਿਬੜੇ ਕੌਮੀ ਯੋਧਿਆਂ ਨੂੰ ਸਿੱਖਾਂ ਦੇ ਸਰਬਉੱਚ ਸ੍ਰੀ ਅਕਾਲ ਤਖਤ ਸਾਹਿਬ ਤੋੰ “ਸ਼ਹੀਦ” ਦਾ
Shiromani Akali Dal (Amritsar) (@sad__amritsar) 's Twitter Profile Photo

1985 ਵਿਚ ਸਿੱਖ ਕੌਮ ਦੀ ਆਜ਼ਾਦੀ ਪ੍ਰਾਪਤੀ ਦੀ ਲਹਿਰ ਕੌਮਾਂਤਰੀ ਪੱਧਰ ਤੇ ਸਿੱਖਰਾ ਉਤੇ ਪਹੁੰਚ ਚੁੱਕੀ ਸੀ। ਇੰਡੀਅਨ ਹੁਕਮਰਾਨਾਂ ਨੇ ਸਿੱਖ ਕੌਮ ਦੀ ਇਸ ਜ਼ਮਹੂਰੀਅਤ ਪਸ਼ੰਦ ਇਖਲਾਕੀ ਮੰਗ ਅਤੇ ਸੋਚ ਨੂੰ ਦਾਗ ਲਗਾਉਣ ਹਿੱਤ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੰਦਭਾਵਨਾ ਅਧੀਨ ਹੀ ਇਕ ਡੂੰਘੀ ਸਾਜਿਸ ਰਾਹੀ ਕਨਿਸਕਾ ਹਵਾਈ ਜਹਾਜ ਕਾਂਡ ਕਰਵਾਇਆ ਸੀ ।

1985 ਵਿਚ ਸਿੱਖ ਕੌਮ ਦੀ ਆਜ਼ਾਦੀ ਪ੍ਰਾਪਤੀ ਦੀ ਲਹਿਰ ਕੌਮਾਂਤਰੀ ਪੱਧਰ ਤੇ ਸਿੱਖਰਾ ਉਤੇ ਪਹੁੰਚ ਚੁੱਕੀ ਸੀ। ਇੰਡੀਅਨ ਹੁਕਮਰਾਨਾਂ ਨੇ ਸਿੱਖ ਕੌਮ ਦੀ ਇਸ ਜ਼ਮਹੂਰੀਅਤ ਪਸ਼ੰਦ ਇਖਲਾਕੀ ਮੰਗ ਅਤੇ ਸੋਚ ਨੂੰ ਦਾਗ ਲਗਾਉਣ ਹਿੱਤ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੰਦਭਾਵਨਾ ਅਧੀਨ ਹੀ ਇਕ ਡੂੰਘੀ ਸਾਜਿਸ ਰਾਹੀ ਕਨਿਸਕਾ ਹਵਾਈ ਜਹਾਜ ਕਾਂਡ ਕਰਵਾਇਆ ਸੀ ।
Simranjit Singh Mann (@simranjitsada) 's Twitter Profile Photo

ਜੋ ਅਮਰੀਕਨ ਨਾਗਰਿਕ ਸ. ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਨੂੰ ਨੇਪਰੇ ਚਾੜਨ ਲਈ ਗ੍ਰਿਫਤਾਰ ਕੀਤੇ ਗਏ ਨਿਖਲ ਗੁਪਤਾ ਦੇ ਪਰਿਵਾਰਿਕ ਮੈਬਰਾਂ ਤੇ ਮਾਪਿਆ ਨੇ ਇੰਡੀਅਨ ਹੁਕਮਰਾਨਾਂ ਤੋ ਉਸਦੀ ਅਮਰੀਕਨ ਕਾਨੂੰਨ ਤੋ ਖੁਲਾਸੀ ਲਈ ਜੋ ਮਦਦ ਮੰਗੀ ਹੈ, ਉਸ ਤੋ ਪ੍ਰਤੱਖ ਸਾਬਤ ਹੋ ਜਾਂਦਾ ਹੈ ਕਿ ਦੋਸ਼ੀ ਨਿਖਲ ਗੁਪਤਾ ਨੂੰ ਇਸ ਮੰਦਭਾਵਨਾ ਭਰੇ ਕਾਰਜ ਨੂੰ

