Sandeep (@sandeep33416597) 's Twitter Profile
Sandeep

@sandeep33416597

ID: 1892136492430147584

calendar_today19-02-2025 08:58:34

99 Tweet

731 Takipçi

867 Takip Edilen

SARO CONCEPTS AND DESIGNS (@saroconcepts) 's Twitter Profile Photo

🌍✨ Introducing SARO Concepts and Designs — where African heritage meets modern elegance. Based in Uganda, we craft bold fashion statements with rich, authentic African fabrics. Walk in culture. Wear your roots. #SaroFashionz #Saro #AfricanPrints #AfricanCulture Kasese's Finest 🇺🇬

🌍✨ Introducing SARO Concepts and Designs — where African heritage meets modern elegance. Based in Uganda, we craft bold fashion statements with rich, authentic African fabrics. Walk in culture. Wear your roots.

#SaroFashionz #Saro #AfricanPrints #AfricanCulture

<a href="/karothk256/">Kasese's Finest 🇺🇬</a>
Sandeep (@sandeep33416597) 's Twitter Profile Photo

ਵੇਲ ਵਾਂਗੂ ਵਧੀ ਮੈਂ ਜਵਾਨ ਜਿਹੀ ਹੋ ਗਈ ਵੇ, ਵੱਡੀ ਬੇਬੇ ਕਹਿੰਦੀ ਮੈਂ ਰਕਾਨ ਜਿਹੀ ਹੋ ਗਈ ਵੇ, ਉੱਡਦੇ ਪਰਿੰਦਿਆਂ ਨੂੰ ਥਾਂਵੇ ਡੱਕ ਲੈਨੀ ਆਂ ਦੰਦਾਂ ਨਾਲ਼ ਮੁੰਡਿਆ ਮੈਂ ਘੜਾ ਚੱਕ ਲੈਨੀ ਆਂ ਮੇਰਾ ਹੁਸਨ ਹੈ ਬਲ਼ਦੀ ਸ਼ਮਾ ਸੱਜਣਾ..ਸ਼ਮਾ ਸੱਜਣਾ ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ..

ਵੇਲ ਵਾਂਗੂ ਵਧੀ
ਮੈਂ ਜਵਾਨ ਜਿਹੀ ਹੋ ਗਈ ਵੇ,
ਵੱਡੀ ਬੇਬੇ ਕਹਿੰਦੀ
ਮੈਂ ਰਕਾਨ ਜਿਹੀ ਹੋ ਗਈ ਵੇ,
ਉੱਡਦੇ ਪਰਿੰਦਿਆਂ ਨੂੰ ਥਾਂਵੇ ਡੱਕ ਲੈਨੀ ਆਂ
ਦੰਦਾਂ ਨਾਲ਼ ਮੁੰਡਿਆ ਮੈਂ ਘੜਾ ਚੱਕ ਲੈਨੀ ਆਂ
ਮੇਰਾ ਹੁਸਨ ਹੈ
ਬਲ਼ਦੀ ਸ਼ਮਾ ਸੱਜਣਾ..ਸ਼ਮਾ ਸੱਜਣਾ
ਲਵਾਂ ਗੋਰੇ-ਗੋਰੇ ਪੈਰਾਂ ਵਿੱਚ ਪਾ, ਸੱਜਣਾ..
Sandeep (@sandeep33416597) 's Twitter Profile Photo

Sab Honge Yaha Magar Hum Na Honge, Humare Na Hone Se Log Kam Na Honge, Aise To Bahut Milenge Pyar Karne Wale, Hum Jaise Bhi Milenge Magar Wo Hum Na Honge..

Sab Honge Yaha Magar Hum Na Honge,
Humare Na Hone Se Log Kam Na Honge,
Aise To Bahut Milenge Pyar Karne Wale,
Hum Jaise Bhi Milenge Magar Wo Hum Na Honge..
Deepak Kumar (@deepakk71114277) 's Twitter Profile Photo

कुदरत का नियम है,बनता वही है। जो सहन करने की क्षमता रखता है।

Sandeep (@sandeep33416597) 's Twitter Profile Photo

Is Pyar Ka Andaz Kuch Aisa Hai, Kya Bataye K Yeh Andaz Kaisa Hai, Kaun Kehta Hai K Tum Chand Jaise Ho, Sach To Yeh Hai K Chand Tumhare Jaisa Hai..

