
Pardan Sarna Chattha 22
@sarnachattha22
Distt president youth Akali dal sangrur Gen.Sec Punjab YAD
ID: 1355562958504517633
30-01-2021 17:06:25
1,1K Tweet
484 Takipçi
673 Takip Edilen

ਪਿੰਡ ਤੋਲੇਵਾਲ ਵਿਖੇ ਸਾਡੇ ਨਜੇਦਿਕੀ ਸਾਥੀ ਕਿਰਤੀ - ਕਾਮਿਆਂ ਦੇ ਹੱਕਾਂ ਦੀ ਲੜਾਈ ਲੜਨ ਵਾਲੇ ਆਗੂ ਜਗਤਾਰ ਸਿੰਘ ਤੋਲ਼ੇਵਾਲ ਜੀ ਦੀ ਅੰਤਿਮ ਅਰਦਾਸ ਤੇ ਹਾਜ਼ਰੀ ਲਗਾਈ ,🙏 ਸਰਪੰਚ ਗੁਰਸ਼ਰਨ ਸਿੰਘ ਚੱਠਾ ਹਲਕਾ ਅਮਰਗੜ੍ਹ Sarpanch Gursharn Singh Sarna Chattha -Halka Amargarh #halkaamargarh Sukhbir Singh Badal Shiromani Akali Dal


ਪੰਜਾਬ ਦੀ ਆਪਣੀ ਆਵਾਜ਼ ਸ਼੍ਰੋਮਣੀ ਅਕਾਲੀ ਦਲ 🙏🏼🙏🏼. ਸਰਪੰਚ ਗੁਰਸ਼ਰਨ ਸਿੰਘ ਚੱਠਾ ਹਲਕਾ ਅਮਰਗੜ੍ਹ। #ShiromaniAkaliDal #SukhbirSinghBadal Shiromani Akali Dal Sukhbir Singh Badal


ਜਿਲਾ ਮਲੇਰਕੋਟਲਾ ਦੇ ਪਿੰਡ ਮਾਣਕਵਾਲ ਤੋਂ ਪਿਛਲੇ ਕੁੱਝ ਦਿਨ ਪਹਿਲਾਂ ਹੋਏ ਭਿਆਨਕ ਹਾਦਸੇ ਦੌਰਾਨ 10 ਸ਼ਰਧਾਲੂਆਂ ਦੀ ਹੋਈ ਮੌਤ ਤੋਂ ਬਾਅਦ ਉਨ੍ਹਾਂ ਮ੍ਰਿਤਕਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। 🙏 ਸਰਪੰਚ ਗੁਰਸ਼ਰਨ ਸਿੰਘ ਚੱਠਾ ਹਲਕਾ ਅਮਰਗੜ੍ਹ Sukhbir Singh Badal



ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਸਕੂਲ ਦੇ ਹੀ ਸੈਂਕੜੇ ਬੱਚਿਆਂ ਨੇ ਭਾਗ ਲਿਆ ਜੇਤੂ ਬੱਚਿਆਂ ਨੂੰ ਮੇਰੇ father ਸਾਬ ਨੇ ਸਨਮਾਨ ਕੀਤਾ ਅਤੇ ਬੱਚਿਆਂ ਦਾ ਹੌਸਲਾ ਵਧਾਇਆ Sukhbir Singh Badal Shiromani Akali Dal


Happy Indipendence day to all 🙏 ਸਰਪੰਚ ਗੁਰਸ਼ਰਨ ਸਿੰਘ ਚੱਠਾ ਹਲਕਾ ਅਮਰਗੜ੍ਹ Sukhbir Singh Badal #halkaamargarh #ShiromaniAkaliDal Sarpanch Gursharn Singh Sarna Chattha -Halka Amargarh Sukhbir Singh Badal


ਸ੍ਰੀ ਮਾਨ ਸੰਤ ਬਾਬਾ ਕੁਲਦੀਪ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ ਮੌਕੇ ਹਾਜ਼ਰੀ ਲਗਵਾਈ ਤੇ ਬਾਬਾ ਜੀ ਵੱਲੋਂ ਦਾਸ ਦਾ ਸਨਮਾਨ ਵੀ ਕੀਤਾ ਗਿਆ। 🙏 ਸਰਪੰਚ ਗੁਰਸ਼ਰਨ ਸਿੰਘ ਚੱਠਾ ਹਲਕਾ ਅਮਰਗੜ੍ਹ #halkaamargarh #ShiromaniAkaliDal Sukhbir Singh Badal Shiromani Akali Dal Sukhbir Singh Badal



20 ਅਗੱਸਤ, 2025 ਨੂੰ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਕਾਫ਼ਲਾ ਸਵੇਰੇ 9.00 ਵਜੇ ਲੌਂਗੋਵਾਲ ਲਈ ਰਵਾਨਾ ਹੋਵੇਗਾ। ਸਮੂਹ ਅਕਾਲੀ ਆਗੂਆਂ, ਵਰਕਰ ਸਾਹਿਬਾਨ ਅਤੇ ਲੌਂਗੋਵਾਲ ਵਿਖੇ ਜਾਣ ਲਈ ਸਮੇਂ ਸਿਰ ਪਹੁੰਚਣ ਦਾ ਸੱਦਾ ਦਿਤਾ ਜਾਂਦਾ ਹੈ Sukhbir Singh Badal