ਜੇਕਰ ਕੋਈ ਸਿੱਖ ਅਯੁੱਧਿਆ ਦੇ ਰਾਮ ਮੰਦਰ ਵਿਚ ਜਾ ਕੇ ਗੱਤਕਾ ਖੇਡੇ ਤੇ ਹਿੰਦੂ ਮਰਿਯਾਦਾਵਾ ਦਾ ਘਾਣ ਕਰੇ, ਕੀ ਇਹ ਹਿੰਦੂਤਵ ਮੁਤੱਸਵੀ ਲੋਕ ਉਸ ਨੂੰ ਸਹਿਣ ਕਰਨਗੇ ? ਇਸ ਲਈ ਹੁਕਮਰਾਨਾਂ ਨੂੰ ਤੇ ਮੁਤੱਸਵੀਆ ਨੂੰ ਅਜਿਹੀ ਕੋਈ ਗੁਸਤਾਖੀ ਕਤ ਈ ਨਹੀ ਕਰਨੀ ਚਾਹੀਦੀ ਜਿਸ ਨਾਲ ਜੰਗਜੂ ਖਿਆਲਾਂ ਅਤੇ ਆਪਣੀ ਅਣਖ ਗੈਰਤ ਉਤੇ ਮਰ ਮਿਟਣ ਵਾਲੀ ਕੌਮ ਨੂੰ ਉਹ

ਜੇਕਰ ਕੋਈ ਸਿੱਖ ਅਯੁੱਧਿਆ ਦੇ ਰਾਮ ਮੰਦਰ ਵਿਚ ਜਾ ਕੇ ਗੱਤਕਾ ਖੇਡੇ ਤੇ ਹਿੰਦੂ ਮਰਿਯਾਦਾਵਾ ਦਾ ਘਾਣ ਕਰੇ, ਕੀ ਇਹ ਹਿੰਦੂਤਵ ਮੁਤੱਸਵੀ ਲੋਕ ਉਸ ਨੂੰ ਸਹਿਣ ਕਰਨਗੇ ? ਇਸ ਲਈ ਹੁਕਮਰਾਨਾਂ ਨੂੰ ਤੇ ਮੁਤੱਸਵੀਆ ਨੂੰ ਅਜਿਹੀ ਕੋਈ ਗੁਸਤਾਖੀ ਕਤ ਈ ਨਹੀ ਕਰਨੀ ਚਾਹੀਦੀ ਜਿਸ ਨਾਲ ਜੰਗਜੂ ਖਿਆਲਾਂ ਅਤੇ ਆਪਣੀ ਅਣਖ ਗੈਰਤ ਉਤੇ ਮਰ ਮਿਟਣ ਵਾਲੀ ਕੌਮ ਨੂੰ ਉਹ
Shiromani Akali Dal (Amritsar) (@sad__amritsar) 's Twitter Profile Photo

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸ਼ਹਾਦਤ ਦੇਣ ਤੋਂ ਪਹਿਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ-ਪੀਰੀ ਦੇ ਮਹਾਨ ਸਥਾਨ ਤੋ ਕੌਮ ਨਾਲ ਇਹ ਬਚਨ ਕੀਤੇ ਸਨ ਕਿ ਜਿਸ ਦਿਨ ਹਿੰਦ ਫੌ਼ਜ ਸ੍ਰੀ ਦਰਬਾਰ ਸਾਹਿਬ ਉਤੇ ਚੜ੍ਹਕੇ ਆ ਜਾਵੇਗੀ, ਤਾਂ ਉਸ ਦਿਨ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਕਿਉਂਕਿ ਦਸਵੇਂ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸਿੱਖ ਕੌਮ ਲਈ ਦਲ ਖਾਲਸਾ ਦੇ ਮੋਢੀ ਆਗੂ ਸ਼ ਗਜਿੰਦਰ ਸਿੰਘ ਦਾ ਵਿਛੋੜਾ ਬਹੁਤ ਦੁਖਦਾਈ ਹੈ, ਸ਼ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਦਾ ਹਰ ਪਲ ਸਿੱਖ ਕੌਮ ਲਈ ਬੜੀ ਦਲੇਰੀ, ਦ੍ਰਿੜਤਾ ਅਤੇ ਬੁਲੰਦ ਹੌਂਸਲੇ ਨਾਲ ਗੁਰੂ ਸਾਹਿਬਾਨਾਂ ਦੇ ਹੁਕਮ ਅਨੁਸਾਰ ਕੌਮ ਦੇ ਲੇਖੇ ਲਾਇਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਦੇ ਧਾਰਨੀ ਇਸ ਯੋਧੇ ਨੇ ਅਜ਼ਾਦ