Is Pyar Ka Andaz Kuch Aisa Hai,
Kya Bataye K Yeh Andaz Kaisa Hai,
Kaun Kehta Hai K Tum Chand Jaise Ho,
Sach To Yeh Hai K Chand Tumhare Jaisa Hai..
Sandeep (@sandeep33416597) 's Twitter Profile Photo

ਬੁੱਲ੍ਹਾ ਅੱਗੇ ਕੀ ਰੰਗ ਗੁਲਾਬ ਦੇ ਨੈਣ ਜਿਵੇਂ ਭਰੇ ਹੋਣ ਕੌਲ-ਸ਼ਰਾਬ ਦੇ, ਚੰਨ ਨੇ ਮੱਥੇ ਪਾਈ ਤਿਉੜੀ ਜਦ ਮੈਂ ਕਰਾਏ ਦਰਸ਼ਨ ਸੋਹਣੀ ਨਾਰ ਦੇ..

ਬੁੱਲ੍ਹਾ ਅੱਗੇ ਕੀ ਰੰਗ ਗੁਲਾਬ ਦੇ
ਨੈਣ ਜਿਵੇਂ ਭਰੇ ਹੋਣ ਕੌਲ-ਸ਼ਰਾਬ ਦੇ,
ਚੰਨ ਨੇ ਮੱਥੇ ਪਾਈ ਤਿਉੜੀ
ਜਦ ਮੈਂ ਕਰਾਏ ਦਰਸ਼ਨ ਸੋਹਣੀ ਨਾਰ ਦੇ..
Jalisa Avari Music (@jalisaavari) 's Twitter Profile Photo

Want to make some money from doing online jobs for me? Then make sure you have telegram on your phone signed in then join this group to be notified for events on how to make money. (The link will say invalid if you don’t have telegram on your phone) t.me/+l8x5l9luh2BkZ…

Sandeep (@sandeep33416597) 's Twitter Profile Photo

ਕਦੇ-ਕਦੇ ਦਿਲ ਕਰਦੈ, ਕੱਲਾ-ਕੱਲਾ ਜ਼ਖ਼ਮ ਵਿਖਾ ਦੇਵਾਂ, ਕਿੱਦਾਂ ਖੁਦ ਨੂੰ ਸਾਂਭਿਆ, ਚੁੱਪ ਵਾਲਾ ਸ਼ੋਰ ਸੁਣਾ ਦੇਵਾਂ, ਕਿੱਦਾਂ ਸਾਨੂੰ ਲੁੱਟਿਆ ਕਿਸਮਤ, ਕਿੱਦਾਂ ਸਬਰ ਚ ਆਏ ਹਾਂ, ਕਿੱਦਾਂ ਹੌਂਕੇ ਭਰੇ ਰਾਤਾਂ ਨੇ, ਕਿੱਦਾਂ ਦਰਦ ਛੁਪਾਏ ਆ..

ਕਦੇ-ਕਦੇ ਦਿਲ ਕਰਦੈ, ਕੱਲਾ-ਕੱਲਾ ਜ਼ਖ਼ਮ ਵਿਖਾ ਦੇਵਾਂ,
ਕਿੱਦਾਂ ਖੁਦ ਨੂੰ ਸਾਂਭਿਆ, ਚੁੱਪ ਵਾਲਾ ਸ਼ੋਰ ਸੁਣਾ ਦੇਵਾਂ,
ਕਿੱਦਾਂ ਸਾਨੂੰ ਲੁੱਟਿਆ ਕਿਸਮਤ, ਕਿੱਦਾਂ ਸਬਰ ਚ ਆਏ ਹਾਂ,
ਕਿੱਦਾਂ ਹੌਂਕੇ ਭਰੇ ਰਾਤਾਂ ਨੇ, ਕਿੱਦਾਂ ਦਰਦ ਛੁਪਾਏ ਆ..
Sandeep (@sandeep33416597) 's Twitter Profile Photo

