ਲਾਪਤਾ੨(@shkariii) 's Twitter Profileg
ਲਾਪਤਾ੨

@shkariii

ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ #khalsa_raj

ID:1334704138999959552

calendar_today04-12-2020 03:40:50

4,3K Tweets

807 Followers

135 Following

Dr. Amarinder Singh | ਅਮਰਿੰਦਰ ਸਿੰਘ(@UnlearnerSingh) 's Twitter Profile Photo

ਐ ਖੁਦਾ!
ਮਾਲੂਮ ਹੈ ਕਿ ਮੈਂ ਤੇਰੀ ਦੀਦ ਦੇ ਕਾਬਿਲ ਨਹੀਂ,
ਪਰ ਮਾਲੂਮ ਇਹ ਵੀ ਹੈ ਤੂੰ ਮੈਨੂੰ ਵੇਖਦਾ ਹੈ,
ਇਹ ਕਿਸੇ ਵਰਦਾਨ ਤੋਂ ਘੱਟ ਵੀ ਤਾਂ ਨਹੀਂ।

ਉਹ ਤੱਕਦੇ ਨੇ ਮੌਤ ਨਾਲ ਮੇਲ ਕਰਾ, ਮਸਲਾ ਮੁਕਾਉਣ ਲਈ,
ਤੂੰ ਬਖਸ਼ ਦੇਦਾਂ ਹੈ ਸਾਹ ਇੱਕ ਹੋਰ, ਤੇਰੇ ਨਿਸ਼ਾਨ ਹੇਠ ਜੂਝਣ ਦੇ ਲਈ।

account_circle
ਪਰਤੀਤ ਕੌਰ ❤️(@Pxrteet_kaur) 's Twitter Profile Photo

ਹੀਰਿਆਂ ਨੂੰ ਠੋਕਰ ਮਾਰਨ ਵਾਲੇ ਬਾਅਦ ਚ ਪੱਥਰਾਂ ਨਾਲ ਟੱਕਰਾ ਮਾਰਦੇ ਨੇ

account_circle
🦅kartar singh ⚓️(@tainu_k) 's Twitter Profile Photo

7 ਅਪ੍ਰੈਲ 1990 ਸਿੱਖ ਕੌਮ ਦਾ ਯੋਧਾ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

7 ਅਪ੍ਰੈਲ 1990 ਸਿੱਖ ਕੌਮ ਦਾ ਯੋਧਾ ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
account_circle
P(@plkprttt_1) 's Twitter Profile Photo

ਚੰਗੀਆਂ ਕੁੜੀਆਂ ਤੇ ਚੰਗੀਆਂ ਕਤਾਬਾ ਛੇਤੀ ਸਮਝ ਨੀ ਆਉਂਦੀਆ

account_circle
🦅kartar singh ⚓️(@tainu_k) 's Twitter Profile Photo

ਚਮਨੇ-ਖ਼ਾਰ-ਖ਼ਾਰ ਹੈ ਦੁਨੀਯਾ
ਖ਼ੂਨੇ-ਸਦ ਨੌਬਹਾਰ ਹੈ ਦੁਨੀਯਾ

ਜਾਨ ਲੇਤੀ ਹੈ ਜੁਸਤਜੂ ਇਸਕੀ
ਦੌਲਤੇ-ਜ਼ੇਰੇ-ਮਾਰ ਹੈ ਦੁਨੀਯਾ

ਜ਼ਿੰਦਗੀ ਨਾਮ ਰਖ ਦੀਯਾ ਕਿਸਨੇ
ਮੌਤ ਕਾ ਇੰਤਜ਼ਾਰ ਹੈ ਦੁਨੀਯਾ

ਖ਼ੂਨ ਰੋਤਾ ਹੈ ਸ਼ੌਕ ਮੰਜ਼ਿਲ ਕਾ
ਰਹਜ਼ਨੇ-ਰਹਗੁਜ਼ਾਰ ਹੈ ਦੁਨੀਯਾ

ਚਮਨੇ-ਖ਼ਾਰ-ਖ਼ਾਰ ਹੈ ਦੁਨੀਯਾ ਖ਼ੂਨੇ-ਸਦ ਨੌਬਹਾਰ ਹੈ ਦੁਨੀਯਾ ਜਾਨ ਲੇਤੀ ਹੈ ਜੁਸਤਜੂ ਇਸਕੀ ਦੌਲਤੇ-ਜ਼ੇਰੇ-ਮਾਰ ਹੈ ਦੁਨੀਯਾ ਜ਼ਿੰਦਗੀ ਨਾਮ ਰਖ ਦੀਯਾ ਕਿਸਨੇ ਮੌਤ ਕਾ ਇੰਤਜ਼ਾਰ ਹੈ ਦੁਨੀਯਾ ਖ਼ੂਨ ਰੋਤਾ ਹੈ ਸ਼ੌਕ ਮੰਜ਼ਿਲ ਕਾ ਰਹਜ਼ਨੇ-ਰਹਗੁਜ਼ਾਰ ਹੈ ਦੁਨੀਯਾ
account_circle