ਸ. ਜਸਪਾਲ ਸਿੰਘ ਹੇਰਾ ਖ਼ਾਲਸਾ ਪੰਥ ਤੇ ਮਨੁੱਖਤਾ ਨੂੰ ਦ੍ਰਿੜਤਾ ਨਾਲ ਸਹੀ ਅਗਵਾਈ ਦੇਣ ਵਾਲੇ ਸਿੱਖ ਚਿੰਤਕ ਸਨ, ਖ਼ਾਲਸਾ ਪੰਥ ਨੂੰ ਅਸਹਿ ਘਾਟਾ ਪਿਆ। ਬਹੁਤ ਲੰਮੇ ਸਮੇ ਦੇ ਇੰਤਜਾਰ ਤੇ ਸੰਘਰਸ ਤੋ ਬਾਅਦ ਕਿਸੇ ਕੌਮ ਨੂੰ ਅਜਿਹੀਆ ਚਿੰਤਕ ਦ੍ਰਿੜ ਵਿਚਾਰ ਰੱਖਣ ਵਾਲੀਆ ਸਖਸ਼ੀਅਤਾਂ ਮਿਲਦੀਆਂ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਅੱਜ ਹਰ ਮਨੁੱਖਤਾ ਪੱਖੀ ਤੇ

ਸ. ਜਸਪਾਲ ਸਿੰਘ ਹੇਰਾ ਖ਼ਾਲਸਾ ਪੰਥ ਤੇ ਮਨੁੱਖਤਾ ਨੂੰ ਦ੍ਰਿੜਤਾ ਨਾਲ ਸਹੀ ਅਗਵਾਈ ਦੇਣ ਵਾਲੇ ਸਿੱਖ ਚਿੰਤਕ ਸਨ, ਖ਼ਾਲਸਾ ਪੰਥ ਨੂੰ ਅਸਹਿ ਘਾਟਾ ਪਿਆ।

ਬਹੁਤ ਲੰਮੇ ਸਮੇ ਦੇ ਇੰਤਜਾਰ ਤੇ ਸੰਘਰਸ ਤੋ ਬਾਅਦ ਕਿਸੇ ਕੌਮ ਨੂੰ ਅਜਿਹੀਆ ਚਿੰਤਕ ਦ੍ਰਿੜ ਵਿਚਾਰ ਰੱਖਣ ਵਾਲੀਆ ਸਖਸ਼ੀਅਤਾਂ ਮਿਲਦੀਆਂ ਹਨ ਜਿਨ੍ਹਾਂ ਦੇ ਚਲੇ ਜਾਣ ਨਾਲ ਅੱਜ ਹਰ ਮਨੁੱਖਤਾ ਪੱਖੀ ਤੇ
Simranjit Singh Mann (@simranjitsada) 's Twitter Profile Photo

ਵੀਂਹਵੀ ਸਦੀ ਦੇ ਮਹਾਨ ਸਿੱਖ ਨਾਇਕ, ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਸ. ਹਰਜੀਤ ਸਿੰਘ ਸਰਪੰਚ ਜੀ ਦੇ ਹੋਏ ਅਕਾਲ ਚਲਾਣੇ ਦਾ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਪਿੰਡ ਰੋਡੇ ਪਹੁੰਚੇ ਜਿੱਥੇ ਇਲਾਕੇ ਦੀਆ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ। ਇਸ ਤੋੰ ਬਾਅਦ ਸੰਤ ਜੀ ਦੇ ਵੱਡੇ ਭਰਾ ਕੈਪਟਨ