ਚੁੱਭ ਜਾਂਦੇ ਨੇ ਬੋਲ ਮੇਰੇ ਜਵਾਂ ਕੱਚ ਵਰਗੇ ਨੇ ਕਿਸੇ ਅਣ ਕਹੇ ਜਿਹੇ ਸੱਚ ਵਰਗੇ ਨੇ ਸਾਹਮਣੇ ਵਾਲਾ ਹਰਖ ਹੀ ਜਾਂਦਾ ਏ ਸੱਚੀ ਬੋਲ ਮੇਰੇ ਕੌੜੇ ਅੱਕ ਵਰਗੇ ਨੇ ਜਿੱਥੇ ਲਿਖਾਂ ਉੱਥੇ ਵਿਘਨ ਜਿਹਾ ਪੈ ਜਾਵੇ ਕਿਸੇ ਕੰਮ ਚ ਅੜਾਈ ਲੱਤ ਵਰਗੇ ਨੇ ਕਈਆਂ ਨੂੰ ਇਨਾਂ ਲਫਜ਼ਾਂ ਦਾ ਰੰਗ ਚੜ੍ਹ ਜਾਵੇ ਜਿਵੇਂ ਬੋਲ ਮੇਰੇ ਕਿੱਕਰ ਦੇ ਸੱਕ ਵਰਗੇ ਨੇ ਚੁੱਭ ਜਾਂਦੇ ਨੇ..

ਚੁੱਭ ਜਾਂਦੇ ਨੇ ਬੋਲ ਮੇਰੇ ਜਵਾਂ ਕੱਚ ਵਰਗੇ ਨੇ
ਕਿਸੇ ਅਣ ਕਹੇ ਜਿਹੇ ਸੱਚ ਵਰਗੇ ਨੇ
ਸਾਹਮਣੇ ਵਾਲਾ ਹਰਖ ਹੀ ਜਾਂਦਾ ਏ
ਸੱਚੀ ਬੋਲ ਮੇਰੇ ਕੌੜੇ ਅੱਕ ਵਰਗੇ ਨੇ
ਜਿੱਥੇ ਲਿਖਾਂ ਉੱਥੇ ਵਿਘਨ ਜਿਹਾ ਪੈ ਜਾਵੇ
ਕਿਸੇ ਕੰਮ ਚ ਅੜਾਈ ਲੱਤ ਵਰਗੇ ਨੇ
ਕਈਆਂ ਨੂੰ ਇਨਾਂ ਲਫਜ਼ਾਂ ਦਾ ਰੰਗ ਚੜ੍ਹ ਜਾਵੇ
ਜਿਵੇਂ ਬੋਲ ਮੇਰੇ ਕਿੱਕਰ ਦੇ ਸੱਕ ਵਰਗੇ ਨੇ
ਚੁੱਭ ਜਾਂਦੇ ਨੇ..
Sandeep (@sandeep33416597) 's Twitter Profile Photo

इश्क़ वो दरिया है जो डूबे तो जान ले जाए, और तैर जाओ तो ज़िन्दगी बना दे।

इश्क़ वो दरिया है 
जो डूबे तो जान ले जाए, 
और तैर जाओ तो ज़िन्दगी बना दे।
Sandeep (@sandeep33416597) 's Twitter Profile Photo

मोहब्बत की गहराई को नापो तो क्या नापो, यह तो रूह का मिलन है, हर साँस में बसा है. जब दिल से दिल मिलते हैं, तो बनती है एक धुन, यह प्यार ही है जो जीवन को रोशन करता है.

मोहब्बत की गहराई को नापो तो क्या नापो,
यह तो रूह का मिलन है, हर साँस में बसा है.
जब दिल से दिल मिलते हैं, तो बनती है एक धुन,
यह प्यार ही है जो जीवन को रोशन करता है.
Sandeep (@sandeep33416597) 's Twitter Profile Photo

😒🥀 ਅਸੀਂ ਇਸ਼ਕੇ ਦਾ ਰੋਗ ਲਾ ਬੈਠੇ !! ਉਹਨੂੰ ਸੱਚੇ ਦਿਲੋਂ ਚਾਅ ਬੈਠੇ !! ਭੁੱਲ ਨੀ ਹੁੰਦਾ ਹੁਣ ਉਹਨੂੰ ਦਿਲ ਦੀ ਧੜਕਣ ਜੋ ਬਣਾ ਬੈਠੇ ਕਸੂਰ ਤਾਂ ਸਾਡਾ ਸੀ ਜੋ ਓਹਦੇ ਤੇ ਹੱਕ ਜਤਾ ਬੈਠੇ ਪਤਾ ਹੁੰਦੇ ਹੋਏ ਵੀ ਸਭ ਅਸੀਂ ਦਿਲ ਨੂੰ ਜਖ਼ਮੀ ਕਰ ਬੈਠੇ ਫਾਇਦਾ ਨੀ ਹੁਣ ਨਿਭਾਵਣ ਦਾ ਕਦਰ ਤਾਂ ਅਸੀਂ ਗਵਾ ਬੈਠੇ

😒🥀
ਅਸੀਂ ਇਸ਼ਕੇ ਦਾ ਰੋਗ ਲਾ ਬੈਠੇ !! 
ਉਹਨੂੰ ਸੱਚੇ ਦਿਲੋਂ ਚਾਅ ਬੈਠੇ !! 
ਭੁੱਲ ਨੀ ਹੁੰਦਾ ਹੁਣ ਉਹਨੂੰ ਦਿਲ ਦੀ ਧੜਕਣ ਜੋ ਬਣਾ ਬੈਠੇ 
ਕਸੂਰ ਤਾਂ ਸਾਡਾ ਸੀ ਜੋ ਓਹਦੇ ਤੇ ਹੱਕ ਜਤਾ ਬੈਠੇ 
ਪਤਾ ਹੁੰਦੇ ਹੋਏ ਵੀ ਸਭ ਅਸੀਂ ਦਿਲ ਨੂੰ ਜਖ਼ਮੀ ਕਰ ਬੈਠੇ 
ਫਾਇਦਾ ਨੀ ਹੁਣ ਨਿਭਾਵਣ ਦਾ ਕਦਰ ਤਾਂ ਅਸੀਂ ਗਵਾ ਬੈਠੇ
Sandeep (@sandeep33416597) 's Twitter Profile Photo

ਰਾਤੀ ਮੈਨੂੰ ਇੱਕ ਖੁਆਬ ਆਇਆ,, ਓਹਨੇ ਮੈਨੂੰ ਆ ਕੇ ਗੱਲ ਨਾਲ ਲਾਇਆ ,, ਓਹਨੂੰ ਵੇਖ ਚਾਅ ਚ ਅੱਖ ਖੁੱਲ ਗਈ ਸੀ,, ਜਿੰਦੜੀ ਮੀਂਹ ਵਿੱਚ ਕੱਖਾਂ ਵਾਂਗ ਰੁੱਲ ਗਈ ਸੀ,, ਉੱਠ ਕੇ ਜਦ ਵੇਖਿਆ ਸਾਹਮਣੇ ਨਾ ਸੱਜਣ ਸੀ,, ਨਾ ਹੀ ਸੱਜਣ ਦਾ ਸੀ ਕੋਈ ਖ਼ਤ ਆਇਆ,, ਅੱਜ ਫਿਰ ਲੱਖਾਂ ਦੀ ਭੀੜ ਚ ਖੁਦ ਨੂੰ ਕੱਲੀ ਪਾਇਆ,,

ਰਾਤੀ ਮੈਨੂੰ ਇੱਕ ਖੁਆਬ ਆਇਆ,, 
ਓਹਨੇ ਮੈਨੂੰ ਆ ਕੇ ਗੱਲ ਨਾਲ ਲਾਇਆ ,, 
ਓਹਨੂੰ ਵੇਖ ਚਾਅ ਚ ਅੱਖ ਖੁੱਲ ਗਈ ਸੀ,, 
ਜਿੰਦੜੀ ਮੀਂਹ ਵਿੱਚ ਕੱਖਾਂ ਵਾਂਗ ਰੁੱਲ ਗਈ ਸੀ,, 
ਉੱਠ ਕੇ ਜਦ ਵੇਖਿਆ ਸਾਹਮਣੇ ਨਾ ਸੱਜਣ ਸੀ,, 
ਨਾ ਹੀ ਸੱਜਣ ਦਾ ਸੀ ਕੋਈ ਖ਼ਤ ਆਇਆ,, 
ਅੱਜ ਫਿਰ ਲੱਖਾਂ ਦੀ ਭੀੜ ਚ ਖੁਦ ਨੂੰ ਕੱਲੀ ਪਾਇਆ,,