ਵੀਂਹਵੀ ਸਦੀ ਦੇ ਮਹਾਨ ਸਿੱਖ ਨਾਇਕ, ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਸ. ਹਰਜੀਤ ਸਿੰਘ ਸਰਪੰਚ ਜੀ ਦੇ ਹੋਏ ਅਕਾਲ ਚਲਾਣੇ ਦਾ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਨ ਲਈ ਪਿੰਡ ਰੋਡੇ ਪਹੁੰਚੇ ਜਿੱਥੇ ਇਲਾਕੇ ਦੀਆ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸਨ।

ਇਸ ਤੋੰ ਬਾਅਦ ਸੰਤ ਜੀ ਦੇ ਵੱਡੇ ਭਰਾ ਕੈਪਟਨ
Shiromani Akali Dal (Amritsar) (@sad__amritsar) 's Twitter Profile Photo

ਚਾਲੀ ਸਾਲ ਤੋਂ ਅਸੀਂ ਕੌਮੀ ਘਰ ਦੇ ਟੀਚੇ ਤੋਂ ਮੁਨਕਰ ਨਹੀਂ ਹੋਏ ਅਤੇ ਜਿੰਨਾ ਚਿਰ ਜਾਨ ਰਹੂਗੀ ਕੌਮ ਦੀ ਆਜ਼ਾਦੀ ਲਈ ਸਾਡੀ ਪਾਰਟੀ ਲੜਦੀ ਰਹੇਗੀ। ਪੰਥ ਪੰਜਾਬ ਦਾ ਇੱਕੋ ਘਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ।

Simranjit Singh Mann (@simranjitsada) 's Twitter Profile Photo

Saddened to see the mass criminal cutting of trees on Sirhind Patiala road. Government must stop the destruction of nature. ਸਰਹਿੰਦ ਪਟਿਆਲਾ ਰੋਡ 'ਤੇ ਦਰੱਖਤਾਂ ਦੀ ਵੱਡੇ ਪੱਧਰ 'ਤੇ ਕਟਾਈ। ਸਰਕਾਰ ਨੂੰ ਕੁਦਰਤ ਦੀ ਤਬਾਹੀ ਨੂੰ ਰੋਕਣਾ ਚਾਹੀਦਾ ਹੈ।

Saddened to see the mass criminal cutting of trees on Sirhind Patiala road. 
Government must stop the destruction of nature.

ਸਰਹਿੰਦ ਪਟਿਆਲਾ ਰੋਡ 'ਤੇ ਦਰੱਖਤਾਂ ਦੀ ਵੱਡੇ ਪੱਧਰ 'ਤੇ ਕਟਾਈ। ਸਰਕਾਰ ਨੂੰ ਕੁਦਰਤ ਦੀ ਤਬਾਹੀ ਨੂੰ ਰੋਕਣਾ ਚਾਹੀਦਾ ਹੈ।
Simranjit Singh Mann (@simranjitsada) 's Twitter Profile Photo

Upliftment of the marginalised have always been at the heart of core Sikh tenets & values and Shiromani Akali Dal (Amritsar) will continue to safeguard it and take all in a warm embrace. My best wishes to Dr Harjinder Singh Jakhu & the party as we set out to strengthen ties and spread love.

Simranjit Singh Mann (@simranjitsada) 's Twitter Profile Photo

My party Shiromani Akali Dal (Amritsar) and I always stand for the security and safety of women. Räpė is a heinous crime that BJP MP from Mandi attempted to falsely accuse and generalise our farmers for and seems to derive some form of thrill by spreading misinformation against the

Simranjit Singh Mann (@simranjitsada) 's Twitter Profile Photo

Räpė is an institutional weapon used against women. The Indian state has used it against minorities such as Sikhs, in Delhi, Punjab and Haryana and in Nagaland, Manipur, Assam and J&K. For 40 years we have had no justice for the crimes committed against Sikh women in

Simranjit Singh Mann (@simranjitsada) 's Twitter Profile Photo

ਪੰਜਾਬ ਦੇ ਪਾਣੀਆਂ ਦੇ ਰਾਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ 3 ਸਤੰਬਰ ਨੂੰ ਚਮਕੌਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਸਮੂਹ ਸਾਧ ਸੰਗਤ ਨੂੰ ਵਹੀਰਾਂ ਘੱਤ ਕੇ ਪਹੁੰਚਣ ਦੀ ਬੇਨਤੀ ਹੈ।

ਪੰਜਾਬ ਦੇ ਪਾਣੀਆਂ ਦੇ ਰਾਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ, ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ 3 ਸਤੰਬਰ ਨੂੰ ਚਮਕੌਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ।

ਸਮੂਹ ਸਾਧ ਸੰਗਤ ਨੂੰ ਵਹੀਰਾਂ ਘੱਤ ਕੇ ਪਹੁੰਚਣ ਦੀ ਬੇਨਤੀ ਹੈ।
Simranjit Singh Mann (@simranjitsada) 's Twitter Profile Photo

ਬਲ+ਤ+ਕਾਰ ਦੇ ਪੀੜਤਾਂ ਨਾਲ ਮੈਂ ਅੱਜ ਤੋਂ ਨਹੀ ਬਲਕਿ ਦਹਾਕਿਆਂ ਪਹਿਲਾਂ ਤੋਂ ਖੜਾ ਹਾਂ ਚਾਹੇ ਵਿਰੋਧੀ ਧਿਰ ਚ ਜਿੰਨਾ ਮਰਜ਼ੀ ਰਸੂਖਦਾਰ ਕੇ.ਪੀ. ਐੱਸ ਗਿੱਲ ਵਰਗਾ ਅਫਸਰ ਹੋਵੇ ਜਾਂ ਬੇਅੰਤ ਸਿਹੁੰ ਵਰਗੇ ਮੁੱਖ ਮੰਤਰੀ ਦਾ ਪਰਿਵਾਰ। ਸੋ ਅੱਗੇ ਤੋਂ ਹਰ ਕਿਸੇ ਨੂੰ ਸਾਡੀਆਂ ਬੀਬੀਆਂ, ਕਿਸਾਨਾਂ ਅਤੇ ਸੰਤਾਂ ਸ਼ਹੀਦਾਂ ਖਿਲਾਫ ਭੱਦੀਆਂ ਟਿੱਪਣੀਆਂ ਤੋਂ

Simranjit Singh Mann (@simranjitsada) 's Twitter Profile Photo

ਸ੍ਰੀ ਚਮਕੌਰ ਸਾਹਿਬ ਤੋ SYL ਨਹਿਰ ਨੂੰ ਪੱਕਾ ਬੰਨ ਮਾਰਨ ਵਾਲੇ ਪੰਜਾਬ ਦੇ ਪਾਣੀਆਂ ਦੇ ਰਾਖੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸਹੀਦ ਭਾਈ ਚਰਨਜੀਤ ਸਿੰਘ ਦੀ ਯਾਦ ਵਿਚ ਅੱਜ ਸ਼ਹੀਦੀ ਸਮਾਗਮ ਵਿੱਚ ਸੰਗਤਾਂ ਦਾ ਹਾਜ਼ਰੀ ਭਰਨਾ ਕੌਮ ਦੇ ਅਣਮੁੱਲੇ ਸ਼ਹੀਦਾਂ ਪ੍ਰਤੀ ਗਹਿਰੇ ਸਤਿਕਾਰ ਨੂੰ ਦਰਸਾਂਉਦਾ ਹੈ ਜਿਸ ਲਈ ਸੰਗਤ ਦਾ ਕੋਟਾਨ ਕੋਟਿ ਧੰਨਵਾਦ।

ਸਤਲੁਜ ਯਮੁਨਾ ਲਿੰਕ ਨਹਿਰ ਨੂੰ ਪੱਕਾ ਬੰਨ ਮਾਰਨ ਵਾਲੇ ਪੰਜਾਬ ਦੇ ਪਾਣੀਆਂ ਦੇ ਰਾਖੇ ਸਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟਿ ਪ੍ਰਨਾਮ।

On his martyrdom day today, remembering the immortal, the defender of human rights- Shaheed Sardar Jaswant Singh Khalra Ji. Sardar Khalra Ji’s martyrdom in the relentless pursuit of justice will forever be an inspiration for generations to come. Parnaam Shaheeda’n Nu.

On his martyrdom day today, remembering the immortal, the defender of human rights- Shaheed Sardar Jaswant Singh Khalra Ji.

Sardar Khalra Ji’s martyrdom in the relentless pursuit of justice will forever be an inspiration for generations to come.

Parnaam Shaheeda’n Nu.